March 28, 2024, 07:35:13 AM
[move][glow=red,2,300][b]ਕੈਸੀ ਆਈ ਜਵਾਨੀ ਇਸ ਦਿੱਲ ਕਮਲੇ ਤੇ, ਅਵੈਂ ਫ਼ਿਰਦਾ ਠੇਕਿਆਂ ਤੇ ਗਾਲਦਾ, ਲੋਕ ਆਖਦੇ ਅਯਾਸ਼ ਧਰਮ ਨੂੰ, ਗਰਚਾ ਤਾਂ ਫ਼ਿਰਦਾ ਏ ਸੋਣੀਆਂ ਸੂਰਤਾਂ ਚੋਂ ਮੌਤ ਭਾਲਦਾ..... !!!DmG!!![/b][/glow][/move]

 Summary - DmG


Offline Offline
Name:
DmG
Personal Text:
Don`t Fight With Me I`M Not Ur Husband
Posts:
272 (0.054 per day)
Position:
Niyana/Niyani

Gender:
Male Male
Age:
N/A
Location:
Ludhiana
Date Registered:
May 05, 2010, 07:30:27 AM
Last Active:
July 03, 2015, 06:50:26 AM
Love Status:
Single / Talaashi Wich

Contact Me :)

Email
hidden
Facebook Profile:



About Me

ਤੂੰ ਦਿਲ ਦੀ ਗੱਲ ਮਰਜਾਣਿਆ ਨਾਂ ਕਿਸੇ ਨੂੰ ਦੱਸਿਆ ਕਰ..

ਲੋਕੀਂ ਨਜਰਾਂ ਲਾ ਦਿੰਦੇਂ ਨੇ ਏਨਾਂ ਨਾਂ ਹੱਸਿਆ ਕਰ..

ਕਦੇ ਇਹ ਬੇਲਿਹਾਜ ਦੁਨੀਆ ਨੂੰ ਵੀ ਤੱਕ ਲੈ,

" ਧਰਮ " ਐਵੈ ਨਾ ਹਰ ਦਿਲ ਵਿੱਚ ਵੱਸਿਆ ਕਰ !!!DmG!!!
------------------------------------------------------

ਮੈਂ ਸੁਣਿਆਂ ਓਹਦੀ ਜਾਨ ਗਈ ਚੱਲ ਮੁਸ਼ਕਿਲ ਹੋ
ਆਸਾਨ ਗਈ ਲੜ ਓਹਦੇ ਨਾਲ ਰਕਾਨ਼ ਗਈ ਕਹਿੰਦੇ
ਨੇ ਇੰਗਲਿਸ਼ਸਤਾਨ ਗਈ ਲਾ ਕੇ ਵੀ ਸੂਲੀ ਟੰਗ
ਛੱਡਿਆ ਤੋੜੀ ਤਾਂ ਕੱਢ ਲੈ ਜਾਨ ਗਈ ਕਹਿੰਦੇ ਨੇ
" ਧਰਮ " ਸੌਂਦਾ ਨਹੀ ਜਿੱਦਣਂ ਦੀ ਓਹ ਬਈਮਾਨ ਗਈ !!!DmG!!!

---------------------------------------------------------

ਹੁਣ ਇਕ ਦੋਸਤ ਐਦਾ ਦਾ ਬਣਾਇਆ ਜਾਵੇ ,,, ਜਿਸ ਨੂੰ ਪਲਕਾ ਤੇ ਸਜਾਇਆ ਜਾਵੇ ,,, ਬਣੇ ਉਸਦਾ ਤੇ ਮੇਰਾ ਰਿਸ਼ਤਾ ਕੁਝ ਇਸ ਤਰਾ ਦਾ,,, ਜੇ ਉਹ ਰਹੇ ਭੁਖਾ ਤੇ ਮੇਰੇ ਤੋ ਵੀ ਨਾ ਕੁਝ ਖਾਇਆ ਜਾਵੇ !!!DmG!!!


ਮੁੰਡੇਆ ਨੂ ਲਾਲਚ ਹੁਸਨਾ ਦਾ , ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ ,

ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ , ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ !!!DmG!!!


ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ____
___ਨਾਲ ਬੀਤਾਏ ਪੱਲ ਫੇਰ ਯਾਦ ਆੳਣ ਲੱਗੇ____
ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ____ ...
___ਅਸੀ ਭਿੱਜੀਆਂ ਅੱਖਾ ਨਾਲ ਫਿਰ ਮੁਸਕਰਾਉਣ ਲੱਗੇ _!!!DmG!!!

ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ ,
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ ,

ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ ,
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ !!!DmG!!!


ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ ,

ਜੋ ਦਿੱਲ ਵਿੱਚ ਹੁੰਦੇ ਨੇ , ਉਹ ਕਿਸਮਤ ਵਿੱਚ ਨਹੀ ,
ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ !!!DmG!!!


ਦੁਨੀਆ ਚ ਸਭ " ਬੇਗਾਨੇ " ਨੇ ,
ਅਸੀਂ ਜਿਸ ਨੂੰ ਚਾਹੀਏ ਓਹ ਹੋਰ ਕਿਸੇ ਦੇ " ਦੀਵਾਨੇ " ਨੇ ,

ਬੀਤੇ ਕੱਲ ਦੀ ਇਹੀ " ਕਹਾਣੀ " ਏ ...........

ਕੁਝ ਅਸੀਂ ਖੁਦ ਬਰਬਾਦ ਹੋਏ ,
ਕੁਝ " ਉਹਨਾਂ " ਦੀ ਮੇਹਰਬਾਨੀ ਏ !!!DmG!!!

ਮੈਂ ਯਾਦ ਤੇਰੀ ਵਿਚ ਹੀ
ਤੇਰੇ ਗੀਤ ਛੇੜੇ ਨੇ
ਕੋਈ ਸ਼ੇਅਰ ਨਹੀਂ ਮੇਰਾ
ਸਭ ਸ਼ੇਅਰ ਮਰਜਾਣੀਏ ਤੇਰੇ ਨੇ !!!DmG!!!

My Interests

Jindgi Lye har sah jarrori aa dosto appa v sarre rang mande aa

ਯਾਰ............ !!!DmG!!!

ਭੁੱਲਣੇ ਨੀ ਦਿਨ ਓੁਹੋ ਅਜੀਤਵਾਲ ਕਾਲਜ ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਹਾਜਰੀ ਲਾਓੁਨਗੇ,
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਦੇਖਦੇ ਸੀ ਨਿੱਤ ਨਵੀਆ ਫਿਲਮਾ ਜਾ ਕੇ ਵੇਵ ਚ
ਖੋਲਦੇ ਸੀ ਅੋਰਕੁਟ ਲੈਬ ਚ ਬਹਿ ਕੇ
C++ ਵਾਲੀ ਮੈਡਮ ਵੀ ਸੀ ਬੜੇ ਚੰਗੇ
ਸਮਝਾਉਦੇ ਸਾਰਿਕਾ ਮੈਡਮ "ਬੰਦੇ ਬਣ ਜਾਉ" ਕਹਿ ਕੇ
ਪਤਾ ਨਹੀ ਦੁਬਾਰਾ ਕਦੋ ਉਹ ਟੀਚਰ ਕਦੋ ਥਿਆਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਕਲਾਸ ਵਿੱਚ ਜਾਕੇ ਪਹਿਲੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੋ-ਅੰਦਰੀ ਖੁਸ਼ ਹੋ ਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਬੈਠ ਕੇ ਕੰਟੀਨ ਚ ਕੀਤੀਆ ਸਰਾਰਤਾ
ਗੁਰਪ੍ਰੀਤ ੨੨ ਨਾਲ ਪੀਤੀਆ ਚਾਹਾ ਯਾਦ ਆਉਣ ਗੀਆ
ਕਿੰਦਾ ਭੁਲਾਉ ਮੈ ਅਣ ਮੁੱਲੇ ਯਾਰਾ ਨੂੰ
ਕਪਿਲ ਦੀਆ ਗੱਲਾ ਬਹੁਤ ਹਸਾਉਣ ਗੀਆ
ਕੱਠੇ ਬਹਿ "ਧਰਮ" ਤੇ "ਹਰਪ੍ਰੀਤ" ਯਾਰ ਅਣਮੁੱਲੇ ਗਾਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਕੀ ਗੱਲ ਦੱਸਾ ਮੇਰੇ ਦੋਸਤਾ ਦੀ Bsc(IT)ਚ ਸੀ ਜੋ ਮੇਰੇ ਯਾਰ ਪੜਦੇ
ਬੜੇ ਮਖੋਲੀ ਸੀ ਹੱਸਦੇ ਰਹਿੰਦੇ "ਨਵਜੋਤ" ,"ਪੁਨੀਤ", "ਤੇਜਿੰਦਰ", "ਗੁਰਪ੍ਰੀਤ" ਵਰਗੇ
ਹੁਣ ਕਦੋ "ਹੇਮੰਤ" ੨੨ ਵਰਗੇ ਮੈਨੂੰ ਕਹਿ ਕੇ "ਗਰਚੇ" ਬੁਲਾਉਣਗੇ
ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ

ਅੱਜ ਹੋ ਗਏ ਆ ਦੂਰ ਭਾਵੇ ਯਾਰ ਪਿਆਰਿਆ ਤੋ
ਪਰ ਮੇਰੀ ਹਰ ਖੁਸੀ ਚ ਸਰੀਕ ਓੁਹ ਰਹਿਣ ਗੇ
ਦਿਲ ਰੋਦਾ ਮੇਰਾ ਉਹਨਾ ਯਾਰਾ ਨੂੰ ਛੱਡ ਕੇ
ਖੋਰੇ ਫੇਰ ਕਦੋ ਉਹ ਮੇਰੀ ਕੁੱਲੀ ਫੇਰਾ ਪਾਉਣਗੇ
ਹੱਸ ਹੱਸ ਕੀਤੀਆ ਜੋ ਉਹਨਾ ਨਾਲ ਗੱਲਾ ਯਾਦ ਕਰ
ਇਕੋ ਗੱਲ ਆਖ "ਧਰਮ" ਦੀਆ ਅੱਖਾ ਚੋ ਅੱਥਰੂ ਚੋਣਗੇ
ਹੁਣ ਉਹ ਦਿਨ ਦੱਸ ਉਏ ਰੱਬਾ ਕਦੋ ਮੁੜਕੇ ਆਓੁਣਗੇ !!!DmG!!!
Signature:
ਪਤਾ ਨੀ ਉਹਨਾ ਦੀਆ ਕੀ ਮਜਬੂਰੀਆ ਨੇ
ਜਾ ਫਿਰ ਸਾਡੇ ਨਾਲ ਹੀ ਮਗਰੂਰੀਆ ਨੇ
ਹੱਸਦੇ ਨੇ ਤੱਕਦੇ ਨੇ ਉਹ ਸਾਡੇ ਵੱਲੇ
ਤਾ ਹੀ ਸਾਡੀਆ ਹੋ ਗਈਆ ਮਸੂਹਰੀਆ ਨੇ
ਯਾਰ ਪੁੱਛਦੇ ਭਾਬੀ ਕੀ ਕਹਿੰਦੀ
...ਸਾਨੂੰ ਮਾਰ ਗਈਆ ਉਹਨਾ ਦੀਆ ਹਜੂਰੀਆ ਨੇ
ਮੈ ਕਿੱਥੇ ਲਿਖਣ ਦੇ ਕਾਬਿਲ ਸੀ
ਕਲਮ ਫ਼ੜਾ ਦੀ ਸੱਜਣਾ ਦੀਆ ਸੂਰਤਾ ਪਿਆਰੀਆ ਨੇ
"ਧਰਮ" ਬੜੇ ਅਰਾਮ ਨਾਲ ਵਸਦਾ ਸੀ ਪਿੰਡ "ਸ਼ੰਕਰ" ਚ
ਤੱਕ ਉਸ ਵੱਲ ਲਾ ਲਈਆ ਇਸ਼ਕ ਬਿਮਾਰੀਆ ਨੇ !!!DmG!!!

Tohar::
6
Local Time:
March 28, 2024, 07:35:13 AM

My PJ Facebook

Note: These messages will appear on the frontpage!

Loading...
If it does not load, use this.

Add comment


Comments

_noXiouS_

  • Offline Offline
January 10, 2012, 10:37:58 AM
Stop posting your shayari in the Introductions section. Post your shayari here: http://punjabijanta.com/shayari/

:P

  • Offline Offline
December 19, 2011, 12:40:20 PM
lol funny personal txt ..dnt fight with me am nt ur husband

Punjabi Angel

  • Offline Offline
October 14, 2010, 09:01:42 AM
sada vi wadiya
tusi sunao apna

Grenade Singh

  • Offline Offline
October 07, 2010, 09:35:24 AM
Sat Sri Akal dharamsingh,

veerji, jadon post karde hunne aa use the "reply" button. Don't press the "report" link.

Thanks.

Punjabi Angel

  • Offline Offline
October 06, 2010, 09:05:03 AM
ssa ji
theek thak
tusi dasso apna
kon ho tusi

Kudi Nepal Di

  • Offline Offline
May 05, 2010, 08:00:51 AM
:hello:  Sat shri akal jee......
Welcome to punjabi janta.....
Have a fun shun!!!!!!!!! happy0045


je tuhanu koi vi problem ho va ta mera to puchlo nhi ta pj de kisne vi staff member to aa laooooo link ji.......

http://www.punjabijanta.com/staff/
http://punjabijanta.com/tutorials/for-new-users/

tusie recordin through vi help la sakde ho
http://punjabijanta.com/tpmod/?dl=item3467



Rabb rakha.......

Pj pari....

Sire di rakaan!!!!!