sada haal chaal vadiya badsheo ... kidar rehndae tusi...?
![]() |
|
Contact Me :)
My Buddies
|
Profile Pictures
About Me
ਗੁਰਬਾਣੀ ਦੇ ਲੜ ਲੱਗਿਆ ਬਾਬੇ ਨਾਨਕ ਦਾ ਪੈਰੋਕਾਰ ਹਾਂ ਬਾਕੀ ਗੱਲਾਂ ਬਾਅਦ ਵਿੱਚ ਪਹਿਲਾਂ ਸਰਦਾਰ ਹਾਂ
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾ ਹਾਂਜੀ ਤਾਂ ਫਿਰ ਸ਼ੁਰੂ ਕਰੀਏ ਜੀ ?? 1,2,3,4,,, ਮੇਰਾ ਨਾਮ ਜੀ kamal dhillon ਹੈ | ਤੁਸੀਂ ਜੋ ਕਹਿਣਾਂ ਕਹਿ ਲਉ, ਨਹੀਂ ਕਹਿਣਾਂ ਨਾਂ ਕਉ | ਮੈਂ ਨਿਮਾਣਾਂ ਤੇ MYSTERIOUS ਜਿਹਾ ਮੁੰਡਾ ਹਾਂ | ---------------------------- ਅਸੀ ਰੱਖਦੇ ਨਜ਼ਰ ਸ਼ਿਕਾਰੀ ਆ ਜਿਹੜਾ ਫ਼ਸ ਗਿਆ ਉਦੀ ਵਾਰੀ ਆ ਭਾਜੀ ਮੋੜਨੀ ਅਸੀਂ ਜਾਣਦੇ ਹਾਂ ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ਸਿਰ ਦੇ ਕੇ ਲਈਆਂ ਨੇ ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ------------------------- ==== ਮੈਂ ਆਸ਼ਕ ਬਿਰਤੀ (SPECIAL MEANINGS HERE ) ਤੇ ਬਾਗੀ ਤਬੀਅਤ ਦਾ ਮਾਲਕ ਹਾਂ | ਕਦੇ ਕੁੜੀ ਪਿੱਛੇ ਨਹੀਂ ਜਾਂਦਾ | ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ | ਬਸ SIMPLE ਦੋਸਤੀ ਵਿੱਚ ਵਿਸ਼ਵਾਸ਼ ਹੈ ਜੀ |
My PJ Facebook
Pages: [1]
|