October 22, 2020, 12:19:48 AM

Show Posts

This section allows you to view all posts made by this member. Note that you can only see posts made in areas you currently have access to.


Topics - Yanky Honey

Pages: [1] 2
1
ਨੀਂਦ ਤਾਂ ਬਚਪਨ ਚ ਆਇਆ ਕਰਦੀ ਸੀ....
.

.

.

.

.

.

.

.

.

.

.

.

.

.

.

.

.

.

ਹੁਣ ਤਾਂ ਸਬ ਮੋਬਾਇਲ ਨੂੰ ਅਰਾਮ ਦੇਣ ਲਈ ਸੋਂਦੇ ਆ....

2
ਦਿਲ ਵੀ ਤੇਰਾ ਅਸੀਂ ਵੀ ਤੇਰੇ.....
ਹੁਣ ਦਿਲ ਨੂੰ ਇੱਕ ਆਸ ਜ਼ਰੂਰੀ ਲਗਦੀ ਏ.....
.

.

.

.

.

.

.

.

.

.

.

.

.

.

.

.

ਤੇਰੇ ਬਿਨਾ ਮੇਰੇ ਦਿਲ ਨੂੰ ਹੁਣ ਇੱਕ ਧੜਕਨ ਵੀ ਅਧੂਰੀ ਲਗਦੀ ਏ..... :love:

3
Shayari / ੲਿਸ਼ਕ ਉਸਤਾਦ....
« on: February 19, 2015, 11:41:24 PM »
ਜੀਣਾ ਵੀ ਸਿਖਾ ਦਿੰਦਾ ਹੈ....
ਮਰਨਾ ਵੀ ਸਿਖਾ ਦਿੰਦਾ ਹੈ....
.

.

.

.

.

.

.

.

.

ਇਸ਼ਕ਼ ਤੋਂ ਵਧੀਆ ਕੋਈ ਉਸਤਾਦ ਨੀ ਹੈਗਾ.....

4
Funny Videos / ਇਤਿਹਾਸ ਗਵਾ ਹੈ.....
« on: February 19, 2015, 11:35:37 PM »
ਇਤਿਹਾਸ ਗਵਾ ਹੈ.....
.

.

.

.

.

.

.

.

ਕੀ.......
.

.

ਜਦੋ ਵੀ ਫੋਨ ਦੀ ਬੈਟਰੀ low ਹੋਈ ਅਾ......

.

.

.

.

.

.

.

.

.

.

ਓਦੋ ਫੋਨ ਨੂੰ charge ਕੀਤਾ ਗਿਆ ਹੈ..... :D:

5
ਕੋਈ ਅਰਦਾਸ
ਕੋਈ ਇਬਾਦਤ
ਕੋਈ ਦੁਆ
ਕੋਈ ਮੰਨਤ ,

ਕਿਵੇਂ ਕੁਬੂਲ ਹੋਵੇਗੀ ਭਲਾ......  ?

ਕਿਊਂਕਿ

ਅਸੀ ਜੁੱਤੀਆਂ - ਚੱਪਲਾਂ
ਦੀ ਜਗ੍ਹਾ ਆਪਣੀ ਮੈਂ ਨੂੰ ਤਾਂ ਉਤਾਰਨਾ ਭੁੱਲ ਜਾਂਦੇ ਹਾਂ......ਅਕਸਰ.....Good Morning

6
ਮੰਮੀ ਕਹਿੰਦੀ
.
.
.
ਪੁੱਤ ਅੱਜ ਰੋਟੀ ਤੈਨੂੰ ਤਾਹੀਓਂ ਮਿਲਣੀ ਆ .
.

ਪਹਿਲਾਂ ਆਪਣਾ ਆਹ ਮੋਬਾਇਲ ਦਿਖਾ
ਮੈਨੂੰ ਏਸ ਦੇ ਵਿੱਚ ਹੀ #ਵਿੜਿਆ ਰਹਿਣਾ ਆ
.
.
.
.
.
.
.
.
.
.
.
 
.
.
.
ਬਸ ਫੇਰ ਕੀ ਸੀ ਆਪਾਂ ਮੋਬਾਇਲ ਦਿਖਾ ਦਿੱਤਾ
ਕਿਉੰਕਿ
ਰੋਟੀ ਆਪਣੀ ਜਗਾ #ਮੋਬਾਇਲ ਆਪਣੀ ਜਗਾ....

7
ਸਾਡੀ ਰੀਸ ਕੋਈ ਕਿੱਥੇ ਕਰ ਲਓ
.
.
.
.
.
.
.
.
.
.
.
.
.
.
.
.
.
.
.
ਕਿਉਂਕਿ
.
.
.
.
.
.
.
.
.
.
.
.
.
.

ਅਸੀ ਤਾਂ ਬ੍ਰਾਜ਼ੀਲ ਗਾਨੇ ਤੇ ਵੀ ਭੰਗੜਾ ਪਾ ਲੈਣੇ ਆ....

8
Shayari / Today's Life style
« on: February 17, 2015, 03:09:14 PM »
ਜੇ ਜ਼ਿੰਦਗੀ ਚ ਤੁਹਾਡੇ ਕੋਲੋ ਕੋਈ ਗਲਤੀ ਹੋ ਜਾਵੇ ਤਾਂ ਦੋ ਮਿੰਟ ਅਰਾਮ ਨਾਲ ਬੈਠ ਜਾਓ.....
.

.

.

.

.

.

.

ਤੇ ਸੋਚੋ........
.

.

.

.

.

.

.

.

.

ਕੀ ਏਹ ਇਲਜ਼ਾਮ ਕਿਦੇ ਤੇ ਲਾਇਆ ਜਾਵੇ.....!!!

9
ਸਾਡਾ ਦੇਸ਼ ਤਰੱਕੀ ਕਿਉਂ ਨੀ ਕਰਦਾ..?
1. ਲੋਕ Biscuit ਚਾਹ ਵਿੱਚ ਡੁਬੋਂ ਕੇ ਖਾਣੋ ਨੀ ਹੱਟਦੇ..!
2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹੱਟਦੇ..!

3. ਫੋਨ ਤੇ ਹੋਰ ਫਿਰ ਹੋਰ ਤੇ ਆਹੋ ਕਹਿਣੋ ਨੀ ਹੱਟਦੇ..!
4. ਪਾਣੀ ਵਿੱਚ ਰੋੜੇ ਮਾਰਨੋ ਨੀ ਹੱਟਦੇ..!
5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹੱਟਦੇ..!
6. ਦੂਜੇ ਦੇ ਕੰਮ ਵਿੱਚ ਲੱਤ ਫਸਾਉਣੋ ਨੀ ਹੱਟਦੇ..!
7. ਰਿਸ਼ਵਤ ਲੈਣੋ ਤੇ ਦੇਣੋ ਨੀ ਹੱਟਦੇ..!
8. ਮਾੜੇ ਕੰਮ ਕਰਨੋ ਨੀ ਹੱਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹੱਟਦੇ..!
9. ਤੈਨੂੰ ਕੀ…ਤੈਨੂੰ ਕੀ ਕਹਿਣੋ ਨੀ ਹੱਟਦੇ..!
#unknown

10
Jokes Majaak / ਠੰਡ ਬਹੁਤ ਆ its very cold today
« on: February 03, 2015, 09:41:49 PM »
ਕੁੜੀ ਰੋ ਰਹੀ ਆ...ਮੁੰਡੇ ਨੂੰ ਕਹੀ ਰਹੀ ਆ...

ਕੁੜੀ ਰੋ ਰਹੀ ਆ...ਮੁੰਡੇ ਨੂੰ ਕਹੀ ਰਹੀ ਆ..

ਮੇਰਾ ਹਥ ਛੱਡ ਸੋਹਣੀਆ....ਮੇਰੇ ਨੱਕ ਵਹੀ ਰਹੀ ਆ.. :D: :D:

11
Jokes Majaak / ਹਰ ਦੂਜੇ ਦਿਨ ਗੂਗਲ ਮੈਪ update
« on: February 02, 2015, 12:09:13 AM »
ਆਪਣੀ ਜ਼ਿੰਦਗੀ ਦੀ Location ਦਾ ਕੁਝ ਪਤਾ ਨੀ ਲੱਗ ਰਿਹਾ ਆ......
.

.

.

.

.

.

.

.

.

.

.

.

.

.

.

.

.

ਤੇ ਇੱਕ ਇਹ ਫੋਨ ਨੂੰ ਪਤਾ ਨੀ ਕੀ ਆ.....
ਹਰ ਦੂਜੇ ਦਿਨ ਗੂਗਲ ਮੈਪ Update ਕਰਦਾ ਰਹਿੰਦਾ ਆ....

12
ਬੇਜਾਨ ਚੀਜ਼ਾਂ ਨੂੰ ਬਦਨਾਮ ਕਰਨਾ ਬੜਾ ਅਸਾਨ ਆ....
ਸੁਣਦੇ ਨੇ ਲੋਕੀ ਕੰਨ ਲਾ ਲਾ ਕੇ ਗੱਲਾਂ ਫੇਰ ਕਹਿੰਦੇ ਨੇ ਦੀਵਾਰਾਂ ਦੇ ਵੀ ਕੰਨ ਹੁੰਦੇ ਨੇ.....
ਆਪਣੀ ਵਿੱਚ ਝਾਕੀ ਮਾਰਨ ਲਈ ਜਿਗਰਾ ਚਾਹਿਦਾ ਆ....
ਦੂਸਰੇ ਵਿੱਚ ਗਲਤੀਆਂ ਕਢਣੀਅਾਂ ਬਹੁਤ ਅਸਾਨ ਨੇ.....

13
ਮੋਸਮ ਦੀ ਖੁਸ਼ਗਵਾਰੀ ਦਾ ਏਹੀ ਇਸ਼ਾਰਾ ਆ.....
ਤੂੰ ਮੇਰਾ ਚੰਨ ਤੇ ਮੈਂ ਤੇਰਾ ਤਾਰਾ ਆ......
ਯਾਦਾਂ ਤੇਰਿਆ.....
ਫਿਕਰ ਤੇਰਾ....
ਹਰ ਗੱਲ ਚ ਸੋਹਣੀਏ ਜਿਕਰ ਤੇਰਾ...
ਬੁੱਲਿਆਂ ਉੱਤੇ ਸੱਜਣਾ ਇੱਕੋ ਨਾਮ ਤੇਰਾ....
ਪਤਝੜ ਚ ਆਈ ਬਹਾਰਾਂ ਦਾ ਏਹੋ ਇਸ਼ਾਰਾ ਆ.....
ਤੂੰ ਮੇਰਾ ਚੰਨ ਤੇ ਮੈਂ ਤੇਰਾ ਤਾਰਾ ਆ.... :love:

14
Shayari / ਦਿਲ kill ਕਰਤਾ ਕੁੜੀ ਨੇ
« on: January 31, 2015, 11:48:44 PM »
ਅਸੀ ਹੱਸ ਕੇ ਗੱਲਾ ਕਰਦੇ ਸੀ
ਲੋਕੀ ਗਲਤ ਅੰਦਾਜਾ ਲਾ ਬੈਠੇ
ਉਹ ਟਾਇਮ Kill ਕਰਨ ਆੱਨਲਾਇਨ ਆਉੰਦੇ ਸੀ
ਅਸੀ ਉਹਨਾ ਕੋਲੋ ਆਪਣਾ ਦਿਲ Kill ਕਰਵਾ ਬੈਠੇ :2cool: ॥

15
Shayari / ਜਿਦਾ ਤਕਦੀਰ ਚੱਲਦੀ ਰਹੀ
« on: January 30, 2015, 11:08:04 PM »
ਜਿਦਾ ਤਕਦੀਰ ਚੱਲਦੀ ਰਹੀ ਮੈਂ ਵੀ ਓਦਾਂ ਨਾਲ ਚੱਲਦਾ ਗਿਅਾ.......
ਵਕਤ ਬਦਲਦਾ ਰਿਹਾ ਥੋੜਾ ਜਿਹਾ ਮੈਂ ਸੰਭਲ ਗਿਅਾ.....
ਪਰ ਏਨਾ ਸੰਭਲਦੇ ਹੋਏ ਵੀ ਫ਼ਿਸਲ ਗਿਅਾ.....
ਪਿਆਰ ਕਿਸੇ ਦੇ ਵਿਚ ਉਲਝ ਗਿਅਾ....
ਪਿਆਰ ਮਿਲਿਆ ਓਹਦਾ ਪਰ ਸਾਥ ਨਾ ਮਿਲਿਆ....
ਨਾ ਚਾਹੁੰਦੇ ਹੋਏ ਵੀ ਵਖ ਹੋਣਾ ਪਿਆ...
ਤੇ ਓਹਦੇ ਤੋਂ ਵੱਖ ਹੋ ਕੇ ਮੈਂ ਤਾ ਆਪਣੇ ਆਪ  ਤੋਂ ਵੱਖ ਹੋ ਗਿਆ....

16
Shayari / ਯਾਦਾਂ
« on: January 30, 2015, 09:27:09 AM »
ਕਦੇ ਇਕ ਪਲ ਇਦਾ ਦਾ ਵੀ ਆਉਂਦਾ ਹੈ ....
ਜਿਸ ਵਿਚ ਬੀਤਿਆ ਕਲ ਨਜ਼ਰ ਆਉਂਦਾ ਹੈ .....
ਬਸ ਯਾਦਾ ਰਹ ਜਾਂਦੀਆਂ ਨੇ ਯਾਦ ਕਰਨ ਦੇ ਲਈ ....
ਤੇ ਵਕ਼ਤ ਸਬ ਕੁਝ ਲੈ ਕੇ ਗੁਜ਼ਰ ਜਾਂਦਾ ਹੈ ....

17
ਚੰਗਿਆਂ ਨਾਲ ਚੰਗੇ ਅਾਂ
ਤੇ ਮਾੜੀਅਾਂ ਨਾਲ ਮਾੜੇ ਅਾਂ
ਲੋਕੀਂ ਕਹਿੰਦੇ ਮੈਨੂੰ
ਬੜੇ ਅੱਥਰੇ ਸੁਭਾਹ ਦਾ ਮੁੰਡਾ ਅਾ
........................
....... ਬੋਲੀ ਜਾਣ ਲੋਕ
ਲੱਖ ਵਾਰੀ ਬੋਲੀ ਜਾਣ
ਮੈਂ  ਕਦੀ ਨੀ ਪਰਵਾਹ ਕਰਦਾ
ਮੈਂ ਤਾਂ ਇਹੋ ਜਿਹਾ ਹੀ ਅਾਂ
ਇਹੋ ਜਿਹਾ ਈ ਰਹੂੰਗਾ......  :won:

18
Jokes Majaak / talented Indians
« on: January 29, 2015, 11:14:23 PM »
ਭਾਰਤ ਦੇ ਲੋਕ ਇੰਨੇ talented ਹੈਗੇ ਨੇ ਕੀ
.

.

.

.

.

.

.

ਗੱਡੀ ਹਿਲਾ ਕੇ ਦੱਸ ਦਿੰਦੇ ਨੇ........
ਗੱਡੀ ਚ ਪੈਟ੍ਰੋਲ ਕਿੰਨਾ ਆ......!!!

19
Love Pyar / ਅੰਖਾ ਨਾਲ ਪਿਅਾਰ
« on: January 29, 2015, 10:45:34 PM »
ਬੰਦ ਬੁੱਲਿਆਂ ਚੋ ਕੁਝ ਨਾ ਕਹਿ ਕੇ ਅੰਖਾ ਚੋ ਪਿਆਰ ਜਤਾਉਂਦੀ ਆ......
.

.

.

.

.

.

.

.

.

.

.

.

.

.ਮਰਜਾਣੀ ਜਦ ਵੀ ਸਾਹਮਣੇ ਆਉਂਦੀ ਆ ਮੇਨੂੰ ਮੇਰੇ ਤੋਂ ਖੋ ਕੇ ਲੈ ਜਾਂਦੀ ਆ......

20
Jokes Majaak / ਹਰ ਮਾਂ ਦੀ ੲਿਕੋ ਦੁਅਾ
« on: January 29, 2015, 09:45:47 PM »
ਹਰ ਮਾਂ ਦੀ ਇੱਕੋ ਦੁਆ....
.

.

.

.

.

.

.

.

.

.

.

.

.

.

.

.

.

.

.

ਕਿ ਅੱਗ ਲੱਗ ਜਾਵੇ ਤੁਆਡੇ ਏਸ Phone ਨੂੰ.....
24 ਘੰਟੇ ਟੁੱਕ ਟੁੱਕ ਟੁੱਕ ਟੁੱਕ ਟੁੱਕ......!! :here: :here:

Pages: [1] 2