May 07, 2024, 07:27:43 PM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 ... 64 65 66 67 68 [69] 70
1361
Gup Shup / Re: Truth!!!
« on: November 04, 2011, 02:40:10 PM »
khand mishri, I think then u got to learn live without him or her..:(.

...
@ preeti no one likes liers...the one who do are liers themselves..:)

1362
Gup Shup / Truth!!!
« on: November 04, 2011, 02:14:11 PM »
‎" Never feel Sad about Losing anything In LIFE,
Because Whenever a Tree Loses a Leaf,
A New Leaf grows in It's Place....... "

1363
Love Pyar / Taj Mahal....
« on: November 04, 2011, 02:13:11 PM »
‎'''Good Relationship is Like Taj Mahal''

''Everybody Will Wonder,,,

How Beautiful It Is!!!

But,,,

Nobody will Understand,,,

How Difficult It Was to Build''!!

1364
Love Pyar / Bebe kehandi oh nooh laini...
« on: November 01, 2011, 10:57:47 PM »
Nahh Gorii nah kaali hove,
Hove Karma vali hove,
Deva jeh main jirakk tah gussa karya karey nah,
Bebe kehandi oh nooh laini, jehri larya karey nah,
Ji Ji kardi rahey, koi gal agoo dakkey nah,
sifta karda sara pind vahuti diya thakkey nah,
parh naal sareeka jur jur gallan karya karey nah,
babe kehandi oh nooh laini, jehri larya karey nah... :love:

1365
Love Pyar / ♥ ♥ ਤੂੰ ਤੇ ਮੈ ♥ ♥ ♥
« on: November 01, 2011, 12:32:24 AM »
♥ ਤੂੰ ਵੀ ਫੁੱਲ ਤੇ ਮੈ ਵੀ ਫੁੱਲ ♥
♥ ਕੀ ਲੈਣਾ ਆਪਾ ਕੰਡਿਆਂ ਤੋਂ ♥
♥ ਤੂੰ ਮੈਨੂੰ ਤੋੜ ਲੈ ਮੈ ਤੈਨੂੰ ਤੋੜਾਂ ♥
♥ ਵੱਖ ਕਰ ਲੈ ਇਹਨਾ ਕੰਡਿਆਂ ਤੋਂ ♥
♥ ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ ♥
... ♥ ਮਰਨਾ ਇਕ ਦਿਨ ਪੈਣਾ ਏ ♥
♥ ਇਸ ਜੱਗ ਦੀ ਰੀਤਾਂ ਰਸਮਾਂ ਚੋ ♥
♥ ਆਪਾ ਨੂੰ ਲੰਘਣਾ ਪੈਣਾ ਏ ♥

1366
Shayari / True lines...
« on: November 01, 2011, 12:25:43 AM »
ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ,,
ਬਿਨਾ ਗੱਲੋ ਕਰਨੀ ਲੜਾਈ ਮਾੜੀ ਏ..
 ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ,,,
ਨਸ਼ਿਆ ਚ ਉਮਰ ਗਵਾਈ ਮਾੜੀ ਏ,
 ਸੱਚਿਆ ਦੇ ਨਾਲ ਸਦਾ ਲਾ ਸੱਜਣਾ,,
ਬੇਕਦਰਾ ਦੇ ਨਾਲ ਲਾਈ ਮਾੜੀ ਏ...

1367
Shayari / hanju....
« on: November 01, 2011, 12:23:28 AM »
Akhiyan wich a kay ruk jaanday
ny hanju,
Palka ty aa kay ruk jaanday ny
hanju,
Bara Dil karda baha deva enna
nu,
par tenu hasdeya vekh ke suk
jandy ny hanju!!

1368
Love Pyar / HaNjhUyaaN Di TaraH ..
« on: October 31, 2011, 06:50:37 PM »
HaNjhUyaaN Di TaraH HunDe NE KuJh LoK ..
PaTa Hi NaHi LaGda Ke SaaTh De RaHe Ne ..
YaaN SaaTh ShaD RaHe Ne ♥

1369
Love Pyar / Pyar tenu aina krde ha...
« on: October 31, 2011, 06:49:35 PM »
Pyar tenu aina krde ha kde ajma k dekh lyi,
teri har 1 ada te mrde ha ajma k dekh lyi,
tenu labna ni sade wrga yaar chahe'
pandta nu hath dikha ke vekh lyi....

1370
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ,
__ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ,
__ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ,
__ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ.. :love:

1371
Love Pyar / Har pase sanu...
« on: October 31, 2011, 06:47:25 PM »
Har pase sanu tere naal bhaar jehi lge...
Tu na dise ta eh dunia bekaar jehi lge..
Tainu dekhiya bgaair sada hunda ni guzara.

1372
Love Pyar / ਕੁਰਬਾਨ ਜਾਵਾਂ
« on: October 31, 2011, 06:45:51 PM »
ਕੁਰਬਾਨ ਜਾਵਾਂ ਉਸ ਇਨਸਾਨ ਦੀਆ ਹੱਥਾਂ ਦੀਆ ਲਕੀਰਾਂ ਤੇ --
ਜਿਹਨੇ ਮੈਨੂੰ ਮੰਗਿਆ ਵੀ ਨਈ ਤੇ ਆਪਣਾ ਬਣਾ ਲਿਆ..

1373
Love Pyar / ਕਦੋ ਦਾ ਤੈਨੂੰ ਭੁੱਲ ਗਿਆ...
« on: October 31, 2011, 06:44:33 PM »
ਅੱਜ ਤੜਕੇ ਤੜਕੇ ਅੱਖ ਖੁੱਲੀ , ਇੱਕ ਹੰਜੂ ਨੈਅਣਾ ਚੋ ਡੁੱਲ ਗਿਆ
ਮੈ ਪੁੱਛਿਆ ''ਰੱਬ'' ਕੋਲੋ ਕੀ ਹੋਇਆ ?
ਉਹ ਕੰਹਿਦਾ ਜਿਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ  :love:....

1374
ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ,
ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ,
ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ__
ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ

1375
Love Pyar / Chahne se koi cheez apni nahi hoti..:)
« on: October 29, 2011, 11:34:19 PM »
Chahne se koi cheez apni nahi hoti;

har muskurahat khushi nahi hoti;

armaan to hote hai bahaut ;

magar kabhi waqt to kabhi kismat sahi nahi hoti.

1376
Love Pyar / das nhi sakde ♥
« on: October 29, 2011, 11:33:07 PM »

♥ sanu lod teri kini asin das nhi sakde ♥
♥ sach jani tere bina asin kakh de v nhi ♥
♥ dil vich rakh lai hai teri tasveer ♥
♥ bhul k v kise hor val takde nhi... ♥

1377
Love Pyar / ਇੱਕ ਨਜ਼ਰ ਤੇਰੀ....
« on: October 27, 2011, 09:50:23 PM »
ਇੱਕ ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ,
ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ,
ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ,
ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ... :break:

1378
Love Pyar / ਕਿਸਮਤ ਤੇ ਦਿੱਲ ♥..
« on: October 25, 2011, 02:28:43 PM »
-- ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,_

-- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_
-- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,

1379
Jokes Majaak / Jyotish and Punjabi Munda..
« on: October 25, 2011, 12:20:23 AM »
Jyotishi punjabi munde da haath vekh ke boliya, Put tu bada padhega,
Punjabi munda : Saaliya padh taan main 3 saalan to rehha hai, eh das pass kadon howanga... :blowout:

1380
Shayari / ਸਬ ਤੋ ਵੱਡੀ ਹਾਰ...
« on: October 24, 2011, 08:12:41 PM »
ਸਬ ਤੋ ਵੱਡੀ ਹਾਰ ਉਦੋਂ ਹੁੰਦੀ ਏ... ਜਦੋ ਪਤਾ ਲਗਦਾ ਏ ਕੇ ਜਿਸਨੂ ਤੁਸੀ ਸਾਬ ਕੁਝ ਮੰਨਦੇ ਹੋ... ਉਸਦੇ ਲਯੀ ਤੁਸੀ ਕੁਝ ਵੀ ਨਈ... :sad:

Pages: 1 ... 64 65 66 67 68 [69] 70