May 08, 2024, 01:37:06 PM

Show Posts

This section allows you to view all posts made by this member. Note that you can only see posts made in areas you currently have access to.


Messages - jagbani

Pages: 1 2 3 4 5 [6] 7 8 9 10 11 ... 19
101
ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਬਾਦਲ ਨਾਲ ਜਗ ਬਾਣੀ ਦੀ ਖਾਸ ਮੁਲਾਕਾਤ ਪੇਸ਼ ਹੈ।

Watch live video:- http://www.jagbani.com/news/jagbani_42073/

102
ਮੁੱਖ ਮੰਤਰੀ ਲੜਨਗੇ ਲੰਬੀ ਤੋਂ ਚੋਣ
ਸੇਖਵਾਂ ਨੂੰ ਛੱਡ ਕੇ ਸਾਰੇ ਮੰਤਰੀਆਂ ਨੂੰ ਮਿਲਿਆ ਟਿਕਟ
ਗੁਰੂ ਨੂੰ ਭਦੌੜ ਤੇ ਸਾਬਕਾ ਡੀ. ਜੀ. ਪੀ. ਗਿੱਲ ਨੂੰ ਮੋਗਾ ਤੋਂ ਮਿਲੀ ਟਿਕਟ Read full article:- http://www.jagbani.com/news/jagbani_40857/

103
News Khabran / Babar Khalsa de 2 atanki girftar
« on: December 23, 2011, 08:27:46 AM »
ਬੱਬਰ ਖਾਲਸਾ ਦੇ ਦੋ ਅੱਤਵਾਦੀ ਗ੍ਰਿਫਤਾਰ
ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਕੁਝ ਰਾਜਨੇਤਾ ਅਤੇ ਧਾਰਮਿਕ ਨੇਤਾ ਉਨ੍ਹਾਂ ਦੇ ਨਿਸ਼ਾਨੇ 'ਤੇ ਸਨ।

Check here:- http://www.jagbani.com/news/jagbani_40812/

104
haye oye 21 dec. nu ta mera b'day aa,,,,, :hehe:

Wish you a very happy birthday

105
ਦੁਨੀਆ 'ਚ ਕਯਾਮਤ ਆਉਣ ਦੇ ਦਿਨ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਮਾਇਆ ਸੱਭਿਅਤਾ ਦੀ ਭਵਿੱਖਵਾਣੀ ਦੇ ਅਨੁਸਾਰ ਅੱਜ ਤੋਂ ਸਿਰਫ 52 ਹਫ਼ਤੇ ਤੇ 1 ਦਿਨ ਬਾਅਦ 21 ਦਸੰਬਰ 2012 ਨੂੰ ਦੁਨੀਆ ਕਯਾਮਤ ਦੇ ਆਗੋਸ਼ 'ਚ ਹੋਵੇਗੀ।
Read full news here:-http://www.jagbani.com/news/jagbani_40160/

106
ਬਰਾੜ ਤੇ ਢਿੱਲੋਂ ਨੇ ਮੇਰੇ ਨਾਲ ਨਹੀਂ ਪੰਜਾਬ ਦੀ ਜਨਤਾ ਨਾਲ ਗੱਦਾਰੀ ਕੀਤੀ
* ਕਾਂਗਰਸ ਤੇ ਅਕਾਲੀ ਦਲ ਰੂਪੀ ਦੋ ਮਗਰਮੱਛਾਂ ਦੇ ਮੂੰਹ 'ਚ ਮੈਂ ਹੱਥ ਪਾ ਰੱਖਿਐ
* ਇਹ ਜੰਗ ਕੁਰਸੀ ਦੀ ਨਹੀਂ, ਨਿਜ਼ਾਮ ਬਦਲਣ ਦੀ ਹੈ

Read more:- http://www.jagbani.com/news/jagbani_39504/

107
Tech Lounge / ਗੂਗਲ ਦਾ ਕੂਲ ਤੋਹਫਾ
« on: December 18, 2011, 07:38:44 AM »
ਹੁਣ ਕਸ਼ਮੀਰ ਦੀ ਬਰਫ ਤੁਹਾਡੀ ਕੰਪਿਊਰ ਸਕ੍ਰੀਨ 'ਤੇ
ਮਸ਼ਹੂਰ ਸਰਚ ਵੈਬਸਾਈਟ ਗੂਗਲ ਆਪਣੇ ਪ੍ਰਸ਼ੰਸਕਾਂ ਨੂੰ ਸਰਦੀਆਂ ਦਾ ਇਕ ਠੰਡਾ-ਠੰਡਾ ਤੋਹਫਾ ਦੇਣ ਜਾ ਰਿਹਾ ਹੈ। ਹੁਣ ਤੁਹਾਨੂੰ ਹਜ਼ਾਰਾਂ ਰੁਪਏ ਖਰਚ ਕਰਕੇ ਬਰਫਬਾਰੀ ਦੇਖਣ ਲਈ ਕਸ਼ਮੀਰ ਜਾਂ ਸ਼ਿਮਲਾ ਜਾਣ ਦੀ ਲੋੜ ਨਹੀਂ।

read here:- http://www.jagbani.com/news/jagbani_39162/

108
News Khabran / ਮਨਪ੍ਰੀਤ ਨੂੰ ਵੱਡਾ ਝਟਕਾ!
« on: December 18, 2011, 05:49:01 AM »
ਪੀਪਲਸ ਪਾਰਟੀ ਆਫ ਪੰਜਾਬ ਨੂੰ ਅੱਜ ਇਕ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਜਲੰਧਰ ਕੈਂਟ ਤੋਂ ਵਿਧਾਇਕ ਜਗਬੀਰ ਸਿੰਘ ਬਰਾੜ ਅਤੇ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ......................

Read here:- http://www.jagbani.com/news/jagbani_39144/

109
News Khabran / Facebook new look Wow.. check out
« on: December 16, 2011, 08:52:18 AM »
ਚਾਹੋ ਤਾਂ ਆਪਣੀ ਆਤਮਕਥਾ ਲਿਖੋ, ਜਿਸਨੂੰ ਚਾਹੋ ਉਸ ਨੂੰ ਪੜ੍ਹਾਓ
ਕੀ ਅਤੇ ਕਿਹੋ ਜਿਹਾ ਹੋਵੇਗਾ ਫੇਸਬੁੱਕ ਟਾਈਮਲਾਈਨ
ਨਵੇਂ ਸਮਾਜ ਦਾ ਗਠਨ
ਕਿਹੜਾ ਦੇਖੇ, ਕਿਹੜਾ ਨਾ ਦੇਖੇ- ਮੇਰੀ ਮਰਜ਼ੀ
ਸ਼ੁਰੂਆਤ ਦੇ ਸੱਤ ਦਿਨ ਤੁਹਾਡੇ
Check out here :- http://www.jagbani.com/news/jagbani_38556/

110
ਭਾਰਤ ਲਈ ਅੱਜ ਦਾ ਦਿਨ ਜਸ਼ਨ ਨਾਲੋਂ ਘੱਟ ਨਹੀਂ ਹੈ। ਅਜ ਤੋਂ 40 ਸਾਲ ਪਹਿਲਾਂ ਭਾਰਤੀ ਸੈਨਿਕਾਂ ਨੇ ਦੇਸ਼ ਦੇ ਪੂਰਬੀ ਅਤੇ ਪੱਛਮੀ ਕੰਢੇ 'ਤੇ ਪਾਕਿਸਤਾਨ ਦੇ ਛੱਕੇ ਛੁਡਾ ਦਿੱਤੇ ਸਨ ਜਿਸ ਤੋਂ ਬਾਅਦ 1971 'ਚ ਦੁਨੀਆ ਦੇ ਨਕਸ਼ੇ 'ਤੇ ਬੰਗਲਾਦੇਸ਼ ਦੀ ਹੋਂਦ ਦਿਖਾਈ ਦਿੱਤੀ।
Read the full History:- http://www.jagbani.com/news/jagbani_38543/

111
News Khabran / Manmohan singh LOL !!!!
« on: December 13, 2011, 09:23:09 AM »
ਮਨਮੋਹਨ ਸਿੰਘ ਪੱਪੂ ਪ੍ਰਧਾਨ ਮੰਤਰੀ : ਨਵਜੋਤ ਸਿਧੁ
ਅਮ੍ਰਿਤਸਰ ਤੋ ਭਾਰਤੀ ਜਨਤਾ ਪਾਰਟੀ ਦੇ ਸੰਸਦ ਨਵਜੋਤ ਸਿਧੁ ਨੇ ਮਨਮੋਹਨ ਸਿੰਘ ਨੂੰ ਸੋਨਿਆ ਗਾਂਧੀ ਦੇ ਇਸ਼ਾਰੇ ਤੇ ਚਲਣ ਵਾਲਾ ਪੱਪੂ ਪ੍ਰਧਾਨ ਮੰਤਰੀ ਦੱਸਿਆ ਹੈ। ਅਮ੍ਰਿਤਸਰ ਵਿੱਚ ਅਕਾਲੀ ਦਲ ਦੀ ਵਿਕਾਸ ਯਾਤਰਾ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਿਧੁ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚਾਬੀ ਨਾਲ ਚਲਦੇ ਹਨ ਅਤੇ ਕਮਾਂਡ ਤੇ ਕਮ ਕਰਦੇ ਹਨ।

Watch Video:- http://www.jagbani.com/video/4f70eadc4f274c8a800cab16ed918580/4fcbdde8856e4ca5b90ae4b98a5b5ced

112
ਬਿਹਾਰ ਦੇ ਛਪਰਾ ਜ਼ਿਲੇ ਦੇ ਗਲੀਮਾਪੁਰ ਦੇ ਤਰੈਆ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਨੇ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਰਾਹੀਂ ਆਪਣੇ ਲਈ ਵਿਦੇਸ਼ੀ ਲਾੜਾ ਚੁਣ ਲਿਆ। ਇਸ ਜੋੜੇ ਦੇ ਮਿਲਨ ਦੇ ਢੰਗ ਨੂੰ ਦੇਖ ਕੇ ਲੋਕ ਹੈਰਾਨ ਹਨ।  ਸਮੀਨਾ ਸੱਤ ਸਮੰਦਰ ਪਾਰ ਬੈਠੇ ਗਾਊਡ ਮਾਰਲੈਂਡ ਨੂੰ ਆਪਣਾ ਦਿਲ ਦੇ ਬੈਠੀ ਅਤੇ ਫਿਰ ਦੋਵਾਂ ਨੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਫੈਸਲਾ ਕੀਤਾ। read full story:- http://www.jagbani.com/news/jagbani_37631/

113
ਇੰਦੌਰ ਦਾ ਹੋਲਕਰ ਸਟੇਡੀਅਮ 'ਚ ਅੱਜ ਭਾਰਤ ਦੇ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲੀ। ਵਰਿੰਦਰ ਸਹਿਵਾਗ ਨੇ 200 ਪਾਰ ਦਾ ਸਕੋਰ ਬਣਾ ਕੇ ਸਚਿਨ ਤੇਂਦੁਲਕਰ ਦਾ ਵਨ ਡੇ 'ਚ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਵੀ ਤੋੜ ਦਿੱਤਾ। ਸਹਿਵਾਗ ਨੇ 142 ਗੇਂਦਾਂ ਦਾ ਸਾਹਮਣਾ ਕਰਦੇ ਹੋਏ 208 ਦੌੜਾਂ ਬਣਾ ਲਈਆਂ ਹਨ।
Check here :- http://www.jagbani.com/news/jagbani_36054/

114
News Khabran / Like interview with Sarpanch slapped teacher, checkout drama
« on: December 08, 2011, 03:21:21 AM »
He said he didnt slapped Teacher, big liar,

ਮੁਕਤਸਰ ਵਿੱਚ ਲੋਕ ਸਭਾ ਸੰਸਦ ਹਰ ਸਿਮਰਤ ਕੌਰ ਦੇ ਸੰਗਤ ਦਰਸ਼ਨ ਦੇ ਬਾਹਰ ਇੱਕ ਔਰਤ ਅਧਿਆਪਿਕਾ ਨੂੰ ਥੱਪੜ ਮਾਰਨ ਵਾਲਾ ਪਿੰਡ ਦੌਲਾ ਦਾ ਸਰਪੰਚ ਬਲਵਿੰਦਰ ਸਿੰਘ ਆਪਣੀ ਹਰਕੱਤ ਤੋ ਸਾਫ਼ ਤੌਰ ਤੇ ਮੁੱਕਰ ਗਿਆ ਹੈ।

Check out live interview:- http://www.jagbani.com/video/d47e0df041e247c69c1cd149b819f5a7/4fcbdde8856e4ca5b90ae4b98a5b5ced

115
News Khabran / Breaking News:- Bomb Last In Mumbai
« on: December 07, 2011, 09:22:52 AM »
ਨਵੀ ਮੁੰਬਈ ਦੇ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਦੇ ਬਾਹਰ ਇਕ ਬੰਬ ਧਮਾਕਾ ਹੋ ਗਿਆ ਜਿਸ 'ਚ ਇਕ ਦੀ ਮੌਤ ਹੋ ਗਈ ਹੈ ਅਤੇ ਤਿੰਨ ਵਿਅਕਤੀਆਂ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਨਵੀ ਮੁੰਬਈ ਪੋਰਟ ਟਰੱਸਟ ਕੋਲ ਇਕ ਬਿਲਡਿੰਗ 'ਚ ਕੰਮ ਚੱਲ ਰਿਹਾ ਸੀ। ਉਥੇ ਇਕ ਲੀਕਵਿਡ ਕੰਟੇਨਰ ਵੀ ਪਿਆ ਹੋਇਆ ਸੀ।
Read here:-http://www.jagbani.com/news/jagbani_35777/

116
News Khabran / ਮੇਰੀ ਹੱਤਿਆ ਹੋ ਸਕਦੀ ਹੈ
« on: December 07, 2011, 07:49:01 AM »
ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਪ੍ਰੋਗਰਾਮ ਦੌਰਾਨ ਬੀਤੇ ਦਿਨ ਇਕ ਈ. ਜੀ. ਸੀ. ਅਧਿਆਪਕਾ ਵਰਿੰਦਰ ਕੌਰ ਨਾਲ ਅਕਾਲੀ ਸਰਪੰਚ ਵਲੋਂ ਕੀਤੀ ਗਈ ਮਾਰਕੁੱਟ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ ਤੇ ਸਰਕਾਰ ਲਈ ਇਸ ਮਾਮਲੇ ਨੂੰ ਸੰਭਾਲਣਾ ਹੁਣ ਮੁਸ਼ਕਲ ਹੋ ਰਿਹਾ ਹੈ।
Read more:-
http://www.jagbani.com/news/jagbani_35546/

117
ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਯਾ, ਹਰ ਫਿਕਰ ਕੋ ਧੂਏਂ ਮੇਂ ਉਡਾਤਾ....

ਬਾਲੀਵੁੱਡ ਦੇ ਸਦਾਬਹਾਰ  ਅਭਿਨੇਤਾ ਦੇਵ ਆਨੰਦ ਦੀ ਲੰਡਨ 'ਚ ਹਾਰਟ ਅਟੈਕ ਨਾਲ ਮੌਤ ਹੋ ਗਈ। ਉਹ 88 ਸਾਲ ਦੇ ਸਨ। ਉਨ੍ਹਾਂ ਨੇ 100 ਤੋਂ ਵੱਧ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ ਸੀ ਅਤੇ 35 ਤੋਂ ਵੱਧ ਫਿਲਮਾਂ ਬਣਾਈਆਂ ਸਨ। ਦੇਵ ਆਨੰਦ ਨੇ 1946 'ਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫਿਲਮ ਤੋਂ ਕੀਤੀ ਸੀ। 1947 'ਚ ਉਹ ਫਿਲਮ 'ਜਿੱਦੀ' ਤੋਂ ਸੁਪਰ ਸਟਾਰ ਬਣੇ।
see here:- http://www.jagbani.com/news/jagbani_34697/

118
News Khabran / Re: A Tribute to Kuldeep Manak - Died on 30-11-2011
« on: December 01, 2011, 07:52:08 AM »
MOney singh ji tusi ek news nu bar bar na repeat karo.. koi fayda nahi hovega... ek news je ek bar pe gyi hai ta onu phir to repeat na karo eh meri request hai.

119
ਪੰਜਾਬੀ ਗਾਇਕੀ ਨੂੰ ਅੱਜ ਉਸ ਵੇਲੇ ਡੂੰਘਾ ਝਟਕਾ ਲੱਗਾ ਜਦੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਬੁਲੰਦ ਆਵਾਜ਼ ਚੁੱਪ ਹੋ ਗਈ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਸੀ। ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ।
read here:- http://www.jagbani.com/news/jagbani_33413/

120
ਅੰਮ੍ਰਿਤਸਰ ਵਿਖੇ 13 ਨਵੰਬਰ ਨੂੰ ਇਕ ਪ੍ਰੋਗਰਾਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਆਪਣੇ ਮਸ਼ਹੂਰ ਗਾਣੇ 'ਲੱਕ 28 ਕੁੜੀਦਾ' 'ਤੇ ਪਰਫਾਰਮੈਂਸ ਦਿੰਦੇ ਸਮੇਂ ਸਟੇਜ ਤੋਂ ਡਿੱਗ ਗਿਆ।

Watch Video here- http://www.jagbani.com/news/jagbani_33095/

Pages: 1 2 3 4 5 [6] 7 8 9 10 11 ... 19