April 28, 2024, 01:21:51 PM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 99 100 101 102 103 [104] 105 106 107 108 109 110
2061
Lok Virsa Pehchaan / Re: Fauja Singh
« on: July 28, 2012, 10:21:39 AM »
sadke baba ji.. mai v janda ehna nu

2062
Shayari / ਬਾਬਲ ਵਿਹੜੇ
« on: July 28, 2012, 10:06:35 AM »
ਰੁੱਖਾਂ ਦੀ ਨਾ ਰਹੀ ਜੇ ਲੋਕੋ,
ਕਦਰ ਮਨੁੱਖਾਂ ਨੂੰ।
ਮਾਵਾਂ ਨੇ ਜੇ ਕਬਰ ਸਮਝਦੇ,
ਰਹਿਣਾ ਕੁੱਖਾਂ ਨੂੰ।
ਬਾਬਲ ਵਿਹੜੇ ਕਦੇ ਨਾ ਲੋਕੋ,
ਕਿੱਕਲੀਆਂ ਪੈਣਗੀਆਂ..............
ਨਾ ਚਿੜੀਆਂ ਚੀਂ ਚੀਂ ਕਰਨਗੀਆਂ,
ਨਾ ਪੀਂਘਾਂ ਪੈਣਗੀਆਂ...ਤੇ ਨਾ ਪੀਂਘਾਂ ਪੈਣਗੀਆਂ।

2063
Shayari / Re: jhalla sada dil,
« on: July 28, 2012, 05:12:16 AM »
ਜਿਹੜੇ ਇਸ਼ਕ ਨੂੰ ਕਹਿਣ
ਕਮੀਨਾ ਓਹ ਆਪ ਕਮੀਨੇ
ਨੇ....!!!!!
!!!....ਇਸ਼ਕ ਦੇ ਕਰਕੇ ਦੁਨੀਆਂ
ਦੇ ਵਿੱਚ ਯਾਰ ਨਗੀਨੇ ਨੇ.. ♥

2064
Religion, Faith, Spirituality / Re: Waheguru
« on: July 28, 2012, 04:26:45 AM »
nice line  :okk:

2065
ਗਿਲਾ ਨਹੀ ਜਿੰਦਗੀ ਤੋ ਮੇਨੂੰ ਕੋਈ
ਗਵਾਈਆ ਉਹ ਜੋ ਕਦੇ ਪਾਇਆ
ਹੀ ਨਹੀ ਸੀ
ਮਿਲਦੀ ਵੀ ਮੰਜ਼ਲ ਕਿਵੇ ਇਸ ਪਾਗਲ
ਦਿੱਲ ਨੂੰ
ਚੁੰਨਿਆ ਸੀ ਉਹ ਮੁਕਾਮ ਜਿਸਦਾ ਕੋਈ
ਰੱਸਤਾ ਹੀ ਨਹੀ ਸੀ....

2068
♡ Dukha da vapar na krde ta changa c__,

♡ Dilo kise nu pyar na krde ta changa c__,

♡ Adh ch dobb k jehrde tainu chale gye__,

♡ INDER ohna te aitbaar na krde ta changa c__,

2069
Jokes Majaak / Re: Kuri De SpareParts lol :D
« on: July 27, 2012, 10:55:45 PM »
hahahahahah

2070
Gup Shup / Re: Carry on jatta m0vie :)
« on: July 27, 2012, 10:53:26 PM »
att aa ji nd full comedy  :laugh: :laugh:  :okk:

2071
Shayari / Re: Jind__
« on: July 27, 2012, 10:51:29 PM »
Karni ho mohabbat to phir sochaa nahi karte,
anjaam ho jaisa bhi ye dekha nahi karte ,
himmat na ho ladne ki to Aye jaan-e-wafaa sun,
yun ishq ke maidan main utra nahi karte ,
aye kaash koyi zamane ko itnaa hi bata de,
ke behte huwe daryaon ko roka nahi karte,

2072
gud  :okk:

2073
Shayari / Re: love
« on: July 27, 2012, 01:59:27 PM »
ਮੇਰੀ ਵਫਾ ਉਸ ਪੰਛੀ ਵਾੰਗੂ ਹੈ.......

ਜਿਸਨੂੰ ਅਜ਼ਾਦ ਵੀ ਕਰ ਦੋ ਤਾਂ ਉਹ
ਉੱਡਦਾ ਨਹੀ....

2075
Shayari / Re: jhalla sada dil,
« on: July 27, 2012, 04:05:00 AM »
♥ ਜੇ ਹੋਰ ਕਿਸੇ ਦੀ ਗਲ ਹੋਵੇ ਓਹ ਇਕ ਆਖੇ ਮੈਂ 2੦ ਆਖਾਂ ♥
♥ ਏ ਜਾਨ ਅਮਾਨਤ ਤੇਰੀ ਏ ਤੇਨੁ ਹੋਰ ਮੈਂ ਯਾਰਾ ਕੀ ਆਖਾਂ ♥
♥ ਤੂ ਜਦ ਵੀ ਆਖੇਂ "ਓਏ" ਆਖੇਂ ♥
♥ ਮੈਂ ਜਦ ਵੀ ਆਖਾਂ"ਜੀ" ਆਖਾਂ

2076
Shayari / Re: love
« on: July 27, 2012, 12:50:04 AM »
ਜਦੋਂ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ_____________
ਕੋਈ ਵੀ ਸ਼ੀਸਾ ਸਾਨੂੰ ਚੰਗਾ ਨਹੀਂ ਲੱਗਦਾ________________
ਤੇਰੇ ਪਿਆਰ ਨੇ ਦੀਵਾਨਾ ਕਰ ਦਿੱਤਾ ਹੈ ਕੁਝ ਇਸ ਤਰਾਂ________
ਹੋਰ ਕੋਈ ਤੈਨੂੰ ਦੇਖੇ ਸਾਨੂੰ ਚੰਗਾ ਨਹੀਂ ਲੱਗਦਾ__

2077
Shayari / Re: Sohni Shakal...
« on: July 27, 2012, 12:43:39 AM »
ਸੋਹਣੀਆਂ ਸ਼ਕਲਾਂ ਵਾਲਿਆਂ ਨੂੰ ਬਹਾਨੇ ਅਉਂਦੇ..., ਉੱਤੋ ਪੜ੍ਹ ਲਿਖ ਜਾਣ ਤਾਂ ਬੜ੍ਹੇ ਡਰਾਮੇ ਅਉਂਦੇ...

2078
Pics / Re: Heer Ranjha On Facebook
« on: July 27, 2012, 12:34:36 AM »
att aa :D::D::D:

2079
nice line  :okk:

2080
PJ Games / Re: Punjabi Geetan Di Larhi
« on: July 26, 2012, 03:23:59 AM »
jehade piche ho geya shudai dilla mereya oh chiz nikli prai dilla mereya

   shudai

Pages: 1 ... 99 100 101 102 103 [104] 105 106 107 108 109 110