January 02, 2025, 09:11:48 AM

Show Posts

This section allows you to view all posts made by this member. Note that you can only see posts made in areas you currently have access to.


Topics - ╞→Ʈ৸ę ਦੇਸੀ ਜੁਲੀਅਟ←╡

Pages: 1 2 3 [4]
61
ਜਦੋ ਵਫਾ ਦੇ ਬੂਟੇ ਓਪਰ ਫੂਲ ਲੱਗੇ,
ਓੱਹ ਬੇਵਫਾਈ ਦੇ ਕੰਢੇ ਅਬਾਦ ਕਰ ਗਈ!
ਉੱਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
ਓੱਹ ਪਾਣੀ ਨੂੰ ਬਦਲ ਕੇ ਸ਼ਰਾਬ ਕਰ ਗਈ!
ਸੂਰਤ ਉੱਸਦੀ ਸੀ ਪਰੀ ਵਰਗੀ,
ਅੱਜ ਓੱਹ ਆਪਣੇ ਬੇਵਫਾ ਰੂਪ ਨੂੰ ਬੇਨਕਾਬ ਕਰ ਗਈ!
ਰੂਲ ਜਾਵੇ " ਜੇਬੀ " ਕਿਤੇ ਮਿੱਟੀ ਵਿੱਚ,
ਓੱਹ ਰੱਬ ਅੱਗੇ ਅੱਜ ਫਰਿਆਦ ਕਰ ਗਈ ......

62
ਬਹਿ ਨਦੀ ਦੇ ਕਿਨਾਰੇ ਉਸ ਪਾਰ ਵੇਖਦਾਂ
ਮੋਹੱਬਤ ਨਾਲ ਲਬਰੇਜ਼ ਖੜ੍ਹਾ ਯਾਰ ਵੇਖਦਾਂ

ਨੈਣਾਂ ਦੇ ਇਸ਼ਾਰੇ ਨਾਲ ਹੋਵੇ ਗੁਫ਼ਤਗੂ
ਉਸ ਗੁਫ਼ਤਗੂ 'ਚ ਪਿਆਰ ਦਾ ਇਜ਼ਹਾਰ ਵੇਖਦਾਂ

ਬਿੱਫ਼ਰੇ ਦਰਿਆ ਦੀ ਇਹ ਸ਼ੂਕਦੀ ਜੋ ਲਹਿਰ
ਬਣੀ ਸਰਹੱਦ ਸਾਡੇ ਦੋਹਾਂ ਵਿਚਕਾਰ ਵੇਖਦਾਂ

ਪਾਉਣਾ ਹੈ ਪਿਆਰ ਸੋਚ ਕਦਮ ਮੈਂ ਪੁੱਟਦਾਂ,
ਹੁੰਦਾ ਕੁਦਰਤ ਤੇ ਪਿਆਰ ਦਾ ਤਕਰਾਰ ਵੇਖਦਾਂ,

ਅੱਖੋਂ ਓਹਲੇ ਹੁੰਦਾ ਹੈ ਫ਼ੇਰ ਯਾਰ ਜਾਪਦਾ
ਮੈਂ ਬੇਵੱਸ ਖੜ੍ਹਾ ਆਪ ਨੂੰ ਲਾਚਾਰ ਵੇਖਦਾਂ

ਹੈ ਤਕਦੀਰ ਦੇ ਪੰਨਿਆ 'ਚ ਖੌਰੇ ਕੀ ਲਿਖਿਆ
ਇਹੋ ਸੁਪਨਾ 'yaaro' ਮੈਂ ਵਾਰ ਵਾਰ ਵੇਖਦਾਂ

63
ਦਿਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ...
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...

ਦਿਲ ਵਿੱਚ ਰਹਿੰਦੇ, ਦਿਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...
ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹੀਓ ਸਕਦਾ ਜਾਨ ਕਦੀ ਏ ਜਿਸ ਦੀ ਆਉਂਦੀ ਏ...

ਗੁਜ਼ਰ ਜਾਨਿਏ ਲਗਦੀ ਏ, ਤੂੰ ਗੁਜ਼ਰੇ ਕਲ ਜਹੀ
ਸੀਨੇ ਦੇ ਵਿੱਚ ਸਦਾ ਰਡਕਨੇ ਵਾਲੀ ਗਲ ਜਹੀ....
ਗੱਪ ਜਹੀ ਲਗਦੀ ਏ, ਜੇ ਕਰ ਮੈਨੂੰ ਕੋਇ ਕਹੇ
ਨੀਲਿਆਂ ਅੱਖਾਂ ਵਾਲਿ ਤੈਨੂੰ ਅਜੇ ਵੀ ਚਾਹੁੰਦਿ ਏ....

ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿਕਲ ਜਾਵਾਂਗੇ..
"ਜੇਬੀ" ਨਲੋਂ ਸਾਰੇ ਰਿਸ਼ਤੇ ਤੋਡਣ ਵਾਲਿਏ ਨੀ
ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ...

64
ਖਤ਼ ਲਿਖਿਆ ਆਪਣੇ ਸੱਜਣ ਨੂੰ,ਦਿਲ ਦਾ ਟੁਕੜਾ ਕਾਗਜ ਬਣਾ ਲਿੱਤਾ.ਉੰਗਲ ਵੱਡ ਕੇ ਕਲਮ ਤਿਆਰ ਕੀਤੀ, ਚਾਕੂ ਆਪਣੇ ਹੱਥੀ ਚਲਾ ਦਿੱਤਾ.ਖੂਨ ਜਿਗਰ ਆਪਣੇ ਦਾ ਕੱਡ ਕੇ,ਅਸੀ ਵਿਚ ਸਿਆਹੀ ਦੇ ਵਿਚ ਮਿਲਾ ਦਿੱਤਾ. ਲਿਖਦੇ ਲਿਖਦੇ ਖੂਨ ਖਤਮ ਹੋ ਗਿਆ,ਅਸੀ ਹੰਜੂਆ ਦਾ ਤੁਪਕਾ ਵਿਚ ਰਲ਼ਾ ਦਿੱਤਾ.ਤੂੰ ਬੇਸ਼ੱਕ ਸਾਨੂੰ ਭੁੱਲ ਗਈ,ਪਰ ਤੇਰੀ ਯਾਦ ਨੇ "ਜੇਬੀ " ਨੂੰ ਮਿੱਟੀ ਵਿੱਚ ਮਿਲਾ ਦਿੱਤਾ !!!!

65
Shayari / ਕਰੀਂ ਮਾਫ ਵੇ ਰੱਬਾ..
« on: May 30, 2008, 12:02:35 PM »
ਕਰੀਂ ਮਾਫ ਵੇ ਰੱਬਾ
ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ
ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ
ਕਿਸੇ ਨੂੰ ਕਰਜ਼ਾ ਦੇ ਬੈਠਾ
ਅਣਭੋਲ ਉਮਰ ਚ ਕੀਤੀ ਮੈਂ ਗਲਤੀ
ਨੈਣਾ ਨਾਲ ਨੈਣ ਮਿਲਾ ਬੈਠਾ
ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ
ਮੈਂ ਯਾਰ ਨੂੰ ਰੱਬ ਬਣਾ ਬੈਠਾ।

66
Shayari / oh badle badle lagde ne,...
« on: May 30, 2008, 10:50:54 AM »
oh badle badle lagde ne,
ohna dil uchya naal laa laye ne,
kehnde SHANNO tuhadi na koi lod rahi,
asi sajjan hor banaa laye ne,
asi akhiyan bhar k keh ditta,
jithe marzi parkh k vekh lavo,
kehnde asi tuhanu vart leya,
tusi hor vart k vekh lavo,
ohde bol goonjde kanna ch,
par dil te laune band  karte,
hun dushman labhde firde haan,
asi yaar banune band karte

67
ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ,
ਕਿੱਥੇ ਗਿਆ ਜਜਬਾ, ਅੱਣਖ ਨਾਲ ਜੀਅਣ ਦਾ,
ਇੱਜਹਾਰ ਕੱਰਨੋਂ ਕਿਓਂ ਸਂਗਦੇ ਪੰਜਾਬੀ ਹੋਣ ਦਾ,
ਘੱਰਾਂ ਵਿੱਚ ਅੱਜ ਹੋਰ ਬੋਲੀ ਬੋਲਦੇ ਹੋ,
ਪੰਜਾਬੀਆਂ ਦਾ ਰੁੱਤਬਾ ਕਿੱਓਂ ਮਿੱਟੀ ਵਿਚ ਰੋਲਦੇ ਹੋ,
ਕਿੱਓਂ ਕੁੱੜੀ ਅੱਜ ਪੰਜਾਬੀਆਂ ਪੰਜਾਬੀ ਬੋਲਣੋਂ ਸੰਗਦੀ ਏ,
ਪੰਜਾਬੀਓ ਪੰਜਾਬੀਅਤ ਜੱਵਾਬ ਮੰਗਦੀ,
ਹੁੰਦੀ ਨਾਇਂਸਾਫੀ ਦਾ ਹਿਸਾਬ ਮੰਗਦੀ..
[/size]

68
ਮੇਰੀ ਰੂਹ ਵਿਚ ਮੇਰਾ ਯਾਰ ਵਸਦਾ
ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ

69
ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,
ਲੋਕੀ ਲੱਬਦੇ ਫਿਰਨਗੇ |

ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,
ਲੋਕੀ ਲੱਬਦੇ ਫਿਰਨਗੇ |

ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ,
ਲੌਕੀ ਲੱਬਦੇ ਫਿਰਨਗੇ |

ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,
ਲੌਕੀ ਲੱਬਦੇ ਫਿਰਨਗੇ |

ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,
ਲੌਕੀ ਲੱਬਦੇ ਫਿਰਨਗੇ |

ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,
ਲੌਕੀ ਲੱਬਦੇ ਫਿਰਨਗੇ |

ਮਾ ਦਾ ਪਿਆਰ ਤੇ ਵਿੱਕੀ Sada ਵਰਗਾ ਯਾਰ,
ਲੌਕੀ ਲੱਬਦੇ ਫਿਰਨਗੇ |
[/color]

70
ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ
ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ
ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ
ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ
ਤੇਰੇ ਸਾਰੇ ਨੈਟਵਰਕ ਉੱਡ ਗਏ ਨੇ
ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ
ਜਿਹਦੇ ਵਿੱਚ ਤੇਰਾ ਨੰਬਰ ਪਿਆ
ਸਿਮ ਕੱਢ ਕੇ ਸੁੱਟਣਾ ਬਾਕੀ ਏ..............
  :;) :;) :;)

71
ਕਮੀਆਂ ਮੇਰੇ ਵਿੱਚ ਵੀ ਨੇ,
ਪਰ ਮੈਂ ਬੇਈਮਾਨ ਨਹੀਂ,
ਮੈਂ ਸੱਭ ਨੂੰ ਆਪਣਾ ਬਣਾਉਦਾਂ ਹਾਂ,
ਕੋਈ ਸੋਚਦਾ ਨਫਾ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਨ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਸ਼ੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀਂ ..

72
ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ
ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ||

73
Shayari / jad sikhar dupehar si umran di,..
« on: May 29, 2008, 10:02:17 PM »
   
jad sikhar dupehar si umran di,
asi rog ishq da laa baithe,
sanu ishq ne pagal kar ditta,
asin apna aap bhula baithe.
asin banke peed mohhabat di,
jind husan de naam likha baithe,
sadi hasrat si chann nu paun di,
par ambran 'ch udhe-udhe,
asin khud kabran de vich aa baithe.......
[/color]

Pages: 1 2 3 [4]