Aaho kyu??
Offline
|
|
Contact Me :)
My Buddies
|
About Me
I will write this later. :)
My Interests
ਮਾਂ ਦੀ ਮੈਂ ਕੀ ਸਿਫਤ ਕਰਾਂ,
ਮਾਂ ਤਾ ਸਂਘਣੀ ਛਾਂ ਦ ਦੋਸਤੋ, ਦੁਨੀਆ ਦਾ ਹਰ ਰਿਸਤਾ ਬਦਲੇ ਪਰ ਕਦੇ ਨਾ ਬਦਲੇ ਮਾਂ ਦੋਸਤੇ| ਧਰਤੀ ਤੇ ਰੱਬ ਦਾ ਰੂਪ ਧਾਰ ਕੇ, ਆਈ ਅਪਨੀ ਮਾਂ ਦੋਸਤੋ, ਨਿੱਕੇ ਹੁਂਦੇ ਜਦੋ ਵੀ ਡਿਗਦੇ, ਭੱਜ ਗਲ ਲਗਾਉਦੀ ਮਾਂ ਦੋਸਤੋ| ![]() ਰੱਬ ਤੋ ਇਹ ਦੁਆ ਕਰਿਉ, ਕਦੇ ਬੱਚਿਆਂ ਦੀ ਨਾਂ ਵਿਛਡੇ੍ ਮਾਂ ਦੋਸਤੋ, ਮਾਂ ਬਿਨ ਜੱਗ ਵੈਰੀ ਬਨ ਜਾਵੇ, ਤੇ ਜੂਲਮ ਹੋਣ ਹਰ ਥਾਂ ਦੋਸਤੋ| ![]() ਹਿੱਕ ਨਾਲ ਲਾਕੇ ਹਰ ਦੁੱਖ ਮਿਟਾਵੇ, ਮਾਂ ਤਾ ਸਂਘਣੀ ਛਾਂ ਦ ਦੋਸਤੋ, ਹਂਝੂ੍ਆਂ ਵਿਚ ਮੈਂ ਹਤ੍ ਜਾਂਦਾ ਹਾਂ ਜਦੋ ਸੋਚਾਂ,ਨਾਂ ਰਹਿਣੀ ਮਾਂ ਦੋਸਤੋ| ![]() ਸਾਰੀ ਉਮਰ ਮਾਂ ਕੋਲ ਰਵਾਂ ਮੈਂ, ਕੋਈ ਦੱਸੋ ਏਸੀ ਥਾਂ ਦੋਸਤੋ, ਰੱਬ ਤੋ ਮੈਂ ਇਹੀ ਮਂਗਾ, ਸਿਰ ਤੇ ਰਵੇ ਠਂਢੀ ਛਾਂ ਦੋਸਤੋ| ![]() ਘਰ ਵੀ ਮੇਰਾ ਅਪਣਾ ਜਿਹਾ ਜਾਪੇ, ਜਦੋ ਠੀਕ ਰਵੇ ਮਾਂ ਦੋਸਤੋ, ਦਿਲ ਵਿੱਚ ਲੁਕਾਕੇ ਰੱਖ ਲਾਂ ਮਾਂ ਨੂਂ, ਕਦੇ ਛੱਡ ਨਾਂ ਜਾਵੇ ਮਾਂ ਦੋਸਤੋ| ![]() ਜਿਉਦੇ ਜੀ ਮਾਂ ਦਾ ਰਿਣੀ ਰਹਿਣਾ, ਮੇਰਾ ਹਰ ਇਕ ਸਾਹ ਦੋਸਤੋ, ਸਭ ਕੁਛ ਜੱਗ ਤੇ ਮੂੱਲ ਜਾਵੇ, ਪਰ ਨਈਓ ਮੁੱਲ ਮਿਲਦੀ ਮਾਂ ਦੋਸਤੋ
Signature:
My PJ FacebookCommentsKudrat Kaur
Hello ji.. okji.. Supreet nu v Hello.. kiwe aa Supreet v ajjkal.. ithe nai dissda?
╬нƹ ѕσυℓ мα╬ƹ™
tu matlab galat kaddwayeaaa
tahi kaddeaa nai ta kahnu kadna si hun mainu mana ![]() ╬нƹ ѕσυℓ мα╬ƹ™
hahahaah ah gal main kade ni si sochi k kudiaa iss wajah karke flirt kardiaa k main mob no. ni mangda thnxx tu dass ditta ehda matlab tu vi tahio kardi aa ![]() yaari dikhaai ni tu ta kade dekhi ni ![]() |