ssa uncle ji ki haal hai
![]() |
|
Contact Me :)
|
About Me
ਬਸ ਇਹੁ ਕੁੱਝ ਕਹਿਣਾ ਚਹੁੰਦਾ ਹਾ ਮੈਂ ਆਪਣੇ ਬਾਰੇ...
ਸਾਡੀ ਗੱਲ ਸ਼ੇਰਾ ਬਿਗਿਆੜਾ ਵਾਲੀ ਗੱਲ.. ਸਾਡੇ ਕੌਲੌ ਹੌਣੀ ਨਈ ਤਕਰਾਰਾ ਵਾਲੀ ਗੱਲ.. ਮਾੜੀ ਨਈ ਆਂਖਾਂ ਗਏ ਤੇ ਮਾੜੀ ਨਈ ਜਰਾ ਗਏ..ਓਏ.. ਜੱਟਾ ਦੇ ਮੁੰਡੇ ਹਾ... ਗੱਲ ਜੱਟਾ ਵਾਲੀ ਕਰਾਗੇ.. ਅਸੀ ਨਈਉ ਲਿਖਦੇ ਕਿਸੇ ਨੂੰ ਚਿੱਠੀਆ.. ਸਾਨੂੰ ਨਈ ਆਉਦੀਆ ਇਹ ਗੱਲਾ ਮਿੱਠੀਆ.. ਜਿਹਰੀ ਗੱਲ ਕਿਹਣੀ ਹੋਵੇ ਮੂੰਹ ਤੇ ਕਹਿੰਦੇ ਆ.. ਸਾਡੀਆ ਤੇ ਗੱਲਾ ਹੁੰਦੀਆ ਚਿੱਟੀਆ.. ਯਾਰੀਆ ਨਿਬਾਉਣ ਲਈ ਸੌਲੀ ਤੇ ਵੀ ਚਰਾਗੇ.. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ.. ਪਿਆਰ ਨਾਲ ਤੱਕੇ ਜੇ ਕੌਈ ਨਰਮ ਬੜੇਆਂ ਗੁੱਸੇ ਨਾਲ ਵੇਖੇ ਜੇ ਕੌਈ ਗਰਮ ਬੜੇਆ.. ਸਰਮ ਹਾਝਾਹ ਤੇ ਹੁੰਦਾ ਗਹਿਣਾ ਜੱਟ ਦਾ.. ਬੇਸਰਮਾ ਲਈ ਬੇਸਰਮ ਬੜੇਆ.. ਬਾਂਹ ਜਹਦੀ ਫੜਾ ਗਏ ਤੇ ਉਹਦੇ ਪਿੱਛੇ ਮਰਾਗੇ.. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ.. ਦਿਲ ਵਿੱਚ ਸਦਾਂ ਹੀ ਦਿਲੇਰੀ ਰੱਖੀਏ.. ਮਨ ਵਿੱਚ ਕਦੇ ਨਾ ਹੇਰਾਫੇਰੀ ਰੱਖੀਏ.. ਚਿੜਦੀ ਕਲਾ ਵਿੱਚ ਰਹਿੰਦੇ ਆ ਸਦਾ.. ਬਹੁਤੀ ਵੀ ਨਾ ਏਵੇ ਮੇਰੀ-ਮੇਰੀ ਰੱਖੀਏ.. ਰਾਜੂ ਦੱਤਾ ਹੌਰ ਹਾਮੀ ਪਿਆਰ ਵਾਲੀ ਭਰਾਗੇ.. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ..ਓਏ. ਜੱਟਾ ਦੇ ਮੁੰਡੇ ਹਾ.. ਗੱਲ ਜੱਟਾ ਵਾਲੀ ਕਰਾਗੇ.. Signature:fareedaa jay too akal lateef kaalay likh na laykh.
aapnarhay gireevaan meh sir nee "vaa" kar daykh. ||6||
My PJ FacebookComments_Beast_
don't worry bro, stay cool, jaruri kam pehla hunde,ik doo din na ve aye te kuj jeada fark nahi pein lagea
ethe ake guppa te fer be ho janiya, navi taji te koi ne bass, sabh theek thaak rab de mehr naal... _Beast_
oh ssa bhaji, kithe rehnde tusi, tuhanu dekhn laye te sadiya akhan tars gaian c
ehe darshan mehngey keukarte tusi???? hehehe,,bass appa vadiya hor sabh raji baji, 8..0...8?? |