June 26, 2024, 05:50:58 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 100 101 102 103 104 [105] 106 107 108 109 110
2081
Shayari / Re: love
« on: July 26, 2012, 03:17:56 AM »
ਕਦੇ ਰਹਿੰਦੇ ਸੀ ਉਹ ਕੋਲ ਸਾਡੇ____ਅੱਜ ਦੂਰ ਕਿਤੇ ਉਹ ਵੱਸਦੇ ਨੇ___
.
ਚਲੇ ਗਏ ਸਾਡੀ ਉਹ ਜ਼ਿੰਦਗੀ ਚੋਂ____ਦਿਲ ਵਿੱਚ ਹੁਣ ਵੀ ਹੱਸਦੇ ਨੇ___
.
Hun Mere ਦੁੱਖਾਂ ਤੇ ਤਕਲੀਫਾਂ ਨੂੰ______ ਉਹ Nice Post
ਹੀ ਦੱਸਦੇ ਨੇ_

2082
Shayari / Re: jhalla sada dil,
« on: July 26, 2012, 03:13:33 AM »
ਤੂੰ ਕਰੀ ਕੁਝ ਪਲ ਦੁਆ ਮੇਰੇ ਲਈ
ਸ਼ਾਈਦ ਦਿਲ ਮੇਰੇ ਨੂੰ ਚੈਨ ਆ ਜਾਵੇ
ਕੀ ਪਤਾ ਇਹ ਪਿਆਰ ਚੜ੍ਹਦੀ
ਜਵਾਨੀ ਕਦ ਮੈਨੂੰ ਖਾ ਜਾਵੇ ....

ਦੂ੍ਰ ਗਿਆ ਮੈਂ ਕਦੀ ਵਾਪਿਸ ਆਉਣਾ ਨੀ
ਇਹ ਗੀਤ ਕਦੇ ਫਿਰ ਤੇਰੇ ਲਈ ਗਾਉਣਾ ਨੀ
ਰੱਸਿਆ ਯਾਰਾ ਅੱਜ ਤੂੰ ਖੁਦਾ ਦੀ ਖੁਦਾਈ ਵਾਂਗ
INDER ਤੁਰ ਜਾਣਾ ਕਦੇ ਊਥੇ ਜਿਥੋਂ ਵਾਪਿਸ ਆਉਣਾ ਨੀ

2083
Gup Shup / Re: what your favorite pinjabi movie 2012?
« on: July 26, 2012, 02:30:32 AM »
yaar anmulle    :okk:

2084
Shayari / Re: *+^¥ For Somebody ¥^+*
« on: July 25, 2012, 08:53:50 AM »
welcome g  :smile:

...
ਸੰਹੁ ਰੱਬ ਦੀ ਖਾ ਕੇ ਸੱਚ ਆਖਾਂ ਹੁਣ ਦੂਰੀ ਨਾ ਤੇਰੀ ਝੱਲ ਹੋਵੇ
ਜਿਹੜੀ ਨਜ਼ਰ ਦੇ ਨਾਲ ਤੈਨੂੰ ਤੱਕਿਆ ਉਹ ਨਜ਼ਰ ਨਾ ਹੁਣ ਕਿਸੇ ਵੱਲ ਹੋਵੇ
ਜਿਸ ਪਲ ਨਾ ਤੇਰੀ ਯਾਦ ਆਵੇ ਐਸਾ ਨਾ ਕੋਈ ਪੱਲ ਹੋਵੇ
ਜਿਸ ਕਰਕੇ ਦਿਲਾਂ ਵਿਚ ਪੈਣ ਦੂਰੀਆਂ ਰੱਬ ਨਾ ਕਰੇ ਕਦੇ ਐਸੀ ਕੋਈ ਗੱਲ ਹੋਵੇ

2085
Shayari / Re: *+^¥ For Somebody ¥^+*
« on: July 25, 2012, 08:47:18 AM »
wha ji  =D> =D> =D>

2086
Jokes Majaak / Re: 1 Admi public toilet me betha tha
« on: July 25, 2012, 08:41:28 AM »
att :D: :D: :D:

2087
Shayari / Re: jhalla sada dil,
« on: July 25, 2012, 08:40:11 AM »
_ ਤੈਨੂੰ ਕਿੰਝ ਸਮਜਾਓਦਾ ਨੀ ਗੱਲ ਭੇਤਭਰੀ ਸੀ _
_ ਤੈਨੂੰ ਮਸਾਂ ਹੀ ਪਾਇਆ ਸੀ ਜਿੰਦ ਤਾ ਡਰੀ ਸੀ _
_ ਤੈਨੂੰ ਇਹਨਾਂ ਚਾਹ ਲਿਆ ਸੀ ਪਿੱਠ ਸਹਿ ਨਾ ਪਾਇਆ _
_ ਗੱਲ ਨਿੱਤ ਰੜਕਦੀ ਸੀ ਪਰ ਕਹਿ ਨਾ ਪਾਇਆ _

2088
Shayari / Re: love
« on: July 25, 2012, 08:37:17 AM »
ankhoon main rehne waloon
ko yad nahi kare ge,
dil main rehne waloon ki baat
nahi kare ge,
humari to rooo main bass
ghye ho aap ,
tabhi to aap se milne ki
fariyad nahi kare ge,,,,,,,,,,,,

...
ਪਿਆਰ ਦੀ ਗੁਲਾਮੀ ਸਾਡੀ ਜਿੰਦਗੀ ਦਾ ਅਸੂਲ ਏ__ਇਕ ਦੂਜੇ ਬਿਨਾਂ ਸਾਡੀ ਜਿੰਦਗੀ ਫਜੂਲ ਏ
ਦੁਨੀਆਂ ਤੋਂ ਤਾਂ ਮੈਂ ਪਾਣੀ ਵੀ ਨਹੀਂ ਮੰਗਦਾ_______ਪਰ ਤੇਰੇ ਹੱਥੋਂ ਮੈਨੂੰ ਜ਼ਹਿਰ ਵੀ ਕਬੂਲ ਏ

2089
Gup Shup / Re: just a joke
« on: July 25, 2012, 08:31:24 AM »
nice 22  :D: :D: :D:

2090
sade valo v 22 happy birthday  :hug: :hug: :hug:

2091
PJ Games / Re: Punjabi Geetan Di Larhi
« on: July 25, 2012, 08:28:25 AM »
kad lai bhuleka bhave ver sohneya..
ikale kite pa lava ge time sohneya..
asi ohna dareyava cho pechane jande aa jehana rukna kade na..
sade modeya te oh sir laya rab ne ju zukana kade na..

next word   time

2092
Shayari / Re: jhalla sada dil,
« on: July 24, 2012, 10:47:23 PM »
muh kyu ida kita tu

2093
Help & Suggestions / Re: Correct Meaning of punjabi words
« on: July 24, 2012, 10:40:30 PM »
na ji na :hehe:

2094
Shayari / Re: jhalla sada dil,
« on: July 24, 2012, 10:37:59 PM »
♡ Raab ne v bnaye es duniya de kaise kanun sajna__,

♡ Ek passe mappe kite ek passe ishq janun sajna__,

♡ Loki kehnde chadya rang bathaira taliya te mehndi da__,

♡ INDER kinj dsiye kinj malya hatha te sdra da khoon sajna__,

2095
Pics / Re: My Favorite Funny Pics
« on: July 24, 2012, 10:33:10 PM »
hahahahahah

2096
PJ Games / Re: Punjabi Geetan Di Larhi
« on: July 24, 2012, 10:18:27 PM »
gane gane khad da aa aaja tu v khadiye :D::D:

2097
Fun Time / Re: viyaah kado karvauna chaida ?
« on: July 24, 2012, 10:17:31 PM »
jdo bharo ghar jada lahmbe aaon lag jan odo :D::D::D::D:

2098
PJ Games / Re: Punjabi Geetan Di Larhi
« on: July 24, 2012, 10:07:35 PM »
pyar nu samjya khadona kudiye,,sikh gai harke nal laona kudiye..
mar mar mathe ute hath ni tu rona jado shona dildar tera khus jao ga..
bhutya hatha de vich dil deaniye ik din kach vangu tott jao ga..


      dildar

2099
Knowledge / Re: Poem On Racism
« on: July 24, 2012, 06:20:45 AM »
nice

2100
Shayari / Re: YAADAN BY DEBI
« on: July 24, 2012, 06:09:17 AM »
ਅਸੀ ਮੰਨਦੇ ਹਾ ਅਸੀ ਨੀਵੇਂ ਹਾਂ, ਥੋਡੇ ਰਹਿਣ ਮੁਲਾਹਜੇ
ਉਚਿਆ ਨਾਲ,
ਅਸੀ ਸਾਫ ਨਹੀ ਦਿਲ ਅੰਦਰੋ ਵੀ, ਤੁਸੀ ਰੱਖਦੇ ਹੋਂ
ਸਦਾ ਸੁੱਚਿਆ ਨਾਲ,
ਅਸੀ ਭੋਲੇ ਹਾਂ ਬੱਚਿਆ ਵਾਗੂੰ, ਸਾਨੂੰ ਉਲਟ ਫੇਰ ਜਿਹੇ ਆਉਦੇਂ
ਨਾ,
DEBI ਐਹੋ ਹੀ ਕਮਜੋਰੀ ਹੈ, ਅਸੀ ਕਿਸੇ ਦੇ ਮਨ ਨੂੰ ਭਾਉਦੇਂ
ਨਾ...

Pages: 1 ... 100 101 102 103 104 [105] 106 107 108 109 110