happy birthday sohniyeeee :hug:
Offline
|
|
Contact Me :)
My Buddies
|
About Me
CAMERA BANDOOK TE MASHOOK MITROO 3NE HI CHALONE PANDEY AKH DABH KE
My Interests
ਜਿਹੜੇ ਹੱਸਦੇ ਨੇ ਬਹੁਤਾ
ਦਿਲੋਂ ਭਰੇ ਹੁੰਦੇ ਨੇ, ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ , ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ , ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ , " " ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ , ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ , ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ....<a My Media
My PJ FacebookCommentssweetnsour_punjaban
Bus rab ne karam naal haal theek ni ta bande kuthe khush vekh sakde ne.!.u tell hw are you n k chalda peya.???
|