1
Jokes Majaak / hahahahaha
« on: August 15, 2012, 05:38:47 PM »
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ
ਮਿਸਤਰੀ ਨੇ ਲੱਡੂ ਨੀਹ ਦੇ ਵਿੱਚ ਰੱਖਿਆ ਤੇ ਹੱਥ ਜੋੜ ਕੇ ਖੜ ਗਿਆ
ਅਸੀ ਵੀ ਹੱਥ ਜੋੜਕੇ ਖੜ ਗਏ 10 ਮਿੰਟ ਲੱਗ .15 ਲੱਗ .ਹਾਰਕੇ 20 ਕੁ ਮਿੰਟ ਬਾਅਦ ਮੈਂ ਕਹਿ ਹੀ ਦਿਤਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ਅੱਗੋਂ ਮਿਸਤਰੀ ਕਹਿੰਦਾ ਸਰਦਾਰ ਜੀ ਮੈਂ ਤੇ ਸਮਝਿਆ ਕੇ ਤੁਸੀ ਕਰ ਰਹੇ ਹੋ