This section allows you to view all posts made by this member. Note that you can only see posts made in areas you currently have access to.
Messages - Yanky Honey
21
« on: January 31, 2015, 11:48:44 PM »
ਅਸੀ ਹੱਸ ਕੇ ਗੱਲਾ ਕਰਦੇ ਸੀ ਲੋਕੀ ਗਲਤ ਅੰਦਾਜਾ ਲਾ ਬੈਠੇ ਉਹ ਟਾਇਮ Kill ਕਰਨ ਆੱਨਲਾਇਨ ਆਉੰਦੇ ਸੀ ਅਸੀ ਉਹਨਾ ਕੋਲੋ ਆਪਣਾ ਦਿਲ Kill ਕਰਵਾ ਬੈਠੇ : ॥
22
« on: January 31, 2015, 06:46:46 PM »
ਹਾਜ਼ਿਰ ਆ ਜੀ
23
« on: January 31, 2015, 03:59:09 PM »
ਰਾਤ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ Sleep ਸੀ ਕਰਾਇਆ
ਨੀ ਅੱਖੀਆ ਨੂੰ ਦੇ ਕੇ ਲਾਲਚ ਤੇਰੇ ਖੁਅਾਬ ਵਿੱਚ ਆਉਣ ਦਾ...
24
« on: January 31, 2015, 03:50:26 PM »
ਧੰਨਵਾਦ ਜੀ :pray: :love:
25
« on: January 30, 2015, 11:08:04 PM »
ਜਿਦਾ ਤਕਦੀਰ ਚੱਲਦੀ ਰਹੀ ਮੈਂ ਵੀ ਓਦਾਂ ਨਾਲ ਚੱਲਦਾ ਗਿਅਾ....... ਵਕਤ ਬਦਲਦਾ ਰਿਹਾ ਥੋੜਾ ਜਿਹਾ ਮੈਂ ਸੰਭਲ ਗਿਅਾ..... ਪਰ ਏਨਾ ਸੰਭਲਦੇ ਹੋਏ ਵੀ ਫ਼ਿਸਲ ਗਿਅਾ..... ਪਿਆਰ ਕਿਸੇ ਦੇ ਵਿਚ ਉਲਝ ਗਿਅਾ.... ਪਿਆਰ ਮਿਲਿਆ ਓਹਦਾ ਪਰ ਸਾਥ ਨਾ ਮਿਲਿਆ.... ਨਾ ਚਾਹੁੰਦੇ ਹੋਏ ਵੀ ਵਖ ਹੋਣਾ ਪਿਆ... ਤੇ ਓਹਦੇ ਤੋਂ ਵੱਖ ਹੋ ਕੇ ਮੈਂ ਤਾ ਆਪਣੇ ਆਪ ਤੋਂ ਵੱਖ ਹੋ ਗਿਆ....
26
« on: January 30, 2015, 09:27:09 AM »
ਕਦੇ ਇਕ ਪਲ ਇਦਾ ਦਾ ਵੀ ਆਉਂਦਾ ਹੈ .... ਜਿਸ ਵਿਚ ਬੀਤਿਆ ਕਲ ਨਜ਼ਰ ਆਉਂਦਾ ਹੈ ..... ਬਸ ਯਾਦਾ ਰਹ ਜਾਂਦੀਆਂ ਨੇ ਯਾਦ ਕਰਨ ਦੇ ਲਈ .... ਤੇ ਵਕ਼ਤ ਸਬ ਕੁਝ ਲੈ ਕੇ ਗੁਜ਼ਰ ਜਾਂਦਾ ਹੈ ....
27
« on: January 29, 2015, 11:38:36 PM »
ਚੰਗਿਆਂ ਨਾਲ ਚੰਗੇ ਅਾਂ ਤੇ ਮਾੜੀਅਾਂ ਨਾਲ ਮਾੜੇ ਅਾਂ ਲੋਕੀਂ ਕਹਿੰਦੇ ਮੈਨੂੰ ਬੜੇ ਅੱਥਰੇ ਸੁਭਾਹ ਦਾ ਮੁੰਡਾ ਅਾ ........................ ....... ਬੋਲੀ ਜਾਣ ਲੋਕ ਲੱਖ ਵਾਰੀ ਬੋਲੀ ਜਾਣ ਮੈਂ ਕਦੀ ਨੀ ਪਰਵਾਹ ਕਰਦਾ ਮੈਂ ਤਾਂ ਇਹੋ ਜਿਹਾ ਹੀ ਅਾਂ ਇਹੋ ਜਿਹਾ ਈ ਰਹੂੰਗਾ...... :won:
28
« on: January 29, 2015, 11:20:56 PM »
:omyeyes:very nice Ji....
29
« on: January 29, 2015, 11:15:12 PM »
Sat shri akal ji
30
« on: January 29, 2015, 11:14:23 PM »
ਭਾਰਤ ਦੇ ਲੋਕ ਇੰਨੇ talented ਹੈਗੇ ਨੇ ਕੀ .
.
.
.
.
.
.
ਗੱਡੀ ਹਿਲਾ ਕੇ ਦੱਸ ਦਿੰਦੇ ਨੇ........ ਗੱਡੀ ਚ ਪੈਟ੍ਰੋਲ ਕਿੰਨਾ ਆ......!!!
31
« on: January 29, 2015, 10:45:34 PM »
ਬੰਦ ਬੁੱਲਿਆਂ ਚੋ ਕੁਝ ਨਾ ਕਹਿ ਕੇ ਅੰਖਾ ਚੋ ਪਿਆਰ ਜਤਾਉਂਦੀ ਆ...... .
.
.
.
.
.
.
.
.
.
.
.
.
.
ਮਰਜਾਣੀ ਜਦ ਵੀ ਸਾਹਮਣੇ ਆਉਂਦੀ ਆ ਮੇਨੂੰ ਮੇਰੇ ਤੋਂ ਖੋ ਕੇ ਲੈ ਜਾਂਦੀ ਆ......
32
« on: January 29, 2015, 10:41:45 PM »
Happy birthday :balle:ji
33
« on: January 29, 2015, 09:52:50 PM »
Ohhhh Profile Ch position kive change kridi a..ji : :
34
« on: January 29, 2015, 09:45:47 PM »
ਹਰ ਮਾਂ ਦੀ ਇੱਕੋ ਦੁਆ.... .
.
.
.
.
.
.
.
.
.
.
.
.
.
.
.
.
.
.
ਕਿ ਅੱਗ ਲੱਗ ਜਾਵੇ ਤੁਆਡੇ ਏਸ Phone ਨੂੰ..... 24 ਘੰਟੇ ਟੁੱਕ ਟੁੱਕ ਟੁੱਕ ਟੁੱਕ ਟੁੱਕ......!! :here: :here:
35
« on: January 29, 2015, 09:16:54 PM »
: ਕੋੲੀ ਦਸਦੋ ਯਾਰ position ਕੀਵੇ change ਕਰੀਦੀ ਅਾ.... ??? :sad:
36
« on: January 29, 2015, 09:07:22 PM »
ਇਕ ਅੰਗਰੇਜ਼ ਤੇ ਪੰਜਾਬੀ ਦੀ ਗੱਲਬਾਤ ਹੋ ਰਹੀ ਆ ਜਰਾ ਗੋਰ ਫਰਮਾਨਾ
ਅੰਗਰੇਜ਼ : ਹੇ ਮੈਨ ਪੰਜਾਬੀ ਆਹ ਅਲੱਗ ਅਲੱਗ ਰੰਗ ਦੇ ਕਿਉ ਹੁੰਦੇ ਆ.. ਦੇਖ ਅਸੀ ਸਾਰੇ ਅੰਗਰੇਜ਼ ਗੋਰੇ ਹੁੰਦੇ ਆ..
ਪੰਜਾਬੀ : ਬਾਈ ਘੋੜੇ ਹਮੇਸ਼ਾ ਅਲੱਗ ਅਲੱਗ ਰੰਗ ਦੇ ਹੁੰਦੇ ਆ... ਬਟ ਗਧੇ ਹਮੇਸ਼ਾਂ ਇੱਕੋ ਰੰਗ ਦੇ ਹੁੰਦੇ ਆ..
|