This section allows you to view all posts made by this member. Note that you can only see posts made in areas you currently have access to.
Messages - ╞→Ʈ৸ę ਦੇਸੀ ਜੁਲੀਅਟ←╡
6001
« on: June 03, 2008, 10:32:06 AM »
:D np lolzz i like tht song lolz ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ... ਇੱਕ ਭੁਲੇਖੇ ਵਿੱਚ ਹੀ ਜਿੰਦਗੀ ਕੱਢਣੀ ਚਾਹੁੰਦਾ ਹਾਂ... ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ... ਹੁਣ ਆਪਣੀ ਮਹਿਬੂਬ ਨੂੰ ਮੈ ਮਿੱਲਣਾ ਨਹੀ ਚਾਹੁੰਦਾ...
ਉਮਰ ਅਸਰ ਉਸਦੇ ਚੇਹਰੇ ਤੇ ਕਰ ਗਈ ਹੋਵੇਗੀ... ਹਾਏ...ਉਮਰ ਅਸਰ ਉਸਦੇ ਚੇਹਰੇ ਤੇ ਕਰ ਗਈ ਹੋਵੇਗੀ... ਹਾਏ...ਵਾਲਾਂ ਵਿੱਚ ਸਫੈਦੀ ਥੋੜੀ ਭਰ ਗਈ ਹੋਵੇਗੀ... ਮੈਨੂੰ ਮਿਲਣ ਦੀ ਇੱਛਾ ਸ਼ਾਇਦ ਮਰ ਗਈ ਹੋਵੇਗੀ...
6002
« on: June 03, 2008, 10:31:09 AM »
tusi manu vote pa dayo pata lag jana tuhanu hahahaha
6003
« on: June 03, 2008, 10:30:07 AM »
ahah sada pind tan aja be oda he a its jus pind wich ghar a nd kho ta harya bharya a lolz
6004
« on: June 03, 2008, 10:29:05 AM »
page 14
6005
« on: June 03, 2008, 10:19:01 AM »
true kurhi siss
6006
« on: June 03, 2008, 10:18:26 AM »
ahhahahahaahaha i like to win in every thing lolzz so ah wala tan oda be sirf chori de shayar c lolzz so i guess its kk chalo vote for me lolzz
6007
« on: June 03, 2008, 10:17:17 AM »
thanks sis :D sis ji ah shayar mera fav a ah specialy mere walo tuhada laye lolzzz ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ।
6008
« on: June 03, 2008, 10:15:38 AM »
heheeh thanks sis :D ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ ਜਦੌਂ ਦੇ ਮਿਲੇ ਹੌ ਤੁਸੀਂ ਯਾਰੋ ਇੰਜ ਜਾਪੇ, ਜੱਗ ਤੇ ਸਾਡਾ ਰਾਜ ਹੋ ਗਿਆ
6009
« on: June 03, 2008, 10:10:53 AM »
hahahahahahah tuhadi sas bhot mean a ap tan gaye mera sofa be la gaye an dayo ohnu labh land adayo manu phir main khabar alyu ohna de huh1: huh1: huh1: lolzzzzzzzzz
6010
« on: June 03, 2008, 10:08:17 AM »
ਦੋਸਤ ਥੋੜੇ ਹੀ ਹੋਣ ਬੇਸ਼ਕ, ਪਰ ਉਹਨਾਂ ਨਾਲ ਨਿਭਾ ਹੋਜੇ. ਕੌਲ-ਕਰਾਰ ਵੀ ਤਾਹੀਂ ਕਰੀਏ, ਜੇ ਹੱਸ-ਹੱਸ ਉਹ ਪੁਗਾ ਹੋਜੇ. ਉਹ ਪਿਆਰ ਕੋਈ ਪਿਆਰ ਨਹੀਂ, ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ. ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ, ਜੇ ਪਿਆਰ ਚ ਨਾਲ ਕਦੇ ਦਗਾ ਹੋਜੇ. ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ, ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ. ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ, ਏਸਾ ਹਸੀਨ ਜਿੰਦਗੀ ਚ ਸਮਾ ਹੋਜੇ. ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ, ਏਸਾ "ShAnNo" ਤੋਂ ਨਾ ਗੁਨਾਹ ਹੋਜੇ.
6011
« on: June 03, 2008, 10:05:52 AM »
oh tuhada sohra nal booked a lolz
6012
« on: June 03, 2008, 10:05:06 AM »
ਸੱਚੀ-ਸੁੱਚੀ ਗੱਲ ਮੈਂ ਕਰਦਾ, ਮੈਂ ਦੱਸਾਂ ਸਭ ਸੱਚਾਈ. ਝੂਠਾ-ਝੂਠਾ ਮੈਨੂੰ ਲੋਕੀ ਕਹਿੰਦੇ, ਗੱਲ ਸਮਝ ਨਾ ਆਈ. ਔਗੁਣ ਬਹੁਤ ਨੇ ਮੇਰੇ ਅੰਦਰ, ਏਨੀ ਰੱਜਕੇ ਭਰੀ ਬੁਰਾਈ. ਕੋਈ ਨਾ ਮੈਨੂੰ ਤੱਕਣਾ ਚਾਹਵੇ, ਤਾਹੀਂ ਸਭਨੇ ਨਜ਼ਰ ਘੁਮਾਈ. ਹਰ ਗਲਤੀ ਦਾ ਮੈਂ ਹੀ ਦੋਸ਼ੀ, ਬਿਨ ਪਰਖੇ ਸਜ਼ਾ ਸੁਣਾਈ. ਸਭ ਗਲਤ ਸਮਝਦੇ ਨੇ ਮੈਨੂੰ, ਇਹ ਗੱਲ ਮੈਂ ਪਰਤਾਈ. ਮੂੰਹ ਤੇ ਕਿਸੇ ਨੇ ਕੁਝ ਨਾ ਕਿਹਾ, ਸਭਨੇ ਪਿੱਠ ਤੇ ਛੁਰੀ ਚਲਾਈ. "ShAnNo" ਦਿਲਾਂ ਨੂੰ ਤੋੜੈ, ਇਹ ਕਹਿੰਦੀ ਸਾਰੀ ਲੋਕਾਈ
6013
« on: June 03, 2008, 09:50:30 AM »
kurhi sis gud a tuhadi sas de bhal wich a lolzz ohna na shayari kar te so thora jaha delay ho gaya hahahahah
6014
« on: June 03, 2008, 09:49:16 AM »
wewrage kee hunda lolzz
6015
« on: June 03, 2008, 09:45:07 AM »
hasan lai kaha c pagal hon laye nai hahahaha
6016
« on: June 03, 2008, 03:46:13 AM »
ਜੇ ਯਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਦਿਲਦਾਰ ਮੇਰੇ ਨਾਲ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਜਿਨਾਂ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਨੇ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ ਜੋ ਬਣਨਾ ਸੀ ਬਣ ਸਕਿਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ਮੁੱਖ ਸੋਹਣੇ ਕਿੰਨੇ ਹੋੰਠ ਸੋਹਣੇ ਨਾਮ ਕਿਸੇ ਤੇ ਮੇਰਾ ਆਈਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ। ਗ਼ੈਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥਾ ਟੇਕਦੀਆਂ ਜੋ ਅੱਖਾਂ ਬਹੁਤ ਪਸੰਦ ਮੈਨੂੰ ਜੇ ਮੇਰੇ ਵੱਲ ਨਾ ਤੱਕਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ...
6017
« on: June 03, 2008, 03:23:59 AM »
OH KKKKKKK GOT IT
6018
« on: June 03, 2008, 02:45:43 AM »
hmm lost about tht pic but nic view of pind .. wht u mean by dnt forget these dayz u mean ur city or u mean those poor times or somethin well do tell me ssa ji rab rakha
6019
« on: June 03, 2008, 01:44:00 AM »
Pinda vicho pind sunida pind sunida Chauke, Bapu ne munda padan bhejyea, padh k lagu patwari, Pind vicho di langdi c ik ROADWAYS di laari, Urley pindo ohh c charda, parley pindo kudi kuwari, Mundey ne fir padna ki c, Lag gayi ISHQ di bimari, FAIL KARATA NI BAPU DA PATWARI.
6020
« on: June 03, 2008, 01:38:50 AM »
6 Sikh Gurus: Guru Nanak, Guru Angad, Guru Amar Das, Guru Ram Das, Guru Arjan and Guru Tegh Bahadur Seventeen saints: Kabir, Farid, Namdev, Ravidas, Beni, Trilochan, Jaidev, Surdas, Parmanand, Sadhana, Ramanand, Dhanna, Pipa, Sain, Bhikhan, Surday, Mardana
|