Summary - ੴਖੁੱਲੇ ਖਾਤੇ ਰੱਖੇ ਯਾਰੀਆ ਪਗਾਉਣ ਨੂੰੴ
|

Offline
|
| Name: |
ੴਖੁੱਲੇ ਖਾਤੇ ਰੱਖੇ ਯਾਰੀਆ ਪਗਾਉਣ ਨੂੰੴ |
|
| Posts: |
1862 (5.476 per day) |
| Position: |
PJ Gabru |
|
|
| Gender: |
Male |
| Age: |
22 |
| Birthday: |
November 01, 1987 |
| Location: |
gunachaur (punjab) now sydney |
| Date Registered: |
April 07, 2009, 12:02:35 AM |
| Last Active: |
Today at 06:54:18 PM |
|
|
|
About Me
|
ohde vichore ne layi perh aisi.. jehri arse baad ve mukdi nahi.. ohnu rokeya par oh nahi ruki.. jive muth vich reet kade rukdi nahi.. ohde dil diya rab kare puriya hon.. sanu parvah apne kisi sukhdi nahi.. ohde bina ho gaye jinda lash varge.. te lash di kade koi rag dukhdi nahi..
Dil de rishte tutde, dunge jakham laga jande.. perh sehan di bukat, holi holi aundi ae.. takna chedeya tainu, vekhi bhul vi jawa ge.. jaan nikldi akhir thodi cher ta laundi ae...
ਨਾਂ ਉਹ ਪਿੰਡ ਦੀਆ ਡੰਡੀਆ, ਨਾਂ ਉਹ ਪਿੰਡ ਦੇ ਹਾਣੀ ਨਾਂ ਪਹਿਲਾਂ ਵਰਗੇ ਕਾਮੇ ਦਿਸਣ, ਨਾਂ ਉਹ ਸੱਥ ਪੁਰਾਣੀ ਹਸਦੀ ਵਸਦੀ ਨਗਰੀ ਦਾ ਇਕ, ਝੁੰਡ ਗੁਆਚ ਗਿਆ ਹੈ । SYDNEY ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ । ਰੁਖੀ ਮਿਸੀ ਰੋਟੀ ਖਾ ਕੇ, ਸਾਰੇ ਠੰਡਾ ਪਾਣੀ ਪੀਂਦੇ ਸਾਂ SYDNEY ਵਿਚ ਕਸੂਤੇ ਫਸ ਗਏ, ਸੋਹਣੀ ਜ਼ਿੰਦਗੀ ਜੀਂਦੇ ਸਾਂ ਨਾਂ ਕੁੜੀਆਂ ਦੀ ਢਾਣੀ, ਪਿੰਡ ਦਾ, ਖੂਹ ਗੁਆਚ ਗਿਆ ਹੈ, SYDNEY ਚ ਵਸਦਿਉ ਲੋਕੋ ਮੇਰਾ, ਪਿੰਡ ਗੁਆਚ ਗਿਆ ਹੈ । ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ, ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ, ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ, ਮੈਂਨੁੰ ਮਾਣ ਪੰਜਾਬੀ ਹੋਣ ਦਾ" .. ਮੰਨਿਆ ਪੰਜਾਬ ਕੋਲ਼ੋਂ ਦੂਰ ਅਸੀਂ ਹੋ ਗਏ, ਤੰਗੀਆਂ ਦੇ ਹੱਥੋਂ ਮਜਬੂਰ ਅਸੀਂ ਹੋ ਗਏ, ਵਤਨਾਂ ਦੀ ਯਾਦ ਸਾਡੇ ਸਾਹਵਾਂ 'ਚ ਵਸੀ ਐ, ਬੇਬਸ ਥੋੜਾ ਜਿਹਾ ਜ਼ਰੂਰ ਅਸੀਂ ਹੋ ਗਏ, ਨਿਮ ਵਾਲ਼ਾ ਟੋਬਾ ਵੱਡੇ ਪੀਰਾਂ ਦੀ ਸਮਾਧ, ਨਾਮ ਵੀ ਜਮਾਤੀਆਂ ਦੇ ਹਲੇ ਤੱਕ ਯਾਦ, ਚਿਰ ਹੋਇਆ ਗੇੜਾ ਭਾਵੇਂ ਪਿੰਡ ਦਾ ਮੈਂ ਲਾਇਆ ਨਹੀਂ, ਰੱਬ ਦੀ ਸਹੁੰ ਯਾਰੋ ਮੈਂ ਪੰਜਾਬ ਨੂੰ ਭੁਲਾਇਆ ਨਹੀਂ , ਚਾਨਣਿਆ ਰਾਤਾਂ ਵਿੱਚ ਨਾ ਦਾਦੀ ਦੀਆ ਬਾਤਾਂ ਨੇ, ਮੁਰਗੇ ਦੀ ਨਾ ਵਾਂਗ ਕੋਈ, ਨਾ ਉਹ ਪਰਭਾਤਾਂ ਨੇ, ਮਾਂ ਦਾ ਦੁਲਾਰ ਨਾ ਕਦੇ ਇਨਾਂ ਦੇਸਾ ਵਿੱਚ ਮਿਲਦਾ, ਮੇਰੇ ਪਿੰਡ ਦਾ ਨਜ਼ਾਰਾ ਨਾ ਪਰਦੇਸਾ ਵਿੱਚ ਮਿਲਦਾ, ਜੇਠ ਦੀ ਦੁਪਿਹਰ ਚ" ਨਾ ਕੋਈ ਛਾਂ ਇੱਥੇ ਵੇਖਦਾ ਸਿਆਲਾ ਵਿਚ ਇੱਥੇ ਨਾ ਕੋਈ ਝੁੰਡ ਧੂਣੀ ਸੇਕਦਾ, ਰਜਾਈ ਦਾ ਨਿੱਘ ਨਾ ਵਲੈਤੀ ਖੇਸਾ ਵਿਚ ਮਿਲਦਾ, ਮੇਰੇ ਪਿੰਡ ਦਾ ਨਜ਼ਾਰਾ ਨਾ ਪਰਦੇਸਾ ਵਿੱਚ ਮਿਲਦਾ, ਖੜਦਾ ਨਾ ਕੋਈ ਵੀ ਜੇ ਇੱਥੇ ਨਾ ਕੋਈ ਠੀਕ ਹੁੰਦਾ ਕਿਸੇ ਦੀ ਲੜਾਈ ਚ" ਨਾ ਇੱਥੇ ਕੋਈ ਸ਼ਰੀਕ ਹੁੰਦਾ, ਪੰਚਾਇਤ ਵਾਲਾ ਉਹ ਰੌਲਾ ਨਾ ਕੇਸਾ ਵਿਚ ਮਿਲਦਾ, ਮੇਰੇ ਪਿੰਡ ਦਾ ਨਜ਼ਾਰਾ ਨਾ ਪਰਦੇਸਾ ਵਿੱਚ ਮਿਲਦਾ, ਆਪਣਿਆ ਦਾ ਪਿਆਰ ਨਾ ਬਾਪੂ ਦੀ ਇੱਥੇ ਘੂਰੀ ਏ, ਕਿਸੇ ਕੋਲ ਵਕਤ ਨਹੀ, ਹਰ ਕਹਿੰਦਾ ਮਜ਼ਬੂਰੀ ਏ, ਪੰਜਾਬ ਦਾ ਤਜ਼ਰਬਾ ਨਾ ਹੋਰਾਂ ਦੇਸਾ ਵਿਚ ਮਿਲਦਾ, ਮੇਰੇ ਪਿੰਡ ਦਾ ਨਜ਼ਾਰਾ ਨਾ ਪਰਦੇਸਾ ਵਿੱਚ ਮਿਲਦਾ, ਛਿਪ ਜਾਦਾਂ ਦਿਨ ਜਦ ਇਹ ਕਾਲੀ ਰਾਤ ਹੁੰਦੀ ਏ, ਫਿਰ ਯਾਦ ਕਰ ਪੰਜਾਬ ਨੂੰ ਇੱਥੇ ਹਰ ਰੂਹ ਰੋਦੀਂ ਏ, "Dosanjh" ਮੰਜਿਲ ਦਾ ਰਾਹ ਇਨਾਂ ਠੇਸਾ ਵਿਚ ਮਿਲਦਾ, ਮੇਰੇ ਪਿੰਡ ਦਾ ਨਜ਼ਾਰਾ ਨਾ ਪਰਦੇਸਾ ਵਿੱਚ ਮਿਲਦਾ , ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ, ਹਾਸਿਆਂ ਅਤੇ ਖੇੜੇਆਂ ਦਾ, ਨਵਾਂ ਫਿਰ ਆਗਾਜ਼ ਹੋਵੇ, ਹੋਣ ਗੀਤ ਤੇ ਸੁਰ ਪਿਆਰ ਵਾਲੇ, ਸਾਂਝਾਂ ਦਾ ਵਜਦਾ ਸਾਜ਼ ਹੋਵੇ, ਦੇਣ ਸਾਥ ਸਭ ਰਲ ਮਿਲ, ਅਰਦਾਸ, ਪੂਜਾ ਯਾ ਨਮਾਜ਼ ਹੋਵੇ, ਗੁਰਬਾਣੀ, ਮੰਤਰਾ ਤੇ ਕਲ਼ਮਾ ਦੀ, ਇਕੋ ਜਿਹੀ ਸੁਣਦੀ ਆਵਾਜ਼ ਹੋਵੇ, ਮਨਾਉਣ ਤਿਉਹਾਰ ਚਾਹੇ ਆਪੋ ਆਪਣੇ, ਦੁਖਾਂ ਦਾ ਹਰ ਕੋਈ ਹਮਰਾਜ਼ ਹੋਵੇ, ਲਗੇ ਨਜ਼ਰ ਖੋਫ਼ ਦੇ ਦੋਰ ਨੂੰ, ਸਿਰ ਖੁਸ਼ੀਆਂ ਦਾ ਤਾਜ਼ ਹੋਵੇ, ਫਿਰ ਕਿੱਸੇ ਹੋਣ ਆਸ਼ਿਕਾਂ ਦੇ, ਦਿਲਾਂ ਤੇ ਇਸ਼ਕ ਦਾ ਰਾਜ ਹੋਵੇ, ਮੁਕ ਜਾਣ ਫ਼ਾਸਲੇ ਪੰਜ਼ ਆਬਾਂ ਵਾਲੇ, ਮਿਲਣ ਆਬ ਫਿਰ ਤੋਂ 'ਪੰਜਆਬ ' ਹੋਵੇ, ਵਾਂਗਰਾ ਕਿਸੇ ਖਿੜੇ ਗੁਲਾਬ ਤਾਈਂ, ਮੇਰੇ ਪੰਜਾਬ ਦਾ ਹੁਸਨ ਲਾਜਵਾਬ ਹੋਵੇ, ਕਰੀ ਪੂਰੀ ਮੇਰੀ ਖਵਾਹਿਸ਼ ਰੱਬਾ, ਸੁਣੀ ਤੈਨੂੰ ਜੇ ਦਿਲ ਦੀ ਆਵਾਜ਼ ਹੋਵੇ, ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ ....., ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ, ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ, ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ, ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ, ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ, ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ, ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ, ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ, ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ, ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ, ਜਿਹੜੇ ਪੈਰ-ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ, ਸੀ ਯਾਰ ਲੈਂਦੇ ਮੇਰੀ ਸਾਰ ਯਾਦ ਆਉਣਗੇ ਮੱੜਕ . , ਰੱੜਕ . , ਬੱੜਕ............................ਜੱਟ ਦਾ ਨਾਂ ਵੱਜਦਾ ਜਿੱਥੇ ਕੁੰਡੀਆਂ ਦੇ ਸਿੰਗ ਫਸਦੇ ਨੇ ਨਾ ਸਕੌਡਾ,ਨਾ ਸਕਾਰਪੀਓ, ਯਾਰ ਤਾਂ ਬੁੱਲੈਟ ਹੀ ਲਾਈਕ ਕਰਦੇ ਨੇ.... ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ, ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ, ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ, ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ deep ਨਾਮ ਲਿਖਾਈ ਫਿਰਦੇ | ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ, ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ.... ਦੂਰੋ−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ, ਮੈਂ ਕੰਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀ ਸਕਿਆ.... ਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ, ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀ.... ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ.. ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ.... ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ, ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ.... ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ, ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ.... ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ, ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ.... ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ...... ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ, ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ। ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ, ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ। ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ, ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ। ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ, ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ| .....deep.......
|
|