April 26, 2024, 12:54:52 PM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 ... 65 66 67 68 69 [70]
1381
Shayari / ਕਿਸੇ ਨੂੰ ਪਿਆਰ ਕਰੋ....
« on: October 24, 2011, 02:31:18 PM »
ਕਿਸੇ ਨੂੰ ਪਿਆਰ ਕਰੋ ਤਾ ਦਿਲੋ ਕਰੋ ਜੁਬਾਨ ਤੋ ਨਹੀ,__
ਕਿਸੇ ਨਾਲ ਗੁੱਸਾ ਕਰੋ ਤਾ ਜੁਬਾਨ ਤੋ ਕਰੋ ਦਿੱਲ ਤੋ ਨਹੀ...
 :love:

1382
Shayari / ਅੱਖਾਂ ਤੇ GOGLES ਲਾਉਣੀ ਏ....
« on: October 24, 2011, 01:14:39 AM »
ਅੱਖਾਂ ਤੇ GOGLES ਲਾਉਣੀ ਏ ..
ਕਦੇ ਦੂਰੋਂ ਹੱਥ ਹਿਲਾਉਣੀ ਏ ..

ਕਦੇ Tight ਜੀ JEAN ਫਸਾਉਣੀ ਏ ..
ਕਦੇ boby cut ਕਰਵਾਉਣੀ ਏ ..

ਪੰਜਾਬੀ ਬੋਲਣ ਤੋਂ ਪਰਹੇਜ ਕਰੇਂ ..
ਹੁਣ ENGLISH ਗਾਣੇ ਗਾਉਣੀ ਏ..

ਤੂੰ ਕਿਉਂ ਨੀ ਸਮਝਦੀ ਇਸ ਗੱਲ ਨੂੰ ..
ਹੁਸਨ ਪੰਜਾਬਣ ਦਾ ਸਾਦਗੀ ਵਿਚ ਕੁੜੀਏ..

ਕਿਉਂ ਫੋਕੇ ਫੈਸ਼ਨ ਕਰ ਕਰ ਕੇ ..
ਆਪਣੀ ਹੀ ਟੌਹਰ ਘਟਾਉਣੀ ਏ

1383
Love Pyar / ਇਕ ਜੀਅ ਕਰਦਾ..
« on: October 24, 2011, 01:11:54 AM »
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ-
ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ-
ਦਿਲ ਡਰਦਾ , ਕਿੱਸਾ ਕਿਤੇ ਆਮ ਨਾ ਹੋ ਜਾਏ-
ਓਹ ਸੁੱਚਾ ਮੋਤੀ, ਕਿਤੇ ਬਦਨਾਮ ਨਾ ਹੇ ਜਾਏ

1384
ਤੇਰੇ ਇਸ਼ਕ ਚ ਪਏ ਵਿਛੋੜੇ
ਨੀ,
ਮੁੰਡਾ ਟੋਭੇ ਚ ਮਾਰੇ ਰੋੜੇ ਨੀ,
ਨੀ ਹੁਣ ਹਿੱਲ ਗਿਆ
ਦਿਮਾਗ ੳਹਦਾ,
ਨੀ ਉਹ ਤਾਂ ਡੰਡੇ ਦੀ ਬੰਦੂਕ
ਬਣਾਈ ਫਿਰਦਾ..
ਡਿਸ਼ੂੰ-ਡਿਸ਼ੂੰ-ਡਿਸ਼ੂੰ-ਡਿਸ਼ੂੰ..

1385
Shayari / ਨੀਵੀਂ ਪਾ ਕੇ ਲੰਘੀਏ..
« on: October 24, 2011, 01:06:39 AM »
ਜੇ ਨੀਵੀਂ ਪਾ ਕੇ ਲੰਘੀਏ ਤਾਂ ਲੋਕ ਕਮਜ਼ੋਰ ਸਮਝਦੇ ਨੇ, ਅੱਖ ਮਿਲਾ ਕੇ ਲੰਘ ਜੀਏ ਤਾਂ ਕੁਝ ਹੋਰ ਸਮਝਦੇ ਨੇ... :happy:

1386
Shayari / ਨਿਭਾਉਣ ਵਾਲਿਆ ਦੀ ਗੱਲ...
« on: October 24, 2011, 12:44:25 AM »
 :kiss: :kiss: ਹੋਰ ਹੁਂਦੀ ਆ,
ਲੋੜ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ,
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
 ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ... :5:

1387
Shayari / ਸੋਹਣੀ ਦੇਖ ਕੇ...
« on: October 24, 2011, 12:41:31 AM »
ਰੱਨਾ ਸੋਹਣੀਆ ਜੱਗ ਤੇ ਲੱਖ ਘੁਮਣ,
ਅੱਖ ਹਰ ਤੇ ਨਹੀ ਟੀਕਾਈਦੀ,
ਸੋਹਣੇ ਮੁਖੜੇ ਹੀ ਅੱਕਸਰ ਦੇਣ ਧੋਖੇ,
ਸੋਹਣੀ ਦੇਖ ਕੇ ਨਹੀ ਵਿਆਹੀਦੀ
ਆਸ਼ਕ ਹੋ ਕੇ ਹੁਸਨ ਦੀ ਗੱਲ ਮੰਨ ਨੀ,
ਨਾਰ ਸਿਰ ਤੇ ਵੀ ਨਹੀ ਝੱੜਾਈਦੀ
ਗੱਲ ਹੱਸ ਕੇ ਮੰਨ ਸੱਕੇ ਸੇਵਾ ਮਾਂ ਦੀ ਕਰਨ ਵਾਲੀ ਚਾਹੀਦੀ....
 :blink:

1388
Jokes Majaak / Re: How many girls do u see?
« on: October 23, 2011, 09:56:05 PM »
:D: :D: :D: :D: :D:  Saare racist a tusi :hehe:
Six ik kaali ve aa, jehri dikhdi ne easily...:P

1389
Shayari / Re: Sarwan teh Hitler..
« on: October 23, 2011, 09:50:06 PM »

I have and that is why I'm getting tired of the nonsense to glorify such an a-hole.
I m doing the same girl, trying to decrease his glory..:)

1390
Shayari / ਪੱਥਰ ਤੇ ਫੁੱਲ...
« on: October 23, 2011, 09:47:32 PM »
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ ..!!
ਉਹਨਾਂ ਨੂੰ ਸ਼ਾਇਦ ਇਹ ਨੀ ਪਤਾ ਕਿ ਪੱਥਰ ਤਾਂ ਪੱਥਰ ਹੀ ਰਹਿੰਦੇ ਨੇ..!!
ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ ... :love:

1391
Shayari / ਸਿਆਹੀ ਤੇ ਕਲਮ..
« on: October 23, 2011, 09:45:08 PM »
♥ ਕਾਸ਼ ਕਿ ਮਿਲ ਜਾਵੇ ਮੈਨੂੰ ਮੁਕੱਦਰ ਦੇ ਉਹ ਸਿਆਹੀ ਤੇ ਕਲਮ,__♥
♥ ਪਲ -ਪਲ ਦੀ ਖੁਸ਼ੀ ਲਿਖ ਦੇਵਾਂ ਸੱਜਣਾ ਤੇਰੀ ਜਿੰਦਗੀ ਦੇ ਲਈ,__ ♥ :thinking:

1392
Shayari / Re: Sarwan teh Hitler..
« on: October 23, 2011, 09:41:06 PM »

kudiya layi Hitler? What the hell? Do you even know what Hitler did?
I think u didnt listen to the song hitler in punjabi..:P

1393
Shayari / ਬਚਪਨ...
« on: October 23, 2011, 09:35:32 PM »
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ . .
ਜਦੋ ਸ਼ਰੇਆਮ ਰੋਂਦੇ ਸੀ ..
ਹੁਣ ਇਕ ਵੀ ਹੰਝੂ ਨਿਕਲ ਜਾਵੇ ਤਾਂ...
ਲੋਕ ਹਜ਼ਾਰਾਂ ਸਵਾਲ ਕਰਦੇ ਨੇ ... ||  8->

1394
ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ,,??????? ਇਸ ਨੂੰ ਜਰੂਰ ਪੜਿਓ ਜੀ ,,, :) ਇੱਕ ਅਮਰੀਕਨ ਬਜੁਰਗ ਸਿੱਖ ਇਸ੍ਟਰ੍ਨ ਕੇੰਟੁਕੀ ਵਿੱਚ ਆਪਣੇ ਛੋਟੇ ਪੋਤੇ ਨਾਲ ਰਹਿੰਦਾ ਸੀ ਅਤੇ ਉਸਦਾ ਪੋਤਾ ਆਪਣੇ ਦਾਦਾ ਜੀ ਵਾਂਗ ਹੀ ਬਣਨਾ ਚਾਹੁੰਦਾ ਸੀ ਅਤੇ ਓਹਨਾ ਦੇ ਹਰ ਕੰਮ ਨੂੰ ਓਹਨਾ ਵਾਂਗ ਹੀ ਕਰਨ ਦੀ ਕੋਸ਼ਿਸ਼ ਕਰਦਾ ਸੀ | ਇੱਕ ਦਿਨ ਪੋਤਾ ਆਪਣੇ ਦਾਦਾ ਜੀ ਨੂੰ ਪੁਛਣ ਲੱਗਾ ,,'' ਦਾਦਾ ਜੀ ਮੈਂ ਤੁਹਾਡੇ ਵਾਂਗ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਪੜਣ ਦੀ ਕੋਸ਼ਿਸ਼ ਕਰਦਾ ਹਾ, ਪਰ ਮੈਨੂੰ ਕੁਝ ਵੀ ਸਮਝ ਨਹੀ ਪੈਂਦਾ ਤੇ ਜੋ ਸਮਝ ਪੈਂਦਾ ਹੈ ਓਹ ਵੀ ਮੈਨੂੰ ਭੁੱਲ ਜਾਂਦਾ ਆ, ਜਦ ਮੈਂ ਪੜਨਾ ਬੰਦ ਕਰ ਦਿੰਦਾ ਹਾ ਜੀ ,,ਇਸ ਤਰਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਣ ਨਾਲ ਕੀ ਹੁੰਦਾ ਹੈ ਜੀ ,,ਜਦ ਕੁਝ ਵੀ ਯਾਦ ਨਹੀ ਰਹਿੰਦਾ ਜੀ ,, ਤਦ ਦਾਦਾ ਜੀ ਨੇ ਇੱਕ ਕੋਲਿਆ ਨਾਲ ਭਰੀ ਟੋਕਰੀ ਖਾਲੀ ਕਰਕੇ ਆਪਣੇ ਪੋਤੇ ਨੂੰ ਦਿਤੀ ਤੇ ਕਿਹਾ ਕੇ '' ਜਾਓ ਇਹ ਟੋਕਰੀ ਉਸ ਨਦੀ ਤੇ ਲੈ ਜਾਓ ਤੇ ਇਸ ਵਿੱਚ ਪਾਣੀ ਭਰ ਕੇ ਲੈ ਕੇ ਆਓ ,,,,,ਉਸ ਮੁੰਡੇ ਨੇ ਉਸੇ ਤਰਾ ਹੀ ਕੀਤਾ ਜਿਵੇ ਉਸਨੂੰ ਕਿਹਾ ਗਿਆ ਸੀ ,,,,ਪਰ ਘਰ ਤੱਕ ਪਹੁੰਚਦੇ ਪਹੁੰਚਦੇ ਸਾਰਾ ਪਾਣੀ ਡੁੱਲ ਗਿਆ ਸੀ ਕਿਓ ਕੇ ਟੋਕਰੀ ਵਿੱਚ ਛੇਕ ਸੀ ,ਸੋ ਸਾਰਾ ਪਾਣੀ ਓਹਨਾ ਰਾਹੀ ਨਿਕਲ ਗਿਆ ਤੇ ਉਸ ਕੋਲ ਖਾਲੀ ਟੋਕਰੀ ਹੀ ਰਹਿ ਗਈ ,, ਉਸਦੇ ਦਾਦਾ ਜੀ ਮੁਸਕਰਾਏ ਤੇ ਕਹਿਣ ਲਗੇ '' ਤੇਨੂੰ ਜਲਦੀ ਨਾਲ ਵਾਪਿਸ ਆਉਣਾ ਚਾਹਿਦਾ ਹੈ ਤਾ ਕੇ ਟੋਕਰੀ ਵਿੱਚ ਪਾਣੀ ਬਚ ਸਕੇ ,,,, ਤੇ ਇਸ ਸਮੇ ਮੁੰਡੇ ਨੇ ਜਲਦੀ ਜਲਦੀ ਦੋੜ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ,,ਪਰ ਫਿਰ ਆਉਂਦੇ ਆਉਂਦੇ ਟੋਕਰੀ ਖਾਲੀ ਹੋ ਗਈ ,,,ਸਾਰਾ ਪਾਣੀ ਫਿਰ ਡੁੱਲ ਗਿਆ ,,,ਓਹਨੂੰ ਸਾਹ ਚੜ ਗਿਆ ਸੀ ,ਤੇ ਓਹ ਆਣ ਕੇ ਆਪਣੇ ਦਾਦਾ ਜੀ ਨੂੰ ਕਹਿਣ ਲਗਾ ਕੇ ਦਾਦਾ ਜੀ ਇਸ ਤਰਾ ਟੋਕਰੀ ਵਿੱਚ ਪਾਣੀ ਭਰ ਕੇ ਲਿਆਉਣਾ ਨਾ-ਮੁਮਕਿਨ (ਮੁਸ਼ਕਿਲ) ਹੈ ਜੀ ,,ਪਰ ਮੈਂ ਬਾਲ੍ਟੀ ਵਿੱਚ ਪਾਣੀ ਲੈ ਕੇ ਆ ਸਕਦਾ ਹੈ ਜੀ ,, ਉਸਦੇ ਦਾਦਾ ਜੀ ਕਹਿੰਦੇ ,'' ਮੈਨੂੰ ਬਾਲ੍ਟੀ ਵਿੱਚ ਪਾਣੀ ਨਹੀ ਚਾਹਿਦਾ ,ਮੈਨੂੰ ਤਾ ਟੋਕਰੀ ਵਿੱਚ ਹੀ ਚਾਹਿਦਾ ਹੈ ,ਤੂੰ ਸਹੀ ਤਰਾ ਕੋਸ਼ਿਸ਼ ਨਹੀ ਕਰਦਾ ਤੇ ਓਹ ਬਾਹਰ ਦਰਵਾਜੇ ਕੋਲ ਖੜ ਕੇ,,, ਜਾਦੇ ਹੋਏ ਮੁੰਡੇ ਵੱਲ ਦੇਖਣ ਲੱਗ ਗਏ , ਹੁਣ ਮੁੰਡੇ ਨੂੰ ਪਤਾ ਸੀ ਕੇ ਇਹ ਨਾ-ਮੁਮਕਿਨ ਹੈ ਪਰ ਓਹ ਆਪਣੇ ਦਾਦਾ ਜੀ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕੇ ਓਹ ਜਿਨੀ ਮਰਜ਼ੀ ਕਾਹਲੀ ਕਰ ਲਵੇ ਪਰ ਪਾਣੀ ਲੀਕ ਹੋ ਹੀ ਜਾਣਾ ਹੈ ,, ਉਸ ਮੁੰਡੇ ਨੇ ਟੋਕਰੀ ਪਾਣੀ ਦੀ ਭਰੀ ਤੇ ਤੇਜੀ ਨਾਲ ਘਰ ਵੱਲ ਆਇਆ ,ਪਰ ਜਦ ਓਹ ਆਪਣੇ ਦਾਦਾ ਜੀ ਕੋਲ ਪਹੁੰਚਿਆ ,,ਟੋਕਰੀ ਫਿਰ ਖਾਲੀ ਹੋ ਗਈ ਸੀ ,, ਉਸਨੇ ਕਿਹਾ ਦਾਦਾ ਜੀ '' ਤੁਸੀਂ ਦੇਖਿਆ ਇਹ ਨਹੀ ਹੋ ਸਕਦਾ,, ਉਸਦੇ ਦਾਦਾ ਜੀ ਕਹਿੰਦੇ ਕੇ ਤੁਸੀਂ ਸੋਚਦੇ ਹੋ ਕੇ ਇਹ ਮਿਹਨਤ ਬੇਕਾਰ ਹੈ ,,ਪਰ ਇਸ ਟੋਕਰੀ ਨੂੰ ਧਿਆਨ ਨਾਲ ਦੇਖੋ ,,ਮੁੰਡੇ ਨੇ ਟੋਕਰੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕੇ ਇਹ ਟੋਕਰੀ ਪਹਿਲਾ ਵਾਲੀ ਟੋਕਰੀ ਨਾਲੋ ਵੱਖਰੀ ਦਿਸਦੀ ਸੀ ..ਇਹ ਇੱਕ ਕਾਲੀ ਕੋਲਿਆ ਵਾਲੀ ਟੋਕਰੀ ਤੋ ਬਦਲ ਕੇ ਇੱਕ ਸਾਫ਼ ਟੋਕਰੀ ਲੱਗ ਰਹੀ ਸੀ ,ਤਾਂ ਦਾਦਾ ਜੀ ਆਪਣੇ ਪੋਤੇ ਨੂੰ ਦਸਣ ਲੱਗ ਗਏ ਕੇ ਇਹੀ ਹੁੰਦਾ ਹੈ ਜਦ ਆਪਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਦੇ ਹਾ ...ਭਾਵੇ ਆਪਾ ਨੂੰ ਕੁਝ ਸਮਝ ਪਵੇ ਜਾ ਨਾ ,ਭਾਵੇ ਕੁਝ ਯਾਦ ਰਹੇ ਜਾ ਨਾ ,,ਪਰ ਇਹ ਸਾਨੂੰ ਅੰਦਰੋ ਬਾਹਰੋ ਪਵਿਤਰ ਕਰ ਦਿੰਦੀ ਹੈ ,,,ਸਾਡੀ ਸੋਚ ਨੂੰ ਸਾਫ਼ ਕਰ ਦਿੰਦੀ ਹੈ, ਤੇ ਅਸੀਂ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗੇ ਕੰਮ ਕਰਦੇ ਹਾ ,,,,ਇਹੀ ਮੇਹਰ ਹੈ ਉਸ ਵਾਹਿਗੁਰੂ ਜੀ ਦੀ ,,,,,,ਸੋ ਗੁਰੂਆਂ ਜੀ ਦੀ ਬਾਣੀ ਨੂੰ ਆਪਣੀ ਜਿੰਦਗੀ ਵਿੱਚ ਅਪਣਾਓ ,ਤੇ ਓਹਨਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ,,ਵਾਹਿਗੁਰੂ ਜੀਓ ,,ਵਾਹਿਗੁਰੂ ਜੀ ਕਾ ਖਾਲਸਾ ,,ਵਾਹਿਗੁਰੂ ਜੀ ਕੀ ਫਤਿਹ

1395
Shayari / Sarwan teh Hitler..
« on: October 23, 2011, 04:15:53 PM »
ਕੁੜੀਆਂ ਲਈ ਹਿੱਟਲਰ ਬਣਦੇ ਤਾਂ ਬਹੁਤ ਸੁਣੇ,
ਪਰ ਮਾਪਿਆਂ ਲਈ ਸਰਵਨ ਬਣਦਾ ਕੋਈ ਨਾ ਸੁਣਿਆਂ...
 :lost:

1396
Jokes Majaak / Re: Maa of my kattii..
« on: October 22, 2011, 06:06:04 PM »
I just read that to my mom she goes "tuhanu hor kam ne maa nu te kattiya nu ghareesde firde rehnde?"

yupp, aunty nu ve dukh lagga katiii da meri da is da matlab..:(

...
lol Well said, tobey waleya!

thanks bhaji...:), jeh tuhanu kitey meri katti de maa labhdi aa tah dasyo, ohdey sirr teh white color da moon banya hoya a..:P

1397
Jokes Majaak / Maa of my kattii..
« on: October 22, 2011, 04:45:45 PM »
ਪਹਿਲਾ ਮੰਗ ਪਾਈ ਤੂੰ ਕੱਟੀ ਦੀ,
ਫਿਰ ਮੰਗ ਪਾਈ ਤੂੰ ਵੱਛੀ ਦੀ,
ਰਹਿੰਦੀ ਖੂੰਹਦੀ ਮੱਝ ਵਿਕਾਤੀ,
ਕੀ ਕਹਿਣੇ ਕੁੜੀਏ ਤੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ,
ਤੈਨੂੰ ਡੰਗਰ ਬਥੇਰੇ.... :loll:

1398
Gup Shup / Re: Sharabi Janta - KP's Hour
« on: October 09, 2011, 11:33:21 PM »
Loka nu sharab peen la dinda eh tuhada sharabi hour, sadey vargey sofi mundey ve vigaar ditey...:P

Pages: 1 ... 65 66 67 68 69 [70]