May 10, 2024, 01:19:01 PM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 11 12 13 14 15 [16] 17 18 19
301
Love Pyar / ਮਿਟਦੀ ਰਾਤ ਦੇ ਦੀਵੇ ਵਾਂਗੂ..
« on: November 10, 2011, 10:59:23 PM »
ਮਿਟਦੀ ਰਾਤ ਦੇ ਦੀਵੇ ਵਾਂਗੂ ਦੇਕੇ ਰੋਸ਼ਨੀ ਮੈਂ ਵੀ ਮੁਕ ਜਾਣਾ__
ਤਿੜਕੇ ਘੜੇ ਦੇ ਪਾਣੀ ਵਾਂਗੂ ਟਿਪ ਟਿਪ ਕਰਕੇ ਸੁਕ ਜਾਣਾ __
ਕੁਝ ਕਹਿ ਜਾਣੇ ਰਾਜ਼ ਦਿਲਾਂ ਦੇ ਤੇ ਕੁਝ ਨਾਲ ਹੀ ਲੈ ਕੇ ਮੁਕ ਜਾਣਾ..

302
Love Pyar / ਖੈਰ ਮੰਗੀ ਲਈ..
« on: November 10, 2011, 10:58:08 PM »
ਰੱਬ ਨੇ ਕਿਹਾ ਕੁੱਝ ਮੰਗ ਬੰਦਿਆ....

ਮੈਂ ਦੌਲਤ ਸ਼ੋਹਰਤ ਛੱਡ ਕੇ ਤੇਰੀ ਖੈਰ ਮੰਗੀ ਲਈ.

303
Gup Shup / ਪਟੋਲੇ ਮੁੱਕ ਗਏ..
« on: November 10, 2011, 10:55:31 PM »
ਆਕੜ ਨਾ ਰੱਖ ਕੁੜੀਏ____ !!
ਦਿਲ ਸਾਡਾ ਮੋੜ ਦੇ ਬੇਸ਼ੱਕ
ਕੁੜੀਏ____
ਤੈਨੂੰ prOpOSe ਕਰਦੇ ਦੇ ਮੇਰੇ ਬੁੱਲ ਸੁੱਕ
ਗਏ____!!
ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ' l

304
Jokes Majaak / ਸਿਰ ਤੇ ਖੂਨ..
« on: November 10, 2011, 10:54:53 PM »
ਸਿਰ ਤੇ ਖੂਨ
.
.
.
ਮੱਥੇ ਤੇ ਰੇਤ.
... .
.
ਸੱਜਣਾ ਨੇ ਫੁੱਲ ਮਾਰਿਆ ਗਮਲੇ ਸਮੇਤ.....

305
Pics / Guess who..?
« on: November 10, 2011, 10:54:00 PM »
████████
         ◥██████◤
  ▂▅▆▅▄    ▃██▀◢◤▀▅▂
 ◢██████◣ ▄███  ▍   ▼◣
 ████████████ ▎    ▂ ◥◣
▐████████■▀▀▉┃    █▌■ ▎
 ◥■██■▀█◤ ◢〓  ┃   ▆▋ █▐▬▅█▆
         ▎  ▐▄   ▀◢▀   ▀█◤
           ◥◣  █▅▂     ┃
            ◥▂  ▓█▅▂ ▂◢◤   
           ▂▅▆▆◣ ▀▓█▀ ◢▆▅▄▂
        ▂▅█■▀██▇▅▆▇██▀■██▇◣
      ▅██▀   ███■■■▇◣  ◥██▋
     ███◣▂   ▐▀▓▓▓▓▓▓▓◥▍▀■▌
     ▀█◤ ▍ ◥◣▐▓▓▓▓▀▓▓▓▀▓▍ ◥▎▂
   ▂◢〓▍ ▎◥◣ ▐▓▓▓▎▐▓▓▎▐▓▍ ┃ ▎
  ▐◣▄━▎  ◥◣ ◢▓▓▓▓▓▓▓▓▓▎▂◢▀
   ◥▂  ◥  ▂◢▓▓▓▓▓▓▓▓▓▓▓▋
     ▀◥▪◣▀▐▓▇▅▓▓▓▓▓▓▓▓▓▍
          ◥██▲▓▀〓▓▓▓〓▀
  ▂◢━◣▂     ◢███◤    ▀▓▅▌
◢▀〓◣▂░::::◥◣  ◢███◤     ◢██◤
▍░:::: ▀◥◣░::::◥▅███◤     ◢██◤
▐::::░░::::◥◣◥◣ ◥▎▀▉  ▃◤▆██◤▂▃▬▂
 ◥▂░░:::: ◥▲::::░░▎ ◢::::░▀■░▍::::░░::::◥◣
   ◥▂░░::◥◣▲░::::▍▍░░░░::::░░░░░:::::▍
     ▀◣▂◢◤▼◣░▎▐::::░░░░░░░::::▂◆
         ▀▃░▂▼

306
Pics / Main teh meri gf de pic..Please do watch it.
« on: November 10, 2011, 10:52:38 PM »
┈╱╱╱╱╱╲╲╲┈╱╱╲╲╲╲
┈▏▕╭▅╭▅▕▕╭▏▅╮▅╮▕╮
┈▏╱▔▔╮▔▕▕╰▏▔╭▔▔▕╯
▕╱╲╰━━╯╱╲▏╲╰━━╯╱
┈┈╭▔▔▔▔╲┈┈╱▔▔▔▔╮
┈┈┃▏┊┊▕╲╲╱╱▏┊┊▕┃
┈┈╰▏▂▂▕┈╰╯┈▏▂▂▕╯
┈┈▕▂▏▕▂▏┈┈▕▂▏▕▂▏

307
Knowledge / Challenge Question..?
« on: November 10, 2011, 10:51:32 PM »
Question:
4___4___4___4 = 20
Use +, -, /, * To Solve It.
It's A Challenge...

308
Love Pyar / ਅਸੀ ਫਰਿਆਦ ਕਰਦੇ ਹਾਂ ..
« on: November 10, 2011, 10:50:11 PM »
ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ _____
ਰਵੇ ਉਹ ਸਲਾਮਤ ਸਦਾ ________ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ..

309
Love Pyar / ਜੇ ਜਿੰਦ ਵਾਰੀ ..
« on: November 10, 2011, 10:46:02 PM »
ਜੇ ਜਿੰਦ ਵਾਰੀ ਜਾ ਸਕਦੀ ਸਭ ਤੋ,ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ___

ਜੇ ਯਾਰ ਮਿਲ ਜਾਦੇ ਏਥੇ ਸਭ ਨੂੰ,ਤਾ ਰੱਬ ਦੇ ਚਰਨੀ ਪੈਦਾ ਕੌਣ____

ਜੇ ਸਿਰੇ ਚੜ ਜਾਦੀ ਯਾਰੀ ਸਭ ਦੀ,ਤਾ ਇਸ਼ਕ ਜੁਦਾਈਆ ਸਹਿਦਾ ਕੌਣ_

310
Pics / Daso ke aa eh..?
« on: November 10, 2011, 10:43:23 PM »
_____8"=,,88,
_____8""=""8'__"88a88'
.._.;88m a8___,8""_"8
__"8"'__"88"__A"_____8;
___"8,__"8___8_______"8,
____"8___8,__8,_______"8
_____8,__"8,_"8,_______8,
_____"8,__"8,_"8mm""""""8m.
______"8,am888i"'___ 3,mm"
______,8"___8"__ 3.m888"
_____,88P""""" 3I888888
________________"I888_
__________________"I8,
___________________"I8
____________________"I8_
________,mmeem.m""i,_I8""__,mmeem,'.
_______m""____._"8.8_I8__,8"___.__"88
______i8__._'__,mi""8I8_,8_._'__,8"_88
______88.'_,mm""____"8I88"m,,mm'" 8
______"8_m""_________"I8 ""'
_______"8_____________I8
______________________I8
______________________I8""
______________________I8
______________________I8
_______________________I8

311
Love Pyar / ਚੰਦਰੀ ਤਨਹਾਈ ...
« on: November 10, 2011, 10:41:42 PM »
♥ ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ----ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ --•
•--ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ---- ਕਰਦਾ ਨਈ ਚਿੱਤ ਜ਼ਿੰਦ ਇਹ ਹੰਢਾਉਣ ਨੂੰ

312
Love Pyar / ਲੋਕਾ ਪਿਛੇ ਲੱਗ..
« on: November 10, 2011, 10:41:17 PM »
♥♥ ਲੋਕਾ ਪਿਛੇ ਲੱਗ ਸਾਨੂੰ ਛੱਡ ਤਾ ਬੁਲਾਣਾ ,
ਨਾਲੇ ਛੱਡ ਦਿੱਤਾ ਉਹਨਾ ਸਾਡੀ ਗਲੀ ਵੱਲ ਆਉਣਾ ,
ਕਿਨੇ ਝੂਠੇ ਇਲਜਾਮ ਉਹਨਾ ਸਾਡੇ ਉਤੇ ਲਾਏ ,
ਅਸੀ ਇਨੇ ਨਹੀ ਸੀ ਮਾੜੇ ਜਿੰਨਾ ਲੋਕਾ ਨੇ ਬਨਾਏ ♥

313
Love Pyar / ਕੀ ਹੋਇਆ ਜੇ ..
« on: November 10, 2011, 10:40:02 PM »
ਕੀ ਹੋਇਆ ਜੇ ਉਹ ਸੁਨੇਹੇ ਘੱਲਣੋ ਹੱਟ ਗਈ ਏ,,,
ਪਰ ਆਂਪਾਂ ਤਾ ਉਹਦੇ ਸ਼ਹਿਰ ਚ ਜਾਣੋ ਹੱਟਦੇ ਨਹੀ ਸੱਜਣਾ..

314
Love Pyar / Ek Gal Das..
« on: November 10, 2011, 10:21:49 PM »
Ek Gal Das Taareya Tu Chan Kol Rehna Ae,
 Hor Vi Ne Taare Ek Gal Kiwe Sehna Ae,
Jiwe Kita Tu Sabr Sathon Kr Vi Ni Hona,
 Koi Hor Ohnu Chahve Sathon Jar Vi Ni Hona.....

315
ਅਸੀਂ ਦੁਨਿਯਾ ਦੇ ਹਥਾ ਦੀ ਲਕੀਰਾ ਸੀ ਪੜਿਆ ,,
ਪੜਦੇ ਪੜਦੇ ਅਸੀਂ ਖੁਦ ਲਕੀਰ ਹੋ ਗਏ ...
ਜਿਸਨੂ ਪੁਜਏਆ ਸੀ ਓਹ ਖੁਦਾ ਨਾ ਬਣ ਸਕੇ,,,
ਪੂਜਾ ਕਰਦੇ ਕਰਦੇ ਅਸੀਂ ਖੁਦ ਫ਼ਕੀਰ ਹੋ ਗਯੇ ..
•••-ਕੁਖ 'ਚ ਧੀ
☺♥☺ਜ਼ਮੀਨ 'ਚ ਪਾਣੀ
──◦◦◦◦─↓ਨਾ ਸ਼ਾਭੇ ਤਾਂ★ ਖ਼ਤਮ ਕਹਾਣੀ-----•

316
Love Pyar / ਉਹਨੂੰ ਭੁੱਲ ਜਾਣ ਦੀ...
« on: November 10, 2011, 10:20:09 PM »
ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_
• ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_
• ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_
• ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ,

317
Love Pyar / ਉਸਦਾ ਅਕਸ...
« on: November 10, 2011, 10:19:38 PM »
♥ ਉਸਦਾ ਅਕਸ ਮੇਰੇ ਦਿਲ 'ਤੇ ਹੈ ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ__♥

♥ ਮੈਨੂੰ ਪਿਆਰ ਹੈ ਉਹਦੇ ਨਾਲ, ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ__♥.

318
Love Pyar / ਸਾਹ ਬਣ ਕੇ
« on: November 10, 2011, 10:18:12 PM »
ਸਾਹ ਬਣ ਕੇ ਸਾਥ ਨਿਭਾਵਾਗੇ..
ਤੈਨੂੰ ਕਦੇ ਨਾ ਸਤਾਵਾਂਗੇ..
ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ..
ਤੂੰ ਮਹਿਸੂਸ ਵੀ ਨਾ ਕਰ ਸਕੇਗi..
ਏਨੀ ਦੂਰ ਚਲੇ ਜਾਵਾਗੇ..

319
Love Pyar / ਉਡੀਕ ਕਿਸੇ ਦੀ....
« on: November 10, 2011, 10:17:37 PM »
ਲ਼ਮ੍ਬੀ ਸਾਡੇ ਜਿਨੀ ਹੋਵੇ ਨਾ ਉਡੀਕ ਕਿਸੇ ਦੀ,
ਅਸੀ ਸਾਰੀ-ਸਾਰੀ ਰਾਤ ਜਾੱਗੇ ਤਾਰੇਆ ਦੇ ਨਾਲ,
ਤੈਥੋ ਵਾਦੇਆ ਦੇ ਨਾਲ ਵੀ ਪੁਗਾਈ ਨਾ ਗਈ.
ਅਸੀ ਫ਼ੇਰ ਵੀ ਨਿਭਾਈ ਤੇਰੇ ਲਾਰੇਆ ਦੇ ਨਾਲ.

320
Love Pyar / ਮੇਰੇ ਦਿਲ ਦਾ ਦਰਦ...
« on: November 10, 2011, 10:17:07 PM »
ਮੇਰੇ ਦਿਲ ਦਾ ਦਰਦ ਨਾ ਜਾਣੇ ਕੋਈ
ਜਿਹਨੂੰ ਛੱਡ ਕੇ ਆਏ,ਪਤਾ ਨੀ ਕਿੰਨਾ ਰੋਈ,
ਮਾਂ ਦਾ ਦਿਲ ਵੀ ਉਦੋ ਕੁਝ ਡੋਲਦਾ ਪਿਆ ਸੀ,
ਬਾਪੂ ਮੇਰੇ ਮਗਰੋਂ ਮੈਨੂੰ ਟੋਲਦਾ ਪਿਆ ਸੀ,
ਵਿੱਚ ਦੇਸ਼ ਬਿਗਾਨੇ "ਆਕੇ ਬਹਿ ਗਏ ਆ,
ਜਿਸਮ ਨਾਲੋਂ ਰੂਹ ਵੱਖਰੀ, ਕੱਖਾਂ ਵਾਂਗੂੰ ਰਹਿ ਗਏ ਆ........

Pages: 1 ... 11 12 13 14 15 [16] 17 18 19