May 05, 2024, 06:45:19 AM

Show Posts

This section allows you to view all posts made by this member. Note that you can only see posts made in areas you currently have access to.


Messages - jã$$ SågøØ

Pages: [1] 2 3 4 5 6 ... 8
1
Shayari / ਅਰਮਾਨ
« on: July 31, 2012, 02:33:35 AM »
ਅਰਮਾਨ ਵੀ ਬਥੇਰੇ ਸੀ ਪਰ ਸਾਹਾ ਦੀ ਵੀ ਕਮੀ ਸੀ,

ਖੁਸ਼ੀਆ ਵੀ ਬੜੀਆ ਸੀ ਪਰ ਅੱਖਾ ਵਿਚ ਨਮੀ ਸੀ..

ਮਿਲ ਗਏ ਬਥੇਰੇ ਜਾਨ ਤੋ ਵੱਧ ਚੁਹਣ ਵਾਲੇ,

ਬਸ ਜਿੰਦਗੀ ਦੇ ਵਿਚ ਤੇਰੀ ਇਕ ਕਮੀ ਸੀ.

2
Shayari / ਪਿਆਰ
« on: July 31, 2012, 02:32:37 AM »
(♥) ਪਾਉਣਾ ਵੀ ਪਿਆਰ ਨੀ ਤੇ ਗਵਾਉਣਾ ਵੀ ਪਿਆਰ ਨੀ ٠

(♥) ਗੱਲ ਗੱਲ ਉੱਤੇ ਅਜਮਾਉਣਾ ਵੀ ਪਿਆਰ ਨੀ ٠

(♥) ਕਦੇ ਕਦੇ ਦੇਣੀ ਪੈਂਦੀ ਪਿਆਰ ਵਿਚ ਕੁਰਬਾਨੀ ٠

(♥) ਪਰ ਸੱਜਣਾ ਨੂੰ ਦਿਲ ਚੋ ਭੁਲਾਉਣਾ ਵੀ ਪਿਆਰ ਨੀ ٠

3
Shayari / ਤੇਰੇ ਸਾਥ ਚ
« on: July 31, 2012, 02:31:09 AM »
ਤੇਰੇ ਸਾਥ ਚ ਸੱਜਣਾ,ਜਗ ਪਯਾਰਾ ਲਗਦਾ ਹੈ,

ਹਰ ਇਕ ਹੰਝੂ ਫੁੱਲ ,ਤੇ ਹੌਕਾ ਤਾਰਾ ਲਗਦਾ ਹੈ.

ਰਹਿ ਅਖੀਆਂ ਦੇ ਕੋਲ ਤੂ ਭਾਵੇਂ ਬੋਲ ਵੀ ਨਾ,

ਬਸ ਤੇਰਾ ਏਹਸਾਸ ਇਕ ਸਹਾਰਾ ਲਗਦਾ ਹੈ.

4
Shayari / ਅੰਬਰਾ ਤੇ ਤਾਰੇ
« on: July 31, 2012, 02:29:55 AM »
ਜਦੋ ਕਦੇ ਅੰਬਰਾ ਤੇ ਤਾਰੇ ਟਿਮਟਿਮਾਆ ਕਰਨਗੇ

ਉਦੋ ਸਾਡੇ ਮਿੱਠੇ ਬੋਲ ਯਾਦ ਆਇਆ ਕਰਨਗੇ

ਅੱਜ ਅਸੀ ਤੰਗ ਕਰਦੇ ਹਾਂ ਤਾਂ ਕੀ ਹੋਇਆ

ਏਹੋ ਪਲ ਨੇ ਜੋ ਹੱਸਦੇ -ਹੱਸਦੇ ਰੁਵਾਇਆ ਕਰਨਗੇ.

5
Shayari / ਰਾਹਾਂ ਇਸ਼ਕ ਦੀਆਂ
« on: July 31, 2012, 02:28:55 AM »
। ਲੰਮੀਆਂ ਨੇ ਰਾਹਾਂ ਇਸ਼ਕ ਦੀਆਂ ।

। ਬੁਰੀਆਂ ਸਜ਼ਾਵਾਂ ਇਸ਼ਕ ਦੀਆਂ ।

। ਜਿਹਨੂੰ ਵੀ ਹੋਯਾ ਨਹੀਂ ਬਚਿਆ ।

। ਕਾਤਿਲ ਅਦਾਵਾਂ ਇਸ਼ਕ ਦੀਆਂ ।

6
Shayari / pyAr
« on: July 31, 2012, 02:24:56 AM »
♥• pyAr ta saJJna
haR ik nU ho janDa . . .

. . . paR ik da hOna
haRek nU ni aunDa •♥

7
Shayari / ਰੁੱਸ ਕੇ ਨਾ ਬਹਿ ਸੱਜਣਾਂ
« on: July 31, 2012, 02:22:41 AM »
[♥] ਸਾਡਾ ਚੱਲੇ ਨਾ ਹਲਾਤਾਂ ਉਤੇ ਚਾਰਾ [♥]

[♥] ਉਏ ਤੂੰ ਤਾਂ ਪੱਖ ਲੈ ਸੱਜਣਾਂ [♥]

[♥] ਸਾਡਾ ਤੇਰੇ ਬਿਨਾ ਹੋਣਾ ਨੀ ਗੁਜ਼ਾਰਾ [♥]

[♥] ਰੁੱਸ ਕੇ ਨਾ ਬਹਿ ਸੱਜਣਾਂ [♥]

8
Shayari / Ohdi Yaad Chh
« on: July 31, 2012, 02:20:59 AM »
Ohdi Yaad Chh Main Hanjuan Da Samunder Bana Leya,,,

Tanhayian De Desh Chh Apna Ghar Vasa Leya,,,

Sunya Main Loki Poojde Ne Pathraan Nu Vi,,,

Es Karke Apne Dil Nu Main Pathar Bana Leya,,,

9
♥ ਗਿਲਾ ਹੈ ਮੇਰੀਆ ਅੱਖਾ ਨੂੰ ਵੀ ਰੱਬ ਨਾਲ ,_

ਪਰ ਦੁਆਵਾਂ ਨਾਲ ਪੂਰਾ ਹਰ ਸੱਪਨਾ ਨਹੀ ਹੁੰਦਾ,_

ਕਿਵੇ ਸਮਝਾਵਾਂ ਇਹ ਗੱਲ ਆਪਣੇ ਦਿੱਲ ਨੂੰ,_

ਕਿ ਕਿਸੇ ਨੂੰ ਚਾਹਣ ਨਾਲ ਕੋਈ ਆਪਣਾ ਨਹੀ ਹੁੰਦਾ,_

10
Shayari / Apne Hothon par
« on: July 31, 2012, 02:17:30 AM »
Apne Hothon par sjaa kar tujhe,,,,

hum tere hi geet gaana chahte hai,,

jal kar bujh jana hamari kismat sahi,

bas ek baar roshan ho jana chahte hain ♥

11
Shayari / Hans ke bola..
« on: July 31, 2012, 02:13:51 AM »
Wo pareshan krta hai Magar rulata nahii..

Itna acha hai ki kabhi stata nahi

Humne poocha pyar krte ho humse

Hans ke bola..
♥ “krta hoon magar jtata nahi…” ♥

12
♥ ਤਾਰੇ ਗਿਣ ਗਿਣ ਤੇਰਾ ਇੰਤਜਾਰ ਕਰਦੇ ਹਾਂ

ਸੁਪਨਿਆ ਵਿੱਚ ਤੇਰਾ ਦੀਦਾਰ ਕਰਦੇ ਹਾਂ

ਜਿੰਦਗੀ ਛੱਡ ਸਕਦੇ ਹਾਂ ਪਰ ਤੈਨੂੰ ਨਹੀ

ਕਿਉ ਕੇ ਜਿੰਦਗੀ ਤੋ ਜਿਆਦਾ ਅਸੀ

ਤੈਨੂੰ ਪਿਆਰ ਕਰਦੇ ਹਾਂ ♥

13
Shayari / ਆਖਰੀ ਸਾ
« on: June 15, 2012, 12:44:57 AM »
ਜਦ ਆਖਰੀ ਸਾਹ ਰਹ ਗਏ ਮੇਰੇ ਤੰਨ ਵਿਚ ............
ਜਦ ਕੰਬਣੀ ਜਹੀ ਛਿੜ ਗਈ ਸੀ ਮੇਰੇ ਅੰਗ ਅੰਗ ਵਿਚ ...........
ਉਦੋ ਅੱਖਾਂ ਵੀ ਬਾਹਰ ਨੂ ਆ ਰਹੀਆਂ ਸਨ...........
ਜੁਬਾਨ ਵੀ ਧੋਖੇ ਦਿੰਦੀ ਦਿੰਦੀ ਅੰਤ ਨੂ ਬੰਦ ਹੋ ਗਈ .............
ਫਿਰ ਰਹੇ ਨਾ ਪਰਾਣ ਮੇਰੇ ਯਾਰ੍ਰੋ ਮੰਨ ਵਿਚ ..........
ਰੋਂਦੀ ਕੋਈ ਕਵਿਤਾ ਮੇਰੀ ਕੋਈ ਪਉਂਦੀ ਵਿਰਲਾਪ ਹੈ ............
ਜਰੂਰ ਆਉਣਾ ਸਾਰੀਆਂ ਨੇ "ਜੱਸ" ਦਾ ਯਾਰ੍ਰੋ ਆਤਿਮ ਸੰਸਕਰ ਹੈ ....

14
Shayari / waqt
« on: June 15, 2012, 12:44:09 AM »
waqt apni rawani me
dhalta raha
me tanha tha tanha hi
chalta raha
kabhi hansta tha apne
nasibon pe me
kabhi ander hi ander me
jalta raha
kahin shikwe mile aur
kahin thokren
choten aesi lagi k
sambhlta raha
us ko pane ki khatir to
sub kuch kiya
wo hi sang-dil tha raste
badalta raha....!

15
Shayari / ਕਿਹੜੀ ਮੰਜਿਲ ਦੀ ਤਲਾਸ਼
« on: June 15, 2012, 12:43:16 AM »
♥ ਖਬਰੇ ਕਿਹੜੀ ਮੰਜਿਲ ਦੀ ਤਲਾਸ਼ 'ਚ ਹੈ
ਉਹ__,

● ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ
ਜਾਂਦਾ ਹੈ __

16
Shayari / Baat Woh Karo
« on: June 15, 2012, 12:41:43 AM »
Baat Woh Karo Jo Auron Ko Achhi Lage
Shayari Woh Likho Jo Dil Ki Hatal Baya Karen
Dost Aese Banao Jo Gum Mei Sine Se Lage
Pehchan Woh Banao Ki Jane Ke Baad Bhi Log Yaad Karen.

17
Shayari / ਸਿਵਿਆਂ ਚ' ਆ ਕੇ
« on: June 15, 2012, 12:40:51 AM »
ਸਿਵਿਆਂ ਚ' ਆ ਕੇ ਮੇਰੀ ਰਾਖ ਨੂੰ ਫਰੋਲੀ ਨਾ..........
ਲੱਬਣਾ ਨੀ ਅਸੀਂ ਤੈਨੂੰ ਏਵੇਂ ਕੀਤੇ ਟੋਲੀ ਨਾ...........
ਹੁਣ ਜਿਉਦੇਂ ਆਂ ਪੁੱਛਦਾ ਨੀ ਹਾਲ ਕੋਈ ਦਿਲ ਦਾ...........
ਵੇਖ ਕੇ ਲਾਸ਼ ਮੇਰੀ ਅੱਥਰੂ ਤੂੰ ਡੋਲੀ ਨਾ............

18
Shayari / ਮੁਸ਼ਕਿਲ ਏ
« on: May 28, 2012, 12:31:00 PM »
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ….
ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ….
ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ….
ਕਿਓਕਿ ਭੁੱਲ ਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ

19
Shayari / ਅਰਜ਼ ਸੁਣੀਂ ਰੱਬਾ,,
« on: May 28, 2012, 12:28:27 PM »
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ

20
Shayari / ਜਿੰਦ
« on: May 28, 2012, 12:26:11 PM »
◘ ਜਿੰਦਗੀ ਨੂੰ ਪਿਆਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ ◘
◘ ਕਿਸੇ ਹੋਰ ਤੇ ਇਤਬਾਰ ਅਸੀ ਤੇਰੇ ਤੋ ਜਿਆਦਾ ਨਹੀ ਕਰਦੇ ◘
◘ ਤੂੰ ਜੀਅ ਸਕੇ ਮੇਰੇ ਬਿਨਾ ਇਹ ਤਾ ਚਗੀ ਗੱਲ ਹੈ ਸੱਜਨਾ ◘
◘ ਪਰ ਅਸੀ ਜੀਅ ਲਵਾਗੇ ਤੇਰੇ ਬਿਨਾ ਇਹ ਵਾਧਾ ਨਹੀ ਕਰਦੇ ◘

Pages: [1] 2 3 4 5 6 ... 8