November 05, 2024, 03:37:01 AM


CoolChaser.com Layout by CoolChaser
CoolChaser
image

 Summary - kamaldhillon


Offline Offline
Name:
kamaldhillon
Posts:
14 (0.003 per day)
Position:
Choocha/Choochi

Gender:
Male Male
Age:
N/A
Location:
ਸਾਰੇ ਪੰਜਾਬ ਦੀ ਰਜੀਸਟਰੀ ਸਾਡੇ ਨਾਮ ਏ
Date Registered:
June 23, 2010, 01:46:04 AM
Last Active:
October 08, 2010, 01:40:40 PM
Love Status:
Single / Talaashi Wich

Contact Me :)

Email
hidden
Facebook Profile:

My Buddies

I haven't added my buddies yet.

Profile Pictures

Currently, there are no pictures.

About Me

ਗੁਰਬਾਣੀ ਦੇ ਲੜ ਲੱਗਿਆ ਬਾਬੇ ਨਾਨਕ ਦਾ ਪੈਰੋਕਾਰ ਹਾਂ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਸਰਦਾਰ ਹਾਂ
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ
ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ
ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾ
ਹਾਂਜੀ ਤਾਂ ਫਿਰ ਸ਼ੁਰੂ ਕਰੀਏ ਜੀ ??
1,2,3,4,,,
ਮੇਰਾ ਨਾਮ ਜੀ kamal dhillon ਹੈ | ਤੁਸੀਂ ਜੋ ਕਹਿਣਾਂ ਕਹਿ ਲਉ, ਨਹੀਂ ਕਹਿਣਾਂ ਨਾਂ ਕਉ | ਮੈਂ ਨਿਮਾਣਾਂ ਤੇ MYSTERIOUS ਜਿਹਾ ਮੁੰਡਾ ਹਾਂ |
----------------------------

ਅਸੀ ਰੱਖਦੇ ਨਜ਼ਰ ਸ਼ਿਕਾਰੀ ਆ
ਜਿਹੜਾ ਫ਼ਸ ਗਿਆ ਉਦੀ ਵਾਰੀ ਆ
ਭਾਜੀ ਮੋੜਨੀ ਅਸੀਂ ਜਾਣਦੇ ਹਾਂ
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ
ਸਿਰ ਦੇ ਕੇ ਲਈਆਂ ਨੇ
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ
-------------------------

====
ਮੈਂ ਆਸ਼ਕ ਬਿਰਤੀ (SPECIAL MEANINGS HERE ) ਤੇ ਬਾਗੀ ਤਬੀਅਤ ਦਾ ਮਾਲਕ ਹਾਂ | ਕਦੇ ਕੁੜੀ ਪਿੱਛੇ ਨਹੀਂ ਜਾਂਦਾ | ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ | ਬਸ SIMPLE ਦੋਸਤੀ ਵਿੱਚ ਵਿਸ਼ਵਾਸ਼ ਹੈ ਜੀ |

Tohar::
0
Local Time:
November 05, 2024, 03:37:01 AM

My PJ Facebook

Note: These messages will appear on the frontpage!

Loading...
If it does not load, use this.

Add comment


Comments

Sardar_Ji

  • Offline Offline
September 03, 2010, 01:30:23 PM
sada haal chaal vadiya badsheo ... kidar rehndae tusi...?

Sardar_Ji

  • Offline Offline
September 03, 2010, 09:01:59 AM
Sat sri akal bhAi ki haal chaal ji!


Ziddi Soorma

  • Offline Offline
June 29, 2010, 11:35:04 AM
sarea de karma vich sukh ne hunda....

Ziddi Soorma

  • Offline Offline
June 29, 2010, 08:17:53 AM
kidda ajnabi dost sab khar te ha...

Dp.saab

  • Offline Offline
June 27, 2010, 12:33:24 AM
Hi . How r u