November 21, 2024, 08:01:35 PM

Show Posts

This section allows you to view all posts made by this member. Note that you can only see posts made in areas you currently have access to.


Topics - Lolzzzz Yaaar!!!!!!!!

Pages: 1 ... 3 4 5 6 7 [8] 9 10 11
141
Shayari / Kujh guzar gaya..
« on: December 22, 2010, 08:10:18 AM »
Kujh guzar gaya kuch guzar jana,kade waqt khalota nhi reh janda,samey nal sab badal jande,
fir koi kise da nhi reh janda,
ithe umran di yari vichad jandi,bus dhundla jeha khwab hi reh janda, shakla tak loki bhul jande,te naa v jubano leh janda,pr dosh kise da nhi hunda,akhir duriyan naal fark tan pai hi janda.. . . . . . . . . .

142
Shayari / ਧੀਆ ਕਰਦੀਆ ਨੇ ਸਰਦਾਰੀ
« on: December 22, 2010, 08:05:26 AM »
ਬਾਬਲਾ ਪੀਂਘ ਪੁਵਾਦੇ ਮੇਰੀ ਖੇਤ ਬਰੋਟੇ ਤੇ
ਵੀਰਾ ਰੱਸਾ ਬਟਕੇ ਬਣਦੇ ਟਾਹਣੇ ਮੋਟੇ ਤੇ.
ਅੰਮੀਏ ਦੇਦੇ ਇਕ ਹੁਲਾਰਾ ਧੀਆ ਨੂੰ
ਪੇਕਿਆ ਦਾ ਸਹਾਰਾ ਬੇਬੇ ਕਰੀਏ ਦੁਖ-ਸੁਖ ਸਾਰਾ
ਤੇਰੇ ਕੁੜਮ ਆਓੰਦਿਆ ਤੋ....ਧੀਆ ਕਰਦੀਆ ਨੇ ਸਰਦਾਰੀ ਓਹ ਲੋਕੋ ਮਾਪਿਆ ਜਿਓੰਦਿਆ ਤੋ...
ਮਾਏ ਭੇਜ ਸੁਨੇਹਾ ਮੇਰੀਆ ਸਾਰੀਆ ਸਖੀਆ ਨੂੰ ਕਢੀਏ ਫੁਲਕਾਰੀ
ਸ਼ੀਸ਼ੇ ਲਾਈਏ ਪੱਖੀਆ ਨੂੰ ਭੇਣੇ ਆਜੋ ਕਰਕੇ ਕਾਹਲੀ ਓਹ ਸੀ ਆਉਦੀ ਭਾਗ ਦੀ ਪਾਲੀ,
ਵੇਖੀ ਭਰਦਾ ਹੁਣ ਪੀੜ ਖਾਲੀ ਮੇਰੀ ਬੋਲੀ ਪੋੰਦੇਆ ਤੋ..
ਧੀਆ ਕਰਦੀਆ ਨੇ ਸਰਦਾਰੀ ਲੋਕੋ ਮਾਪੇਆ ਦੇ ਜਿਓੰਦਇਆ ਤੋ..,
ਕਦੋ ਦਿਆ ਵਿਛੱੜੀਆ ਅੱਜ ਮਿਲ ਗਇਆ ਡਾਰਾ ਕੁੰਝ ਦੀਆਂ,
ਸੁੰਨਾ ਪਿਆ ਸੀ ਵੇਹੜਾ ਗਿੱਧਾ ਦਾ ਪੀੜ ਹੂੰਝ ਦੀਆਂ.,
ਆਵਨ ਨਾਨ੍ਨਦਾ ਪਰਝਾਈਆ ਕੁੜੀਆ ਚਿੜੀਆ ਰੌਣਕ ਲਾਈਆ ਹੋਣ ਸਬੱਬੀ ਮੇਲ ਮਿਲਾਈਆ
ਉਸ ਮਾਲਕ ਦੇ ਚੋੰਉਦਿਆ ਤੋ
ਧੀਆ ਕਰਦੀਆ ਨੇ ਸਰਦਾਰੀ ਓਹ ਲੋਕੋ ਮਾਪਿਆ ਦੇ ਜਿਉਦਿਆ ਤੋ..

143
Shayari / hamare jane ke baad....
« on: December 22, 2010, 07:59:58 AM »
Hamrare jane ke baad ye samandar ki RAIT bi tumse pucha karegi,
kaha gya WO SAQSH jo tanhai me akar bas TUMHARA hi MAAM likha karte tha....

144
Shayari / hamare jane ke baad....
« on: December 22, 2010, 07:56:45 AM »
Hamrare jane ke baad ye samandar ki RAIT bi tumse pucha karegi,
kaha gya WO SAQSH jo tanhai me akar bas TUMHARA hi MAAM likha karte tha....

145
Shayari / ਮੇਰੇ ਮਾਪਿਆਂ ਨੇ ਦੱਸਿਆ....
« on: December 22, 2010, 07:54:46 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ...
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋ ਨਈਬਹਿਣਾ......।।
ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...
ਜਿਹੜਾ ਚੜਿਆ ਸਵੇਰੇ ਉਹਨੇ ਸ਼ਾਮਾ ਤੱਕ ਲਹਿਣਾ..।।
ਹੁੰਦੀ ਆਦਮੀ ਕੋ ਗੈਰਤ ਹਮੇਸ਼ਾਂ ਇੱਕ ਗਹਿਣਾ.. ਬਾਹਰ
...ਛੇੜੀਂ ਨਾ ਕਿਸੇ ਨੂੰ ਘਰੇ ਤੇਰੀਆ ਵੀ ਭੈਣਾ ..।।
ਵਾਗੂੰ ਕੱਪੜੇ ਦੇ ਦੁੱਖ-ਸੁੱਕ ਹੱਸਕੇ ਹੰਢਾ ਲਈ....
ਸਾਹ ਫਿਰ ਲਵੀਂ "honey" ......ਪਹਿਲਾਂ ਰੱਬ-ਰੱਬ ਕਹਿਣਾ...।।

146
Shayari / nahi shikwa mujhe......
« on: December 21, 2010, 01:31:19 AM »
Nahi sikwa mujhe teri bewafai ka hargiz................
Shikayat to tab ho, agar tune kisi se nibhai ho

147
Shayari / ਖਿਆਲ......
« on: December 21, 2010, 01:28:39 AM »
ਚੰਨ ਤੇ ਲਿਖ ਦੇਵਾਂ ਨਾਮ ਤੇਰਾ,,,
ਇਹ ਮੇਰਾ ਦਿਲ ਚਾਓਂਦਾ ਏ,,,
ਪਰ ਇਕ ਤਾਂ ਮੇਰਾ ਹਥ ਉੱਤੇ ਤੱਕ ਨਈ ਜਾਂਦਾ
ਤੇ ਦੂਜਾ ਇਹ ਖਿਆਲ ਦੁਪਿਹਰ ਨੁੰ ਆਓਦਾ ਏ ♥♥!

148
Shayari / ਮਿੱਤਰੋ ਪਟੋਲੇ ਪਿੰਡ ਚੋਂ.......
« on: December 21, 2010, 01:27:31 AM »
ਰੁੱਖੀ-ਮਿੱਸੀ ਖਾ ਕੇ ਡੰਗ ਸਾਰੀਏ..
ਸੱਥ ਚ ਕਦੇ ਨਾ ਲਲਕਾਰਾ ਮਾਰੀਏ..
ਸੂਣ ਵਾਲੀ ਮੱਝ ਨੂੰ ਕਦੇ ਨੀ ਕੁੱਟੀਦਾ..
ਵੈਰੀ ਆਉਂਦਾ ਦੇਖ ਕੇ ਕਦੇ ਨੀ ਥੁੱਕੀਦਾ........
ਰੋਟੀ ਖਾਕੇ ਹੱਥ ਵੀ ਕਦੇ ਨੀ ਚੱਟੀਦੇ..
ਮਿੱਤਰੋ ਪਟੋਲੇ ਪਿੰਡ ਚੋਂ ਨੀ ਪੱਟੀਦੇ

149
Shayari / muddat se koi....
« on: December 21, 2010, 01:26:13 AM »
"Muddat se koi gum mere pass nahi hai,
Tanhai ka bhi koi ehsaas nahi he,
Akele hi aaye he jab duniya me,
Fir kyu ye gila he k koi mere saath nahi hai."

150
Shayari / ik kadam....
« on: December 21, 2010, 01:21:03 AM »
Ik kadam puttya te duje da fikar si.
Zindgi kujh aise jhoothe vadeyan da safar si..
Pyar te sanu vi hoya par sada yaar bekhabar si.
Pardhe-2 so gaye c oh jis kitaab nu,
usde akhri panne te sada v zikar c..

151
Shayari / maine puchha khuda se...
« on: December 21, 2010, 01:18:10 AM »
Maine puchha khuda se kimat kya hai pyar ki,
khuda bhi hans kar bola aansu bhari aankhein or umar intezaar ki....

152
Shayari / bhari mehfil mein....
« on: December 21, 2010, 01:16:02 AM »
Bhari mehfil mein tanha mujhe rehna sikha diya,
Tere pyaar ne duniya ko jhootha kehna sikha diya,
Kisi dard ya khushi ka ehsaas nhi hai ab to,
Sab kuch zindagi mein chup chap sehna silkha diya....

153
Fun Time / wat is ths pyar ???
« on: December 21, 2010, 01:03:19 AM »
wat is ths pyar ???

154
Shayari / main bulbula c ik pani da....
« on: December 21, 2010, 01:01:47 AM »
Main bulbula c ik paani da, do pal jee k mukk chleya,,
Main raat di akh da athru c, suraj di kiran naal sukk chleya,,
Aas rakhi c suhavne mausam di, ajj hanereyan de vich lukk chleya,,
Ik supna vekhya c akh meri ne, jehda adh vichaale hi tutt chleya.....

155
Jokes Majaak / son and dad
« on: December 21, 2010, 12:58:19 AM »
Son to Dad : Papa, Mein itna bada kab hounga ki mein mummy se bina puche bahar ja saku?
Papa : Beta abhi itna bada to mein bhi nahi hua!!

156
Jokes Majaak / tense........
« on: December 21, 2010, 12:56:34 AM »
TEACHR- Tense kitne tarah ke hote hai?
honey- Past, Present, Future.
Tchr- very good. exmpl do,
honey- Kal apke beti ko dekha ,
Aj pyar karta hu,
Kal bhaga ke le jaunga.

157
Shayari / hatha diyan lakeeran....
« on: December 20, 2010, 05:36:25 AM »
Hatha Diyan Lakheera Che Ki Likheya Rabba…

Ik Wari Tan jhalak Sanu Dikha Dinda

Likh Dinda Saade Yaar Da Naam Hathan Utte…

phir Phavein Umran Wali Bhi Lakheer Tu Mitaa Dinda

158
Shayari / sardar.....
« on: December 20, 2010, 05:33:05 AM »
Ik SINGH hi hunda sawa lakh te bhaaru

itihaas hor hunda je KHALSA hazaar hunda

kohinoor da mull nahi koi pa sakeya

unjh bhawe heereyan naal bhareya bazar hunda

Soorme da ik Lalkara hi hunda kaafi

chahe Dushman da har hath Talwar hunda

khaa lainde kasam deen imaan diya

par ik Sikh warga koi taawa-2 Yaar hunda

SHERAN di ginti ghatt rahi Eh hai kudrat da asool

nahi ta har koi duniya te "SARDAR" hunda

159
Shayari / ਤੂੰ ਆਪ ਹੀ ਸੋਚ......
« on: December 20, 2010, 05:27:35 AM »
ਨੀ ਮੈਂ ਜੱਟਾਂ ਦਾ ਮੁੰਡਾ ਤੁੰ ਭਾਪੇਆ ਦੀ ਕੁੜੀ,

ਮੇਰਾ ਸ਼ਾਰ੍ਪ ਬ੍ਰੇਨ,ਤੇਰੇ ਦਿਮਾਗ ਚ ਧੂੜੀ,
ਦਸ ਕਿਵੇ ਮੇਲ ਹੋਵੇ ਆਪਣਾ

......ਤੇਰੇ ਵੀਰਾ ਦੀ ਲੰਬੀ ਦਾੜ੍ਹੀ ਤੇ ਵੇਸਪੇ ਸ੍ਕੂਟਰ,
ਸਾਡੇ ਬੁਲੇਟ ਮਗਰ ਫਿਰਦੀ ਪੋਲੀਸ ਲਾ ਕੇ ਹੂਟਰ,
ਸਾਡੀ 2 ਕਿੱਲਿਆਂ ਚ ਕੋਠੀ ਥੋਡਾ ਮੰਡੀ ਚ ਮਕਾਨ ,

ਸਾਡਾ ਖੇਤੀ ਪੱਤੀ ਦਾ ਕਮ ਥੋਡੀ ਕਪੜੇ ਦੀ ਦੁਕਾਨ,

ਤੂ ਹੇਗੀ ਪੰਜ tE ਮੈਂ 6 ਫੁਟ ਦਾ ਗਬਰੂ ਜੁਬਾਨ,

ਤੂ ਆਪ ਹੀ ਸੋਚ ਆਪਣੇ ਚ ਕੀ ਆ ਸ੍ਮਾਨ??

160
Shayari / sadi kabar te......
« on: December 20, 2010, 05:18:20 AM »
Saadi kabar te tusi aa jayeo,
Mukh ton na keho kujh par,
Akhan naal sab keh jayeo,
Koi gilla shikwa na krange chahe,
Chahe phullan di jgh kande chda jayeo....

Pages: 1 ... 3 4 5 6 7 [8] 9 10 11