June 21, 2024, 01:35:51 AM

Show Posts

This section allows you to view all posts made by this member. Note that you can only see posts made in areas you currently have access to.


Topics - ☬♥ ❞ ρüηʝ@♭αη мʊ☂ї@αґ ❞ ♥☬

Pages: 1 2 3 4 5 [6] 7 8 9
101
Pics / ਸਾਂਝ
« on: May 14, 2012, 01:38:23 AM »

__ਰਿਸ਼ਤਿਆਂ ਦੇ ਨਾਮ


ਤਾਂ ਐਵੇਂ ਗੱਲਾਂ ਨਾਲ ਬਨਾਏ


ਜਾਂਦੇ ਨੇ___

___ਸਾਂਝ


ਤਾਂ ਸਾਹਾਂ ਦੀ ਪੈਣੀ ਚਾਹੀਦੀ ਆ_

102
Pics / simrans
« on: May 14, 2012, 01:33:55 AM »
simran.............................

103
Shayari / kuj lines pardesiya layi :P :P
« on: May 13, 2012, 11:19:50 AM »
ਪੁੱਤ ਗਿਆ ਪ੍ਰਦੇਸ ਨੂੰ, ਹੱਥੋਂ ਗਈ ਜ਼ਮੀਨ,
ਉਥੇ ਰੋਟੀ ਨਾ ਲੱਭਦੀ, ਏਥੇ ਖਾਂਦਾ ਸੀ, ਫ਼ੀਮ।
ਹੱਥੀਂ ਕੰਮ ਕਰਨਾ ਪੈ ਗਿਆ, ਪਿਓ ਨੂੰ ਕਰਦਾ ਫ਼ੂਨ,

”ਮੈਂ ਐਸ਼ਾਂ ਕੀਤੀਆਂ ਬਾਬਲਾ, ਹੁਣ ਵਿਗੜੀ ਮੇਰੀ ਜੂਨ।

ਮੇਰਾ ਚਿੱਤ ਨਾ ਲੱਗੇ ਵਿਦੇਸ਼ ਵਿਚ, ਮੈਨੂੰ ਛੇਤੀ ਦੇਸ ਬੁਲਾ,

ਮਾਂ ਮੁੜ-ਮੁੜ ਚੇਤੇ ਆਂਵਦੀ, ਰਹੀ ਕੂੰਜ ਵਾਂਗ ਕੁਰਲਾ…।”

[/size]ਪਿਓ, ਪੁੱਤਰ ਨੂੰ ਸਮਝਾ ਰਿਹਾ,”ਕਰ ਲੈ ਹੱਥੀਂ ਕਾਰ,

[/size]ਸਾਡੇ ਪੱਲੇ ਕੱਖ ਨਾ ਬੱਚਿਆ, ਤੂੰ ਜਿਉਂਦਿਆਂ ਨੂੰ ਨਾ ਮਾਰ…।

[/size]ਗਹਿਣਾ-ਗੱਟਾ ਵਿਕ ਗਿਆ, ਅੱਧੇ ਵਿਕ ਗਏ ਖੇਤ,

[/size]ਖੱਟੀ ਸਾਰੀ ਉਮਰ ਦੀ, ਰਲ ਕੇ ਰਹਿ ਗਈ ਰੇਤ।

[/size]ਉਨ੍ਹਾਂ ਹਰਿਆਂ-ਭਰਿਆਂ ਖੇਤਾਂ ਵਿਚ, ਭਟਕੇ ਮੇਰੀ ਰੂਹ,

[/size]ਵੇਚ ਕੇ ਵੀ ਨਾ ਭੁੱਲਦਾ, ਮੈਨੂੰ ਤੂਤਾਂ ਵਾਲਾ ਖੂਹ…।”

[/size]ਯਾਰ ਨੂੰ ਡੋਲਦਾ ਦੇਖ ਕੇ, ਉਹਦੇ ਯਾਰਾਂ ਦਿੱਤੀ ਸਲਾਹ,

[/size]”ਕੋਈ ਗੋਰੀ ਲੱਭ ‘ਡਾਇਵੋਰਸੀ’, ਏਥੇ ਕਰਲੈ ਵਿਆਹ।”

[/size]ਵਿਆਹ ਕਰਵਾ ਲਿਆ ਲੱਭ ਲਈ, ਮਾਂ ਦੇ ਹਾਣ ਦੀ ਨਾਰ,

[/size]ਮੇਮ ਨੂੰ ‘ਨੌਕਰ’ ਮਿਲ ਗਿਆ, ਮੁੰਡੇ ਨੂੰ ਪੱਕੀ ਠਾਹਰ

104
[/size]
===ਸਾਨੂੰ ਬਹੁਤਿਆ ਪੈਸਿਆ ਦੀ ਭੁੱਖ ਨਹੀ===
===ਜਿਸ ਕੋਲ ਹੈ ਜਿਆਦਾ ਉਸ ਦਾ ਵੀ ਦੁੱਖ ਨਹੀ===
===ਦੁੱਖ ਆਉਦਾਂ ਹੈ ਜਿਸਦੇ ਕੋਲ ਧੀ ਜਾਂ ਪੁੱਤ ਨਹੀ===
===ਲੱਖ ਲਾਹਨਤਾ ਉਹਨਾ ਧੀਆਂ ਪੁੱਤਰਾਂ ਤੇ===
===ਜਿਨਾਂ ਦੇ ਮਾਂ ਪਿਉ ਨੂੰ ਉਹਨਾ ਦਾ ਕੋਈ ਸੁੱਖ ਨਹੀ=== ((~_~))

105
Love Pyar / JaaN Vi Nikal JaanDi Ae.
« on: May 09, 2012, 06:27:14 AM »
♥ Tu Russeya Na Kar SaJjna Ve ♥

♥ Dil Di Dhadkan Ruk Jandi Ae ♥

♥ Dil Tan TeRe Naam Kar Chukke Haa ♥

♥ Bachi Hoyi JaaN Vi Nikal JaanDi Ae.!♥


(guri)

106
Shayari / ਬਾਬਲਾ ਮੈਂ ਤੇਰੀ ਧੀ ਹਾਂ...
« on: October 10, 2011, 11:45:56 AM »
ਬਾਬਲਾ
 ਮੈਂ ਤੇਰੀ ਧੀ ਹਾਂ,ਮੈਂ ਵੀ ਸਭ ਜਾਣਦੀ ਹਾਂ,ਅੱਜ ਬਹੁਤ ਦੁਖੀ ਹੈ ਬਾਪੂ,...ਕਿਉਂਕਿ ਮੈਂ
 ਪੁੱਤ ਨਹੀ ਧੀ ਹਾਂ।ਤੂੰ ਬੇਗਾਨਾਂ ਕਿਉਂ ਸਮਝੇ ਬਾਪੂ,ਮੈਂ ਵੀ ਤੇਰੇ ਘਰ ਦਾ ਜੀ
 ਹਾਂ,ਮੈਨੂੰ ਵੀ ਪੜਾ ਲਿਖਾ ਬਾਪੂ,ਮੈਂ ਵੀ ਕਲਪਨਾ ਚਾਵਲਾ ਬਣ ਸਕਦੀ ਹਾ।ਮੇਰੀ ਮਾਂ ਨੂੰ ਨਾ
 ਮਾਰ ਬਾਪੂ,ਮਾਂ ਵਿਚਾਰੀ ਦਾ ਕੀ ਕਸੂਰ ਹੈ,ਮੇਰਾ ਜੰਮਨਾਂ ਸੀ ਰੱਬ ਦੀ ਮਰਜੀ,ਉਹ ਵਿਚਾਰੀ
 ... ਤਾਂ ਬੇਕਸੂਰ ਹੈ।ਬਾਪੂ ਇੱਕ ਵਾਰ ਮੈਨੂੰ ਮੋਕਾ ਦੇ,ਦੁਨੀਆਂ ਤੇਰੇ ਤੇ ਮਾਣ ਕਰੇਗੀ,ਤੇਰੀ
 ਧੀ ਵੀ ਪੜ ਲਿੱਖ ਕੇ ਬਾਪੂ,ਤੇਰੇ ਘਰ ਦੀ ਸ਼ਾਨ ਬਣੇਗੀ।

107
Shayari / ਲੋੜ ਕੀ ਸੀ ?
« on: October 10, 2011, 11:01:34 AM »
ਫਾਸਲਾ ਇੰਨਾ ਵਧਾਉਣ ਦੀ ਲੋੜ ਕੀ ਸੀ ?
 ਤੈਨੂੰ ਰੁਸ ਕੇ ਦੂਰ ਜਾਣ ਦੀ ਲੋੜ ਕੀ ਸੀ ?
 
 ਦੁਨੀਆਂ ! ਕਦੋਂ ਕਿਸੇ ਦੇ ਗਮ ਨੂੰ ਆਪਣਾ ਸਮਝਦੀ ਹੈ,
 ਆਪਣਾ ਗਮ ਕਿਸੇ ਨੂੰ ਦਿਖਾਉਣ ਦੀ ਲੋੜ ਕੀ ਸੀ ?
...
 ਮੈਨੂੰ ਅਜ ਤਕ , ਇਸ ਗਲ ਦੀ ਸਮਝ ਨੀ ਆਈ !
 ਜਦ ਨਾਲ ਤੇਰੇ ਮੈਂ ਸੀ ! ਫਿਰ ਤੈਨੂੰ ਜ਼ਮਾਨੇ ਦੀ ਲੋੜ ਕੀ ਸੀ ?

108
Shayari / Ik raat c Ohde ishq wargi
« on: October 10, 2011, 10:52:35 AM »
Ik raat c Ohde ishq wargi, Ik chann c ohdi shakal warga,
Ik Baddal c wich opra jeha, Ik taara c mere dil warga, Baddal ne akhir chann nu luko leya,
Us taare da kise ne sajjan kho leya,
Chann jad baddal de wich puri tarah lukk geya,
Bina chandni to oh taara akhir de wich tut gaya,
Hauli hauli karke fer raat mukk gai,.
Meri v ishq wali baat mukk gai,
Hun oh chann kise hor te chandni suttda hai,
Te har raat nu ohi taara mud mud tutda hai .

109
ਇਹਨਾਂ ਅੱਥਰੂਆ ਨੂੰ ਕਿਵੇ ਰੋਕਾਂ __ਇਹ ਮੱਲੋ ਜ਼ੋਰੀ ਵਹਿੰਦੇ ਨੇ__,
 ● ਜੀਹਦੇ ਲੇਖੇ ਲਾਈ ਜ਼ਿੰਦਗਾਨੀ __ਉਹਨੂੰ ਲੱਭਣ ਨੂੰ ਕਹਿੰਦੇ ਨੇ__,
 ● ਕੀ ਪਤਾ ਇਹਨਾਂ ਚੰਦਰਿਆ ਨੂੰ ਕਿ___
 ● ਉਹ ਅੱਜਕੱਲ ਸਾਨੂੰ ਛੱਡਕੇ ਗੈਰਾਂ ਨਾਲ ਰਹਿੰਦੇ ਨੇ ♥

110
Shayari / Kade Larea Di Chogh Kade Galla de Pahaad..
« on: October 09, 2011, 12:12:54 PM »
Kade Larea Di Chogh Kade Galla de Pahaad....Thandi Hawa Wang Aye Gaye Agg Wangu Saarh....Hathi Mar Ke Tu Jeen Da Sawal Pushda Ae....Sade Pyar Nu Na Jaane...Tutte Phullan Kolo Mehaka Da Khyal Puchda Ae....Sade Pyar Nu Na Jane Tu...<./3

111
Love Pyar / ਕਿਸਮਤ ਤੇ ਦਿੱਲ ♥ ਵਿੱਚ
« on: October 09, 2011, 12:10:01 PM »
 :lost: ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ, -- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ, -- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ..  :lost: .

112
ਤੈਨੂੰ ਆਪਣਾ ਬਣਾ ਕੇ ਦੇਖ ਲਿਆ, ਇੱਕ ਧੋਖਾ ਖਾ ਕੇ ਦੇਖ ਲਿਆ, ਬਦਨਾਮ ਤਾਂ ਅਸੀਂ ਹੋ ਗਏ ਤੂੰ ਤਾਂ ਆਪਣਾ ਦਿਲ ਪਰਚਾ ਕੇ ਦੇਖ ਲਿਆ ।

113
Shayari / modern jmana
« on: May 14, 2011, 02:46:54 AM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ,"
Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ,
ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ
ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ,
ਕਰਤੂਤ ਸਹਿਬਾ ਦੀ ਦੇਖਕੇ ਹੁਣ ਨਹੀ ਕੋਈ ਮਿਰਜਾਂ ਬਣਦਾ
...ਹਰ ਰੋਜ ਹੀ ਨਵੀ ਸਹਿਬਾ ਟਕਾਉਦੇਂ ਨੇ,
ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ,
ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ ਬਿਠਾਕੇ ਲਿਆਉਦੇ ਨੇ,

114
ਜੱਨਤ ਨਾਲੋਂ ਸੋਹਣੀਆਂ ਮੇਰੇ “ਪਿੰਡ” ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
 ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
 ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ “ਪਿੰਡ” ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ “ਪਿੰਡ” ਤੋਂ ਮੈਂ ਸਦਕੇ ਜਾਵਾਂ. . . .
ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,
 ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ, ਮੈਂਨੁੰ ਮਾਣ ਪੰਜਾਬੀ ਹੋਣ ਦਾ

115
Jokes Majaak / hehe
« on: April 30, 2011, 04:39:39 AM »
Boy:I can kiss u without touching U
Girl: U can’t .
Boy: Lagi Lagi 20 20 Rs. di Shart?
Girl: ok
Boy kissed her
...Girl: U touched me
Boy: Rola na pa ah le 20 Rupay.

116
Shayari / Sharat
« on: April 30, 2011, 04:38:42 AM »
Boy:I can kiss u without touching U
Girl: U can’t .
Boy: Lagi Lagi 20 20 Rs. di Shart?
Girl: ok
Boy kissed her
...Girl: U touched me
Boy: Rola na pa ah le 20 Rupay.

117
Shayari / ik vaar mil
« on: April 30, 2011, 04:35:15 AM »
ਤੂੰ ਉਹ ਪਲ ਹੈ ਮੇਰੀ ਜਿੰਦਗੀ ਦਾ,
ਜਿਹਨੂੰ ਭੁਲਾਇਆ ਨਹੀ ਜਾਣਾ....!
ਮੈਂ ਤੇਰੀ ਯਾਦ ਚ ਹੰਝੂਆ ਚ ਡੁੱਬ ਜਾਣਾ,
ਪਰ ਤੇਰੇ ਤੋ ਬਚਾਇਆ ਨਹੀ ਜਾਣਾ....!
ਅਸੀ ਦੂਰ ਹੁੰਦੇ ਹੁੰਦੇ ਵੱਖ ਹੋ ਜਾਣਾ,
 ਪਰ ਤੇਰੇ ਤੋ ਦੂਰੀਆ ਦਾ ਫਰਕ ਮਿਟਾਇਆ ਨਹੀ ਜਾਣਾ....!
ਜੇ ਕਦੇ ਟਕਰੇ ਕਿਸੇ ਮੋੜ ਤੇ ਤਾਂ ਮੈਨੂੰ ਉਮੀਦ ਆ,
ਤੇਰੇ ਤੋ ਮੈਨੂੰ ਹੱਸ ਕੇ ਬੁਲਾਇਆ ਵੀ ਨਹੀ ਜਾਣਾ..............guri :(

118
...........ਉਹ ਦੁਸ਼ਮਨ ਕਾਹਦਾ ਜੋ ਹਥਿਆਰ ਨਾ ਬਦਲੇ,
ਉਹ ਰੰਗ ਕਿਹੜਾ ਜਿਸਨੂੰ ਧੁੱਪ ਨਾ ਬਦਲੇ,
ਦੁਨੀਆ ਚਾਹੇ ਲੱਖ ਬੱਦਲੇ,
ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ..........!!!!!....................
.

119
Love Pyar / ਰੋਗ ਇਸ਼ਕ
« on: April 30, 2011, 04:30:39 AM »
ਰੋਗ ਇਸ਼ਕ ਦੇ ਜਿਨ੍ਹਾ ਨੂੰ ਲੱਗ ਜਾਂਦੇ , ਸੁੱਕ ਜਾਂਦੇ ਵਾਂਗ ਓਹ ਕਾਨਿਆਂ ਦੇ, ਕਈ ਸੁੱਕ ਜਾਂਦੇ ਕਈ ਮੁੱਕ ਜਾਂਦੇ ਕਈ ਮਰ ਜਾਂਦੇ ਨਾਲ ਤਾਨਿਆਂ ਦੇ ਚਿੱਤ ਕਰਦਾ ਬਣ ਫ਼ਕੀਰ ਜਾਵਾਂ ਯਾਰ ਲੱਭਾਂ ਨਾਲ ਬਹਾਨਿਆਂ ਦੇ,ਛੱਡ ਦਿਲਾ ਉਸ ਖਾਤਿਰ ਕੀ ਫ਼ਕੀਰ ਬਨਣਾ ਯਾਰ ਛੱਡ ਗਿਆ ਜੋ ਵਾਂਗ ਬੇਗਾਨਿਆਂ ਦੇ :rabb:

120
ਸੱਚੀ ਮੁਹੱਬਤ ਬੇਜੁਬਾਨ ਹੁੰਦੀ ਹੈ , ਇਹ ਤਾਂ ਅੱਖਾਂ ਨਾਲ ਬਿਆਨ ਹੁੰਦੀ ਹੈ,
ਮੁਹੱਬਤ ਵਿੱਚ ਦਰਦ ਮਿਲੇ ਤਾਂ ਕੀ ਹੋਇਆ ,
ਦੁੱਖ ਦਰਦ ਵਿਚ ਹੀ ਆਪਣੇ ਪਰਾਏ ਦੀ ਪਹਿਚਾਨ ਹੁੰਦੀ ਹੈ....

Pages: 1 2 3 4 5 [6] 7 8 9