3441
PJ Games / Re: ****ASK the above person to do something for you****
« on: December 14, 2011, 08:03:33 PM »
cha bana de
This section allows you to view all posts made by this member. Note that you can only see posts made in areas you currently have access to. 3441
PJ Games / Re: ****ASK the above person to do something for you****« on: December 14, 2011, 08:03:33 PM »
cha bana de
3442
PJ Games / Re: ~*What Will U Do If The Above Person Knock At Your Door*~« on: December 14, 2011, 08:00:37 PM »
surprised
3443
PJ Games / Re: PJ Award Ceremony 2011.« on: December 14, 2011, 10:10:56 AM »mera name vi kite nai ji ,,, main tuhanu roz cha pusda hunda va :sad: 3446
PJ Games / Re: Throw something at the user above u« on: December 14, 2011, 10:06:57 AM »
dhanwaad
3447
PJ Games / Re: PJ Award Ceremony 2011.« on: December 14, 2011, 10:06:22 AM »:hehe: aina dhakka 3450
PJ Games / Re: ****ASK the above person to do something for you****« on: December 14, 2011, 09:59:57 AM »
mainu cha ta bana k leya de ,,,
3451
Gup Shup / Re: Never judge too quickly« on: December 14, 2011, 09:58:50 AM »A 24 years boy seeing out from a train window, shouted...nice kamloo 3452
PJ Games / Re: Kiss,Kick,hug or pass« on: December 14, 2011, 09:56:49 AM »kick :stopit:long kickkkkkkkkkkkkkkkkkkkkkkk 3453
PJ Games / Re: ****ASK the above person to do something for you****« on: December 14, 2011, 09:56:24 AM »
pehla cha bana k leya
3454
PJ Games / Re: PJ Award Ceremony 2011.« on: December 14, 2011, 09:52:59 AM »mainu vi sad wich likh ditta 3455
PJ Games / Re: sis.....bro....gf....bf....friend....Stranger« on: December 14, 2011, 09:49:03 AM »
stranger
3457
PJ Games / Re: Throw something at the user above u« on: December 14, 2011, 09:43:01 AM »
rassgula
3459
PJ Games / Re: ****ASK the above person to do something for you****« on: December 14, 2011, 09:41:38 AM »
ja mere layi cha bana leya aaj khet jana panni lon
3460
Religion, Faith, Spirituality / ਗੁਰੂ ਜੀ ਵਲੋਂ ਦਿੱਤਾ ਹੋਇਆ ਅਨੁਸ਼ਾਸਨ« on: December 14, 2011, 09:32:21 AM »
ਜਵਾਨ ਬੱਚਾ ਆਪਣੀ ਮਾਂ ਨੂੰ ਪੁਛਦਾ ਹੈ,"ਮਾਂ ਮੈਂ ਪੱਗ
ਕਿਓਂ ਬੰਨਾ ? ਕੀ ਇਸ ਤੋ ਬਿਨਾ ...ਮੈਂ ਸਿੱਖ ਨਹੀਂ ਹਾਂ? ਜਦੋਂ ਮੰਨਦਾ ਮੈਂ ਸਿੱਖ ਹਾਂ ਫੇਰ ਇਹ ਪੱਗ ਵਾਲਾ ਅੜੀਕਾ ਕਿਓਂ? ਸਿੱਖੀ ਕੀ ਪੱਗ ਨੇ ਕਮਾਉਣੀ ਹੈ? ... ਮਾਂ ਸਿਆਣੀ ਸੀ, ਕਹਿੰਦੀ ਬੱਚਾ ਇਸਦਾ ਜਵਾਬ ਸਵੇਰੇ ਦਿਆਂਗੀ ਬੱਚਾ ਸਵੇਰੇ ਸਕੂਲ ਲੀ ਤਿਆਰ ਹੁੰਦਾ ਕਹਿੰਦਾ ਹੈ,"ਮਾਂ ਵਰਦੀ ਦਿਉ..." ਮਾਂ ਨੇ ਕਿਹਾ "ਉਹ ਤੇ ਤਿਆਰ ਹੀ ਨਹੀਂ ਕੀੱਤੀ" ਬੱਚਾ "ਫੇਰ ਮੈਂ ਸਕੂਲ ਕਿਵੇਂ ਜਾਵਾਂਗਾ? ਮਾਂ ਨੇ ਅਗੋਂ ਜਵਾਬ ਦਿੱਤਾ "ਮੇਰੇ ਬੱਚੇ, ਸਕੂਲ ਵਰਦੀ ਨੇ ਥੋੜਾ ਜਾਣਾ ਹੈ, ਪੜਨਾ ਤੂੰ, ਦਿਮਾਗ ਤੇਰਾ, ਏਹ ਵਰਦੀ ਦਾ ਅੜੀਕਾ ਕਿਉਂ? ਬੱਚਾ ਗੁੱਸੇ 'ਚ ਕਹਿੰਦਾ ਹੈ,"ਹੱਦ ਹੋ ਗਈ ਮਾਂ, ਅਨੁਸ਼ਾਸਨ ਵੀ ਆਖਿਰ ਕੋਈ ਚੀੱਜ਼ ਹੈ". ਮਾਂ ਨੇ ਜਵਾਬ ਦਿੱਤਾ "ਤਾਂ ਫੇਰ ਦੱਸ ਮੇਰੇ ਬੱਚੇ, ਗੁਰੂ ਜੀ ਦਾ ਦਿੱਤਾ ਅਨੁਸ਼ਾਸਨ ਅੜੀਕਾ ਕਿਉਂ? ਤੇਰੇ ਸਿਰ ਤੇ ਬੰਨੀ ਹੋਈ ਦਸਤਾਰ, ੨ ਗੱਜ ਕਪੜਾ ਨਹੀਂ, ਏਹ ਗੁਰੂ ਜੀ ਵਲੋਂ ਦਿੱਤਾ ਹੋਇਆ ਅਨੁਸ਼ਾਸਨ ਹੈ, |