321
Birthdays / Re: Happy bday honey malwa
« on: October 14, 2012, 09:27:51 AM »
appy birthday bai
|
This section allows you to view all posts made by this member. Note that you can only see posts made in areas you currently have access to. 323
Birthdays / happy birthday "Ustaad Nusrat Fateh ali Khan" saab« on: October 13, 2012, 10:44:25 AM »
Happy b'day to the legend "Ustaad Nusrat Fateh ali Khan" saab
(October 13, 1948 – August 16, 1997) wish karo jo jo like krda va ehna nu :blowout: 324
Fun Time / Re: pj te sab ton sau kudi kon aa,,,,,,,,,,,,,,,,,,!« on: October 13, 2012, 10:12:56 AM »
Dilraj kaur
325
PJ Games / Re: tusi kis nu like karde aa pj te?« on: October 12, 2012, 09:16:08 AM »
mainu pm krde ,, main ds dau sarya nu :hehe:
328
Introductions / New Friends / Re: SSA g sab nu« on: October 12, 2012, 01:21:10 AM »
welcome bai ,,
karo enjoy 329
PJ Games / Re: ***Who's Your Best Friend On PJ***« on: October 11, 2012, 10:44:16 AM »
Sahib not only pj , he is my best friend
330
Gup Shup / Re: What song are you listening to right now?« on: October 10, 2012, 10:03:57 PM »
;:
:
331
Fun Time / Re: ABC game« on: October 10, 2012, 10:15:05 AM »
q q apdiyan karrtota pj te ds de o :D:
332
PJ Games / Re: What color are you wearing today... ????« on: October 10, 2012, 10:12:38 AM »
light black
333
Birthdays / Happy Birthday Rekha Ji« on: October 10, 2012, 01:47:59 AM »
ਮਸ਼ਹੂਰ ਅਦਾਕਾਰਾ ਰੇਖਾ ਦਾ ਅੱਜ ਜਨਮ ਦਿਨ ਹੈ। :blowout: :blowout: :blowout: :blowout: :blowout: :blowout: :blowout:
334
Fun Time / Re: ABC game« on: October 09, 2012, 11:40:19 PM »
u ,, uda kade kade jhooth vi bol layi da
336
Gup Shup / Re: Ajj da Msg Of The Day kive legga tuhanu???« on: October 09, 2012, 10:02:50 PM »
kaim a pabi tera msg :happy:
337
Religion, Faith, Spirituality / ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ« on: October 09, 2012, 01:10:09 AM »
ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ||
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ || { ਸ੍ਰੀ ਗੁਰੂ ਗਰੰਥ ਸਾਹਿਬ ਜੀ } --------------------------- ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ { ਜਨਮ ਦਿਵਸ } ਦੀਆਂ ਸਭ ਨੂੰ ਕਰੋੜ - ਕਰੋੜ ਮੁਬਾਰਕਾਂ ------ ਆਓ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰੂ ਮੰਨੀਏ ਤੇ ਬਾਨੀ ਨੂੰ ਪੜ ਕੇ , ਸੁਨ ਕੇ , ਆਪਨੇ ਜੀਵਨ ਚ ਵਸਾ ਕੇ ਪਾਤਸ਼ਾਹ ਦੇ ਘਰੋਂ ਖੁਸੀਆਂ ਪ੍ਰਾਪਤ ਕਰੀਏ ਤੇ " ਸਰਬੱਤ ਦੇ ਭਲੇ " ਵਾਲਾ ਜੀਵਨ ਬਤੀਤ ਕਰੀਏ !! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ.. :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: :rabb: 338
Gup Shup / Re: मेरा भारत महान (यहाँ ऐसा भी होता है )« on: October 08, 2012, 09:49:56 AM »
hmmmmmmmmm
339
Religion, Faith, Spirituality / ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ ।« on: October 07, 2012, 10:30:30 PM »
ਦੋ ਨੰਬਰ ਦੀ ਗੱਡੀ ਤੋਂ, ਇੱਕ ਨੰਬਰ ਦਾ ਸਾਇਕਲ ਚੰਗਾ
ਇੱਕ ਨੰਬਰ ਵਿੱਚ ਵਾਲੇ ਨੂੰ, ਦੁਨੀਆਂ ਨੀ ਮੰਨਦੀ ਬੰਦਾ ਸੱਚੇ ਨੂੰ ਕੀ ਡਰ, ਕਹੇ ਜੋ ਵੀ ਕੋਈ ਕਹਿੰਦਾ ਏ ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ । ਰਿਸ਼ਵਤ ਧੋਖੇ ਦਾ ਧੰਨ ਕਿਸੇ ਵੀ ਕੰਮ ਨਾਂ ਆਉਂਦਾ ਏ ਠੇਕੇ ਥਾਣੇ ਜਾ ਡਾਕਟਰ ਦੇ ਚੱਕਰ ਲਵਾਉਂਦਾ ਏ ਛੱਡਦੋ ਮਨ ਦੀ ਸੁਣਨੀ ਕਰਲੋ ਦਿਲ ਜੋ ਕਹਿੰਦਾ ਏ ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ । ਦਗਾ ਕਿਸੇ ਨਾਲ ਕਰਕੇ ਉੱਪਰੋਂ ਹੱਸੀਏ ਪਰ ਰੂਹ ਰੋਵੇ ਅਜ਼ਬ ਜਿਹਾ ਡਰ ਖਾਵੇ, ਦਿਲ ਇੱਕ ਉਦਾਸੀ ਦੇ ਵਿੱਚ ਖੋਵੇ ਮੇਰੇ ਨਾਲ ਨਾ ਕਰਜੇ ਕੋਈ, ਇਹ ਭੈਅ ਜਿਹਾ ਰਹਿੰਦਾ ਏ ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾਂ ਪੈਂਦਾਂ ਏ । 340
Maan-Sanmaan/Respect+ / Re: PJ Gabroo Promotion - Deep Shergill« on: October 07, 2012, 10:02:35 PM »
congrets deep bai :blowout:
|