April 27, 2024, 12:30:17 PM

Show Posts

This section allows you to view all posts made by this member. Note that you can only see posts made in areas you currently have access to.


Messages - ਵੈਲੀ ਰਾਜਪੂਤ

Pages: [1] 2
1
Shayari / Re: harmn
« on: January 06, 2013, 12:42:54 AM »
thanx sab  da

2
Love Pyar / nice line
« on: January 06, 2013, 12:30:37 AM »
ਅੱਜ ਮਸਾਂ ਤੂੰ ਆਇਆ ਕਰੀਬ ਸਾਡੇ,
ਅਸੀ ਦੂਰ ਨਹੀਂ ਤੈਨੂੰ ਕਰ ਸਕਦੇ
ਪਰ ਡਰ ਲੱਗਦਾ ਚੰਦਰੇ ਲੋਕਾਂ ਤੋਂ,
ਇਹ ਖੁਸ਼ੀ ਨਹੀ ਕਿਸੇ ਦੀ ਜਰ ਸਕਦੇ__  :sad:

3
Shayari / pind di yaad
« on: January 06, 2013, 12:26:41 AM »
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ
ਗੁਜਰਿਆ ਏ ਬਚਪਨ, ਜਿਥੇ ਲੰਘੀ ਏ ਜਵਾਨੀ,
ਚੇਤੇ ਅੱਜ ਵੀ ਹੈ ਮੈਨੂੰ, ਹਰ ਇਕ ਉਹ ਨਿਸਾਨੀ,
ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ
 :5:

4
Shayari / pind diya yada
« on: January 06, 2013, 12:25:36 AM »
ਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ
ਗੁਜਰਿਆ ਏ ਬਚਪਨ, ਜਿਥੇ ਲੰਘੀ ਏ ਜਵਾਨੀ,
ਚੇਤੇ ਅੱਜ ਵੀ ਹੈ ਮੈਨੂੰ, ਹਰ ਇਕ ਉਹ ਨਿਸਾਨੀ,
ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ
 :5:

5
Shayari / Re: vakhre subah di
« on: January 05, 2013, 11:07:59 AM »
wah wah ta theek aa, par ah  :loll: es da matlb ki aa  :thinking:

6
Shayari / Re: vakhre subah di
« on: January 05, 2013, 09:42:19 AM »
kehdi kudi nice aa  ji  ,,,  eh vaise main sheyr ch likheya  aa  .. sariya  kudiya  eda hi aa,,, but  kudiya nu samjna painda  aa

7
Shayari / vakhre subah di
« on: January 05, 2013, 09:36:10 AM »
vakhre suBhaa di meri Oh jAAn To  pyAri
kaDi guSse jehe hunDi kaDi lagDi pyAri__
__gaL guSse waLe kEh guSse hOn v ni dinDi
pehLa diL tOd dinDi fiR rOn v ni dinDi....  :5:

8
Shayari / hrmn
« on: January 04, 2013, 05:26:11 PM »
ਸੌ ਜਾਂਦਾ ਹੈ ਹਰ ਕੋਈ____ਆਪਣੇ ਕੱਲ ਦੇ ਲਈ,
ਪਰ ਕੋਈ ਇਹ ਨਹੀ ਸੋਚਦਾ ਕਿ ਅੱਜ___.
ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨਹੀ_

9
Shayari / nice
« on: January 04, 2013, 05:19:52 PM »
ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,...

ਸੂਹੇ ਬੁੱਲਾਂ ਵਿੱਚੋਂ ਕੀਤਾ ਇਜ਼ਹਾਰ ਚੇਤੇ ਹੋਣਾ ਏ,
ਮੇਰੇ ਡਿੱਗਣਗੇ ਹੰਝੂ, ਦਿਲ ਤੇਰਾ ਵੀ ਤਾਂ ਰੋਣਾ ਏ,
ਵੱਖੋ ਵੱਖੋ ਹੋਣ ਵੇਲੇ, ਰੂਹ ਬੜਾ ਕੁਰਲਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,

ਤੇਰੇ ਮੇਰੇ ਦਿਲਾਂ ਦੀਆਂ ਇੱਕ ਸੀ ਕਹਾਣੀਆਂ,
ਕਿਵੇਂ ਮੈਂ ਭੁਲਾਊਂ, ਰੁੱਤਾਂ ਪਿਆਰ ਦੀਆਂ ਮਾਣੀਆ
ਤੁੰ ਲੱਭਣਾ ਨੀ ਕਿਤੇ, ਅੱਖ ਦੀਦ ਤੇਰੀ ਚਾਹੁਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,

ਇਨੀ ਛੇਤੀ ਯਾਦਾਂ ਕਦੋਂ ਮੋੜਦੀਆਂ ਮੁੱਖ ਨੇ,
ਕਾਹਤੋਂ ਹੁੰਦੇ ਪਿਆਰ 'ਚ' , ਜੁਦਾਈਆਂ ਵਾਲੇ ਦੁੱਖ ਨੇ,
ਰਹਿ ਜਾਂਣੇ ਚਾਅ ਵਿੱਚੇ, ਕਿ ਓਹ ਗੱਲ ਮੈਨੂੰ ਲਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,

ਨਾਮ ਤੇਰਾ ਲੈ ਕੇ ਨਿੱਤ ਮੰਗਦਾ ਦੁਆਵਾਂ ਮੈਂ,
ਸਾਡੇ ਵਹਿੜੇ ਤੈਨੂੰ, ਨਾਲ ਸ਼ਗਨਾ ਲਿਆਵਾਂ ਮੈਂ,
ਤੈਨੂੰ ਹੱਸਦੀ ਨੂੰ ਵੇਖੇ "ਨੋਨੇ",ਦੀ ਰੂਹ ਸੁੱਖਾਂ ਇਹ ਪੁਗਾਊਗੀ,
ਛੱਡ ਕੇ ਨਾ ਜਾਵੀਂ ਜਿੰਦੇ, ਜਿੰਦ ਮੁੱਕ ਜਾਊਗੀ,
ਤੇਰੇ ਬਾਝੋਂ ਹਾਸਿਆਂ ਦੀ ਡੋਰ ਟੁੱਟ ਜਾਊਗੀ.... Harman

10
Jokes Majaak / joke
« on: January 04, 2013, 04:21:50 PM »
ਪੱਪੂ ਦੀ ਲੱਤ ਨੀਲੀ ਹੋ ਗਈ।
.
ਡਾਕਟਰ (ਪੱਪੂ ਨੂੰ), ”ਜ਼ਹਿਰ ਹੈ, ਲੱਤ ਕੱਟਣੀ ਪਏਗੀ।”
.
.ਲੱਤ ਕੱਟ ਕੇ ਅੱਗ ਲਗਾ ਦਿੱਤੀ ਗਈ। ਦੋ ਦਿਨਾਂ ਪਿੱਛੋਂ ਨਕਲੀ ਲੱਤ
ਵੀ ਨੀਲੀ ਪੈ ਗਈ।
ਡਾਕਟਰ, ”ਹੁਣ ਬੀਮਾਰੀ ਸਮਝ ਆਈ, Jeans ਰੰਗ ਛੱਡਦੀ ਹੈ!... Lol :D:

11
Shayari / harmn
« on: January 04, 2013, 04:17:37 PM »
soh rab di kise nu ni pyar kita. Kdi kise nu asi bulaya b nhi. Kihnu apni samjh ke dil dyiye rab ne sade lyi kise nu bnaya hi nhi.pyar usde butte pani launa .hor butta pyar da launa hi ni.usdi yaad vich rehda ha sheyr likhda.hor aj tak sheyer bnaya b ni.tusi kho pagal ja kho jhala gusa kde HaRmaN nu kise te ayea hi ni.  Harman                       :dnk: 8->

12
Shayari / harman
« on: January 04, 2013, 04:15:05 PM »
ਕੁੜੀਆ ਤੇ ਮੁੰਡਿਆ ਵੱਲੋ ਹੋ ਰਹੇ ਧੋਖੇ ਤੇ ਚੰਦ ਲਫਜ :
•--ਕਹਿੰਦੇ ਕੁੜੀਆ ਧੋਖੇਬਾਜ ਹੁੰਦੀਆ,
•--ਦੱਸੋ ਮੁੰਡੇ ਵੀ ਕੇੜਾ ਘੱਟ ਕਰਦੇ,
•--ਪਹਿਲਾ ਦਖੋਣਗੇ ਸੁਪਨੇ ਅਸਮਾਨਾ ਦੇ,
•--ਫਿਰ ਮਤਲਬ ਕੱਢ ਖੁੱਦ ਤੋ ਵੱਖ ਕਰਦੇ !!
 :sad:

13
Shayari / h
« on: January 04, 2013, 04:13:42 PM »
ਰੱਬਾ ਸਾਡੇ ਓਹ "ਦਿਨ " ਕਦੋਂ ਆਉਣਗੇ...... ਜਦੋ
"ਮੇਹੰਦੀ " ਵਾਲੇ ਹਥ ਸਾਡੀ "ਟਾਈ" ਲਾਉਣ..:-)  :balle:

14
Shayari / hhhh
« on: January 04, 2013, 03:32:44 PM »
Mainu shonk nahi tenu tang karn da
Bas pyar tera mainu tadfaunda a
Mere kol j hove tenu palka te rakha
Tenu hor kise nal dekh dil ghabraunda
a :(

15
Shayari / ik kudi
« on: January 04, 2013, 03:21:45 PM »
1 kudi sade school wich padhdi c

mittra nu changi lagdi c
kde hassdi c, kde jachdi c
fir v mittra de dil ch wasdi c
cycle te aaundi c
cycle te jandi c

asi v ohde picchhe mittro
cycle te gedi launde  c
ohda cycle agge-agge
sada picchhe-picchhe
is tarah life nu adventures bnaunde reh gye
          Harman

16
Shayari / read this post
« on: January 04, 2013, 03:19:47 PM »
ਪੁੱਤ ਦੀ ਕਸਮ ਕਦੇ ਨਾ ਚੁਕਿਏ...
ਚੋਕਸ ਰਹਿਏ ਕਾਣੇ ਤੋ....
....ਖੂਹ ਚੋ ਸੁਕੀ ਇੱਟ ਨਾ ਮੁੜ ਦੀ....
ਬੰਦਾ ਸਾਬਤ ਥਾਣੇ ਚੋ.....
...ਧੀ ਕਿਸੇ ਦੀ ਮਾੜੀ ਨਿਕਲੇ
ਇਜ਼ਤ ਮਿਟੀ ਰੁਲ ਜਾਵੇ....
...ਸਭ ਤੋ ਵਡਾ ਪੁੱਤ ਹਰਾਮੀ....
ਤਿਵੀ ਪਿਛੇ ਲੱਗ, ਮਾਂ ਭੁਲ ਜਾਵੇ..... Harman

17
Shayari / read this
« on: January 04, 2013, 03:18:41 PM »
ਕਹਿੰਦੀ ਮੈਨੂ ਫੁਲਾ ਨਾਲ ਪਿਆਰ ਆ,ਜਦੋ ਖਿਲਦਾ ਤੋੜ ਲੈਂਦੀ ਆ,,,ਪਤਾ ਨੀ ਪਿਆਰ ਜਿਤਾਉਂਦੀ ਆ ,ਕੇ ਸਾਨੂ ਡਰਾਉਂਦੀ ਆ"
 :surp:

18
Shayari / hanji read kro sare
« on: January 04, 2013, 03:17:46 PM »
ਅੱਜ ਕਿਸੇ ਨੇ ਮੇਰੇ ਤੋਂ ਪੁਛਿਆ ਕਿ ਪਿਆਰ ਦਾ ਅਸਲੀ ਮਤਲਬ ਕੀ ਹੁੰਦਾ.ਹੈ .......

ਮੈਂ ਕਿਹਾ ਜੋ ਮਤਲਬ ਲਈ ਕੀਤਾ ਜਾਵੇ ਉਹ ਪਿਆਰ ਹੀ ਕੀ hunda :sad:

19
Fun Time / hi frds
« on: January 04, 2013, 03:17:05 PM »
""ਮਿੱਤਰਾਂ ਨੇ ਅੱਜ ___ਬਿੱਲੋ ਭੱਜਣਾ ---ਤੇਰੇ ਘਰ ਦੀ ਘੰਟੀ ਵ੍ਜਾ ਕੇ ਕੇ ਕੇ"

20
Fun Time / hiii
« on: January 04, 2013, 03:16:18 PM »
ਤਿੱਖਾ ਤੇਰਾ ਨੱਕ ਨੀ ਕੁੜੀਏ, ਕੋਕਾ ਹੈ
ਨਗ ਵਾਲਾ. . .
ਗੋਰਾ ਰੰਗ ਮੱਖਣ ਦਾ ਪੇੜਾ, ਸੂਟ
ਪਾਵਦੀ ਕਾਲਾ. . .
ਸੋਨੇ ਉਤੇ ਸੁਹਾਗਾ ਕੁੜੀਏ, ਮੁਖ ਤੇ
...ਤਿਲ ਜੋ ਕਾਲਾ. . .
ਪਟਤਾ ਤਾਰੋ ਨੇ, ਮੁੰਡਾ BHOLA
BHALA. .

Pages: [1] 2