1561
December 22, 2024, 08:14:41 PM
This section allows you to view all posts made by this member. Note that you can only see posts made in areas you currently have access to. 1563
Lok Virsa Pehchaan / Re: ਕੱਫਣ (ਕਹਾਣੀਆਂ)« on: September 02, 2010, 08:01:51 AM »
bhene eh book read karn nu mera dil ta krda but price 150rs aa :sad:
jdo tu padli fer mainu dedi :happy: 1568
Gup Shup / Re: ouestions« on: September 02, 2010, 07:41:54 AM »
lolzzzzzz gharry :laugh: :laugh: :laugh:
1569
Gup Shup / Re: ouestions« on: September 02, 2010, 07:34:32 AM »
gharry j tainu no. 3 da answer pta aa ta dasde
:laugh: :laugh: :laugh: :laugh: :laugh: :laugh: 1570
ㅤㅤㅤㅤㅤㅤㅤ: ਕੁੱਝ ਸਵਾਲ ਜੋ ਜਵਾਬ ਮੰਗਦੇ ਨੇ............
1. ਕਹਿੰਦੇ ਨੇ ਕੇ ਦੁਨੀਆਂ ਦੇ ਸਾਰੇ ਦੇਸ਼ ਕਰਜਾਈ ਹੋ ਰਹੇ ਨੇ .... ਪਰ ਪੈਸਾ ਕਿਥੇ ਜਾ ਰਿਹਾ ? 2. ਜਹਾਜ ਦਾ ਬਲੈਕ ਬਾਕਸ ਦੁਰਘਟਨਾ ਤੋਂ ਬਾਅਦ ਵੀ ਨਹੀਂ ਟੁੱਟਦਾ, ਫਿਰ ਕਿਉ ਸਾਰਾ ਜਹਾਜ ਇਸ ਮਟੀਰੀਅਲ ਦਾ ਨਹੀਂ ਬਣਦਾ...? 3. ਐਡ ਆਉਦੀ ਹੈ ਕਿ ਕੁੱਤਿਆਂ ਦਾ ਖਾਣਾ ਨਵੇਂ ਟੇਸਟ ਵਿੱਚ ਆ ਗਿਐ .... ਇਹ ਟੇਸਟ ਕਰਦਾ ਕੌਣ ਹੈ ? 4. ਹਰ ਕੋਈ ਸਖਤ ਮਿਹਨਤੀ ਬੰਦੇ ਨੂੰ ਇਹੋ ਕਹਿੰਦੈ ... ਕੀ ਕੁੱਤਿਆਂ ਵਾਗ ਕੰਮ ਕਰ ਰਿਹੈ... ਜਦਕੇ ਕੁੱਤੇ ਤਾਂ ਸਾਰਾ ਦਿਨ ਸੁੱਤੇ ਰਹਿੰਦੇ ਨੇ...? 5. ਕੀ ਤੁਸੀ ਪਾਣੀ ਦੀ ਧਾਰ ਥੱਲੇ ਰੋ ਸਕਦੇ ਹੋ...? 6. ਕਹਿੰਦੇ ਨੇ ਕੇ ਸ਼ਰਾਬ ਪੀਣ ਨਾਲ ਕੋਈ ਮਸਲਾ ਹੱਲ ਨਹੀਂ ਹੁੰਦ। ਤੇ milk ਪੀਣ ਨਾ ਕਿਹੜਾ ਹੱਲ ਹੁੰਦਾ ਹੈ ? 1572
Shayari / MEHARBANIA« on: September 02, 2010, 06:59:20 AM »
dukh bathere pareshania v bahut ne,
palle vich laabh te haanian v bahut ne, ki hoya j dosta ne koi jakhm de ditta, ohna diyan sade te meharbanian v bahut ne. 8-> 1573
Jinnu Jaan Jigar Assi Kehnde Si,
O Horr Kisse Nu Chaunde Rahe, O Hasde Rahe Begaaneya Naal, Saanu Utle Mano Bulaunde Rahe, Assi Keetiya Duava Pyaar Diya, Tey O Daag Ishq Nu Launde Rahe, O Daag Mitaaya Nahi Mitde, Assi Hanjua Naal Mitaaunde Rahe, O Hi Raah Vich Saanu Dob Gaye, Jinnu Assi Kinaare Launde Rahe.. :sad: 1574
Shayari / BABBU MAAN AND BABE« on: September 02, 2010, 06:56:11 AM »
hun lagda pata ina babyan nu,
kinj kar sewa de paise nal gadi layi jandi, karn de lai kise v jagah te smagam, kinj sangta to nagdi lai jandi. gal chuki ik put punjabi ne, sab babyan nu bhjadan pai gayian . jo gadiyan ghum diyan lal bati la k, o wich parking rah gayian. hun apna aap bachon lai , nit nave biaan oh ghade ne. pehla 'AUODIYAN' lain wele sochia ni, hun dosh gursikh na hon da ''BABBU MANN''de sir laonde ne. : 1575
ਲਾਰੇ ਲਾਰੇ ਲਾਰੇ,
ਬਾਪੂ ਨੇ CHAT ਪੜ ਲਈ, ਕਹਿੰਦਾ ਪੁੱਤ ਆਸ਼ਕੀਆਂ ਮਾਰੇ PJ ਤੇ ਨਾ ਜਾਵਾਂ ਸੰਙਦਾ, ਬਾਪੂ ਉਤੋਂ ਝਾਤੀਆਂ ਮਾਰੇ, SMS ਮੈਂ Delete ਕਰ ਤੇ, ਅਗੋਂ ਤੂੰ ਸਾੰਭ ਲਈ ਮੁਟਿਆਰੇ ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ ਡਰਦੇ ਨੇ ਮੋਬਾਇਲ ਲੁਕਾ ਲਿਆ, ਬਾਪੂ ਪਿਆ ਮਿਸ ਕਾਲਾਂ ਮਾਰੇ... 1577
Shayari / sare badal jande ne« on: September 02, 2010, 06:47:54 AM »
saver hoi te taare
badal jande ne, ruttan de naal nazare badal jande ne, chad dila kadam- kadam te naraj hona holi holi jaan ton pyare badal jande ne. :blush: 1578
Shayari / Ashiq Parody« on: September 02, 2010, 06:44:46 AM »
akal hundi je RANJHE nu,
milk vech k diary pa lainda, padhya hunda je akhar 4 RANJHE, gal kanoon di jeb vich pa lenda jado dekhda HEER ho gayi jawan , jaa ke court marriage karwa lenda, kash duban to pehla sohni phone kardi, MAHIWAAL kishti taan magwaa lenda, je pta hunda bakki ne dokha dena si, MIRZA bakki di than bullet taan magwa lenda, MAJNU nu pta hunda sir usde paine pather, o sir utte helmet taan paa lenda... : 1579
ਪੰਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ | ਪੰਜਾਬੀ ਬਜ਼ੁਰਗ ਦੀ ਦੁਆ ਵਰਗੀ, ਪੰਜਾਬੀ ਨਿਰੀ ਖ਼ੁਦਾ ਵਰਗੀ | ਪੰਜਾਬੀ ਨਾਨਕ ਦੀ ਰਬਾਬ ਵਰਗੀ, ਪੰਜਾਬੀ ਕੋਰੇ ਜਵਾਬ ਵਰਗੀ | ਪੰਜਾਬੀ ਚਮਕਦੇ ਆਫ਼ਤਾਬ ਵਰਗੀ, ਪੰਜਾਬੀ ਦੇਸੀ ਸ਼ਰਾਬ ਵਰਗੀ | ਪੰਜਾਬੀ ਵਾਰਿਸ ਦੀ ਹੀਰ ਵਰਗੀ, ਪੰਜਾਬੀ ਨੈਣਾਂ ਦੇ ਨੀਰ ਵਰਗੀ | ਪੰਜਾਬੀ ਸੱਜਣਾਂ ਦੇ ਨਾਂ ਵਰਗੀ, ਪੰਜਾਬੀ ਬੋਹੜ ਦੀ ਛਾਂ ਵਰਗੀ | ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ, ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ | :rabb: 1580
Shayari / Re: for sum1 special« on: September 02, 2010, 06:40:06 AM »
thnx :happy:
grewal aaj tu bhut hairan lgda mainu :laugh: |