July 06, 2024, 12:00:48 PM

Show Posts

This section allows you to view all posts made by this member. Note that you can only see posts made in areas you currently have access to.


Messages - Pυηנαвι Sιηgн Sσσямα

Pages: 1 ... 32 33 34 35 36 [37] 38 39 40 41 42 ... 47
721
Gup Shup / Re: Punjab ya Pardes??
« on: September 30, 2008, 12:43:45 PM »
o naale yaar hun koi punjabi punjab vich reha hi nahi
sab pardesi baithe a
im pretty sure k 4/5 saal vich koi v punjabi nahi howe ga te laggda 2035 takk punjab da naam punjab toh change ho k north bahair pe janna

722
Gup Shup / Re: Punjab ya Pardes??
« on: September 30, 2008, 12:41:20 PM »
yaar india wali punjabi punjabian d naam bohat badnaam kar rahe a ajj kal
apne pardesi punjabi hi neh jo punjabiz da naam bana rahe a

723
Shayari / Re: $$$...Eh Pai$a...$$$
« on: September 30, 2008, 12:37:39 PM »
vase yaar gulaboo
tu chan di a..tu o song sunia
"Money makes the world go around"
a second world war di movie c name bhull giyia movie da..it was in that movie

724
Shayari / Re: $$$...Eh Pai$a...$$$
« on: September 30, 2008, 12:32:03 PM »
sachii gal a tezy 22
paisa bande nu banmde da dushman bana denda fir lokhi paise liyi apne bekeemati rishtee v bhull jande a
thankss sohni tuadha v

725
Shayari / Re: Menu pata ohne nahi ouna
« on: September 30, 2008, 12:30:12 PM »
nice nadeem 22
marde dam tak meinu tere aunne di ass hamesha reheni a
j tu naaw v awe ta v teri yaad "meet" de dil vich hamrsha reheni a

726
balle baljit 22 sachii yaar kafi wadhia likhia

727
Shayari / Re: Tere Vallon Jaa Dil Appna Saaf Kita (sohni)
« on: September 30, 2008, 12:26:21 PM »
nalle sohni yaar tu ta bomb hi chalata forum vich
sachiii kafi sohni a

728
Shayari / Re: $$$...Eh Pai$a...$$$
« on: September 30, 2008, 12:25:05 PM »
thanwaad tuadha

729
Knowledge / Re: question of the day
« on: September 30, 2008, 01:49:28 AM »
NAHI YAAR COMPUTER MANUFACTURE KARDE A

730
Shayari / Re: $$$...Eh Pai$a...$$$
« on: September 30, 2008, 12:58:23 AM »
thanks nadeem 22
o khende a naa k paisa jiwe nachaii janda duniya nachii jandi a

731
rabb chalde rehen devi mere sahh
mere sahha vich mera yaar vasda

732
Shayari / $$$...Eh Pai$a...$$$
« on: September 30, 2008, 12:53:48 AM »
Eh Paisa.......
Bande Da Bande Toh Katal Karawe,
Eh Paisa.....
Apniyan Vich Kadar Khatave,
Eh Paisa.....
Dukhi Oh Bhi Hai, Jis Kol Nahi Hai,
Eh Paisa.....
Kush Oh Bhi Nahi Jis Kol Hai,
Eh Paisa.....
Kon APna Kon Paraya, is Di Pehchan Bhi karawe,
Eh Paisa.....
Sare Bahje Paise Piche,
Bhave Gora Ja Kala Hai,
Eh Paisa.....
mein kehnda Sab Toh Dolat Hundi,
Baap Kol Us Da Putar,
Par Putar Nu Bhi Baap Bhulave,
Eh Paisa.....

733
Shayari / Re: Ishq Tandoor
« on: September 30, 2008, 12:51:37 AM »
wahh yaar tezy 22 kamal kar ditti

734
Funny Videos / Re: Mittran Di Chattri [Punjabi Funny]
« on: September 30, 2008, 12:24:37 AM »
nice

735
Knowledge / Re: question of the day
« on: September 30, 2008, 12:11:49 AM »
naaww
dass do j nahi pata??

736
Knowledge / Re: question of the day
« on: September 28, 2008, 02:06:15 AM »
kheri computer manufacturing company da c.e.o hai.jis neh apni computer company apni childhood vich apne ghar toh start kitti c, te hun o computer company worldfamous hai.

737
meinu yaar pata hi nahi laggia a topic ware
thankss nadeem 22 dassen liyi
mein hun parso nu kujh laye k awa ga

738
Knowledge / Re: question of the day
« on: September 28, 2008, 01:22:33 AM »
arjan singh

739
this poem is translated from the poem called yeaterday i cried.
ਕਲ੍ਹ ਮੈਂ ਬਹੁਤ ਰੋਈ!
ਆਇਨਲਾ ਵੈਨਜ਼ੈਂਟ

ਕਲ੍ਹ ਮੈਂ ਰੋਈ,
ਮੈਂ ਘਰ ਆਈ, ਸਿੱਧੀ ਆਪਣੇ ਕਮਰੇ ਵਿੱਚ ਗਈ,
ਮੰਜੇ (ਬਿਸਤਰੇ) ਦੇ ਕੌਣੇ ਤੇ ਬੈਠੀ,
ਆਪਣੀ ਜੁੱਤੀ ਵਗਾਹ ਕੇ ਮਾਰੀ,
ਆਪਣੀ ‘ਬਰਾ’ (ਅੰਗੀ) ਦੀਆਂ ਕੁੰਡੀਆਂ ਖੋਲ੍ਹੀਆਂ,
ਅਤੇ ਮੈਂ ਰੱਜ ਕੇ ਰੋਈ।
ਮੈਂ ਤੁਹਾਨੂੰ ਦੱਸ ਰਹੀ ਹਾਂ,
ਮੈਂ ਉਤਨਾਂ ਚਿਰ ਰੋਂਦੀ ਰਹੀ ਜਦ ਤੱਕ ਮੇਰਾ ਨੱਕ, ਸਸੱਤੇ ਭਾਅ ਖਰੀਦੇ ਗਏ ਸਿਲਕੀ ਬਲਾਊਜ਼ ਉਤੇ ਵਗਦਾ ਰਿਹਾ।

ਮੈਂ ਉਦੋਂ ਤੱਕ ਰੋਂਦੀ ਰਹੀ ਜਦ ਤੱਕ ਮੇਰੇ ਕੰਨ ਤੱਤੇ ਲਾਲ ਸੂਹੇ ਨਾ ਹੋ ਗਏ।
ਮੈਂ ਉਦੋਂ ਤੱਕ ਰੋਂਦੀ ਰਹੀ ਜਦ ਤੱਕ ਮੇਰਾ ਸਿਰ ਇੰਨਾ ਦੁੱਖਣਾ ਨਾ ਆਰੰਭਿਆ ਗਿਆ
ਕਿ ਮੈਂਨੂੰ ਆਪਣੇ ਪੈਰਾਂ ਵਿੱਚ ਫਰਸ਼ ਤੇ ਪਏ
ਗੰਦੇ-ਗਿੱਲੇ ਟਿਸ਼ੂਆਂ ਦਾ ਢੇਰ ਦਿਸਣੋ ਬੰਦ ਨਾ ਹੋਇਆ।
ਮੈਂ ਤੁਹਾਨੂੰ ਸਮਝਾ ਦੇਣਾ ਚਾਹੁੰਦੀ ਹਾਂ,
ਕਲ੍ਹ ਮੈਂ, ਕਲ੍ਹ ਮੈਂ ਸੱਚਮੁੱਚ ਹੀ ਅੰਤਾਂ ਦਾ ਰੋਈ।

ਕਲ੍ਹ ਮੈਂ ਰੋਈ,
ਉਹਨਾਂ ਸਾਰੇ ਦਿਨਾਂ ਲਈ ਜਿਹਨਾਂ ਵਿੱਚ ਮੈਂ ਬਹੁਤ ਰੁੱਝੀ ਹੋਈ ਸਾਂ,
ਜਾਂ ਬਹੁਤ ਥੱਕੀ ਹੋਈ ਸਾਂ,
ਜਾਂ ਰੋਣੋਂ ਪਾਗਲ ਸਾਂ।
ਮੈਂ ਰੋਈ ਉਹਨਾਂ ਸਾਰੇ ਦਿਨਾਂ ਲਈ, ਅਤੇ ਸਾਰੇ ਢੰਗਾਂ ਲਈ,
ਅਤੇ ਸਾਰੇ ਸਮੇਂ ਲਈ
ਜਿਹਨਾਂ ਕਾਰਨ ਮੈਂ ਅਪਮਾਨਿਤ ਹੋਈ, ਬੇਇਜ਼ਤੀ ਸਹੀ ਅਤੇ ਆਪਣੇ ਆਪ ਨੂੰ
ਆਪਣੇ ਆਪੇ ਤੋਂ ਹੀ ਵੱਖ ਕਰ ਲਿਆ,
ਕੇਵਲ ਪਰਤਵੇਂ ਪਰਛਾਵੇਂ ਵਾਂਗ ਲੈਣ ਲਈ ਜਿਵੇਂ ਦੂਜਿਆਂ ਨੇ ਇਹ ਸਭ ਕੁਝ ਮੇਰੇ ਨਾਲ ਕੀਤਾ ਜੋ ਕੁਝ ਮੈਂ ਆਪਣੇ ਆਪ ਨਾਲ ਕੀਤਾ ਸੀ।

ਮੈਂ ਰੋਈ ਉਹਨਾਂ ਸਭ ਵਸਤਾਂ ਲਈ ਜਿਹੜੀਆਂ ਮੈਂ ਦਿੱਤੀਆਂ,
ਤਾਂ ਜੋ ਉਹ ਚੁਰਾਈਆਂ ਜਾ ਸਕਣ;
ਉਹ ਸਭ ਕੁਝ ਜਿਹੜਾ ਮੈਂ ਮੰਗਿਆ ਅਤੇ ਹਾਲਾਂ ਆਉਣਾ ਬਾਕੀ ਸੀ;
ਜੋ ਕੁਝ ਮੈਂ ਪਰਾਪਤ ਕੀਤਾ, ਕੇਵਲ ਦੇ ਦੇਣ ਲਈ,
ਸਥਿਤੀਆਂ ਮਾਰੇ ਲੋਕਾਂ ਨੂੰ, ਜਿਹਨਾਂ ਨੇ ਮੈਂਨੂੰ ਬੈਟਰਡ, ਪੁਰਾਣਾ ਅਤੇ ਸਾਦਾ ਸਮਝਣ ਲਈ ਛੱਡ ਦਿੱਤਾ।

ਮੈਂ ਰੋਈ ਕਿਉਂ ਜੋ ਕਦੇ ਨਾ ਕਦੇ ਇੱਕ ਅਜਿਹਾ ਸਮਾਂ ਜ਼ਰੂਰ ਆਉਂਦਾ ਹੈ ਜਦੋਂ ਤੁਹਾਡੇ ਪਾਸ ਕੇਵਲ ਰੋਣ ਹੀ ਬੱਚਦਾ ਹੈ।

ਕਲ੍ਹ ਮੈਂ ਬਹੁਤ ਰੋਈ!
ਕਿਉਂ ਜੋ ਨਿੱਕੇ ਮੁੰਡੇ, ਪਿਤਾਵਾਂ ਦੁਆਰਾ ਛੱਡ ਦਿਤੇ ਜਾਂਦੇ ਨੇ;
ਅਤੇ ਮਾਵਾਂ ਨਿੱਕੀਆਂ ਬਾਲੜੀਆਂ ਨੂੰ ਭੁੱਲ ਜਾਂਦੀਆਂ ਨੇ;
ਅਤੇ ‘ਡੈਡੀਆਂ’ ਨੂੰ ਸਮਝ ਨਹੀਂ ਪੈਂਦੀ ਕਿ ਉਹ ਕੀ ਕਰਨ,
ਇਸ ਲਈ ਉਹ ਛੱਡ ਜਾਂਦੇ ਨੇ,
ਅਤੇ ‘ਮੰਮੀਆਂ’ ਪਿੱਛੇ ਰਹਿ ਜਾਂਦੀਆਂ ਨੇ, ਇੰਝ ਉਹ ‘ਪਾਗਲ’ ਹੋ ਜਾਂਦੀਆਂ ਨੇ।

ਮੈਂ ਰੋਈ ਕਿਉਂਕਿ ਮੇਰਾ ਇੱਕ ਨਿੱਕਾ ਬਾਲਕ ਸੀ,
ਅਤੇ ਕਿਉਂਕਿ ਮੈਂ ਵੀ ਇੱਕ ਛੋਟੀ ਬੱਚੀ ਹੀ ਸਾਂ,
ਅਤੇ ਕਿਉਂ ਜੋ ਮੈਂ ਇੱਕ ਮਾਂ ਸਾਂ ਜਿਹੜੀ ਨਹੀਂ ਸੀ ਜਾਣਦੀ ਕਿ ਉਹ ਕੀ ਕਰੇ,
ਅਤੇ ਕਿਉਂ ਜੋ ਮੈਂ ਸ਼ਿੱਦਤ ਨਾਲ ਚਾਹੁੰਦੀ ਸਾਂ ਕਿ ਜਦੋਂ ਮੈਂ ਪੀੜੋ-ਪੀੜ ਹੋਈ ਪਈ ਸਾਂ ਮੇਰੇ ਪਾਸ ਮੇਰਾ ‘ਡੈਡੀ’ ਹੋਵੇ।

ਕਲ੍ਹ, ਮੈਂ ਬਹੁਤ ਰੋਈ।
ਮੈਂ ਰੋਈ ਕਿਉਂਕਿ ਮੈਂ ਦੁੱਖ ਦਿੱਤਾ, ਮੈਂ ਰੋਈ
ਕਿਉਂਕਿ ਮੈਂ ਪੀੜਤ ਹੋਈ।
ਮੈਂ ਰੋਈ ਕਿਉਂਕਿ ‘ਪੀੜ’ ਨੂੰ ਜਾਣ ਲਈ ਕੋਈ ਥਾਂ ਨਹੀਂ ਸੀ ਸਿਵਾਇ ਉਸ ‘ਪੀੜ’ ਵਿੱਚ ਹੋਰ ਡੂੰਘਾ ਲਹਿ ਜਾਣ ਦੇ,
ਜਿਹੜੀ ਇਸਦੀ ਹੋਂਦ ਦਾ ਪਹਿਲਾ ਕਾਰਣ ਬਣੀ।
ਮੈਂ ਰੋਈ ਕਿਉਂਕਿ ਹੁਣ ਬਹੁਤ ਦੇਰ ਹੋ ਚੁੱਕੀ ਸੀ।
ਮੈਂ ਰੋਈ ਕਿਉਂਕਿ ਇਹ ਸਮਾਂ ਹੀ ਸੀ।
ਮੈਂ ਰੋਈ ਕਿਉਂਕਿ ਮੇਰੀ ਆਤਮਾ ਜਾਣਦੀ ਸੀ ਕਿ ਮੈਂ ਨਹੀਂ ਜਾਣਦੀ ਕਿ ਜੋ ਕੁਝ ਵੀ ਮੇਰੇ ਜਾਨਣ ਲਈ ਲੋੜੀਂਦਾ ਸੀ, ਮੇਰੀ ਆਤਮਾ ਉਹ ਸਭ ਕੁਝ ਜਾਣਦੀ ਸੀ।

ਮੈਂ ਕਲ੍ਹ ਆਤਮ-ਭਰਪੂਰਤਾ ਤੱਕ ਰੋਈ, ਅਤੇ ਇਹ ਬਹੁਤ ਚੰਗਾ ਅਹਿਸਾਸ ਹੋਇਆ।
ਇਹ ਬਹੁਤ ਬੁਰਾ, ਬਹੁਤ ਬੁਰਾ ਲੱਗਿਆ।
ਰੋਣ ਵਿਚਕਾਰ ਹੀ,
ਮੈਂਨੂੰ ਆਪਣੀ ਸੁਤੰਤਰਾ ਪਰਤਦੀ ਨਜ਼ਰੀਂ ਪਈ,
ਕਿਉਂਕਿ ਕਲ੍ਹ ਮੈਂ ਰੋਈ
ਇੱਕ ਕਾਰਜ-ਸੂਚੀ ਨਾਲ।

740
Shayari / ਦਿਨ college ਦੇ (dedicated to all friendz)
« on: September 27, 2008, 11:31:02 PM »
ਭੁੱਲਣੇ ਨੀ ਦਿਨ ਓੁਹੋ cllg ਚ ਬੀਤੇ ਜੋ,
ਮਿਲਣੇ ਨੀ ਯਾਰ ਇਥੇ ਰੱਬ ਨੇ ਸੀ ਦਿੱਤੇ ਜੋ,
ਟੀਚਰਾਂ ਨੂੰ ਸਤਾਓੁਂਦੇ, ਕਦੇ ਹੀ ਕਲਾਸ ਲਾਓੁਂਦੇ,
ਮਿਲਣੇ ਨੀ ਓੁਹ ਮਿੱਠੇ ਤਾਹਨੇ, ਕੁੜਿਆਂ ਨੇ ਸੀ ਦਿੱਤੇ ਜੋ,
ਯਾਰਾਂ ਦੇ ਰੋਲ ਨੰਬਰ ਤੇ ਹੁਣ ਕੱਦ ਯਾਰ ਪਰੌਕਸੀ ਲਾਓੁਨਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗੇ!!!

ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,
ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,
ਯਾਰ ਕਹਿੰਦੇ ਓੁਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,
ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,
ਹੁਣ ਖਬਰੇ "ਓੁਹ" ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਓੁਣਗੇ,
ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਓੁਣਗ .

Pages: 1 ... 32 33 34 35 36 [37] 38 39 40 41 42 ... 47