June 26, 2024, 05:37:23 AM

Show Posts

This section allows you to view all posts made by this member. Note that you can only see posts made in areas you currently have access to.


Messages - PB 08 TO

Pages: 1 ... 97 98 99 100 101 [102] 103 104 105 106 107 ... 110
2021
Shayari / Re: love
« on: July 30, 2012, 02:25:49 AM »
thanku ji

2022
Shayari / Re: ਯਾਰ ਦੀ ਸੂਰਤ
« on: July 30, 2012, 02:24:51 AM »
ਕੋਈ ਨਾਂ ਲਿਖਦਾ ਹੈ ਪੱਥਰਾਂ ਤੇ,
ਕੋਈ ਲਿਖਦਾ ਆਪਣੀਆਂ ਬਾਹਾਂ ਤੇ……..
ਅਸੀਂ ‘ਕਲਮ” ਇਸ਼ਕ ਦੀ ਨਾਲ,
ਸੱਜਣਾ ਤੇਰਾ ਨਾਂ ਲਿਖ ਬੈਠੇ ਸਾਹਾਂ ਤੇ

2023
Shayari / Re: love
« on: July 30, 2012, 02:23:04 AM »
ਕਦਰ ਝੂਠ ਦੀ ਵੀ ਹੁੰਦੀ ਹੈ ਇਸ ਦੁਨਿਆ ਵਿਚ
ਪਰ...
ਉਸ ਸਮੇ ਤੱਕ ਜਦੋ ਤੱਕ ਸਚ ਸਾਹਮਣੇ ਨਾ ਆ ਜਾਵੇ.

2024
Shayari / Re: love
« on: July 29, 2012, 05:29:46 AM »
thanku g

2025
Shayari / Re: ਯਾਰ ਦੀ ਸੂਰਤ
« on: July 29, 2012, 05:24:37 AM »
ਤੇਰੇ ਮੇਰੇ ਮੇਲ ਦੀ ਏਹ ਆਖਰੀ ਘੜੀ ਏ ...
... ਏਦੋਂ ਬਾਦ ਮੌਤ ਮੇਰੇ ਬੂਹੇ ਤੇ ਖੜੀ ਏ
ਲੈਕੇ ਜਾਣਾ ਨਾਲ ਕਹਿੰਦੀ ਜਿੱਦ ਤੇ ਅੜੀ ਏ ...
... ਮਰਨਾ ਯਾਂ ਜਿਉਣਾ ਗੱਲ ਤੇਰੇ ਤੇ ਖੜੀ ਏ —

2026
Shayari / Re: ਬਾਬਲ ਵਿਹੜੇ
« on: July 29, 2012, 05:23:19 AM »
thanku g

2027
Shayari / Re: ਯਾਰ ਦੀ ਸੂਰਤ
« on: July 29, 2012, 05:22:48 AM »
thanku g

2028
Shayari / Re: ਯਾਰ ਦੀ ਸੂਰਤ
« on: July 29, 2012, 05:19:13 AM »
 :wait: ki sochi jande aa ji

2029
Shayari / Re: ਬਾਬਲ ਵਿਹੜੇ
« on: July 29, 2012, 05:14:44 AM »
thanku ji

ਜਵਾਨ ਹੋਈ ਧੀ ਦੇ ਵੱਲ
ਲੋਕੀ ਨਜ਼ਰਾਂ ਕਰਦੇ ਨੇ.
ਵਿਆਹ ਦੇ ਪਿੱਛੋ ਸਹੁਰੇ-ਘਰ
ਵਾਲੇ ਤੰਗ ਕਰਦੇ ਨੇ.
ਓਦਾ ਕਿਹੜਾ ਓਹਨਾਂ ਨੂੰ ਸ਼ੌਕ
ਹੁੰਦਾ ਕੋਈ ਪਾਪ ਕਮਾਉਣ
ਦਾ, ਬਸ
ਇਹਨਾਂ ਗੱਲਾਂ ਕਰਕੇ ਈ ਮਾਪੇ
ਧੀ ਜੰਮਣ ਤੋਂ ਡਰਦੇ ਨੇ...
ਬਹੁਤ ਸੁੰਨੇ ਉਹ ਘਰ ਲਗਦੇ,
ਨਾ ਜਿੱਥੇ ਜੰਮਦੀਆਂ ਧੀਆਂ,
ਉਨ੍ਹਾਂ ਦੇ ਵਿਹੜਿਆਂ ਅੰਦਰ,
ਕਦੇ ਨਾ ਲਗਦੀਆਂ
ਤੀਆ

2030
Shayari / Re: sajna de
« on: July 29, 2012, 05:11:47 AM »
sadke  =D> =D>

2031
Shayari / Re: ਯਾਰ ਦੀ ਸੂਰਤ
« on: July 29, 2012, 05:07:46 AM »
ਅੱਜ ਰੁੱਸ ਲੈ ਤੂੰ ਜਿੰਨਾਂ ਰੁੱਸ ਸਕਦੀ,,
ਮੈਂ ਤਿਆਰ ਹਾਂ ਤੈਨੂੰ ਮਨਾਉਣ ਵਾਸਤੇ..
ਜਿਸ ਦਿਨ ਮੈਂ ਰੁੱਸ ਗਿਆ ਰੁਲ ਜਾਏਂਗੀ ਮੇਰੀਲਾਸ਼ ਨੂੰ ਹਸਾਉਣ ਵਾਸਤੇ..

2032
Shayari / Re: ਯਾਰ ਦੀ ਸੂਰਤ
« on: July 29, 2012, 05:00:39 AM »
lo g hun aap likh ke pa dinde aa tusi khush chaide aa


♡ Je nahi rehnde tah jaan dyo__,

♡ Turea nu dakk ke ki karna__,

♡ Muh chandra jeha jo kar baithe__,

♡ Ohna wal takk ke ki karna__,

♡ Teri shakal jina nu bhul gyi ae__,

♡ Oye tera naam v jina nu yaad nahi__,

♡ INDER tu jeb vich ohna diya__,

♡ Tasveera rakh ke ki karna__,

2033
Shayari / Re: ਯਾਰ ਦੀ ਸੂਰਤ
« on: July 29, 2012, 04:43:52 AM »
thanku g,,,copy paste karan lai v labna peanda aa..te par ke sochna peanda aa wadiya hai ja nhai oda hi thori ho janda copy paste ji :hehe:

2034
thanku ji

♥• Tu MerI HeeR Te Mai TerA FakeeR HameshA Rwanga___♡
♡___Tu LakH Kr ChalakiA Mai TerE Lyi Sab SwangA •♥

♥• BaS Eh YaaD RakhI MerE LyI YaaR V Tu Te RabB V Tu___♡
♡___Je MerA YaaR He MainU ChaD GyA FeR Mai RabB KisnU KwangA

2035
Shayari / Re: ਯਾਰ ਦੀ ਸੂਰਤ
« on: July 29, 2012, 04:21:56 AM »
ਮੇਰੇ ਪਿਆਰ ਦਾ ਬੱਸ ਏਹ ਨਜਾਰਾ ਹੀ ਰਿਹਾ........
ਉਹ ਚੰਨ ਤੇ ਮੈਂ ਤਾਰਾ ਹੀ ਰਿਹਾ.........
ਮੈਂ ਵਫਾ ਤੇ ਪਿਆਰ ਦੀ ਮਿਠਾਸ ਘੋਲਤੀ...........
ਉਸਦਾ ਦਿਲ ਸਮੁੰਦਰ ਸੀ ਖਾਰਾ ਦਾ ਖਾਰਾ ਹੀ ਰਿਹਾ......

2036
Shayari / Re: ਯਾਰ ਦੀ ਸੂਰਤ
« on: July 29, 2012, 04:12:38 AM »
ਕੀ ਕਰਨਗੀਆਂ ਤਕਦੀਰਾਂ, ਜਦ ਲੇਖਾਂ ਵਿਚ ਹੀ ਮੇਲ ਨਹੀਂ... ਅਸੀਂ ਖੁਸ਼ੀਆਂ ਨੂੰ ਕਦ ਮਿਲੀਏ, ਸਾਨੂੰ ਦੁਖਾਂ ਤੋਂ ਹੀ ਵੇਹਲ ਨਹੀਂ....!

2037
ਉਸ ਯਾਰ ਤੇ ਨਾ ਇਤਬਾਰ ਕਰੀਏ,
ਜਿਹਦਾ ਦਿਲ ਨਾ ਅੰਦਰੋ ਸਾਫ ਏ ।
ਬੰਦਾ ਸੁੱਖ ਦੁੱਖ ਵਿੱਚ ਮਿਲਦਾ ਰਹੇ,
ਭਾਵੇਂ ਕੱਢ ਲਏ ਦਿਲ ਅੰਦਰੋ ਭਾਫ਼ ਏ॥
ਯਾਰ ਕਹਿ ਕੇ ਕਰਨਾ ਫੇਰ ਧੋਖਾ,
ਇਹ ਗੱਲ ਪਿਆਰ ਦੇ ਸਖਤ ਖਿਲਾਫ਼ ਏ।
ਉਹ ਪਿਆਰ ਨਾਲ ਜੇ ਕਰਨ ਕਤਲ ਮੈਨੂੰ,
ਉਹਨੂੰ ਖੂਨ ਵੀ ਮੇਰਾ ਮੁਆਫ਼ ਏ

2039
Shayari / Re: ਯਾਰ ਦੀ ਸੂਰਤ
« on: July 29, 2012, 04:01:40 AM »
ਪਿਆਰ ਕਰਨ ਦਾ ਫਾਇਦਾ ਤਾ ਹੈ,,ਜੇ ਪਿਆਰ ਦੋਵਾਂ ਦਿਲਾਂ ਵਿੱਚ ਹੋਵੇ
ਦੋਸਤ ਭਾਵੇ ਕਿੰਨੀ ਵੀ ਦੂਰ ਹੋਵੇ,,ਗੱਲਾਂ ਦੋ ਤੇ ਮਤਲਬ ਇੱਕ ਹੋਵੇ
ਹਜ਼ਾਰਾਂ ਵੱਜਣ ਤੀਰ ਸੀਨੇ ਵਿੱਚ,,ਜਖਮ ਦੋ ਤੇ ਦਰਦ ਇੱਕ ਹੋਵੇ
ਲੱਖ ਜੁਦਾ ਕਰਨ ਲੋਕ ਭਾਵੇ,, ਲਾਸ਼ਾਂ ਦੋ ਤੇ ਕਬਰ ਇੱਕ ਹੋਵੇ

2040
Shayari / Re: love
« on: July 29, 2012, 03:59:23 AM »
‎[♥]ਹੋਣ ਮੁਬਾਰਕਾ ਸੱਜਣਾ ਤੇਨੁੰ ਨਵਾ ਪਿਆਰ ਤੇ ਯਾਰ ਨਵੇ,,__,

[♥]ਤੋੜ ਪੁਰਾਣੇ ਪਾ ਲੇ ਜਿਹੜੇ ਗਲ ਬਾਵਾਂ ਦੇ ਹਾਰ ਨਵੇ,,__,

[♥]ਕਲ ਤੱਕ ਸੀ ਜੋ ਜਾਨ ਤੋ ਪਿਆਰੇ ਅੱਜ ਉਹਨਾ ਨੂੰ ਗੈਰ ਦਸੇ,,__,

[♥]ਕੀਤੇ ਵਾਦੇ ਕਸਮਾ ਭੁੱਲ ਕੇ ਦਿਲ ਵਿਚ ਆਏ ਵਿਚਾਰ ਨਵੇ,,__

Pages: 1 ... 97 98 99 100 101 [102] 103 104 105 106 107 ... 110