June 26, 2024, 05:34:15 AM

Show Posts

This section allows you to view all posts made by this member. Note that you can only see posts made in areas you currently have access to.


Messages - >Kinda<

Pages: 1 ... 188 189 190 191 192 [193] 194 195 196 197 198 ... 206
3841
PJ Games / Re: ~~say 1 truth abt the person above ya~~
« on: December 04, 2011, 09:55:24 AM »
isda da kumbhkrn wala sonda va :D: :D:

3843
PJ Games / Re: ****ASK the above person to do something for you****
« on: December 04, 2011, 09:52:53 AM »
kaint munda

3844
Lok Virsa Pehchaan / ਪਰਦੇਸੀਆਂ ਲਈ ਖਾਸ
« on: December 04, 2011, 09:46:53 AM »
ਦੇਸ ਸੀ ਆਪਣਾ, ਸਾਦਾ ਭੇਸ ਸੀ ਆਪਣਾ
ਪਰਦੇਸੀਂ ਆ ਗਏ ਕੀ ਲੇਖ ਸੀ ਆਪਣਾ
ਨਹੀਂ ਜਚਦਾ ਚਾਰ ਚੁਫੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਇੱਕਠੇ ਗਾਉਂਦੇ, ਸੀ ਗੇੜੀਆਂ ਲਾਉਂਦੇ,
ਜਾਨ ਤੋਂ ਵਧਕੇ ਅਸੀਂ ਸਾਂ ਚਾਹੁੰਦੇ
ਕਰਦੇ ਸੀ ਪਿਆਰ ਬਥੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਮੋੜਾਂ ਤੇ ਖੜ੍ਹਨਾਂ, ਕਾਲਜ਼ ਨਾ ਵੜ੍ਹਨਾਂ
ਹਾਸੇ ਹਾਸੇ ਵਿੱਚ ਆਪਸ ਵਿੱਚ ਲੜਨਾਂ
ਘਰ ਜਾਣਾ ਕਰਕੇ ਹਨੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਅੰਮੀ ਦੀ ਚੂਰੀ, ਬਾਪੂ ਦੀ ਘੂਰੀ
ਬੜਾ ਚੇਤੇ ਆਵੇ ਜਦ ਪੈ ਜਏ ਦੂਰੀ
ਗਮ ਪਾ ਲੈਂਦੇ ਨੇ ਘੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਮੇਰੇ ਦਿਲ ਦੀਆਂ ਅਸਲੀ ਫੀਲਿੰਗਸ ਜੋ ਕਿ ਪਰਦੇਸੀਆਂ ਲਈ ਖਾਸ ਤੌਰ ਤੇ ਲਿਖੀਆਂ ੳਮੀਦ ਹੈ ਤੁਹਾਡੇ ਦਿਲ ਨੂੰ ਇਹਨਾਂ ਵਿੱਚੋਂ ਜਰੂਰ ਸੱਚ ਦੀ ਝਲਕ ਪਵੇਗੀ। ਪਸੰਦ ਆਵੇ ਤਾਂ ਪੋਸਟਾਂ ਕਰ ਦੇਵੋ
ਧੰਨਵਾਦ

...
lagda kie nu nai pasand ayi meri post  :woried: :woried: :woried:

3845
Pics / Re: save girl child
« on: December 04, 2011, 09:36:49 AM »
thankQ

3846
no

3847
PJ Games / Re: ~~say 1 truth abt the person above ya~~
« on: December 04, 2011, 09:27:11 AM »
stylish munda ah

3848
Shayari / Re: Samundra de Kinare Nahi hunde,
« on: December 04, 2011, 09:23:43 AM »
sha gye bai tu te

3849
Gup Shup / Re: Sach Sach Dasio ???? Ki Tuhada Viah Karwan Nu Dil Karda ???
« on: December 04, 2011, 09:22:07 AM »
HAN KRDA BAI MERA TA AAP ,,, KINA K CHER APDE HATH MACHYE JAVA GYE , :D: :D:

3850
Pics / save girl child
« on: December 04, 2011, 09:17:45 AM »
ਕੁਖ ਵਿਚ ਧੀ ਤੇ ਧਰਤੀ ਤੇ ਪਾਣੀ
ਜੇ ਨਾ ਸੰਬੇ ਤਾ ਖਤਮ ਕਹਾਣੀ 

3851
PJ Games / Re: Throw something at the user above u
« on: December 04, 2011, 04:51:10 AM »
majh da sangel

3852
ah nai gusse hunda , pata nai kehdi mitti da banya

3853
PJ Games / Re: je upar wala banda ladai kare..ki karoge
« on: December 04, 2011, 04:48:25 AM »
ja oye aaj tenu phr maaf kita

3854
PJ Games / Re: Give the nick name to the person above you
« on: December 04, 2011, 04:45:38 AM »
kaint munda

3855
PJ Games / Re: Throw something at the user above u
« on: December 04, 2011, 04:43:43 AM »
allu

3857
PJ Games / Re: Throw something at the user above u
« on: December 03, 2011, 11:18:27 PM »
hehehehe

ma thunu hospital thoda bajna don't worry gamla nahi marde
  :13: :13: :13:  kini nyc kudi a

3858
PJ Games / Re: Throw something at the user above u
« on: December 03, 2011, 11:16:09 PM »
HOT panni ,, thanda krk :D:

3859
PJ Games / Re: Throw something at the user above u
« on: December 03, 2011, 11:08:57 PM »
lol flowers
flowers thik a par kite gamla vi nal ta nahi haiga

3860
Gup Shup / Re: Tusi sunday kive mnaya?
« on: December 03, 2011, 11:04:28 PM »
marriage te jana ,, ham tak pata laggu kida janda

Pages: 1 ... 188 189 190 191 192 [193] 194 195 196 197 198 ... 206