May 08, 2024, 01:02:52 PM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 ... 3 4 5 6 7 [8] 9 10 11 12 13 ... 19
141
ਇੰਟਰਨੈਸ਼ਨਲ ਪਾਪ ਸਟਾਰ ਲੇਡੀ ਗਾਗਾ ਦੀ ਭਾਰਤ 'ਚ ਪਹਿਲੀ ਵਾਰ ਆਯੋਜਿਤ ਫਾਰਮੂਲਾ ਵਨ ਰੇਸ ਦੀ ਆਫਟਰ ਪਾਰਟੀ 'ਚ ਪਰਫਾਰਮੈਂਸ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ।

check out pics and full story here:- http://www.jagbani.com/news/jagbani_22869/

142
News Khabran / U.P ch nahi Manila ch hoya 7 arba bachha
« on: October 31, 2011, 06:12:47 AM »
ਯੂ. ਪੀ. ਨਹੀਂ ਮਨੀਲਾ 'ਚ ਪੈਦਾ ਹੋਇਆ ਦੁਨੀਆ ਦਾ 7 ਅਰਬਵਾਂ ਬੱਚਾ

Read full story:- http://www.jagbani.com/news/jagbani_22551/

143
ਟੀਮ ਇੰਡੀਆ ਦੇ ਧੁੰਨਤਰ ਓਪਨਰ ਗੌਤਮ ਗੰਭੀਰ ਅੱਜ ਗੁੜਗਾਓਂ ਦੇ ਇਕ ਕਾਰੋਬਾਰੀ ਪਰਿਵਾਰ ਦੀ ਨਤਾਸ਼ਾ ਜੈਨ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ।
ਗੰਭੀਰ ਦੀ ਨਤਾਸ਼ਾ ਨਾਲ ਮੰਗਣੀ ਇਸ ਸਾਲ ਦੇ ਸ਼ੁਰੂ ਵਿਚ ਹੋ ਗਈ ਸੀ ਅਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਨਤਾਸ਼ਾ ਦੇ ਨਾਲ ਸੱਤ ਫੇਰੇ ਲੈ ਲਏ।
read full story and images :- http://www.jagbani.com/news/jagbani_21757/

144
ਲੀਬੀਆ ਦੇ ਸੈਨਿਕ ਤਾਨਾਸਾਹ ਕਰਨਲ ਮੁਅੰਮਾਰ ਗੱਦਾਫੀ ਦੀ ਹੱਤਿਆ ਨੂੰ ਲੈ ਕੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਸ਼੍ਰੀਲੰਕਾ ਨੇ ਲੀਬੀਆ ਦੇ ਸਾਬਕਾ ਸ਼ਾਸਕ ਮੁਅੰਮਾਰ ਗੱਦਾਫੀ ਦੀ ਹੱਤਿਆ ਦੀ ਨਿੰਦਾ ਕਰਦਿਆਂ .......................
full story here: http://www.jagbani.com/news/jagbani_20449

145
News Khabran / ਲੀਬੀਆ 'ਚ ਆਜ਼ਾਦੀ ਦਾ ਐਲਾਨ
« on: October 24, 2011, 04:07:25 AM »
ਲੀਬੀਆ ਦੇ ਸਾਬਕਾ ਤਾਨਾਸ਼ਾਹ ਗਦਾਫੀ ਦੇ ਮਾਰੇ ਜਾਣ ਪਿੱਛੋਂ ਐਤਵਾਰ ਨੂੰ ਕੌਮੀ ਅੰਤਰਿਮ ਕੌਂਸਲ ਨੇ ਉਥੇ ਆਜ਼ਾਦੀ ਦਾ ਐਲਾਨ ਕਰ ਦਿੱਤਾ। 42 ਸਾਲ ਬਾਅਦ ਲੀਬੀਆ ਨੂੰ ਆਜ਼ਾਦੀ ਮਿਲੀ ਹੈ। ਇਸ ਦੌਰਾਨ ਲੀਬੀਆ ਦੇ ਪ੍ਰਧਾਨ ਮੰਤਰੀ ਮਹਿਮੂਦ ਜਿਬਰਿਲ ਨੇ ਗੱਦਾਫੀ ਦੇ ਮਾਰੇ ਜਾਣ 'ਤੇ ਅਫਸੋਸ ਪ੍ਰਗਟਾਉਂਦਿਆਂ ਕਿਹਾ ਕਿ ਕਾਸ਼ ਉਹ ਜ਼ਿੰਦਾ ਫੜ ਲਿਆ ਜਾਂਦਾ ਅਤੇ ਉਸ 'ਤੇ ਮੁਕੱਦਮਾ ਚੱਲਦਾ ਤਾਂ ਉਸ ਦੀ ਹਕੀਕਤ ਦੁਨੀਆਂ ਦੇ ਸਾਹਮਣੇ ਆ ਜਾਣੀ ਸੀ।

Read More:- http://www.jagbani.com/news/jagbani_20400/

147
ਨਰਸਰੀ ਜਮਾਤ ਦੀ ਬੱਚੀ ਨਾਲ ਕੁਕਰਮ , ਸਕੂਲ ਵਿੱਚ ਤੋੜ ਫੋੜ

ਇੱਕ ਹਫ਼ਤੇ ਪਹਿਲਾਂ ਨਿਊ ਸ਼ਿਵਾਜੀ ਨਗਰ ਸਥਿਤ ਏਮਡੀ ਭੱਟ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਨਰਸਰੀ ਕਲਾਸ ਦੀ ਵਿਦਿਆਰਥਣ ਦੇ ਨਾਲ ਹੋਏ ਕੁਕਰਮ ਮਾਮਲੇ ਵਿੱਚ ਇਲਾਕਾ ਨਿਵਾਸੀਆਂ ਨੇ ਸੋਮਵਾਰ ਨੂੰ ਸਕੂਲ ਦਾ ਘਿਰਾਉ ਕਰ ਪ੍ਰਦਰਸ਼ਨ ਕੀਤਾ। ....

Watch Video

148
News Khabran / Hun Arvind kejriwal nu mari chapal
« on: October 18, 2011, 11:24:14 AM »
ਕਾਂਗਰਸ ਖਿਲਾਫ ਹਰਿਆਣਾ 'ਚ ਲੋਕਾਂ ਨੂੰ ਵੋਟ ਨਾ ਪਾਉਣ ਲਈ ਲਾਮਬੰਦ ਕਰਨ ਤੋਂ ਬਾਅਦ ਅੱਜ ਟੀਮ ਅੰਨਾ ਨੇ ਉੱਤਰ ਪ੍ਰਦੇਸ਼ ਦੇ ਲਖਨਊ 'ਚ ਇਕ ਸਭਾ ਦਾ ਆਯੋਜਨ ਕੀਤਾ ਸੀ।

Read full story: - http://www.jagbani.com/news/jagbani_18273/

149
ਭਾਰਤੀ ਕ੍ਰਿਕਟ ਟੀਮ ਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਅੱਜਕਲ ਟੀਮ ਇੰਡੀਆ 'ਚੋਂ ਬਾਹਰ ਚੱਲ ਰਹੇ ਹਨ। ਇਸ ਲਈ ਉਨ੍ਹਾਂ ਆਪਣਾ ਸਮ੍ਹਾਂ ਮਨੋਰੰਜਨ ਅਤੇ ਹੋਰ ਕੰਮਾਂ ਵੱਲ ਲਗਾਉਣ ਦਾ ਫੈਸਲਾ ਕੀਤਾ ਹੈ।

Read full story:- http://www.jagbani.com/news/jagbani_18226/

150
Gup Shup / Re: New website by our PJ user
« on: October 12, 2011, 08:21:19 AM »
MUbarka ji bahut bahut

151
News Khabran / First Sikh judge of UK high court Rabinder Singh
« on: October 12, 2011, 05:18:32 AM »
Rabinder Singh, a leading lawyer who successfully appeared on behalf of Indian doctors in an immigration case in 2007, has been sworn in as the first Sikh judge of the High Court at the Royal Courts of Justice

Read full article:- http://www.jagbani.in/Punjab/fullstory/132394736_34859

152
News Khabran / advani di 50 lakh di fasi, 50 lakh mitti
« on: October 12, 2011, 05:09:53 AM »
ਭਾਰਤੀ ਜਨਤਾ ਪਾਰਟੀ ਦੇ ਊਘੇ ਨੇਤਾ ਅਡਵਾਨੀ ਦੀ ਜਨ ਚੇਤਨਾ ਯਾਤਰਾ ਦਾ ਅਜ ਦੂਜਾ ਦਿਨ ਹੈ। ਇਸ ਦੌਰਾਨ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਦੀ ਬਸ ਕਰੀਬ ਦੋਪਹਰ 1.30 ਵਜੇ ਬਿਹਾਰ ਕੋਇਲਵਰ ਪੁਲ 'ਤੇ ਫਸ ਗਈ।

Full story here :-
http://www.jagbani.com/news/jagbani_16047/

153
ਨਵੀਂ ਦੂਰਸੰਚਾਰ ਨੀਤੀ ਮੋਬਾਇਲ ਉਪਭੋਗਤਾਵਾਂ ਲਈ ਖੁਸ਼ੀ ਦਾ ਪੈਗਾਮ ਲਿਆਈ ਹੈ। ਕੇਂਦਰ ਸਰਕਾਰ ਵਲੋਂ ਸੋਮਵਾਰ ਨੂੰ ਜਾਰੀ ਨਵੇਂ ਮਸੌਦੇ ''ਚ ਦੇਸ਼ ਅੰਦਰ ਲੱਗ ਰਹੇ ਰੋਮਿੰਗ ਦੇ ਖਰਚ ਨੂੰ ਹਟਾਉਣ ਦਾ ਪ੍ਰਸਤਾਵ ਰੱਖਿਆ ਹੈ।

 Read full story:- http://www.jagbani.com/news/jagbani_15354/

154
News Khabran / Re: Ghazal maestro Jagjit Singh passes away :(
« on: October 10, 2011, 07:04:39 AM »
He was really a unforgettable singer, we will really miss him a lot

155
News Khabran / Jalandhar wich ger kanooni coloniya da kam-kaj shikhar Te
« on: October 04, 2011, 05:17:41 AM »
ਜਲੰਧਰ ਸ਼ਹਿਰ ਦੇ ਆਸ ਪਾਸ ਛੋਟੇ ਵੱਡੇ ਕਲੋਨਾਈਜਰਾ ਦਵਾਰਾ ਕਿਸਾਨਾ ਦੀਆਂ ਸਸਤੀਆਂ ਜਮੀਨਾਂ ਲੈ ਕੇ ਅਵੈਧ ਕਾਲੋਨੀਆਂ ਦਾ ਕਾਰੋਬਾਰ ਬੜੀ ਤੇਜੀ ਨਾਲ ਕੀਤਾ ਜਾ ਰਿਹਾ ਹੈ । ਅੱਜ ਪੰਜਾਬ ਕੇਸਰੀ ਨਿਊਜ ਦੀ ਟੀਮ ਦਵਾਰਾ......

Its live exclusive news Watch this exclusive video and comment

156
ਅਮ੍ਰਿਤਸਰ ਪੁਲਿਸ ਨੇ ਪੀ.ਜੀ ਹੋਟਲ ਉੱਤੇ ਛਾਪਾ ਮਾਰ ਕੇ ਜਿਸਮ ਫਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ । ਪੁਲਿਸ ਨੇ ਛਾਪੇ ਦੇ ਦੋਰਾਨ ਤਿੰਨ ਲਡ਼ਕੀਆਂ ਅਤੇ ਦੋ ਲੜਕੇ ਨੂੰ ਰੰਗੇ ਹੱਥ ਗਿਰਫਤਾਰ ਕੀਤਾ ਹੈ । ਫੜੀ ਗਈ ਇੱਕ ਲੜਕੀ.....
watch this video : http://www.jagbani.in/pkvideo.aspx

157
    ਅੰਮ੍ਰਿਤਸਰ 'ਚ ਸ਼੍ਰੀ ਹਰਿਮੰਦਰ ਸਾਹਿਬ ਵਲੋਂ ਸ਼ਰਧਾਲੂਆਂ ਨੂੰ ਲੈ ਜਾ ਰਹੀ ਬਸ ਨੂੰ ਭੰਡਾਰੀ ਪੁੱਲ ਦੇ ਕੋਲ ਇਕ ਟ੍ਰਕ ਨੇ ਟੱਕਰ ਮਾਰ ਦਿੱਤੀ। ਟ੍ਰਕ ਦੀ ਟੱਕਰ ਨਾਲ ਬਸ ਪਲਟ ਗਈ ਜਿਸ ਨਾਲ ਦਸ ਸ਼ਰਧਾਲੂ ਜ਼ਖਮੀ ਹੋ ਗਏ।

Check this news here : ਅੰਮ੍ਰਿਤਸਰ 'ਚ ਸ਼ਰਧਾਲੂਆਂ ਨਾਲ ਭਰੀ ਬਸ ਪਲਟੀ, ਦਸ ਜ਼ਖਮੀ



158
    ਅਮ੍ਰਿਤਸਰ ਵਿੱਚ ਇੱਕ ਨਸ਼ੇਡੀ ਵਿਅਕਤੀ ਨੇ ਆਪਣੀ ਮਹਿਬੂਬਾ ਦੇ ਘਰ ਜਾ ਕੇ ਨਸ਼ੇ ਦੇ ਕੈਪਸੂਲ ਖਾ ਲਏ ਜਿਸ ਨਾਲ ਉਸਦੀ ਮੌਤ ਹੋ ਗਈ । ਬਲਜੀਤ ਨਾਮ ਦੇ ਇਸ ਸ਼ਖਸ ਦਾ ਪੂਨਮ ਨਾਮ ਦੀ ਔਰਤ ਦੇ ਨਾਲ ਪਿਛਲੇ ਅੱਠ ਸਾਲ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ.....

Watch This news in Video punjabi live news

159
ਗ੍ਰੇਟਰ ਨੋਇਡਾ ਵਿਚ 30 ਅਕਤੂਬਰ ਨੂੰ ਹੋਣ ਜਾ ਰਹੀ ਪਹਿਲੀ ਇੰਡੀਅਨ ਗ੍ਰਾਂ. ਪ੍ਰੀ.  ਫਾਰਮੂਲਾ-1 ਰੇਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਫਾਰਮੂਲਾ-1 'ਚ ਚੈਂਪੀਅਨਸ਼ਿਪ ਦੇ ਚੋਟੀ 'ਤੇ ਚੱਲ ਰਹੀ ਰੈੱਡਬੁੱਲ ਦੀ ਟੈਸਟਿੰਗ ਕਾਰ ਸ਼ਨੀਵਾਰ ਨੂੰ ਇਤਿਹਾਸਕ ਰਾਜਪਥ 'ਤੇ ਦੌੜੇਗੀ।

ਰਾਜਪਥ 'ਤੇ ਦੌੜੇਗੀ ਰੈੱਡਬੁੱਲ ਦੀ ਟੈਸਟਿੰਗ ਕਾਰ

160
ਦੇਸ਼ ਦੀ ਪਹਿਲੀ ਦੋ ਮੰਜ਼ਿਲੀ ਰੇਲ ਗੱਡੀ ਨੂੰ ਕੱਲ ਮਿਲੇਗੀ ਹਰੀ ਝੰਡੀ

ਦੁਰਗਾ ਪੂਜਾ 'ਤੇ ਦੇਸ਼ ਵਾਸੀਆਂ ਨੂੰ ਉਪਹਾਰ ਦਿੰਦੇ ਹੋਏ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਕੱਲ ਹਾਵੜਾ ਰੇਲਵੇ ਸਟੇਸ਼ਨ ਦੇ ਨਵੇਂ ਕੰਪਲੈਕਸ 'ਚ ਦੇਸ਼ 'ਚ ਚੱਲਣ ਵਾਲੀ ਪਹਿਲੀ ਦੋ ਮੰਜ਼ਿਲਾ ਸੁਪਰ ਫਾਸਟ ਏਅਰ ਕੰਡੀਸ਼ਨਡ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।

Pages: 1 ... 3 4 5 6 7 [8] 9 10 11 12 13 ... 19