May 26, 2024, 08:12:13 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 98 99 100 101 102 [103] 104 105 106 107 108 ... 110
2041
asha ji :D::D:


sadi jaan nalo mehange tere athru dekhi kite dul jan na..

2042
Shayari / Re: ਯਾਰ ਦੀ ਸੂਰਤ
« on: July 29, 2012, 03:51:57 AM »
thanku ji


ਬੜਾ ਮੋਹ ਸੀ ਉਸ ਕਮਲੀ ਨਾਲ..

ਪਰ ਉਹ ਕਰੀਬ ਹੋ ਕੇ ਵੀ ਕਰੀਬ ਨਾ ਹੋਈ..

ਅੱਜ ਹਾਲਾਤ ਉਸ ਟੁੱਟੇ ਹੋਏ ਤਾਰੇ ਜਿਹੇ ਨੇ ਮੇਰੇ...

ਜਿੰਹਨੂੰ ਅੰਬਰੋ ਵੱਖ ਹੋ ਕੇ ਵੀ ਧਰਤੀ ਨਸੀਬ ਨਾ ਹੋਈ....

2043
ਕਹਿੰਦੇ ਨੇ ਮੌਤ ਬਹੁਤ ਦੱਖਦਾਇਕ ਹੁੰਦੀ ਐ,,,,,,,
,,,,,,ਫੇਰ ਸੌਚੀਦਾ ਤੇਰੇ ਤੌਂ ਵੱਧ ਕੀ ਦਰਦ ਦੇ ਸਕਦੀ ਐ ਮੌਤ,,,

2044
Shayari / Re: ਯਾਰ ਦੀ ਸੂਰਤ
« on: July 29, 2012, 03:46:06 AM »
wha ji


ਬੜਾ ਨਿੱਘ ਵੰਡਿਆ ਵਫ਼ਾ ਦਾ,

ਪਰ ਸਾਨੂੰ ਬੇਦਰਦ ਦਿਲਾਂ ਦੀਆਂ ਸਰਦੀਆਂ ਨੇ ਖਾ ਲਿਆ,

ਚੰਗੇ ਰਹਿੰਦੇ ਜੇ ਦਿਲ ਦੀ ਦਿਲ ਵਿੱਚ ਰੱਖਦੇ

ਦਰਦ ਕਾਹਦਾ ਦਿਖਾਇਆ ਹਮਦਰਦੀਆਂ ਨੇ ਖਾ ਲਿਆ

2045
Shayari / Re: ਯਾਰ ਦੀ ਸੂਰਤ
« on: July 29, 2012, 03:42:00 AM »
thanku ji



...
ਮਹੁੱਬਤ ਜਿਸ ਨੂੰ ਕਹਿੰਦੇ ਨੇ ਲੋਕੀਂ, ਧੁਰ ਅੰਦਰੋ ਤੂੰ ਵੀ ਕਰਕੇ ਤਾਂ ਵੇਖ
ਨੈਣਾਂ ਨਾਲ ਹੀ ਇਕਰਾਰ ਹੋ ਜਾਏਗਾ, ਤੂੰ ਦਿਲ ਤੋਂ ਹਾਮੀ ਭਰ ਕੇ ਤਾ ਵੇਖ,
ਮੁਕੱਦਰਾਂ ਦੇ ਨਾਲ ਮਿਲਦਾ ਏ ਸਭ, ਮੁਕੱਦਰਾਂ ਨਾਲ ਤੂੰ ਲੜ ਕੇ ਤਾਂ ਵੇਖ,
ਇਸ਼ਕ ਦੇ ਇਮਤਿਹਾਨ ਹੁੰਦੇ ਨੇ ਔਖੇ, ਪਰ ਦਿਲੋਂ ਤੂੰ ਕੋਸ਼ਿਸ ਕਰ ਕੇ ਤਾਂ ਵੇਖ
ਪੱਟ ਚੀਰ ਖੁਆਉਣਾ ਔਖੀ ਗੱਲ ਨੀ, ਕੱਚਿਆਂ ਤੇ ਤੂੰ ਵੀ ਤਰ ਕੇ ਤਾਂ ਵੇਖ,
ਦੇਵਗਾ ਸਾਥ ਹਰ ਮੋੜ ਤੇ, ਉਮਰਾਂ ਲਈ ਹੱਥ ਤੂੰ ਫੜ ਕੇ ਤਾਂ ਵੇਖ,,,,,

2046
pYaR ਅੱਖਾਂ ਨਾਲ ਜਤਾਇਆ ਤਾਂ ਬੁਰਾ ਮੰਨ ਗਏ._
_ਹਾਲ ਏ ਦਿਲ ਸੁਣਾਇਆ ਤਾਂ ਬੁਰਾ ਮੰਨ ਗਏ_
ਤੂੰ ਤੇ ਸਾਨੁੰ ਰੌਜ਼ ਰੁਆਇਆ_
ਇੱਕ ਦਿਨ ਅਸੀ ਰੁਆਇਆ ਤਾਂ ਬੁਰਾ ਮੰਨ ਗਏ_,,,

2047
Shayari / Re: ਯਾਰ ਦੀ ਸੂਰਤ
« on: July 29, 2012, 03:35:39 AM »
ਅੱਜ ਪਿਆਰ ੳਹਦੇ..

ਨੇ ਮੈਨੂੰ ਸੋਚਾਂ ਚ ਪਾ ਦਿੱਤਾ...

ੳਹਨੇ ਆਪਣੇ ਇੱਕ ਦੀਦਾਰ ਲਈ
... ... ...
ਮੈਨੂੰ ਤਰਸਾ ਦਿੱਤਾ..

ਦੋ ਅੱਖਰ ਲਿਖਣ ਦਾ ਚੱਜ ਨਹੀ ਸੀ ਮੈਨੂੰ..

ਪਿਆਰ ੳਹਦੇ ਨੇ ਸ਼ਾਇਰ ਬਣਾ ਦਿੱਤਾ...

2048
ਇਸ਼ਕ ਦੇ ਵਿੱਚ ਜਿੱਤ,ਕਿਸਮਤ ਵਾਲੇ ਹੱਥ ਆਉਦੀ ਏ,
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਦੀ ਏ..
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ

2049
Shayari / Re: ਯਾਰ ਦੀ ਸੂਰਤ
« on: July 29, 2012, 03:25:01 AM »
thanku g  :sad:

...
Kabhi Laga wo Hume Sata Rahe he,
Kabhi Laga ke wo Karib aa Rahe he,
Kuch Log Hote he Ansuo ki Tarh he,
Pata hi Nahi Lagta Sath de Rahe He
ya Chod ke ja Rahe Hai…

2050
ਤਿੰਨ ਅੱਖਰਾਂ ਦੇ "ਜਨਮ" ਨਾਲ ਜਿੰਦਗੀ ਸ਼ੁਰੂ ਹੋਈ,
ਦੋ ਅੱਖਰਾਂ ਦੀ "ਮੌਤ" ਨਾਲ ਇਹ ਮੁੱਕ ਜਾਣੀ,

ਤਿੰਨ ਅੱਖਰਾਂ ਦੇ "ਪਿਆਰ" ਨੂੰ ਲੱਭਦੇ ਪਤਾ ਨਹੀਂ,
ਕਿਸ ਮੋੜ ਤੇ ਆ ਕੇ ਨਬਜ਼ ਇਹ ਚੰਦਰੀ ਰੁੱਕ ਜਾਣੀ,
...
ਤੇਰੀ ਦੋ ਅੱਖਰਾਂ ਦੀ "ਚੁੱਪ" ਨੇ ਮੈਨੂੰ ਲੈ ਡੁੱਬਣਾ,
ਮੇਰੀ ਲਿਖਦਿਆਂ ਲਿਖਦਿਆਂ ਕਲਮ ਦੀ ਸ਼ਿਆਹੀ ਸੁੱਕ ਜਾਣੀ,

ਤੇਰਾ 'INDER ' ਤੈਨੂੰ ਅੱਖਰਾਂ ਦੇ ਵਿੱਚ ਲੱਭਦਾ ਏ,
ਮੇਰੀ ਕਲਮ ਵੀ ਇੱਕ ਦਿਨ ਵਕਤ ਦੇ ਅੱਗੇ ਝੁੱਕ ਜਾਣੀ

2051
Shayari / Re: ਯਾਰ ਦੀ ਸੂਰਤ
« on: July 29, 2012, 03:17:39 AM »
ਮੈ ਇੱਕ ਖਿਲੌਣਾ ਹਾਂ ਤੇ ਉਹ ਉਸ ਬੱਚੇ ਦੀ ਤਰ੍ਹਾ ਹੈ,

ਜਿਸਨੂੰ ਮੇਰੇ ਨਾਲ ਪਿਆਰ ਤਾ ਹੈ,

ਪਰ

ਖੇਡਣ ਦੀ ਹੱਦ ਤੱਕ....

2052
Shayari / Re: ਯਾਰ ਦੀ ਸੂਰਤ
« on: July 29, 2012, 03:06:33 AM »
♥ ღ Tu Sade Leyi Ki Sajjna Kinjh Bol Suna Daiye. . .
. . .Bass Esse Gallon Darde Aa Kite Tenu Na Guwa Daiye ღ ♥

♥ ღ Tu Mang Tan Sahi Muhon. . .
. . .Asi Apna Aap Guwa Daiye ღ ♥

♥ ღ Tu rahe Hasda Ehi Chauhnde Aa. . .
. . .Baki Bhawen Sari Duniya Ruwa Daiye ღ ♥

2053
Shayari / Re: ਯਾਰ ਦੀ ਸੂਰਤ
« on: July 29, 2012, 02:59:31 AM »
ਕਿਸੇ ਨੂੰ ਦੁੱਖ ਦੇ ਕੇ ਸੁੱਖ ਪਾਇਆ ਤਾਂ ਕੀ ਪਾਇਆ,

ਕਿਸੇ ਦਾ ਹੁਸਨ ਦੇਖ ਕੇ ਚਾਹਿਆ ਤਾਂ ਕੀ ਚਾਹਿਆ,

ਪਿਆਰ ਕਰਦੇ ਹੋ ਕਿਸੇ ਨੂੰ ਤਾਂ ਕਰਦੇ ਰਹੋ,

ਪਰ ਕਿਸੇ ਹੋਰ ਦਾ ਖੋਹ ਕੇ ਪਾਇਆ ਤਾਂ ਕੀ ਪਾਇਆ,,,,,,,,,,,

2054
Shayari / ਯਾਰ ਦੀ ਸੂਰਤ
« on: July 29, 2012, 02:53:18 AM »
ਉਂਗਲੀਆਂ ਟੁੱਟ ਗਈਆਂ ਪੱਥਰ ਨੂੰ ਤਰਾਛ਼ਦੇ ਤਰਾਛ਼ਦੇ ,,,,
ਜਦੋਂ ਯਾਰ ਦੀ ਸੂਰਤ ਬਣੀ ਤਾਂ ਖਰੀਦਦਾਰ ਆ ਗਏ ,,,,,

2055
ਉਹਦੀ ਇਸ ਗੱਲ ਤੇ ਮੈਂ ਹੁਣ ਕਿੱਦਾਂ ਯਕੀਨ ਕਰਾਂ
ਕੀ ਉਹ ਮੇਰੇ ਵਿੱਚੋਂ ਹੀ ਰੱਬ ਨੂੰ ਟੋਲਦੀ ਸੀ
ਜੇ ਤੇਰੀ ਨਾਂ ਹੋ ਸਕੀ ਤਾਂ ਮਰ ਜਾਵਾਂਗੀ
ਕਿੰਨਾਂ ਸੋਹਣਾ “INDER” ਨੂੰ ਉਹ ਝੂਠ ਬੋਲਦੀ ਸੀ____

2056
_ ਕੋਈ ਰੁਸ ਜਾਵੇ ਤਾ ਕੋਈ ਮਨਾ ਹੀ ਜਾਂਦਾ ਏ _
_ ਰੋਣ ਵਾਲੇ ਨੂ ਕੋਈ ਚੁਪ ਕਰਵਾ ਹੀ ਜਾਂਦਾ ਏ _
_ ਦੁਨਿਯਾ ਭੁਲ ਜਾਵੇ ਤਾ ਕੋਈ ਗੁਮ ਨੀ _
_ ਪਰ ਜਦੋ ਕੋਈ ਆਪਣਾ ਭੁਲ ਜਾਵੇ ਤਾ ਰੋਨਾ ਆ ਹੀ ਜਾਂਦਾ ਏ _

2057
Shayari / Re: jhalla sada dil,
« on: July 29, 2012, 02:29:49 AM »
ਕੁਝ ਖੇਲ ਅਸੀ ਵੀ ਖੇਲੇ ਸਾਂ,
ਰਬ ਜਾਣੇ ਕੈਸਾ ਖੇਲ ਹੋਇਆ,
ਇਕ ਯਾਰ ਐਸਾ ਬਣਾ ਬੈਠੇ,
ਨਾ ਵਿਛੜ ਸਕੇ ਨਾ ਮੇਲ ਹੋਇਆ

2058
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ
ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ
INDER ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ
ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ,ਬਾਕੀ ਜਿੰਦਗੀ ਸੌਖੀ ਲੰਗ ਜਾਂਦੀ

2059
♡ Yaaraan dya yaarian, koi khoj nhi hundya__,

♡ Eh jane khane nal, har rojj nhi hundya__,

♡ Apni zindgi vch meri majudgi fajool na samji__,

♡ Kyuke INDER palka, kdi akha te bojj nhi hundya__,

2060
Love Pyar / Re: Love & Ghabrahat..
« on: July 29, 2012, 01:27:04 AM »
nice

Pages: 1 ... 98 99 100 101 102 [103] 104 105 106 107 108 ... 110