January 09, 2025, 02:50:33 AM

Show Posts

This section allows you to view all posts made by this member. Note that you can only see posts made in areas you currently have access to.


Messages - ●๋♥«╬ α๓๓γ Sï∂нบ «╬♥●๋

Pages: 1 ... 46 47 48 49 50 [51] 52 53 54 55 56 ... 151
1001
Introductions / New Friends / Re: welcome naina__jasmine
« on: July 25, 2012, 01:17:24 AM »
hanji hanji weclome karo sarre ....

naina_____ jasmine da .....

wlcme ... ji ayia nu  :balle: :balle: :balle:

chllea./.. kon a aah jasmine... bda welcome kr reha :D::D:

1002
Jokes Majaak / Re: sarpanch te yamla
« on: July 24, 2012, 02:53:57 AM »
ghaint a   :D: :D:

1003
Jokes Majaak / Re: gernate singh d allrounder :p
« on: July 23, 2012, 09:45:44 AM »
ghaint a
 :D: :D: :D: :D: :D: :D: :D: :D: :D: :D: :D: :D: :D:

1004
Shayari / Re: I love you, i love you with true heart!!!
« on: July 23, 2012, 09:14:36 AM »

aa thodi koyi gall hoyi 8->
aida hi a.....
pkka DIL wich wsa liya main ohnu..  :love: :love: :love:

1005
Shayari / Re: I love you, i love you with true heart!!!
« on: July 23, 2012, 09:06:44 AM »

aye haye aye haye :loll:
 
who/ where is the lucky girl? :mean:
forever in my }{eart......  :love: :love: :love:

1006
Shayari / Re: I love you, i love you with true heart!!!
« on: July 23, 2012, 08:19:12 AM »
you are the reason that i am smart,
you are the person who stole my heart,
my life is short and you are the part,
I love you, i love you with true heart!!!



i want to share these line.. for sumoneeee  :love:

1007
Knowledge / Re: Difference between http & https.
« on: July 21, 2012, 08:00:02 AM »
HTTP and HTTPS wich bahut difference a...
jidda HTTP nu HTTP kehnde a and HTTPS nu HTTPS kehnde a :D::D::D::D::D::D:
and HTTP single lyi use hunda and HTTPS multiple lyi use hunda....
jidda ki sarea nu pta... angrezi wich S mostly multiple wprds represent krn lyi use hunda

simple defination.... not confuse
:D::D::D::D::D::D::D::D::D:

1008
Shayari / Re: love
« on: July 20, 2012, 02:27:12 AM »
kaim aa  :okk: :okk:

1009

ਜਿਹੜਾ ਤੇਰੇ ਨਾਮ ਤੋ ਬਿਨ ਮੈ ਲੈਦਾਂ ਆ ਉਹ ਦੱਸਦੇ ਸੋਹਣੀਏ ਸਾਹ ਕਿਹੜਾ,
ਤੈਨੂੰ ਰੱਬ ਵਾਗੂੰ ਮੈ ਪੂਜਦਾ ਆਂ ਦੱਸ ਤੇਰੇ ਬਿਨ ਮੇਰਾ ਖੁਦਾਹ ਕਿਹੜਾ,
ਨੀ ਮੈ ਮੌਤ ਨਾਲ ਯਾਰੀ ਪਾ ਕੇ ਰੱਖੀ ਏ ਦੱਸ ਉਹਤੋ ਵੱਡਾ ਮੇਰੇ ਇਸ਼ਕ ਦਾ ਗਵਾਹ ਕਿਹੜਾ,
ਹਰ ਰਾਹ ਮੇਰੀ ਜਿੰਦਗੀ ਦਾ ਤੇਰੇ ਨਾਲ ਹੀ ਜਾਦਾ ਏ ਦੱਸ ਮੇਰੀ ਜਿੰਦਗੀ ਦਾ ਹੋਰ ਰਾਹ ਕਿਹੜਾ.......

1010

ਇਕ ਉਸਦੀ ਇਬਾਦਤ ਤੇ ਇਕ ਉਸਦਾ ਪਿਆਰ,
ਮੇਰੀ ਜਿੰਦਗੀ ਦਾ ਮਕਸਦ ਹੈ ਉਸਦਾ ਇੰਤਜਾਰ,
ਜੇ ਕੋਈ ਪੁੱਛੇ ਮੇਰੀ ਮੁਹੱਬਤ ਦੀ ਦਾਸਤਾਨ,
ਮੇਰੇ ਦਿਲ ਦੀ ਹਰ ਧੜਕਣ ਤੇ ਉਸਦਾ ਹੀ ਨਾਮ,
ਦੇਖੇ ਜੇ ਕੋਈ ਚੀਰ ਕੇ amrit ਦਾ ਸੀਨਾ ਵੀ, ਮੇਨੂੰ ਉਸ ਨਾਲ ਮਹੁੱਬਤ ਬੇਸ਼ੁਮਾਰ ਹੈ,
ਉਸ ਨਾਲ ਇਹ ਮਹੁੱਬਤ ਸਦਾ ਸਦਾ ਰਹੇਗੀ

1011
♥ ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ, ਉਸ ਦਿਲ ਤੇ ਜ਼ੁਲਮ ਕਮਾਈਦਾ ਨਹੀ--•
•-- ਜਦੋ ਪਿਆਰ ਕਿਸੇ ਨਾਲ ਪਾ ਲਈਏ ,ਉਹਨੂੰ ਇਕੱਲਿਆ ਛੱਡ ਕੇ ਜਾਈਦਾ ਨਹੀ ♥

1012
Shayari / ਤੇਰੀ ਵੀ ਉਡੀਕ ਸਾਨੂੰ
« on: July 19, 2012, 06:04:05 AM »
ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕਆ,
ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ,
ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ,
ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ।....................
♥ ♥ ♥ ♥ ♥  ♥ ♥ ♥ ♥ ♥

1013
ਕੋਈ ਨਾਂ ਲਿਖਦਾ ਹੈ ਪੱਥਰਾਂ ਤੇ,
ਕੋਈ ਲਿਖਦਾ ਆਪਣੀਆਂ ਬਾਹਾਂ ਤੇ……..

ਅਸੀਂ ‘ਕਲਮ” ਇਸ਼ਕ ਦੀ ਨਾਲ,
ਸੱਜਣਾ ਤੇਰਾ ਨਾਂ ਲਿਖ ਬੈਠੇ ਸਾਹਾਂ ਤੇ……..

1014
♥♥ ਇਹ ਇਸ਼ਕ ਦਾਤ ਤਾਂ ਰੱਬ ਦੀ ਏ............ ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ ♥♥
♥♥ ਇਹ ਦਾਤ ਏ ਪੀਰ ਫਕੀਰਾਂ ਦੀ .............ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ ♥♥
♥♥ ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ ..... ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ ♥♥

1015
Shayari / ਹਰ ਰੋਜ਼ ਸੁਪਨੇ ਚ
« on: July 19, 2012, 05:55:48 AM »
ਬਹਾਨੇ ਬਣਾ ਕੇ ਓਹਦੇ ਨਾਲ ਗੱਲ ਬਾਤ ਕਰਦੇ ਹਾਂ...
ਹਰ ਰੋਜ਼ ਸੁਪਨੇ ਚ ਮੁਲਾਕਾਤ ਕਰਦੇ ਹਾਂ...
ਇੰਨੀ ਵਾਰ ਤਾਂ ਓਹ ਸਾਹ ਵੀ ਨਹੀ ਲੈਂਦੇ,
ਜਿੰਨੀ ਵਾਰ ਅਸੀਂ ਓਸ ਨੂੰ ਯਾਦ ਕਰਦੇ ਹਾਂ.....

1016
ਤੇਰੀ ਖੁਸ਼ੀ ਤੋਂ ਵੱਡਾ ਸਾਡੇ ਲਈ ਸੁੱਖ ਕੋਈ ਨਾ
ਮਿਲਦਾ ਰਹੇ ਪਿਆਰ ਤੇਰਾ ਹੋਰ ਭੁੱਖ ਕੋਈ ਨਾ
ਤੂੰ ਛੱਡ ਨਾ ਜਾਈਂ ਕਦੇ ਇਕੱਲਿਆ ਨੂੰ ਸਾਨੂੰ
ਵਿਛੋੜੇ ਤੋਂ ਵੱਡਾ ਸਾਡੇ ਲਈ ਹੋਰ ਦੁੱਖ ਕੋਈ ਨਾ......

1017
Shayari / ਦੂ੍ਰ ਅਸਮਾਨ ਵਿਚ ਇਕ
« on: July 19, 2012, 05:44:29 AM »
ਦੂ੍ਰ ਅਸਮਾਨ ਵਿਚ ਇਕ ਤਾਰਾਂ ਟਿਮ ਟਿਮਉਦਾ ਹੈ !
ਕਦੇ ਰੁੱਸ ਕੇ ਹੋ ਜਾਵੇ ਬੱਦਲਾਂ ਉਹਲੇ ਕਦੇ ਦੇਖ ਸਾਨੂੰ ਸਰਮੋਦਾ ਹੈ!
ਕਦੇ ਲੱਗੇ ਚੁੱਪ ਜਿਹਾਂ ਕਦੀ ਮਸਤੀ ਵਿਚ ਮੁਸਕਰਾਉਦਾ ਹੈ!
ਉਹਦੀ ਹਰ ਆਦਤ ਮੇਰੇ ਸੋਹਣੇ ਨਾਲ ਮਿਲਦੀ ਹੈ!
ਉਸਦੀ ਹਰ ਸਰਾਰਤ ਚੋ' ਮਿੰਨੂ ਮੇਰਾ ਯਾਰ ਨਜਰ ਆਉਦਾ ਹੈ!

1018
♥♥♥ ਬਣ ਫੁੱਲ ਲੱਖਾਂ ਫੁੱਲਾਂ ਵਿੱਚ ਖਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ ♥♥♥
♥♥♥ ਬਣ ਤਿਲ ਹੋ ਤਿਲਾਂ ਵਿੱਚ ਤਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ ♥♥♥
♥♥♥ ਕਿਸੇ ਹੋਰ ਦੇ ਸੀਨੇ ਦਾ ਬਣ ਦਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ ♥♥♥
♥♥♥ ਬਣ ਹੰਝੂ ਪਾਣੀ ਦੇ ਵਿੱਚ ਮਿਲ ਜਾਵੀਂ ਯਾਰਾ, ਤੈਨੂੰ ਨਾ ਮੈਂ ਪਛਾਣਾਂ ਸਾਨੂੰ ਫੇਰ ਆਖੀਂ ਤੂੰ ♥♥♥ —

1019
Fun Time / Re: Dedicate song to your PJ friend :)))
« on: July 19, 2012, 05:34:10 AM »
ਆਪਾਂ ਇਕ ਦੂਜੇ ਦੇ ਸਾਥੀ ਕਈ ਜਨਮਾਂ ਤੱਕ ਰਹਿਣਾ.. ਤੂੰ ਮੇਰੇ ਬਿਨ.. ਮੈਂ ਤੇਰੇ ਬਿਨ.. ਇਕ ਵੀ ਸਾਹ ਨੀ ਲੈਣਾ... ਤੇਰਾ ਤੇ ਮੇਰਾ ਦੋਵਾਂ ਦਾ ਬਣ ਜੇ ਇਹ ਦਸਤੂਰ ਤੈਨੂ ਮੇਰੇ ਤੋਂ ਮੈਨੂ ਤੇਰੇ ਤੋਂ ...ਕਦੀ ਰੱਬ ਕਰੇ ਨਾ ਦੂਰ ♥

1020
ਬਿਨ ਯਾਰ ਦੇ ਜਿੰਦਗੀ ਕੀ ਕਰਨੀ , ਯਾਰ ਨਾਲ ਜੀਣ ਦੀ ਚਾਹ ਮੈਨੂੰ__,

ਰੱਬਾ ਦੁਨੀਆਂ ਤੋ ਜੁਦਾ ਕਰ ਦੇਵੀਂ , ਨਾ ਯਾਰ ਤੋਂ ਕਰੀ ਜੁਦਾ ਮੈਨੂੰ__,,,,

Pages: 1 ... 46 47 48 49 50 [51] 52 53 54 55 56 ... 151