1021
Shayari / ਤੇਰੇ ਸਾਹਾ ਦੇ ਵਿਚ ਸਾਹ ਮੇਰੇ,
« on: July 19, 2012, 05:04:57 AM »
ਤੇਰੇ ਸਾਹਾ ਦੇ ਵਿਚ ਸਾਹ ਮੇਰੇ,
ਮੈਨੂੰ ਕਲਿਆਂ ਛੱਡ ਕੇ ਜਾਵੀਂ ਨਾ
ਤੈਨੂੰ ਪਿਆਰ ਮੇਰੇ ਦਾ ਵਾਸਤਾ,
ਮੈਨੂੰ ਦਿਲ ਚੌ ਕਦੀ ਭੁਲਾਵੀਂ ਨਾ,,,,,
ਮੈਨੂੰ ਕਲਿਆਂ ਛੱਡ ਕੇ ਜਾਵੀਂ ਨਾ
ਤੈਨੂੰ ਪਿਆਰ ਮੇਰੇ ਦਾ ਵਾਸਤਾ,
ਮੈਨੂੰ ਦਿਲ ਚੌ ਕਦੀ ਭੁਲਾਵੀਂ ਨਾ,,,,,