July 15, 2025, 05:25:31 AM

jatti_with_attitude08 - Profile Pictures


ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ, ਹਰ ਸਾਹ ਵਿਚ ਤੇਰਾ ਖਿਆਲ ਵਸਦਾ..... ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ.. ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.!!