121
Fun Time / what happen in 2020
« on: February 09, 2012, 10:33:43 AM »
2020 ch ki banu human life da :D: :D: :D: :D:
This section allows you to view all posts made by this member. Note that you can only see posts made in areas you currently have access to. 121
Fun Time / what happen in 2020« on: February 09, 2012, 10:33:43 AM »
2020 ch ki banu human life da :D: :D: :D: :D:
122
Discussions / ਇਹ ਹੈ ਮੇਰੇ ਪੰਜਾਬ ਦੀ ਸਚਾਈ ਜੋ ਕੀ ਕੋੜੀ ਹੈ« on: February 08, 2012, 11:48:19 PM »
ਇਹ ਹੈ ਮੇਰੇ ਪੰਜਾਬ ਦੀ ਸਚਾਈ ਜੋ ਕੀ ਕੋੜੀ ਹੈ
ਅਜ ਕਲ ਤਾ ਔਰਤ ਹੀ ਔਰਤ ਨੂ ਮਾਰੀ ਜਾ ਰਹੀ ਹੈ, ਮਰ ਕੇ ਉਸ ਰੱਬ ਨੂ ਕੀ ਜਵਾਬ ਦੇਣਾ , ਓਏ ਕੁਜ ਤਾ ਸ਼ਰਮ ਕਰੋ, ਕੋਈ ਰੋਕੋ ਇਹਨਾ ਨੂ , comment ਕਰਕੇ ਏਸ ਤਰਾ ਕਰਨ ਵਾਲੀਆ ਨੂ ਅਕਲ ਦੋ ਕੀ ਪਤਾ ਕਿਸੇ ਨੂ ਸ਼ਰਮ ਆ ਜਾਵੇ 123
Lok Virsa Pehchaan / ਕੀ ਇਹ ਹੈ ਸਾਡਾ ਸੱਭਿਆਚਾਰ, ਸਾਡਾ ਪੰਜਾਬੀਪੁਣਾ?« on: February 08, 2012, 10:45:06 AM »
---ਵੈਲੇਂਟਾਈਨ ਡੇ ---
* ਇੱਕ ਪਾਸੇ ਤਾਂ ਇੱਕ ਨੌਜਵਾਨ ਲੜਕਾ 14 ਫਰਵਰੀ ਨੂੰ ਹੱਥ ਵਿੱਚ 2-4 ਰੁਪਏ ਦਾ ਫੁੱਲ 100 ਰੁਪਏ ਦਾ ਖ੍ਰੀਦਣ ਤੋਂ ਬਾਅਦ ਆਪਣੇ ਹਾਣ ਦੀ ਕੁੜੀ ਨੂੰ ਦੇਣ ਲਈ ਬਿਹਬਲ ਹੋਇਆ ਆਪਣੀ ਆਜ਼ਾਦੀ ਦੀ ਗੱਲ ਕਰਦਿਆਂ ਕਹਿੰਦਾ ਹੈ ਕਿ ਇਸ ਵਿੱਚ ਬੁਰਾ ਹੀ ਕੀ ਹੈ? ਤਾਂ ਉਹੀ ਲੜਕਾ ਆਪਣੀ ਸਕੀ ਭੈਣ ਪ੍ਰਤੀ ਦੂਜੇ ਲੜਕਿਆਂ ਦੇ ਉਸੇ ਤਰ੍ਹਾਂ ਦਾ ਵਤੀਰੇ ਤੇ ਡਾਂਗਾਂ ਕਿਉਂ ਚੁੱਕ ਲੈਂਦਾ ਹੈ? * ਜੋ ਆਜ਼ਾਦੀ ਕਿਸੇ ਦੀ ਭੈਣ ਤੋਂ ਚਾਹੁੰਦਾ ਹੈ, ਉਹ ਆਜ਼ਾਦੀ ਆਪਣੀ ਭੈਣ ਨੂੰ ਕਿਉਂ ਨਹੀਂ ਦਿੰਦਾ ? * ਸੱਭ ਅਧਿਕਾਰ ਮੁੰਡਿਆਂ ਨੂੰ ਹੀ ਹਨ ਤਾਂ ਕੁੜੀਆਂ ਵੇਲੇ ਸਾਨੂੰ ਕੀ ਤਕਲੀਫ ਹੈ ? * ਮੁੰਡਾ ਲਵ-ਮੈਰਿਜ਼ ਕਰਵਾ ਲਵੇ ਤਾਂ ਜਾਇਜ਼ ਪਰ ਜੇ ਇਹ ਗੱਲ ਕੁੜੀ ਚਾਹਵੇ ਤਾਂ ਗਲਤ ਕਿਉਂ ? * ਇਹੀ ਹੈ ਸਾਡੀ ਪੜ੍ਹਾਈ ਲਿਖਾਈ ਅਤੇ ਮਾਡਰਨ ਪੁਣਾ ? * ਦੂਜਿਆਂ ਦੀਆਂ ਧੀਆਂ ਭੈਣਾਂ ;'ਚੀਜ਼ੀਆਂ','ਪੁਰਜੇ', 'ਪਟੋਲੇ' ਤੇ ਫਿਰ ਸਾਡੀਆਂ ਕੀ ਹਨ ? * ਕੀ ਇਹ ਹੈ ਸਾਡਾ ਸੱਭਿਆਚਾਰ, ਸਾਡਾ ਪੰਜਾਬੀਪੁਣਾ? ਆਉ ਪੰਜਾਬ ਦੀ ਪਵਿੱਤਰਤਾ ਬਹਾਲ ਕਰੀਏ! ਸੱਭਿਆਚਾਰ ਬਚਾਈਏ !! ... bai karme ji nak ji thanks for give me thank , par bai plz mainu eh dso k is topic koi post kyu nai ayi ... thanks for give me thanks , but bai main eh jana chona va k es topic te kise ne koi post kyu nai kiti 124
Religion, Faith, Spirituality / ਨਫਰਤਾ ਹੀ ਨਫਰਤਾ ਤੇਰੇ ਨਾਲ ਕਰਦੇਆ« on: February 08, 2012, 10:19:13 AM »
ਤੇਰੇ ਦਾਮਨ ਤੇ ਲੱਗੇ ਨੇ, ਸਾਡੇ ਖੂਨ ਦੇ ਧੱਬੇ
ਮੁੱਦਤਾ ਬਾਦ ਵੀ ਤੈਨੂੰ,ਅਜੇ ਸਬੂਤ ਨਹੀ ਲੱਭੇ ਤੇਰਾ ਇਨਸਾਫ ਕਹਿੰਦਾ ਏ ਅਜੇ ਪੜਤਾਲ ਕਰਦੇਆ ਹਾ ਹਾ ਅਸੀ ਹੁਣ ਜੁਰਮ ਦਾ ਇਕਵਾਲ ਕਰਦੇਆ ਕਿ ਨਫਰਤਾ ਹੀ ਨਫਰਤਾ ਤੇਰੇ ਨਾਲ ਕਰਦੇਆ ਕਿ ਨਫਰਤਾ ਹੀ ਨਫਰਤਾ ਤੇਰੇ ਨਾਲ ਕਰਦੇਆ 125
Shayari / ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ« on: February 08, 2012, 09:52:25 AM »
♥ ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ --
-- ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ.. -- -- ਮਰ ਕੇ ਬਣ ਜਾਵਾ ਮੇ ਉਹ ਤਾਰਾ -- -- ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.. ♥ 126
Lok Virsa Pehchaan / ਧਾਤਾਂ ਦੇ ਬਣੇ ਭਾਂਡਿਆਂ« on: February 07, 2012, 10:22:35 AM »
ਪਿੱਤਲ ਦੀ ਹੁਣ ਪਰਾਂਤ ਗੁਆਚੀ
ਨਾ ਦਿੱਸਦੇ ਛੰਨੇ , ਕੌਲ ਤੇ ਬਾਟੀ ਕੰਗਣੀ ਵਾਲ਼ੇ ਗਲਾਸ ਕਿਧਰ ਗਏ ਨਾ ਲੱਭਣ ਦੋਹਣੇ, ਡੋਲੂ ਤੇ ਗੜਬੇ ਪਰਾਂਤਾਂ ਨੂੰ ਪੌੜ ਲਵਾ ਲਓ……. ਭਾਈ…ਭਾਂਡੇ ਕਲੀ ਕਰਾ ਲਓ…. ਹੁਣ ਦੇਵੇ ਨਾ ਕੋਈ ਹੋਕਾ ਨਾ ਸੁਣਦਾ ਕਿਧਰੇ ਹੋਕਾ ! ਹੁਣ ਪੰਜਾਬ ਦੇ ਰਸੋਈ ’ਚੋਂ ਤਾਂਬੇ, ਪਿੱਤਲ ਅਤੇ ਕਾਂਸੀ ਦੇ ਭਾਂਡੇ ਗਾਇਬ ਹੋ ਗਏ ਜੋ ਪੁਰਾਤਨ ਸਮੇਂ ਤੋਂ ਮਨੁੱਖੀ ਸਿਹਤ ਲਈ ਵਰਦਾਨ ਮੰਨੇ ਜਾਂਦੇ ਹਨ। ਇਹ ਭਾਂਡੇ ਹੁਣ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਪਿੱਤਲ ਦੇ ਭਾਂਡਿਆਂ ਦੀ ਵਰਤੋਂ ਘਟਣ ਕਰਕੇ ਇਸ ਨਾਲ ਜੁੜੇ ‘ ਭਾਂਡੇ ਕਲੀ ਕਰਨ ‘ ਵਾਲੇ ਸਹਾਇਕ ਧੰਦੇ ਅਲੋਪ ਹੋ ਗਏ ਹਨ। ਹੁਣ ਪਿੰਡਾਂ-ਸ਼ਹਿਰਾਂ ‘ਚ ਭਾਂਡੇ ਕਲੀ ਕਰਾ ਲਓ ਦੀਆਂ ਅਵਾਜਾਂ ਬੀਤੇ ਦਿਨਾਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ । ਇਹਨਾਂ ਧਾਤਾਂ ਦੇ ਬਣੇ ਭਾਂਡਿਆਂ ‘ਚ ਭੋਜਨ ਪਕਾਉਣਾ ਸਿਹਤ ਪੱਖੋਂ ਬੜਾ ਗੁਣਕਾਰੀ ਸੀ ਕਿਓਂ ਜੋ ਇਹਨਾਂ ਧਾਤਾਂ ‘ਚ ਜ਼ਰੂਰੀ ਤੱਤ ਮੌਜੂਦ ਹੁੰਦੇ ਨੇ। ਜਿਵੇਂ ਤਾਂਬੇ ਦੇ ਭਾਂਡੇ ‘ਚ ਰਾਤ ਦਾ ਰੱਖਿਆ ਪਾਣੀ, ਸਵੇਰੇ ਉੱਠ ਕੇ ਪੀਣਾ ਸਿਹਤ ਲਈ ਲਾਭਦਾਇਕ ਹੈ।[/color][/size] 127
Knowledge / 275 years old« on: February 07, 2012, 09:58:52 AM »
275 years old shri Guru Granth sahib ji
128
Pics / Ahhh Vekhlo becahre munde da ki haal hogya!!!« on: February 07, 2012, 02:27:32 AM »
Ahhh Vekhlo becahre munde da ki haal hogya!!! :D: :D: :D: :D: :D: :D:
130
Pics / ''Never Forget 1984"« on: February 07, 2012, 01:53:37 AM »
1984 Vele Ek Goli Shri Guru Granth Sahib Wich V laggi c
jis di Muho Boldi Tasveer Tuhadi Nazar..... "SO Never Forget 1984" 132
Shayari / ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ....« on: February 06, 2012, 10:08:45 PM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ... ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ..ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ..... 133
News Khabran / indian Woman gives birth to 11 babies at once« on: February 06, 2012, 09:42:16 AM »
Indian Woman Gives Birth To 11 Kids All At Once. :blowout: :blowout: :blowout:
135
Love Pyar / rab toh manga duaava mein..« on: February 04, 2012, 09:02:01 AM »
dil vich vasda e tu sajna tenu kida aakh sunaavaa mein,
tere dil vich pyar jton lyi sache rab toh manga duaava mein.. 136
Shayari / ਸੱਤ ਕੰਮ ਆਸਾਨ ਤੇ ਮੁਸ਼ਕਿਲ ਵੀ :« on: February 02, 2012, 10:54:16 PM »1. ਦੋਸਤੀ ਕਰਨਾ ਆਸਾਨ, ਨਿਭਾਉਣਾ ਮੁਸ਼ਕਿਲ ... 2. ਪਿਆਰ ਕਰਨਾ ਆਸਾਨ, ਪਾਉਣਾ ਮੁਸ਼ਕਿਲ ... 3. ਭਰੋਸਾ ਤੋੜਨਾ ਆਸਾਨ, ਕਰਨਾ ਮੁਸ਼ਕਿਲ ... 4. ਯਾਦ ਕਰਨਾ ਆਸਾਨ, ਭੁੱਲਣਾ ਮੁਸ਼ਕਿਲ ... 5. ਝੂਠ ਬੋਲਨਾ ਆਸਾਨ, ਸਚ ਸੁਣਨਾ ਮੁਸ਼ਕਿਲ ... 6. ਕਿਸੇ ਨੂੰ ਰੁਵਾਉਣਾ ਆਸਾਨ, ਹਸਾਉਣ ਮੁਸ਼ਕਿਲ ... 7. (ਸਭ ਤੋ ਔਖਾ ) ਕਿਸੇ ਦੇ ਬਿਨਾ ਮਰਨਾ ਆਸਾਨ, ਜੀਣਾ ਮੁਸ਼ਕਿਲ ... 138
Love Pyar / That's LOVE, That's LIFE !« on: February 02, 2012, 09:04:03 AM »
Having a BF or GF is not LOVE
But Having someone in your life on whom You have blind faith that Even if you hurt them to the extreme They will still hold your hand and say " I was, I am, I will always be yours !! " That's LOVE, That's LIFE ! :) ♥ 140
Jokes Majaak / ਅੱਖ ਬੜੀ ਪਿਆਰੀ« on: January 28, 2012, 08:50:51 AM »
ਉਹ ਅੱਖ ਬੜੀ ਪਿਆਰੀ ਸੀ.............ਜੋ ਉਸ ਪਟੋਲੇ
ਨੇ ਮਾਰੀ ਸੀ ' ' ' ' ' ' ਪਤਾ ਤੇ ਬਾਅਦ ਵਿੱਚ ਲੱਗਾ ਉਹਨੂੰ ਬਾਬਾ ਰਾਮ ਦੇਵ ਵਾਲੀ ਬਿਮਾਰੀ ਸੀ...... :excited: :excited: :excited: |