2221
Mein tar-o-taaza hu shakh-e-zindagi par dekh ly
haadson ki dhoop tu ny laakh sulgaya mujhy !!!!!
haadson ki dhoop tu ny laakh sulgaya mujhy !!!!!
|
This section allows you to view all posts made by this member. Note that you can only see posts made in areas you currently have access to. 2222
Shayari / Re: CopyRighted by param :) dekho kidan da ae :)« on: March 11, 2012, 09:42:24 PM »Nae..:p lol..na bai ah veham wali bimari nai haigi mainu 2223
Shayari / Re: ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ« on: March 11, 2012, 09:40:23 PM »
sahi likhya bai
2224
Shayari / Re: Jehde ucha neva bolde ah... Ohna di jeeb he wadd deni a...« on: March 11, 2012, 09:38:56 PM »hor bai.. Kaam he nae mukde...aida de kehde kam krn lag gya jo mukde ni :D: 2225
Shayari / Re: facebook jinni charcha ... pj di karviye ...« on: March 11, 2012, 09:36:19 PM »
welcome
2226
Shayari / Re: CopyRighted by param :) dekho kidan da ae :)« on: March 11, 2012, 09:35:05 PM »
nai aaj kuch jada lagda
2227
Shayari / Re: Jehde ucha neva bolde ah... Ohna di jeeb he wadd deni a...« on: March 11, 2012, 09:33:20 PM »:p mrng time ek hour vehla bs... Baki sara din bsy huna... Time nae lagda... Yarkammal a tu busy huna 2228
Shayari / Re: CopyRighted by param :) dekho kidan da ae :)« on: March 11, 2012, 09:26:07 PM »
bada kush a aaj te veer
2229
Shayari / Re: Jehde ucha neva bolde ah... Ohna di jeeb he wadd deni a...« on: March 11, 2012, 09:22:10 PM »
bai aaj kal teri shyari kuch khas rang nai dekha rahi
2230
Shayari / Re: charre jatt di shyerana amad(kujh dil toh)« on: March 11, 2012, 09:21:24 PM »
hahahahaah
2231
Shayari / Re: facebook jinni charcha ... pj di karviye ...« on: March 11, 2012, 09:19:49 PM »
bhut ache
2232
Shayari / Re: CopyRighted by param :) dekho kidan da ae :)« on: March 11, 2012, 09:19:18 PM »
porra kaimz a
2233
Shayari / Re: Babbu Mann Fan Vs. PTC Music Award« on: March 11, 2012, 09:18:03 PM »
babbu maan jindabaad
2234
Shayari / Re: ਮੁੰਡਾ PJ ਤੇ ਰਹੇ ਦਿਨ ਸਾਰਾ..............« on: March 11, 2012, 09:15:07 PM »
hmmmmmmmmmmmmmmmm
2236
ਤੇਰੀ ਯਾਦ ਅਸਾਨੂੰ ਮਣਸ ਕੇ,
ਕੁਝ ਪੀੜਾਂ ਕਰ ਗਈ ਦਾਨ ਵੇ ! ਸਾਡੇ ਗੀਤਾਂ ਰੱਖੇ ਰੋਜੜੇ- ਨਾ ਪੀਵਣ ਨਾ ਕੁਝ ਖਾਣ ਵੇ ! ਮੇਰੇ ਲੇਖਾਂ ਦੀ ਬਾਂਹ ਵੇਖਿਓ, ਕਈ ਸੱਦਿਓ ਅਜ ਲੁਕਮਾਨ ਵੇ ! ਇਕ ਜੁਗੜਾ ਹੋਈਆ ਅੱਥਰੇ, ਨਿੱਤ ਮਾੜੇ ਹੁੰਦੇ ਜਾਣ ਵੇ ! ਅਸਾਂ ਗਮ ਦੀਆਂ ਦੇਗਾਂ ਚਾੜੀਆਂ, ਅੱਜ ਕੱਡ ਬਿਰਹੋਂ ਦੇ ਡਾਨ ਵੇ ! ਅਜ ਸੱਦੋ ਸਾਕ ਸਕੀਰੀਆਂ, ਕਰੋ ਧਾਮਾਂ ਕੁੱਲ ਜਹਾਨ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਹੰਝੂ ਕਰ ਗਈ ਦਾਨ ਵੇ ਅਜ ਪਿੱਟ-ਪਿੱਟ ਹੋਈਆ ਨੀਲੜਾ, ਸਾਡੇ ਨੈਣਾਂ ਦਾ ਅਸਮਾਨ ਵੇ ! ਸਾਡਾ ਇਸ਼ਕ ਕੁਆਰਾ ਮਰ ਗਿਆ ਕੋਈ ਲੈ ਗਿਆ ਕੱਢ ਮਸਾਣ ਵੇ ! ਸਾਡੇ ਨੈਣ ਤੇਰੀ ਅਜ ਦੀਦ ਦੀ ਪਏ ਕਿਰਿਆ ਕਰਮ ਕਰਾਣ ਵੇ ! ਸਾਨੂੰ ਦਿੱਤੇ ਹਿਜ਼ਰ ਤਵੀਤੜੇ, ਤੇਰੀ ਫੁਰਕਤ ਦੇ ਸੁਲਤਾਨ ਵੇ ! ਅੱਜ ਪਰੀਤ-ਨਗਰ ਦੇ ਸੌਰੀਏ, ਸਾਨੁੰ ਚੌਂਕੀ ਬੈਠ ਖਿਡਾਣ ਵੇ ! ਅੱਜ ਪੌਣਾਂ ਪਿੱਟਣ ਤਾਜ਼ੀਏ, ਅੱਜ ਰੁੱਤਾਂ ਪੜਨ ਕੁਰਾਨ ਵੇ ! ਅੱਜ ਪੀ ਪੀ ਜੇਠ ਤਪੰਦੜਾ, ਹੋਇਆ ਫੁੱਲਾਂ ਨੂੰ ਯਕਰਾਨ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਹੌਕੇ ਕਰ ਗਈ ਦਾਨ ਵੇ ! ਅੱਜ ਸੌਂਕਣ ਦੁਨੀਆਂ ਮੈਂਡੜੀ, ਮੈਨੂੰ ਆਈ ਕਲੀਰੇ ਪਾਣ ਵੇ ! ਅੱਜ ਖਾਵੇ ਧੌਂਫ ਕਲੇਜੜਾ, ਮੇਰੀ ਹਿੱਕ ਤੇ ਪੈਣ ਵਦਾਨ ਵੇ ! ਅੱਜ ਖੁੰਡੀ ਖੁਰਪੀ ਸਿਦਕ ਦੀ ਮੈਥੋਂ ਆਈ ਧਰਤ ਚੰਡਾਣ ਵੇ ! ਅਸਾਂ ਖੇਡੀ ਖੇਡ ਪਿਆਰ ਦੀ, ਆਇਆ ਦੇਖਣ ਕੁਲ ਜਹਾਨ ਵੇ ! ਸਾਨੁੰ ਮੀਦੀ ਹੁੰਦਿਆਂ ਸੁੰਦਿਆਂ, ਸਭ ਫਾਡੀ ਆਖ ਬੁਲਾਣ ਵੇ ! ਅੱਜ ਬਣੇ ਪਰਾਲੀ ਹਾਣੀਆ, ਮੇਰੇ ਦਿਲ ਦੇ ਪੱਲਰੇ ਧਾਨ ਵੇ ! ਮੇਰੇ ਸਾਹ ਦੀ ਕੂਲੀ ਮੁਰਕ ਚੋਂ, ਅੱਜ ਆਵੇ ਮੈਨੂੰ ਛਾਣ ਵੇ ! ਤੇਰੀ ਯਾਦ ਅਸਾਨੂੰ ਮਣਸ ਕੇ, ਕੁਝ ਸੂਲਾਂ ਕਰ ਗਈ ਦਾਨ ਵੇ ! ਅੱਜ ਫੁੱਲਾਂ ਦੇ ਘਰ ਮਹਿਕ ਦੀ, ਆਈ ਦੂਰੋਂ ਚੱਲ ਮਕਾਣ ਵੇ ! ਸਾਡੇ ਵਿਹੜੇ ਪੱਤਰ ਅੰਬ ਦੇ, ਗਏ ਟੰਗ ਮਰਾਸੀ ਆਣ ਵੇ ! ਕਾਗਜ਼ ਦੇ ਤੋਤੇ ਲਾ ਗਏ- ਮੇਰੀ ਅਰਥੀ ਨੂੰ ਤਰਖਾਣ ਵੇ ! ਤੇਰੇ ਮੋਹ ਦੇ ਲਾਲ ਗੁਲਾਬ ਦੀ, ਆਏ ਮੰਜਰੀ ਡੋਰ ਚੁਰਾਣ ਵੇ ! ਸਾਡੇ ਸੁੱਤੇ ਮਾਲੀ ਆਸ ਦੇ ਅੱਜ ਕੋਰੀ ਚਾਦਰ ਤਾਣ ਵੇ ! ਮੇਰੇ ਦਿਲ ਦੇ ਮਾਨਸਰੋਵਰਾਂ - ਵਿਚ ਬੈਠੇ ਹੰਸ ਪਰਾਣ ਵੇ ! ਤੇਰਾ ਬਿਰਹਾ ਲਾ ਲਾ ਤੌੜੀਆਂ, ਆਏ ਮੁੜ-ਮੁੜ ਰੋਜ਼ ਉਡਾਣ ਵੇ 2238
Shayari / Re: pj da satkaar karo« on: March 10, 2012, 09:16:52 PM »jidaa thanku dinde hunde bandya wang uda dede :sad: :huhh:hahahaha eh ta bai hath nu hath a 2240
Shayari / Re: ਮੁੰਡਾ PJ ਤੇ ਰਹੇ ਦਿਨ ਸਾਰਾ..............« on: March 10, 2012, 09:11:37 PM »
sahi kiha bai ,,,, pj te vi bhut ne vehlad
|