September 28, 2024, 09:14:49 AM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 ... 55 56 57 58 59 [60] 61 62 63 64 65 ... 70
1181
Love Pyar / ਪੁਛੋ ਨਾ ਇਸ ਕਾਗਜ਼ ਤੋਂ..
« on: November 10, 2011, 11:16:15 PM »
- ਪੁਛੋ ਨਾ ਇਸ ਕਾਗਜ਼ ਤੋਂ..?
- ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ,
- ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ,
- ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
- ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ....

1182
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ,.
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ,.,.
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ,.
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ,.,. ♥ ♥

1183
Gup Shup / Tell me ਪ or E ..?
« on: November 10, 2011, 11:10:56 PM »
ਕੀ ਸਾਨੂੰ PJ ਤੇ ਜਿਆਦਾ ਪੰਜਾਬੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕੀ ਇੰਗਲਿਸ਼ ………………..?

ਪ ਤੇ ਵੋਟ ਕਰੋ
E ਤੇ ਵੋਟ ਕਰੋ

1184
Shayari / Bilkul sachi gal..
« on: November 10, 2011, 11:09:06 PM »
ਪਿਆਰ ਆਤਮਿਕ ਰੂਹਾਂ ਦਾ ਮੇਲ ਹੈ ,ਤੇ ਪਿਆਰ ਸਦਾ ਵਫ਼ਾ ਅਤੇ ਵਿਸਵਾਸ਼ ਮੰਗਦਾ ਹੈ...

1185
Knowledge / Re: Challenge Question..?
« on: November 10, 2011, 11:07:23 PM »
Gud job kohinoor.
Know I came to know how come u are the admin of this site..:P

1186
ਸੂਰਤਾਂ ਤੇ ਤਾ ਹਰ ਕੋਈ ਮਰਦਾ ,ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ --• •-- ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ , ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ..

1187
Shayari / ਯਾਰੀ ਤਾਂ ਔਖੇ ਵੇਲੇ...
« on: November 10, 2011, 11:03:41 PM »
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਆ , ਰੋਜ਼ ਹੱਥ ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__!
ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ ,ਸਿਰਫ ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ

1188
Shayari / Kadi na kadi mil hi janda ha..
« on: November 10, 2011, 11:02:46 PM »
Yaar nu yaar... Pyar nu pyaar...
Mout da hoka...
Kismat nu mauka...
Te aashiq nu dhokha...
Kadi na kadi mil hi janda ha

1189
Fun Time / Class..ਚ' ਇਸ਼ਾਰੇ ਕਰਦੇ ਸੀ..
« on: November 10, 2011, 11:02:06 PM »
ਇਕ ਦੂਜੇ ਨੂੰ ਜੋ Class..ਚ' ਇਸ਼ਾਰੇ ਕਰਦੇ ਸੀ__,
ਜੁੱਤੀਆ ਪੈਣ ਤੋਂ...ਜਮਾ ਨਾ ਡਰਦੇ ਸੀ__,Lecture ਕੋਈ ਹੋਰ...ਹੁੰਦਾ ਸੀ ਤੇ
Book ਕੋਈ ਹੋਰ...ਹੀ ਪੜਦੇ ਸੀ__,ਪਿਛੇ ਬਹਿ ਕੇ ਸੌਂ ਜਾਂਦੇ...ਜਾਂ ਗੱਲਾ ਕਰਦੇ ਸੀ__,
ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ__ਕੋਈ ਥੋੜਾ ਕੋਈ ਜਿਆਦਾ..
.Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_

1190
Love Pyar / ਮਿਟਦੀ ਰਾਤ ਦੇ ਦੀਵੇ ਵਾਂਗੂ..
« on: November 10, 2011, 10:59:23 PM »
ਮਿਟਦੀ ਰਾਤ ਦੇ ਦੀਵੇ ਵਾਂਗੂ ਦੇਕੇ ਰੋਸ਼ਨੀ ਮੈਂ ਵੀ ਮੁਕ ਜਾਣਾ__
ਤਿੜਕੇ ਘੜੇ ਦੇ ਪਾਣੀ ਵਾਂਗੂ ਟਿਪ ਟਿਪ ਕਰਕੇ ਸੁਕ ਜਾਣਾ __
ਕੁਝ ਕਹਿ ਜਾਣੇ ਰਾਜ਼ ਦਿਲਾਂ ਦੇ ਤੇ ਕੁਝ ਨਾਲ ਹੀ ਲੈ ਕੇ ਮੁਕ ਜਾਣਾ..

1191
Love Pyar / ਖੈਰ ਮੰਗੀ ਲਈ..
« on: November 10, 2011, 10:58:08 PM »
ਰੱਬ ਨੇ ਕਿਹਾ ਕੁੱਝ ਮੰਗ ਬੰਦਿਆ....

ਮੈਂ ਦੌਲਤ ਸ਼ੋਹਰਤ ਛੱਡ ਕੇ ਤੇਰੀ ਖੈਰ ਮੰਗੀ ਲਈ.

1192
Pics / Re: Guess who..?
« on: November 10, 2011, 10:56:21 PM »
This time kohinoor u are absolutely rat..

1193
Gup Shup / ਪਟੋਲੇ ਮੁੱਕ ਗਏ..
« on: November 10, 2011, 10:55:31 PM »
ਆਕੜ ਨਾ ਰੱਖ ਕੁੜੀਏ____ !!
ਦਿਲ ਸਾਡਾ ਮੋੜ ਦੇ ਬੇਸ਼ੱਕ
ਕੁੜੀਏ____
ਤੈਨੂੰ prOpOSe ਕਰਦੇ ਦੇ ਮੇਰੇ ਬੁੱਲ ਸੁੱਕ
ਗਏ____!!
ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ' l

1194
Jokes Majaak / ਸਿਰ ਤੇ ਖੂਨ..
« on: November 10, 2011, 10:54:53 PM »
ਸਿਰ ਤੇ ਖੂਨ
.
.
.
ਮੱਥੇ ਤੇ ਰੇਤ.
... .
.
ਸੱਜਣਾ ਨੇ ਫੁੱਲ ਮਾਰਿਆ ਗਮਲੇ ਸਮੇਤ.....

1195
Pics / Guess who..?
« on: November 10, 2011, 10:54:00 PM »
████████
         ◥██████◤
  ▂▅▆▅▄    ▃██▀◢◤▀▅▂
 ◢██████◣ ▄███  ▍   ▼◣
 ████████████ ▎    ▂ ◥◣
▐████████■▀▀▉┃    █▌■ ▎
 ◥■██■▀█◤ ◢〓  ┃   ▆▋ █▐▬▅█▆
         ▎  ▐▄   ▀◢▀   ▀█◤
           ◥◣  █▅▂     ┃
            ◥▂  ▓█▅▂ ▂◢◤   
           ▂▅▆▆◣ ▀▓█▀ ◢▆▅▄▂
        ▂▅█■▀██▇▅▆▇██▀■██▇◣
      ▅██▀   ███■■■▇◣  ◥██▋
     ███◣▂   ▐▀▓▓▓▓▓▓▓◥▍▀■▌
     ▀█◤ ▍ ◥◣▐▓▓▓▓▀▓▓▓▀▓▍ ◥▎▂
   ▂◢〓▍ ▎◥◣ ▐▓▓▓▎▐▓▓▎▐▓▍ ┃ ▎
  ▐◣▄━▎  ◥◣ ◢▓▓▓▓▓▓▓▓▓▎▂◢▀
   ◥▂  ◥  ▂◢▓▓▓▓▓▓▓▓▓▓▓▋
     ▀◥▪◣▀▐▓▇▅▓▓▓▓▓▓▓▓▓▍
          ◥██▲▓▀〓▓▓▓〓▀
  ▂◢━◣▂     ◢███◤    ▀▓▅▌
◢▀〓◣▂░::::◥◣  ◢███◤     ◢██◤
▍░:::: ▀◥◣░::::◥▅███◤     ◢██◤
▐::::░░::::◥◣◥◣ ◥▎▀▉  ▃◤▆██◤▂▃▬▂
 ◥▂░░:::: ◥▲::::░░▎ ◢::::░▀■░▍::::░░::::◥◣
   ◥▂░░::◥◣▲░::::▍▍░░░░::::░░░░░:::::▍
     ▀◣▂◢◤▼◣░▎▐::::░░░░░░░::::▂◆
         ▀▃░▂▼

1196
Pics / Main teh meri gf de pic..Please do watch it.
« on: November 10, 2011, 10:52:38 PM »
┈╱╱╱╱╱╲╲╲┈╱╱╲╲╲╲
┈▏▕╭▅╭▅▕▕╭▏▅╮▅╮▕╮
┈▏╱▔▔╮▔▕▕╰▏▔╭▔▔▕╯
▕╱╲╰━━╯╱╲▏╲╰━━╯╱
┈┈╭▔▔▔▔╲┈┈╱▔▔▔▔╮
┈┈┃▏┊┊▕╲╲╱╱▏┊┊▕┃
┈┈╰▏▂▂▕┈╰╯┈▏▂▂▕╯
┈┈▕▂▏▕▂▏┈┈▕▂▏▕▂▏

1197
Knowledge / Challenge Question..?
« on: November 10, 2011, 10:51:32 PM »
Question:
4___4___4___4 = 20
Use +, -, /, * To Solve It.
It's A Challenge...

1198
Love Pyar / ਅਸੀ ਫਰਿਆਦ ਕਰਦੇ ਹਾਂ ..
« on: November 10, 2011, 10:50:11 PM »
ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ _____
ਰਵੇ ਉਹ ਸਲਾਮਤ ਸਦਾ ________ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ..

1199
Pics / Re: Daso ke aa eh..?
« on: November 10, 2011, 10:49:36 PM »
chal if u wanna think like that go for it, I dont wanna go into details know..:P

1200
Love Pyar / Re: ਕੀ ਹੋਇਆ ਜੇ ..
« on: November 10, 2011, 10:48:48 PM »
mainu pata a ohne nava rakh laya koi, parh main ohi pata karan janda kon aa, takh ke ohnu labh ke kutt saka..lol

Pages: 1 ... 55 56 57 58 59 [60] 61 62 63 64 65 ... 70