2541
PJ Games / Re: je upar wala banda ladai kare..ki karoge
« on: February 01, 2012, 02:24:10 AM »
}{it that liked in the future ,,dubara ladan di himmat na kre
This section allows you to view all posts made by this member. Note that you can only see posts made in areas you currently have access to. 2541
PJ Games / Re: je upar wala banda ladai kare..ki karoge« on: February 01, 2012, 02:24:10 AM »
}{it that liked in the future ,,dubara ladan di himmat na kre
2542
PJ Games / Re: Write A One Pure Punjabi Word.....« on: February 01, 2012, 02:23:24 AM »
dhanwaad
2543
PJ Games / Re: ***Who's Your Best Friend On PJ***« on: February 01, 2012, 01:29:19 AM »
jihde mere buddiys wich hun .... :happy:
2544
PJ Games / Re: express ur feelings with songs.....« on: February 01, 2012, 01:15:57 AM »
layiye je kite yaarian....fer lake tod nibhayiye ji...
mukk jave bhave jaan ih...par yaar to duuur na jayiye g 2545
PJ Games / Re: Write A One Pure Punjabi Word.....« on: February 01, 2012, 01:11:34 AM »
ghainttt
2546
Fun Time / Re: above person u saw, u r in rain & call u at midnight« on: February 01, 2012, 01:10:26 AM »
chah with pakode....
2547
Gup Shup / Re: Give Name Person Above You« on: February 01, 2012, 01:07:57 AM »
ss....sHOUKEEN sUSTI
2548
Gup Shup / Re: Give Name Person Above You« on: February 01, 2012, 12:24:52 AM »
chikkkad bhundi
2549
PJ Games / Re: What's your latest purchases?« on: February 01, 2012, 12:23:08 AM »
shirt.....belt..and jean,,
2550
PJ Games / Re: express ur feelings with songs.....« on: February 01, 2012, 12:21:31 AM »
tu juuuda hoyo...par teri yaad juuda na hoyiiiiiii....... :love: :love: :love:
2551
Fun Time / Re: Who was the last person you hugged?« on: February 01, 2012, 12:19:55 AM »
my MOm ....
2552
Shayari / ਪਿਆਰ ਪ੍ਰੀਤ ਦਾ ਰੋਗ ਬੁਰਾ,« on: January 31, 2012, 08:15:22 AM »
ਪਿਆਰ ਪ੍ਰੀਤ ਦਾ ਰੋਗ ਬੁਰਾ,
ਜੋ ਰੋਜ਼ ਹੱਡਾ ਨੂੰ ਖਾਵੇ, ਵਾਰਿਸ਼ ਮੀਆ ਮੋਤ ਆ ਜਾਵੇ, ਪਰ ਦਿਲ ਨਾ ਕਿਸੇ ਤੇ ਆਵੇ, :break: :break: 2553
Shayari / ........ਯਾਰੋ ਅਸੀਂ ਜ਼ਖਮੀ ਪਥਰਾਂ ਨਾਲ ਨਹੀ . ਉਸ ਦੇ ਮੁੰਹ ਚੋ ਨਿੱਕਲੀ ਨਾ ਨਾਲ ਹੋਏ ਹਾਂ ...« on: January 31, 2012, 08:08:09 AM »
........ਯਾਰੋ ਅਸੀਂ ਜ਼ਖਮੀ ਪਥਰਾਂ ਨਾਲ ਨਹੀ .
ਉਸ ਦੇ ਮੁੰਹ ਚੋ ਨਿੱਕਲੀ ਨਾ ਨਾਲ ਹੋਏ ਹਾਂ ....... 2554
Shayari / ~~~ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ....« on: January 31, 2012, 08:03:36 AM »
ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ
ਜਦ ਦੀ ਚਲੇ ਗਈ ਉਹ ਮੁੰਹ ਮੋੜ ਕੇ,ਅੱਖਾ ਨੇ ਰੱਖ ਦਿੱਤਾ ਸਮੁੰਦਰ ਨਿਚੋੜ ਕੇ, ਵੇਖਦਾ ਰਿਹਾ ਸਾਰੀ ਰਾਤ ਚਿਹਰਾ ਉਹਦਾ,ਕਦੀ ਸ਼ੀਸ਼ਾ ਤੋੜ ਕੇ ਤੇ ਕਦੀ ਸ਼ੀਸ਼ਾ ਜੋੜ ਕੇ, 2555
Shayari / ਕਿਉਕਿ ਕਿਸਮਤ ਹਰ ਕਿਸੇ ਤੇ ,.........« on: January 31, 2012, 07:57:48 AM »
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ
ਲ਼ਫਜਾ ਚ ਮੁੱਹਬਤ ਬਿਆਨ ਨਹੀ ਹੁੰਦੀ.. ਪਿਆਰ ਮਿਲੇ ਤਾ ਕਦਰ ਕਰਿਉ ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ" 2556
Shayari / ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ,« on: January 31, 2012, 07:50:24 AM »
ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ,
ਪਾਉਣ ਲਗਯਾ ਹੁਸਨ ਦਾ ਪੇੰਚਾ ਆਪਣੇ ਆਪੇ ਨੂ ਭੁਲ ਜਾਂਦਾ ਹੈ, ਭੇਜ ਦਿੰਦਾ ਸੋਹਣੇ ਬੁੱਤ ਬਣਾ ਕ ਰੱਬ ਦੁਨਿਆ ਦੇ ਅੰਦਰ ਦਿਲ ਵਾਲਿਯਾਂ ਨੂ ਤੜ੍ਫੋਉਣ ਦੇ ਲਯੀ, ਪਰ ਇਹਨਾ ਸੋਹਨੇਯਾ ਬੁੱਤਾ ਅੰਦਰ ਰੱਬ ਦਿਲ ਪਾਉਣਾ ਹੀ ਭੁਲ ਜਾਂਦਾ ਹੈ ... 2557
Shayari / ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,« on: January 31, 2012, 07:48:18 AM »
ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,ਅਜ ਨਜ਼ਰ ਮਿਲਾਉਂਦੇ ਸੰਗਦੇ ਨੇ,
ਕੁਝ ਗਰੂਰ ਲੁਕਾ ਕੇ ਪਲਕਾ ਵਿਚ,ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ, ਜਿਨਾ ਨਾਲ ਸੀ ਚਲਦੇ ਸਾਹ ਸਾਡੇ, ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ. ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ..... :break: :break: 2558
Shayari / kade vich sahelian beh k,« on: January 31, 2012, 07:46:16 AM »
kade vich sahelian beh k,
ni tu sifta meria kardi c, aaj JAAn len nu firdi e, kade sade utte mardi c, oh vela karke chete ni , tu phir socha vich khovengi , Jado yaad "AMRIT" di aave gi tu aakhian bhar bhar rovengi..... :cry: :cry: :break: :break: 2559
PJ Games / Re: ****ASK the above person to do something for you****« on: January 31, 2012, 07:44:36 AM »
bcoz helpless from my }{eart
2560
Shayari / ਅਜੇ ਵੀ ਮੇਹਕ ਆਉਂਦੀ ਸੁਕੇ ਹੋਏ ਗੁਲਾਬਾ ਚੋ« on: January 31, 2012, 07:35:04 AM »
ਅਜੇ ਵੀ ਮੇਹਕ ਆਉਂਦੀ ਸੁਕੇ ਹੋਏ ਗੁਲਾਬਾ ਚੋ
ਜਦੋ ਕੀਤੇ ਮਿਲ ਜਾਨ ਮੇਰੀਆਂ ਕਿਤਾਬਾਂ ਚੋ ਤੇਰੇ ਮੇਰੇ ਪ੍ਯਾਰ ਦੀ ਕਹਾਨੀ ਜਦੋ ਪੋੰਦੇ ਨੇ ਕੀ ਦੱਸਾ ਜੱਟ ਨੂ ਕਿਨਾ ਓ ਸਤਾਉਂਦੇ ਨੇ |