December 27, 2024, 01:33:33 PM

Show Posts

This section allows you to view all posts made by this member. Note that you can only see posts made in areas you currently have access to.


Messages - ●๋♥«╬ α๓๓γ Sï∂нบ «╬♥●๋

Pages: 1 ... 145 146 147 148 149 [150] 151
2981
Jokes Majaak / Mahino cho koi ik tarikh chuno?
« on: January 05, 2012, 03:44:50 AM »
Mahino cho koi ik tarikh chuno?
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28
29
30
31


te kam to kam us tarikh nu nha lya karo :-)

2982
Jokes Majaak / Girlfriend nu chup karan da tarika
« on: January 05, 2012, 03:41:58 AM »
Girlfriend nu chup karan da tarika
ik bewkoof usnu kahega "chup ho ja"
te ik samajhdar kahega,
jado tere honth band rehnde hai taan tu badi sohni lagdi hai

2983
Jokes Majaak / kuriyan badal jand
« on: January 05, 2012, 03:40:51 AM »
1 munda 1 kuri de naal baitha si,
2je din 2ji kuri de naal,
3je din 3ji kuri de naal,
4th din kise nvi kuri de naal,
is toh ki samjhe: kuriyan badal jand hain,munde nahi badalde.

2984
Jokes Majaak / Kash eh faasle
« on: January 05, 2012, 03:39:58 AM »
Kash eh faasle na hunde, kash ye duriyan na hund, kash me te tu naal hunde,

taan

taan

taan

taan
.
.
mere sms karan de Paise bach jande…

2985
Jokes Majaak / rab dharti te a
« on: January 05, 2012, 03:39:19 AM »
ik var rab dharti te a ke daru peen lgya,
10 botllan pee k,
dekhe wala: tuhanu chadti kyu nhi?
me rab haan.
Dekhe wal hasda hoya le chad gyi sale nu hun.

2986
Maan-Sanmaan/Respect+ / Re: PJ Gabru - ѕняєєf נαтт кαиg
« on: January 05, 2012, 02:08:14 AM »
congrats kang :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout: :blowout:

2987
News Khabran / Re: Very Important - Please pass this message
« on: January 04, 2012, 05:22:03 AM »
22G...ithe post karan naal kuch fark nhi paina.......theke agge ja ke morcha karo......

2988
PJ Games / Re: Give the nick name to the person above you
« on: January 04, 2012, 04:35:56 AM »
Bhootni da... :D: :D: :D: :D:

2990
Shayari / ਜੱਟ
« on: January 04, 2012, 03:26:12 AM »
ਦੇਖਲਾ ਤੇਰੀ ਮਰਜ਼ੀ ਆ , ਸਾਡਾ ਕਹਿਣਾ ਤਾਂ ਇੱਕ ਫਰਜ਼ ਈ ਆ
ਊਂ ਤਾਂ ਤੇਰੇ ਬਿਨ ਵੀ ਕਮਲੀਏ ਸਰਜੂਗਾ
ਜੇ ਤੂੰ ਨਾ ਆਈ ਫੇਰ ਕਿਹੜਾ ਜੱਟ ਮਰਜੂਗਾ........................

2991
Shayari / ਏਨ੍ਹਾ ਨੁ ਕਦੀ ਨਾ ਭੁਲੋ:
« on: January 04, 2012, 03:25:41 AM »
ਏਨ੍ਹਾ ਨੁ ਕਦੀ ਨਾ ਭੁਲੋ:
♥ ਮਾਂ ਦਾ ਪ੍ਯਾਰ
♦ ਗੁਰੂ ਦੀ ਮਾਰ
♣ ਬਚਪਨ ਦਾ ਯਾਰ
♠ ਰਾਬ ਦਾ ਦ੍ਵਾਰ
◙ ਦੋਸਤੀ ਤੇ ਏਤਬਾਰ

2992
ਟੋਲੀਆ ਬਣਾ ਕੇ ਜਿਹੜੇ ਪਾਉਣ ਤੈਨੂੰ ਘੇਰਾ,,,,,, ,,
ਗਿੱਦੜਾਂ ਦੇ ਝੁੰਡ ਨੂੰ ਜੱਟ ਕੱਲਾ ਹੀ ਬਥੇਰਾ.....................
♥ ♥ ♥ ♥ ♥ Marjana Sidhu ♥ ♥ ♥ ♥ ♥

2993
ਕਹਿੰਦੀ ਘੁੰਮਣਾ ਗੱਡੀਆ ਚ ਖਾਣੇ,
Mc D0nald ਸਭ ਸਾਡੇ ਸ਼ੋਕ ਵੱਡੇ ਆ...
ਨੀ ਜਿਹੜੇ ਲੱਛਣ ਤੂੰ ਅੱਜ ਕਰਦੀ,
ਯਾਰਾ ਨੇ ਕਈ ਸਾਲ ਪਹਿਲਾ ਛੱਡੇ ਆ.........................

2994
___ਬੁਰੇ ਉਹ ਵੀ ਨਹੀਂ... ਮਾੜੇ ਅਸੀਂ ਵੀ ਨਹੀਂ...
ਬਸ ਵਿਚਲੇ ਲੋਕਾਂ ਦੀਆਂ ਮਿਹਰਬਾਨੀਆਂ ਮਾਰ ਗਈਆਂ___

2995
ਕੁੜੀਓ ਮੰਦਿਰਾ ਵਿਚ ਨਾ ਰੱਬ ਲੱਭੋ
ਛੜਿਆ ਨਾਲ ਪਿਆਰ ਕਰੋ
ਰੱਬ ਤਾ ਇਹਨਾ ਚ ਵਸਦਾ....................
♥ ♥ ♥ ♥ ♥ Mar Jana Jatt ♥ ♥ ♥ ♥ ♥

2996
ਜਿਨੇ ਸਾਲ ਤੇਰੇ ਪਿਛੇ ਗਾਲ੍ ਦਿਤੇ ਵੇਰਨੇ ਨੀ, ਜੇ ਰੱਬ ਨੂੰ ਧਿਆਉਦੇ ਤਾ ਰੱਬ ਲੱਭ ਜਾਣਾ ਸੀ
ਚੱਕ ਕਤਾਬਾਂ ਜੇ ਪੜੇ੍ ਹੁੰਦੇ, ਹੁਣ ਤੱਕ ਮਿਤੱਰਾਂ ਨੇ DC ਲੱਗ ਜਾਣਾ ਸੀ
ਮਾਪਿਆਂ ਦੇ ਆਖ਼ੇ ਲੱਗ ਵਿਆਹ ਜੇ ਕਰਵਾ ਲ਼ੈਦੇ, ਨੀ ਸੁੱਖ ਨਾਲ ਬੱਚਿਆਂ ਦਾ ਬਾਪੂ ਬਣ ਜਾਣਾ ਸੀ
ਜਿਨਾ ਤੇਲ ਫੂਕਿਆ ਤੇਰੇ ਪਿਛੇ ਸੋਹਣੀਏ ਨੀ, ਉਨੇ ਦਾ ਤਾਂ ਮਿਤੱਰਾਂ ਦਾ ਪੰਪ ਲੱਗ ਜਾਣਾ ਸੀ..........

2997
ਸਾਨੂਂ ਸੋਹਨੇ ਲਗੇ ਅਸੀ pRoPoSe ਕਰਤਾ , ਲਗੇ ੳਹਨਾ ਨੂਂ ਅਸੀ ਮਾੜੇ ੳਹਨਾ ਨੇ mAnA ਕਰਤਾ , 2 ਦਿਨ ਬਾਦ ਸੋਚਿਆ ਦੁਬਾਰਾ TrY ਕਰਦੇ ਆ , OhnA ਨੇ ਜੁਤੀ ਲਾਹਲੀ , ਤੇ aSi mUkKA ਧਰਤਾ ...

2998
Jokes Majaak / Aaja 22 navi ABC Sikhava in AMLI STYLE
« on: January 04, 2012, 03:17:57 AM »
Aaja 22 navi ABC Sikhava

A #> Afeem
B #> Bhukki
C #> Cocaine
D #> Dode
E #> Ethnol
F #> Fancy
G #> Gaanja
H #> Heroine
I #> Iodex
J #> Jarda
K #> Kaamni
L #> LSD
M #> Madira
N #> Norphine
O #> Opium
P #> Proxivin
R #> Rexcof
S #> Smack
T #> Teeke
V #> Vodka
W #> William-10
Z #> Zarda

2999
ਿੲੱਕ ਭੱੲੀਅਾ : "ਯਾਰ ਕਣਕ ਵੱਢਣ ਤੋਂ ਬਾਅਦ ਅਾਪਾਂ ਪੰਜਾਬ ਵਿੱਚ ਕੀ ਕਰਨਾ ਹੈਂਗਾ?

ਦੂਜਾ ਭੱੲੀਅਾ : ਓਹੀ ਜੋ ਪੰਜਾਬੀ ਕਰਦੇ ਹੈਂਗੇ, "IELTS" ਤੇ ਫਿਰ "Australia"

3000
ਅਧਿਆਪਕ :- ਜੋ ਅੰਦਰ ਆਉਣ ਲਈ ਸਭ ਤੋਂ ਛੋਟਾ ਸ਼ਬਦ ਬੋਲੂਗਾ ਉਹਨੂੰ ਗਿਫਟ ਮਿਲੂਗਾ___
English Child :- May I Come In___??

Hindi Child:- मैं अंदर आ सकता हूँ___??

…ਤੇ ਅਖੀਰ ਤੇ ਪੰਜਾਬੀ ਦੀ ਵਾਰੀ___

punjabi :- ਆਵਾਂ__

Pages: 1 ... 145 146 147 148 149 [150] 151