November 23, 2024, 10:48:07 AM

Show Posts

This section allows you to view all posts made by this member. Note that you can only see posts made in areas you currently have access to.


Topics - >Kinda<

Pages: 1 ... 5 6 7 8 9 [10]
181
PJ Games / find mistake
« on: December 09, 2011, 05:42:03 AM »
1 2 3 4 5 6 7 8 9 10 11 12 13 14 15 16 17 18 19 20

if you are genius find the mitsake
.
.
.
.
.
.
.
post if you find it...

182
Pics / beware from female
« on: December 06, 2011, 08:45:44 AM »
imp notice  :D: :D: :D:

183
Shayari / maa
« on: December 05, 2011, 08:30:31 PM »
Mandira Gurudwaria vitch kye RABB labde firde ,
kye vitchare akhoti saadha piche lagge firde ,

RABB tae pahuchan lye sab de vakho vakhre raah____par kamleo !
asal RABB hai apne ghar vitch.........ohh hai apni MAA...



...
Mandira Gurudwaria vitch kye RABB labde firde ,
kye vitchare akhoti saadha piche lagge firde ,

RABB tae pahuchan lye sab de vakho vakhre raah____par kamleo !
asal RABB hai apne ghar vitch.........ohh hai apni MAA...


o apni maa di seva karo ,, na k osnu dhakke de k gharo kado ,

184
]ਸੋਚਿਆਂ ਸੀ ਇਸ
ਵਾਰ ਉਹਨਾਂ ਨੂੰ ਭੁੱਲ ਜਾਵਾਂਗੇ______
ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ ,
ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ___
ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ........[/b]  :5: :5:

185
Pics / kuldeep manak di dead body pic
« on: December 04, 2011, 09:56:49 AM »
gippy grewal , jazzy b , hans raj hans & other

186
Lok Virsa Pehchaan / ਪਰਦੇਸੀਆਂ ਲਈ ਖਾਸ
« on: December 04, 2011, 09:46:53 AM »
ਦੇਸ ਸੀ ਆਪਣਾ, ਸਾਦਾ ਭੇਸ ਸੀ ਆਪਣਾ
ਪਰਦੇਸੀਂ ਆ ਗਏ ਕੀ ਲੇਖ ਸੀ ਆਪਣਾ
ਨਹੀਂ ਜਚਦਾ ਚਾਰ ਚੁਫੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਇੱਕਠੇ ਗਾਉਂਦੇ, ਸੀ ਗੇੜੀਆਂ ਲਾਉਂਦੇ,
ਜਾਨ ਤੋਂ ਵਧਕੇ ਅਸੀਂ ਸਾਂ ਚਾਹੁੰਦੇ
ਕਰਦੇ ਸੀ ਪਿਆਰ ਬਥੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਮੋੜਾਂ ਤੇ ਖੜ੍ਹਨਾਂ, ਕਾਲਜ਼ ਨਾ ਵੜ੍ਹਨਾਂ
ਹਾਸੇ ਹਾਸੇ ਵਿੱਚ ਆਪਸ ਵਿੱਚ ਲੜਨਾਂ
ਘਰ ਜਾਣਾ ਕਰਕੇ ਹਨੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਅੰਮੀ ਦੀ ਚੂਰੀ, ਬਾਪੂ ਦੀ ਘੂਰੀ
ਬੜਾ ਚੇਤੇ ਆਵੇ ਜਦ ਪੈ ਜਏ ਦੂਰੀ
ਗਮ ਪਾ ਲੈਂਦੇ ਨੇ ਘੇਰਾ
ਨਹੀਂ ਲੱਗਦਾ, ਨਹੀਂ ਲੱਗਦਾ ਦਿਲ ਹੁਣ ਮੇਰਾ, ਨਹੀਂ ਲੱਗਦਾ

ਮੇਰੇ ਦਿਲ ਦੀਆਂ ਅਸਲੀ ਫੀਲਿੰਗਸ ਜੋ ਕਿ ਪਰਦੇਸੀਆਂ ਲਈ ਖਾਸ ਤੌਰ ਤੇ ਲਿਖੀਆਂ ੳਮੀਦ ਹੈ ਤੁਹਾਡੇ ਦਿਲ ਨੂੰ ਇਹਨਾਂ ਵਿੱਚੋਂ ਜਰੂਰ ਸੱਚ ਦੀ ਝਲਕ ਪਵੇਗੀ। ਪਸੰਦ ਆਵੇ ਤਾਂ ਪੋਸਟਾਂ ਕਰ ਦੇਵੋ
ਧੰਨਵਾਦ

...
lagda kie nu nai pasand ayi meri post  :woried: :woried: :woried:

187
Pics / save girl child
« on: December 04, 2011, 09:17:45 AM »
ਕੁਖ ਵਿਚ ਧੀ ਤੇ ਧਰਤੀ ਤੇ ਪਾਣੀ
ਜੇ ਨਾ ਸੰਬੇ ਤਾ ਖਤਮ ਕਹਾਣੀ 

188
Love Pyar / ਆਖਰੀ ਸਲਾਮ ਰਹ ਗਏ
« on: December 03, 2011, 10:49:31 PM »
ਆਖਰੀ ਸਲਾਮ ਯਾਦ  ਰਹ ਗਏ  :Bye: :Bye: :Bye:

189
Lok Virsa Pehchaan / i miss u mom
« on: November 30, 2011, 10:56:55 PM »
ਇੱਕ ਵਾਰ ਮੈਂ ਮਾਂ ਨੂੰ ਕਿਹਾ ਕੀ ਬੀਬੀ ਮੈਂ ਤੇਰੀਆ ਰੋਟੀਆਂ

ਦਸਾਂ ਬੁੜੀਆ ਦੀਆਂ ਰੋਟੀਆਂ ਵਿੱਚੋਂ ਵੀ ਪਛਾਣ ਦੇਵਾਗਾਂ

ਮੇਰੀ ਬੀਬੀ ਨੇ ਕਿਹਾ ਉਹ ਕਿਵੇਂ ? ਮੈਂ

ਕਿਹਾ ਪੰਚੀ ਸਾਲ

ਹੋ ਗਏ ਤੇਰੇ ਹੱਥਾਂ ਦੀਆਂ ਰੋਟੀਆਂ ਖਾਦੇਂ ਨੂੰ....ਇਸ ਕਰਕੇ,

ਮੇਰੀ ਮਾਂ ਨੇ ਕਿਹਾ ਪੁੱਤ ਅਸੀਂ ਵੀ ਇੰਨਾਂ ਹਵਾਵਾਂ ਤੋ ਹੀ ਪਤਾ

ਲਗਾ ਲੈਨੀਆ ਕੀ ਸਾਡਾ ਪੁੱਤ ਕਿਸ ਹਾਲ ਵਿੱਚ ਹੈ........

190
ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ
ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ

ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ

ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ
ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ

ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ
ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ

ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ
ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ

ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ
"ਜੱਟ" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ ਨੇ..

191
Love Pyar / "TERE BIN"
« on: November 24, 2011, 08:58:56 AM »
Mausam badal gaye ne...
ruttan badal gayian ne...
te badal gaye ne oh din ___♥
ajj oh v badal gaye ne....
jo kihnde c sada jee nahi lagda "TERE BIN"___♥

192
Gup Shup / rabba sade
« on: November 23, 2011, 09:59:04 PM »
ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ .......
,
,
,
,
... ,
,
,
,
ਮੈਨੂੰ ਤਾ ਲਗਦਾ ਓਹ ਚੱਲ-ਚੁੱਲ ਗਈ....
ਮਿਲੀ ਤਾ ਹੈਨੀ ਹਾਲ਼ੇ ਤੱਕ..... :thinking: :thinking: :thinking:

193
Pics / punjab sarkar
« on: November 22, 2011, 06:41:28 AM »
ਇੱਕ ਕੌੜਾ ਸੱਚ,ਵਿਸ਼ਵ ਕਬੱਡੀ ਕੱਪ ਦੀ ਜੇਤੂ ਭਾਰਤੀ ਟੀਮ ਦੀਆ ਖਿਡਾਰਨਾ ਸਮੇਤ ਟਰਾਫੀ ਅਤੇ ਡਮੀ ਚੈੱਕ ਦੇ ਨਾਲ ਲੁਧਿਆਣੇ ਸੜਕ ਦੇ ਕਨਾਰੇ ਆਟੋ ਰਿਕਸ਼ਾ ਦਾ ਇੰਤਜਾਰ ਕਰਦੀਆ ਹੋਈਆ, ਬਾਦਲ ਦੇ ਕਬੱਡੀ ਪ੍ਰੇਮ ਦਾ ਚਿਹਰਾ ਕਬੱਡੀ ਕੱਪ ਦੇ ਖਤਮ ਹੋਣ ਦੇ ਕੁਝ ਘੰਟਿਆਂ ਦੇ ਬਾਅਦ ਹੀ ਨੰਗਾ ਹੋਇਆ......

Pages: 1 ... 5 6 7 8 9 [10]