[move][glow=red,2,300][b]ਕੈਸੀ ਆਈ ਜਵਾਨੀ ਇਸ ਦਿੱਲ ਕਮਲੇ ਤੇ,
ਅਵੈਂ ਫ਼ਿਰਦਾ ਠੇਕਿਆਂ ਤੇ ਗਾਲਦਾ,
ਲੋਕ ਆਖਦੇ ਅਯਾਸ਼ ਧਰਮ ਨੂੰ,
ਗਰਚਾ ਤਾਂ ਫ਼ਿਰਦਾ ਏ ਸੋਣੀਆਂ ਸੂਰਤਾਂ ਚੋਂ ਮੌਤ ਭਾਲਦਾ..... !!!DmG!!![/b][/glow][/move]
Summary - DmG
Offline
|
- Name:
- DmG
- Personal Text:
- Don`t Fight With Me I`M Not Ur Husband
- Posts:
- 272 (0.051 per day)
- Position:
- Niyana/Niyani
|
- Gender:
- Male
- Age:
- N/A
- Location:
- Ludhiana
- Date Registered:
- May 05, 2010, 07:30:27 AM
- Last Active:
- July 03, 2015, 06:50:26 AM
- Love Status:
- Single / Talaashi Wich
|
About Me
ਤੂੰ ਦਿਲ ਦੀ ਗੱਲ ਮਰਜਾਣਿਆ ਨਾਂ ਕਿਸੇ ਨੂੰ ਦੱਸਿਆ ਕਰ..
ਲੋਕੀਂ ਨਜਰਾਂ ਲਾ ਦਿੰਦੇਂ ਨੇ ਏਨਾਂ ਨਾਂ ਹੱਸਿਆ ਕਰ..
ਕਦੇ ਇਹ ਬੇਲਿਹਾਜ ਦੁਨੀਆ ਨੂੰ ਵੀ ਤੱਕ ਲੈ,
" ਧਰਮ " ਐਵੈ ਨਾ ਹਰ ਦਿਲ ਵਿੱਚ ਵੱਸਿਆ ਕਰ !!!DmG!!! ------------------------------------------------------
ਮੈਂ ਸੁਣਿਆਂ ਓਹਦੀ ਜਾਨ ਗਈ ਚੱਲ ਮੁਸ਼ਕਿਲ ਹੋ ਆਸਾਨ ਗਈ ਲੜ ਓਹਦੇ ਨਾਲ ਰਕਾਨ਼ ਗਈ ਕਹਿੰਦੇ ਨੇ ਇੰਗਲਿਸ਼ਸਤਾਨ ਗਈ ਲਾ ਕੇ ਵੀ ਸੂਲੀ ਟੰਗ ਛੱਡਿਆ ਤੋੜੀ ਤਾਂ ਕੱਢ ਲੈ ਜਾਨ ਗਈ ਕਹਿੰਦੇ ਨੇ " ਧਰਮ " ਸੌਂਦਾ ਨਹੀ ਜਿੱਦਣਂ ਦੀ ਓਹ ਬਈਮਾਨ ਗਈ !!!DmG!!!
---------------------------------------------------------
ਹੁਣ ਇਕ ਦੋਸਤ ਐਦਾ ਦਾ ਬਣਾਇਆ ਜਾਵੇ ,,, ਜਿਸ ਨੂੰ ਪਲਕਾ ਤੇ ਸਜਾਇਆ ਜਾਵੇ ,,, ਬਣੇ ਉਸਦਾ ਤੇ ਮੇਰਾ ਰਿਸ਼ਤਾ ਕੁਝ ਇਸ ਤਰਾ ਦਾ,,, ਜੇ ਉਹ ਰਹੇ ਭੁਖਾ ਤੇ ਮੇਰੇ ਤੋ ਵੀ ਨਾ ਕੁਝ ਖਾਇਆ ਜਾਵੇ !!!DmG!!!
ਮੁੰਡੇਆ ਨੂ ਲਾਲਚ ਹੁਸਨਾ ਦਾ , ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ , ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ !!!DmG!!!
ਦਿਲ ਤੜਫਣ ਲੱਗਾ ਜਦ ਉਹ ਛੱਡ ਕੇ ਸਾਨੂੰ ਜਾਣ ਲੱਗੇ____ ___ਨਾਲ ਬੀਤਾਏ ਪੱਲ ਫੇਰ ਯਾਦ ਆੳਣ ਲੱਗੇ____ ਝੁਕੀਆ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜਕੇ____ ... ___ਅਸੀ ਭਿੱਜੀਆਂ ਅੱਖਾ ਨਾਲ ਫਿਰ ਮੁਸਕਰਾਉਣ ਲੱਗੇ _!!!DmG!!!
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ , ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ ,
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ , ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ !!!DmG!!!
ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ ,
ਜੋ ਦਿੱਲ ਵਿੱਚ ਹੁੰਦੇ ਨੇ , ਉਹ ਕਿਸਮਤ ਵਿੱਚ ਨਹੀ , ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ !!!DmG!!!
ਦੁਨੀਆ ਚ ਸਭ " ਬੇਗਾਨੇ " ਨੇ , ਅਸੀਂ ਜਿਸ ਨੂੰ ਚਾਹੀਏ ਓਹ ਹੋਰ ਕਿਸੇ ਦੇ " ਦੀਵਾਨੇ " ਨੇ ,
ਬੀਤੇ ਕੱਲ ਦੀ ਇਹੀ " ਕਹਾਣੀ " ਏ ...........
ਕੁਝ ਅਸੀਂ ਖੁਦ ਬਰਬਾਦ ਹੋਏ , ਕੁਝ " ਉਹਨਾਂ " ਦੀ ਮੇਹਰਬਾਨੀ ਏ !!!DmG!!!
ਮੈਂ ਯਾਦ ਤੇਰੀ ਵਿਚ ਹੀ ਤੇਰੇ ਗੀਤ ਛੇੜੇ ਨੇ ਕੋਈ ਸ਼ੇਅਰ ਨਹੀਂ ਮੇਰਾ ਸਭ ਸ਼ੇਅਰ ਮਰਜਾਣੀਏ ਤੇਰੇ ਨੇ !!!DmG!!!
My Interests
Jindgi Lye har sah jarrori aa dosto appa v sarre rang mande aa
ਯਾਰ............ !!!DmG!!!
ਭੁੱਲਣੇ ਨੀ ਦਿਨ ਓੁਹੋ ਅਜੀਤਵਾਲ ਕਾਲਜ ਚ ਬੀਤੇ ਜੋ, ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ, ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ, ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ, ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਹਾਜਰੀ ਲਾਓੁਨਗੇ, ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ
ਦੇਖਦੇ ਸੀ ਨਿੱਤ ਨਵੀਆ ਫਿਲਮਾ ਜਾ ਕੇ ਵੇਵ ਚ ਖੋਲਦੇ ਸੀ ਅੋਰਕੁਟ ਲੈਬ ਚ ਬਹਿ ਕੇ C++ ਵਾਲੀ ਮੈਡਮ ਵੀ ਸੀ ਬੜੇ ਚੰਗੇ ਸਮਝਾਉਦੇ ਸਾਰਿਕਾ ਮੈਡਮ "ਬੰਦੇ ਬਣ ਜਾਉ" ਕਹਿ ਕੇ ਪਤਾ ਨਹੀ ਦੁਬਾਰਾ ਕਦੋ ਉਹ ਟੀਚਰ ਕਦੋ ਥਿਆਉਣਗੇ ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ
ਕਲਾਸ ਵਿੱਚ ਜਾਕੇ ਪਹਿਲੀ ਲਾਈਨ ਵਿੱਚ ਬਿਹ ਜਾਣਾ, ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ, ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ, ਅਸੀਂ ਅੰਦਰੋ-ਅੰਦਰੀ ਖੁਸ਼ ਹੋ ਕੇ, ਬੱਸ ਚੁੱਪ ਵੱਟੇ ਰਿਹ ਜਾਣਾ, ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ, ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ
ਬੈਠ ਕੇ ਕੰਟੀਨ ਚ ਕੀਤੀਆ ਸਰਾਰਤਾ ਗੁਰਪ੍ਰੀਤ ੨੨ ਨਾਲ ਪੀਤੀਆ ਚਾਹਾ ਯਾਦ ਆਉਣ ਗੀਆ ਕਿੰਦਾ ਭੁਲਾਉ ਮੈ ਅਣ ਮੁੱਲੇ ਯਾਰਾ ਨੂੰ ਕਪਿਲ ਦੀਆ ਗੱਲਾ ਬਹੁਤ ਹਸਾਉਣ ਗੀਆ ਕੱਠੇ ਬਹਿ "ਧਰਮ" ਤੇ "ਹਰਪ੍ਰੀਤ" ਯਾਰ ਅਣਮੁੱਲੇ ਗਾਉਣਗੇ ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ
ਕੀ ਗੱਲ ਦੱਸਾ ਮੇਰੇ ਦੋਸਤਾ ਦੀ Bsc(IT)ਚ ਸੀ ਜੋ ਮੇਰੇ ਯਾਰ ਪੜਦੇ ਬੜੇ ਮਖੋਲੀ ਸੀ ਹੱਸਦੇ ਰਹਿੰਦੇ "ਨਵਜੋਤ" ,"ਪੁਨੀਤ", "ਤੇਜਿੰਦਰ", "ਗੁਰਪ੍ਰੀਤ" ਵਰਗੇ ਹੁਣ ਕਦੋ "ਹੇਮੰਤ" ੨੨ ਵਰਗੇ ਮੈਨੂੰ ਕਹਿ ਕੇ "ਗਰਚੇ" ਬੁਲਾਉਣਗੇ ਹੁਣ ਉਹ ਦਿਨ ਦੱਸ ਰੱਬਾ ਕਦੋ ਮੁੜਕੇ ਆਓੁਣਗੇ
ਅੱਜ ਹੋ ਗਏ ਆ ਦੂਰ ਭਾਵੇ ਯਾਰ ਪਿਆਰਿਆ ਤੋ ਪਰ ਮੇਰੀ ਹਰ ਖੁਸੀ ਚ ਸਰੀਕ ਓੁਹ ਰਹਿਣ ਗੇ ਦਿਲ ਰੋਦਾ ਮੇਰਾ ਉਹਨਾ ਯਾਰਾ ਨੂੰ ਛੱਡ ਕੇ ਖੋਰੇ ਫੇਰ ਕਦੋ ਉਹ ਮੇਰੀ ਕੁੱਲੀ ਫੇਰਾ ਪਾਉਣਗੇ ਹੱਸ ਹੱਸ ਕੀਤੀਆ ਜੋ ਉਹਨਾ ਨਾਲ ਗੱਲਾ ਯਾਦ ਕਰ ਇਕੋ ਗੱਲ ਆਖ "ਧਰਮ" ਦੀਆ ਅੱਖਾ ਚੋ ਅੱਥਰੂ ਚੋਣਗੇ ਹੁਣ ਉਹ ਦਿਨ ਦੱਸ ਉਏ ਰੱਬਾ ਕਦੋ ਮੁੜਕੇ ਆਓੁਣਗੇ !!!DmG!!!
Signature:
ਪਤਾ ਨੀ ਉਹਨਾ ਦੀਆ ਕੀ ਮਜਬੂਰੀਆ ਨੇ ਜਾ ਫਿਰ ਸਾਡੇ ਨਾਲ ਹੀ ਮਗਰੂਰੀਆ ਨੇ ਹੱਸਦੇ ਨੇ ਤੱਕਦੇ ਨੇ ਉਹ ਸਾਡੇ ਵੱਲੇ ਤਾ ਹੀ ਸਾਡੀਆ ਹੋ ਗਈਆ ਮਸੂਹਰੀਆ ਨੇ ਯਾਰ ਪੁੱਛਦੇ ਭਾਬੀ ਕੀ ਕਹਿੰਦੀ ...ਸਾਨੂੰ ਮਾਰ ਗਈਆ ਉਹਨਾ ਦੀਆ ਹਜੂਰੀਆ ਨੇ ਮੈ ਕਿੱਥੇ ਲਿਖਣ ਦੇ ਕਾਬਿਲ ਸੀ ਕਲਮ ਫ਼ੜਾ ਦੀ ਸੱਜਣਾ ਦੀਆ ਸੂਰਤਾ ਪਿਆਰੀਆ ਨੇ "ਧਰਮ" ਬੜੇ ਅਰਾਮ ਨਾਲ ਵਸਦਾ ਸੀ ਪਿੰਡ "ਸ਼ੰਕਰ" ਚ ਤੱਕ ਉਸ ਵੱਲ ਲਾ ਲਈਆ ਇਸ਼ਕ ਬਿਮਾਰੀਆ ਨੇ !!!DmG!!!
- Tohar::
- 6
- Local Time:
- December 21, 2024, 11:45:08 AM
My PJ Facebook
Note: These messages will appear on the frontpage!
Loading... If it does not load, use this.
|
Comments
- Offline
January 10, 2012, 10:37:58 AM
- Offline
December 19, 2011, 12:40:20 PM
lol funny personal txt ..dnt fight with me am nt ur husband
- Offline
October 14, 2010, 09:01:42 AM
sada vi wadiya tusi sunao apna
- Offline
October 07, 2010, 09:35:24 AM
Sat Sri Akal dharamsingh,
veerji, jadon post karde hunne aa use the "reply" button. Don't press the "report" link.
Thanks.
- Offline
October 06, 2010, 09:05:03 AM
ssa ji theek thak tusi dasso apna kon ho tusi
- Offline
May 05, 2010, 08:00:51 AM
|