please jaroor padeyo
Mere pyare dosto 1 sachi gal sunauna----- bohat purani va Anandhpur sahib de ilake di gal va 1 war 4 - 5 munde khade c te ohtho 1 colz ch shuti hoi kafi kudiya ja rahiya c te ohna mundeya wich shart lag gai k kise kudi di chuni launi va te 1 munda scooter chalaun lag geya te duja pishe baith geya dona ne muh te rumal ban laye ehda he jande jande ohna ne pisheyo 1 kud...i di chuni khich lai te ohtho scooter pajha leya after 1 hour jado sare apne apne ghar chale gaye te oh munda jis ne chuni khichi c oh v ghar aa geya te ohdi sister ghar apni mom and dad kol bhaithi bohat ro rahe c te ohne apne veer nu aundeya he daseya k aj kise ne meri chuni lah diti market wich jado oh colz to aa rahe c then oh munde ne sucide kar leya please mere veero ehda na karo kal nu kise di apni bhain v ho sakdi va es lai kudiya vaste galat wording use na karo........
Spcly Honey singh varge sir na chdao.
ਇੱਕ ਮੁੰਡਾ ਤੇ ਕੁੜੀ ਪਾਰਕ 'ਚ ਬੈਠੇ ਨੇ,
.
ਮੁੰਡਾ ਕੁੜੀ ਨੂੰ ਪੁੱਛਦਾ:-
ਮੁੰਡਾ:-"ਇੰਮਾਨਦਾਰੀ ਨਾਲ ਦੱਸੀ..ਆਪਣਾ ਭਵਿੱਖ
ਕੀ ਆ...???
.
ਕੁੜੀ (ਹੱਸਦੇ ਹੋਏ):- hammm,...ਵਿਆਹ.. ..!!:)
ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜ
ਜਾਣਾ......!!
.
ਕੁੜੀ (ਗੁੱਸੇ ਨਾਲ):-pleeezzz. ...!!ਤੁਸੀ ਅੱਜ
ਆਹ ਗੱਲ ਕਿਹ ਦਿੱਤੀ....ਦੁਬਾਰਾ ਨਾ ਕਹਿਣਾ...
ਵਿਆਹ ਨਹੀ ਹੁੰਦਾ ਤਾਂ ਨਾ ਹੋਵੇ...ਪਰ ਮੈਂ ਭਰੁਣ
ਹੱਤਿਆ ਦੀ ਭਾਗੀਦਾਰ ਨਹੀ ਬਨਣਾ ਚਾਹੁੰਦੀ..!!
.
ਮੁੰਡਾ(ਹੈਰਾਨੀ ਨਾਲ):- ਯਾਰ, ਆਪ੍ਣੇ ਵਿਆਹ
ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..???
.
ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ ਨੂੰ
ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ....
ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ ਕਲੰਕ
ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ, ਕਿੰਨੀਆ
ਹੀ ਬੇ-ਦੌਸ਼ ਕੁੜੀਆਂ ਦੇ ਕੁੱਖ 'ਚ ਕਤਲ ਹੋਣ
ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ
ਕੁੜੀਆਂ...........ਨੀ ਚੁਭਦੀਆਂ , ਪਰ ਇਹ ਗੱਲ
ਚੁੱਭਦੀ ਹੈ ਕਿ ਕੁੜੀ ਕਿਤੇ ਵੱਡੀ ਹੋ ਕਿ ਕਲੰਕ
ਦਾ ਕਾਰਨ ਨਾ ਬਣ ਜਾਵੇ." ਇਦਾ ਦੀ ਸੌਚ ਵਾਲੀਆਂ
ਕੁੜੀਆਂ ਦੇ ਅੱਗੇ ਸਿਰ ਝੁੱਕਦਾ...........ਸੌ ਮੇਰੇ ਸਾਰੇ
ਦੋਸਤਾਂ ਨੂੰ ਬੇਨਤੀ ਹੈ, ਸਾਰੇ ਇਦਾ ਦੀ ਸੌਚ ਦੇ
ਮਾਲਿਕ ਬਣੋ....ਤਾਂ ਕਿ ਮਾਂ-ਬਾਪ ਨੂੰ ਵੀ ਨਾਜ਼
ਹੋਵੇ....ਉਹ ਵੀ ਆਪਣਾ ਸਿਰ ਉੱਚਾ ਕਰਕੇ, ਇਜ਼ਤ
ਨਾਲ ਸਮਾਜ ਵਿੱਚ ਚੱਲ ਸਕਣ....