August 22, 2017, 11:47:21 PM

 Summary - Harman Ramgarhia


Offline Offline
Name:
Harman Ramgarhia
Posts:
0 (0 per day)
Position:
Choocha/Choochi

Gender:
Male Male
Age:
27
Date Registered:
November 29, 2010, 05:41:56 AM
Last Active:
March 10, 2015, 11:57:44 AM
Love Status:
Single / Talaashi Wich

Contact Me :)

Email
hidden
Facebook Profile:



About Me

ਗੱਲਾਂ ਕਰਨੀਆਂ ਬੜੀਆਂ ਸੋਖੀਆਂ ,
..ਪੁਗਾਣੀਆਂ ਕੋਈ ਕੋਈ ਜਾਣਦਾ .
...ਲਾ ਤਾਂ ਹਰ ਕੋਈ ਲੈਂਦਾ ,
....ਨਿਬਾਓਣੀਆਂ ਕੋਈ ਕੋਈ ਜਾਣਦਾ .
..ਘਰ ਅਪਣੇ ਹੋਣ ਸ਼ੀਸ਼ੇ ਦੇ ?
..ਦੂਜੇ ਲਈ ਪੱਥਰ ਨਹੀ ਚੁੱਕੀਦਾ .
..ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀ ਤੱਕੀਦਾ ,
..ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਬਾਈਏ .
..ਜਿਗਰੀ ਯਾਰਾਂ ਨਾਲ ਕਦੀ ਦਗਾ ਨਹੀ ਕਮਾਈਦਾ ,
....ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀ ਖੋਲੀਦਾ .
...ਕੀਤਾ ਹੋਇਆ ਇਹਸਾਨ ਕਦੀ ਕਿਸੇ ਦਾ ਨਹੀ ਭੁੱਲੀਦਾ ,
...ਯਾਰੀ ਵਿਚ ਪੈਸਾ ਕਦੀ ਨਹੀ ਲਈਦਾ .
...ਦੁਸਮਣ ਨੂੰ ਮਿਲਣ ਖਾਲੀ ਹੱਥ ਨਹੀ ਜਾਈਦਾ ,
...ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ .
...ਯਾਰੀ ਦੋਸਤੀ ਚ ਕਦੇ ਕੁੜੀ ਨਹੀ ਲਿਆਈਦੀ ,
...ਮਾਪਿਆਂ ਦਾ ਕਿਹਾ ਕਦੀ ਨਹੀ ਮੋੜੀਦਾ .
..ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ .
..ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ

My Interests

Signature:
Harmandeep

Tohar::
0
Local Time:
August 22, 2017, 11:47:21 PM

My PJ Facebook

Note: These messages will appear on the frontpage!

Loading...
If it does not load, use this.

Add comment


There are no comments. Would you like to add first?