Summary - Swarnjeet.Brar ਬਠਿੰਡੇ ਵਾਲਾ
Offline
|
- Name:
- Swarnjeet.Brar ਬਠਿੰਡੇ ਵਾਲਾ
- Personal Text:
- ਐਵੇਂ ਕਹਿੰਦੀ ਜੱਟ ਮਾੜੇ,ਨੀ ਮਾੜੀ ਤੇਰੀ ਸੋਚ ਕੁੜੀਏ
- Posts:
- 29 (0.006 per day)
- Position:
- Bhoond/Bhoondi
|
- Gender:
- Male
- Age:
- 38
- Location:
- Bathinda/Punjab
- Date Registered:
- June 16, 2012, 04:45:07 AM
- Last Active:
- February 20, 2013, 04:47:57 AM
- Love Status:
- Married / Viaheyo
|
My Interests
(((((ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ !!ਮੇਰੀ ਪ੍ਰੋਫਾਈਲ ਤੇ ਆਉਣ ਵਾਲੀਆਂ "ਰੱਬੀ ਰੂਹਾਂ" ਨੂੰ ਦੋਵੇਂ ਹੱਥ ਜੋੜਕੇ ਸਤਿ ਸ੍ਰੀ ਅਕਾਲ ))))))
ਜੋ ਵੀ ਮੈੱਨੂ add ਕਰੇ ਓਹ ਜਰਾ ਹੇਠ ਲਿਖੀਆਂ ਕੁੱਝ ਹਦਾਇਤਾਂ ਪੜ ਲਵੇ. . . 1. ਮੇਰੇ ਨਾਲ ਬਹੁਤੀ ਅੰਗ੍ਰਜ਼ੀ ਨੀ ਮਾਰਨੀ, ਕਿਓਕਿ ਤੁਹਾਡੀ ਅੰਗ੍ਰਜ਼ੀ ਮੈਂਨੂੰ, ਸਮਝ ਨੀ ਆਓਣੀ, ਤੇ ਜਦੋਂ ਮੈਂ ਬੋਲੀ ਓਦੋ ਤੁਹਾਨੂੰ ਸਮਝ ਨੀ ਆਓਣੀ | 2. ਓਹ ਕੁੜੀਆਂ ਤੇ ਮੁੰਡੇ , ਜਿੰਨਾ ਨੇ ਹਾਲ ਚਾਲ ਵੀ ਨੀ ਪੁੱਛਣਾ ਤੇ ਅ ਕੇ profile 'ਚ ਡੇਰਾ ਲਾਓਣਾ ਓਹਨਾ ਲਈ ਚੰਗਾ ਹੈ ਕਿ ਓਹ ਮੇਰੀ ਪ੍ਰੋਫਾਇਲ ਤੋ 10 ਫੁੱਟ ਦੂਰ ਈ ਰਹਣ, ਜੇ ਮੇਰੀ profile 'ਚ ਵਹਲੇ ਬੈੱਠੇ ਦਿਸੇ ਤੇ ਚੱਕ ਕੇ ਬਾਹਰ ਸੁੱਟ ਦਿੱਤੇ ਜਓਗੇ | 3. ਇੱਕ ਗੱਲ ਹੋਰ ਮੇਰੇ ਨਾਲ ਬਹੁਤੀਆ ਫੁਕਰੀਆਂ ਨੀ ਮਾਰਨੀਆਂ | ਤੇ ਡਰੀ ਦਾ ਆਪਾ ਕਿਸੇ ਕੋਲੋ ਨੀ. . .ਸਿਵਾਏ ਰੱਬ ਤੋਂ | profile ਦੇਖ ਲੀ ਨਾ, ਪੜ ਲਿਆ ਜੋ ਪੜਨਾ ਸੀ, ਜੇ add ਕਰਨਾ ਕਰੋ..ਨਈ ਕਰਨਾ.ਨਾ ਕਰੋ|
NOTE:--- ਮੇਰੇ friend ਬਣਨ ਲਈ ਕਿਰਪਾ ਕਰਕੇ,.,,+2 ਦਾ ਸਰਟੀਫਿਕੇਟ,..ਰਾਸ਼ਨ ਕਾਰਡ ਦੀ ਕਾਪੀ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ,,,..ਨਜ਼ਦੀਕੀ ਡਾਕਘਰ ਵਿੱਚ ਜਮਾ ਕਰਵਾਉ......
____ਦਿਲ ਰਾਜੀ ਹੋਵੇ ਤਾ ਦੱਸ ਦੇਵੀ_________
ਇੱਕ ਵਾਰ ਤੂ ਵੇਖ ਲੈ ਜੀ ਭਰ ਕੇ ਮੈ ਮੁੜ ਕੇ ਵਾਪਸ ਆਉਣਾ ਨਹੀ ਇਹ ਦਰਦ ਹੈ ਸੱਜਰੇ ਜ਼ਖਮਾ ਦਾ ਕਿਸੇ ਹੋਰ ਨੂੰ ਅਸੀ ਸੁਣਾਉਣਾ ਨਹੀ ਅਸੀ ਰਹਿਣਾ ਤੈਨੂੰ ਯਾਦ ਕਰਦੇ ਤੇਨੂੰ ਚੇਤਾ ਸਾਡਾ ਆਉਣਾ ਨਹੀ ਰੱਬ ਜਿੰਨਾ ਸੀ ਦਿੱਤਾ ਮਾਨ ਤੈਨੂੰ ਤੈਨੂੰ ਇੰਨਾ ਕਿਸੇ ਨੇ ਚਾਹੁਣਾ ਨਹੀ ਕੁਝ ਪਲ ਜੋ ਬੀਤੇ ਨਾਲ ਤੇਰੇ ਅਸੀ ਉਹਨਾ ਸਹਾਰੇ ਜੀ ਲਵਾਗੇ ਜੇ ਫੇਰ ਵੀ ਆਵੇ ਯਾਦ ਤੇਰੀ ਕਿਸੇ ਨੁੱਕਰੇ ਬਹਿ ਕੇ ਰੋ ਲਵਾਗੇ ਪਰ ਪਤਾ ਹੈ ਤੇਰੀਆਂ ਯਾਦਾਂ ਨੇ ਇਸ ਸੀਨੇ ਵਿੱਚੋ ਜਾਣਾਂ ਨਹੀ ਇੱਕ ਵਾਰ ਤੂੰ ਵੇਖ ਲੈ ਜ਼ੀ ਭਰ ਕੇ ਮੁੜ ਮੈ ਵਾਪਸ ਆਊਣਾ ਨਹੀ
- Tohar::
- 0
- Local Time:
- December 09, 2024, 10:35:12 AM
My PJ Facebook
Note: These messages will appear on the frontpage!
Loading... If it does not load, use this.
|
Comments
- Offline
January 02, 2013, 12:26:45 AM
- Offline
June 17, 2012, 03:26:48 AM
ਮੁੱਦਤ ਬਾਅਦ ਜੇ ਮਿਲੇ ਤਾਂ ਪਹਿਚਾਣ ਲਵੀਂ.......ਕਿਉਂਕਿ ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ.
|