Summary - Harman Ramgarhia
Offline
|
- Name:
- Harman Ramgarhia
- Posts:
- 0 (0 per day)
- Position:
- Choocha/Choochi
|
- Gender:
- Male
- Age:
- 34
- Date Registered:
- November 29, 2010, 05:41:56 AM
- Last Active:
- March 10, 2015, 11:57:44 AM
- Love Status:
- Single / Talaashi Wich
|
About Me
ਗੱਲਾਂ ਕਰਨੀਆਂ ਬੜੀਆਂ ਸੋਖੀਆਂ , ..ਪੁਗਾਣੀਆਂ ਕੋਈ ਕੋਈ ਜਾਣਦਾ . ...ਲਾ ਤਾਂ ਹਰ ਕੋਈ ਲੈਂਦਾ , ....ਨਿਬਾਓਣੀਆਂ ਕੋਈ ਕੋਈ ਜਾਣਦਾ . ..ਘਰ ਅਪਣੇ ਹੋਣ ਸ਼ੀਸ਼ੇ ਦੇ ? ..ਦੂਜੇ ਲਈ ਪੱਥਰ ਨਹੀ ਚੁੱਕੀਦਾ . ..ਰਾਹ ਜਾਂਦੀ ਕੁੜੀ ਵੱਲ ਕਦੀ ਮਾੜਾ ਨਹੀ ਤੱਕੀਦਾ , ..ਯਾਰੀ ਜਿੱਥੇ ਲਾਈਏ ਜਾਨ ਵਾਰ ਕੇ ਨਿਬਾਈਏ . ..ਜਿਗਰੀ ਯਾਰਾਂ ਨਾਲ ਕਦੀ ਦਗਾ ਨਹੀ ਕਮਾਈਦਾ , ....ਜੇ ਸਮਝ ਨਾ ਆਵੇ ਅਗਲਾ ਵਰਕਾ ਨਹੀ ਖੋਲੀਦਾ . ...ਕੀਤਾ ਹੋਇਆ ਇਹਸਾਨ ਕਦੀ ਕਿਸੇ ਦਾ ਨਹੀ ਭੁੱਲੀਦਾ , ...ਯਾਰੀ ਵਿਚ ਪੈਸਾ ਕਦੀ ਨਹੀ ਲਈਦਾ . ...ਦੁਸਮਣ ਨੂੰ ਮਿਲਣ ਖਾਲੀ ਹੱਥ ਨਹੀ ਜਾਈਦਾ , ...ਰਾਹ ਜਾਂਦੇ ਨਾਲ ਬਹੁਤੀ ਦੋਸਤੀ ਨਹੀ ਪਾਈਦੀ . ...ਯਾਰੀ ਦੋਸਤੀ ਚ ਕਦੇ ਕੁੜੀ ਨਹੀ ਲਿਆਈਦੀ , ...ਮਾਪਿਆਂ ਦਾ ਕਿਹਾ ਕਦੀ ਨਹੀ ਮੋੜੀਦਾ . ..ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ . ..ਭੁੱਲ ਕੇ ਵੀ ਸੱਜਣਾ ਦਾ ਕਦੀ ਦਿਲ ਨਹੀ ਤੋੜੀਦਾ
Signature:
Harmandeep
- Tohar::
- 0
- Local Time:
- January 20, 2025, 11:08:39 PM
My PJ Facebook
Note: These messages will appear on the frontpage!
Loading... If it does not load, use this.
|
There are no comments. Would you like to add first?
|