This section allows you to view all posts made by this member. Note that you can only see posts made in areas you currently have access to.
Messages - ●๋♥«╬ α๓๓γ Sï∂нบ «╬♥●๋
2601
« on: January 31, 2012, 05:53:22 AM »
ਹੁਣ ਨਹੀ ਉਸ ਦਾ ਚੇਤਾ ਆਉਂਦਾ.... ਜਿਸਨੂੰ ਜਾਨ ਕਹਿ ਕੇ ਬੁਲਾਉਦੀ ਸੀ............ ਤੇਰੀਆ ਸਹੇਲੀਆ ਪੁੱਛਦੀਆ ਸੀ ਜਦ ਨਾਮ ਮੇਰਾ....... ਤੂੰ ਬੜੇ ਚਾਅ ਨਾਲ ਫੁਲਕਾਰੀ ਤੇ "sidhu" ਕੱਢ ਸ਼ਰਮਾਉਂਦੀ ਸੀ....
2602
« on: January 31, 2012, 05:51:20 AM »
Asi ta teri muhabat de tarpaye hoye aa... teriya yaada de staye hoye aa................ beshak pyar tera sadi jholi na pe skeya... asi ta bas ruh teri ch smaye hoye ha.............. kad de je kad sakdi, ih saah vi ta asi tere hi naam lvaye hoye aa...
2603
« on: January 31, 2012, 05:50:26 AM »
ਅਸੀਂ ਤੇ ਤੈਨੂੰ ਦਿਲ ਆਪਣੇ ਚ ਵਸਾਈ ਬੈਠੇ ਆ ,,, ਸ਼ਾਇਦ ਤੂੰ ਵਾਪਿਸ ਆਵੇਂ , ਝੂਠੀ ਆਸ ਲਗਾਈ ਬੈਠੇ ਆ ,,, ਤੇਰੀ ਸੀ , ਤੇਰੀ ਰਹੁੰਗੀ , ਇਹ ਕਹਿ ਕੇ ਲੱਗੀਆਂ ਦਾ ਮੁੱਲ ਮੋੜ ਦੇ ਯਾਰਾ, ਇੱਕ ਵਾਰੀ ਤੇ ਸਾਨੂੰ ਚੇਤੇ ਕਰਕੇ , ਤੂੰ ਵੀ ਆਪਣੀ ਸਹੁੰ ਤੋੜ ਦੇ ਯਾਰਾ......
2604
« on: January 31, 2012, 05:49:28 AM »
Palka di dahleej te hanjhu teri muhabat de aunde ne, rati supne tere naina nu ruyaunde ne.... kihre hijra di gal mai likha yaara, jdo apne hi sath chad ke chle jande ne.....
2605
« on: January 31, 2012, 05:48:33 AM »
ਹੰਜੂ ਸਾਡੀ ਤਕਦੀਰ , ਅਸੀਂ ਹੰਜੂਆਂ ਦੇ ਵਿਚ ਰੁਲ ਜਾਣਾ , ਅਸੀਂ ਉਮਰਾਂ ਤੱਕ ਤੁਹਾਨੂ ਯਾਦ ਰੱਖਣਾ , ਪਰ ਤੁਸੀਂ ਹੋਲੀ ਹੋਲੀ ਭੁੱਲ ਜਾਣਾ !.................... ♥ ♥ ♥ ♥ ♥ Mar Jana Sidhu♥ ♥ ♥ ♥ ♥
2606
« on: January 31, 2012, 05:47:41 AM »
ਇਸ਼ਕ ਨਿਭਾਉਂਦਾ ਕਿਹੜਾ, ਨੀ ਇਹ ਖੇਡ ਸਰੀਰਾਂ ਦੀ, ਛੱਡ ਜਾਂਦੇ ਵਿਚਕਾਰ ਸੌਂਹ ਖਾਹ ਕੇ ਪੀਰਾਂ ਦੀ.....................
2607
« on: January 31, 2012, 05:46:24 AM »
♥ ਲਗਦਾ ਸਾਡੀਆ ਗੱਲਾਂ ਉਹਨਾਂ ਨੇ ਦਿਲ ਤੇ ਲਾ ਲਈਆ ♥ ♥ ਤਾਹੀ ਸਾਡੇ ਕੋਲੋ ਦੂਰੀਆ ਪਾ ਲਈਆ , ♥ ♥ ਪਤਾ ਨੀ ਕਿਉ ਗਲਤ ਸੋਚਦੇ ਸਾਡੇ ਬਾਰੇ ਉਹ ♥ ♥ ਲੱਗਦਾ ਉਹਨਾ ਸਾਥੋ ਦੂਰ ਰਹਿਣ ਦੀਆ ਕਸਮਾ KHA ਲਇਆ !
2608
« on: January 31, 2012, 05:43:52 AM »
ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ, ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ, ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ, ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ, ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀਵੀ, ... ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ, ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ , ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ
2609
« on: January 31, 2012, 05:42:38 AM »
ਜੇ ਇਨਸਾਨ ਕਿਸੇ ਨਾਲ ਹੱਦ ਤੋਂ ਵੱਧ ਪਿਆਰ ਕਰ ਸਕਦਾ ਹੈ ...... ਤਾਂ ਉਸ ਤੋਂ ਜਿਆਦਾ ਨਫ਼ਰਤ ਵੀ ਕਰ ਸਕਦਾ ਹੈ ..... ਕਿਉਂਕਿ ਸ਼ੀਸ਼ਾ ਜਿੰਨਾ ਮਰਜ਼ੀ ਖੂਬਸੂਰਤ ਹੋਵੇ...... ਟੁੱਟਣ ਤੋਂ ਬਾਅਦ ਖੰਜ਼ਰ ਵੀ ਬਣ ਜਾਂਦਾ ਹੈ....
2610
« on: January 31, 2012, 05:42:01 AM »
balio advanced chor a billo....mere likhan to pehla hi copy krke beh gyi notebook wich.,. :D:
2611
« on: January 31, 2012, 05:40:07 AM »
ਮੁਹੱਬਤ ਵਿਚ ਝੁਕ ਜਾਣਾ ਕੋਈ ਅਜੀਬ ਗੱਲ ਨਹੀ ਹੁੰਦੀ, ਚਮਕਦਾ ਸੂਰਜ ਵੀ ਢੱਲ ਜਾਦਾਂ ਹੈ ਚੰਦ ਦੀ ਖਾਤਿਰ...
2612
« on: January 31, 2012, 05:37:34 AM »
copy jitho mrzi howe billo....tu bas read kr te apni diary wich note kar :D:
2613
« on: January 31, 2012, 05:36:37 AM »
ਔਖੇ ਵੇਲੇ ਇੱਕ ਇੱਕ ਕਰਕੇ ਸਾਰੇ ਤੁਰ ਗਏ.. ਪੱਲਾ ਤੂੰ ਵੀ ਛੁਡਾ ਲਿਆ ਤਾਂ ਕੋਈ ਗੱਲ ਨਹੀ.. ਮੈਂ ਰਹਿ ਗਿਆ ਦੁਨਿਆ ਚ ਮਜਾਕ ਬਣ ਕੇ.. ਥੋੜਾ ਤੂੰ ਵੀ ਉਡਾ ਲਿਆ ਤਾਂ ਕੋਈ ਗੱਲ ਨਹੀ || :break: :break: :break: :break: :break:
2614
« on: January 31, 2012, 05:36:05 AM »
dil hi udaaas hai g...baaki sab khairr ae :sad:
2615
« on: January 31, 2012, 05:34:26 AM »
♥ ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ -- -- ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ.. -- -- ਮਰ ਕੇ ਬਣ ਜਾਵਾ ਮੇ ਉਹ ਤਾਰਾ -- -- ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.. ♥
2616
« on: January 31, 2012, 05:29:38 AM »
ਜਿਨਾ ਨੂ ਅਸੀਂ ਬੰਦ ਆਖਾਂ ਨਾਲ ਦੇਖ ਲੇਂਦੇ ਹਾਂ ....... ਓਹ ਸਾਨੂ ਦੇਖ ਕੇ ਹੀ ਅਖਾਂ ਬੰਦ ਕਰ ਲੇਂਦੇ ਨੇ .......
2617
« on: January 31, 2012, 05:28:28 AM »
ਸੱਚੇ ਦਿਲੋ ਯਾਰੀ ਨਿਭਾਉਣ ਵਾਲੇ ਯਾਦ ਆਉਣਗੇ ,_ਤੈਨੂੰ ਆਪਣੇ ਤੋ ਵੱਧ ਚਾਹੁਣ ਵਾਲੇ ਯਾਦ ਆਉਣਗੇ - -ਅਸੀ ਤਾਂ ਹਸਾ ਕੇ ਤੁਰ ਜਾਵਾਂਗੇ ਇਸ ਜਗ ਤੋ,_ ਫੇਰ ਸਾਡੇ ਜਿਹੇ ਹੱਸ ਕੇ ਬੁਲਾਉਣ ਵਾਲੇ ਯਾਦ ਆਉਣਗੇ-..
2618
« on: January 31, 2012, 05:24:08 AM »
ਉਸ ਸਾਹ ਨਾਲ ਜਦ ਹੋਵੇ ਮੁਲਾਕਾਤ ਤੇਰੀ, ਤਾ ਦੱਸ ਦੇਵੀ ਉਹਨੂੰ ਹਾਲਤ ਮੇਰੀ । ਉਹਨੂੰ ਹੋਵੇ ਨਾ ਹੋਵੇ ਜ਼ਰੂਰਤ ਮੇਰੀ, ਪਰ ਮੇਰੇ ਹਰ ਸਾਹ ਨੂੰ ਹੈ ਜ਼ਰੂਰਤ ਤੇਰੀ।.........................
2619
« on: January 31, 2012, 05:22:55 AM »
ਮੇਰੀ ਮੌਤ ਪਿਛੋਂ ਪੈਣਾ ਇਕ ਆਖਰੀ ਭੋਗ ♥ ♥ ਆਉਣਗੇ ਅੰਤਾਂ ਦੇ ਲੋਕ ਮੇਰਾ ਕਰਨ ਲਈ ਸੋਗ ♥ ♥ ਲੋਕ ਕਹਿਣਗੇ ਰਬ ਵੀ ਵੈਰੀ ਬਣਿਆ ਉਮਰ ਨਿਆਣੀ ਦਾ ♥ ♥ ਪਰ ਪਤਾ ਹੋਊ ਮੇਰੀ ਜਾਨ ਨੂੰ ਮੇਰੀ ਮੌਤ ਦੀ ਅਸਲ ਕਹਾਣੀ ਦਾ ♥♥♥ »
2620
« on: January 31, 2012, 05:11:39 AM »
GYM :comeon: :comeon: :comeon:
|