May 09, 2024, 04:46:12 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 6 7 8 9 10 [11] 12 13 14 15 16 ... 99
201
Fun Time / Re: Dialogues of Hindi Cinema ...
« on: January 18, 2013, 11:28:25 PM »
Itna sanata kyun hai bhai

202
Shayari / ਮੇਰੀ ਮੌਤ ਤੇ ਨਾ ਰੋਇਓ,,,
« on: January 18, 2013, 10:08:11 PM »
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ !
ਮੇਰੇ ਲਹੂ ਦਾ ਕੇਸਰ ,ਰੇਤੇ ‘ਚ ਨਾ ਰਲਾਇਓ !

ਮੇਰੀ ਵੀ ਕੀ ਜਿੰਦਗੀ, ਬਸ ਬੂਰ ਸਰਕੜੇ ਦਾ,
ਆਹਾਂ ਦਾ ਸੇਕ ਕਾਫੀ, ਤੀਲੀ ਨਾ ਲਗਾਇਓ !

ਵਲਗਣਾ ‘ਚ ਕੈਦ ਹੋਣਾ, ਮੇਰੇ ਨਹੀਂ ਮੁਨਾਸਿਬ,
ਯਾਰਾਂ ਦੇ ਵਾਂਗ ਅਰਥੀ, ਸੜਕਾਂ ਤੇ ਹੀ ਜਲਾਇਓ !

ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ,
ਜਦ ਤੱਕ ਢਲੇਗਾ ਸੂਰਜ , ਕਣ-ਕਣ ਮੇਰਾ ਜਲਾਇਓ !

ਜੀਵਨ ਤੋਂ ਮੌਤ ਤਾਈਂ, ਆਉਂਦੇ ਬੜੇ ਚੁਰਾਹੇ,
ਜਿਸ ਦਾ ਹੈ ਪੰਧ ਬਿਖੜਾ, ਓਸੇ ਹੀ ਰਾਹ ਜਾਇਓ !
___________________________
 ਸੰਤ ਰਾਮ ਉਦਾਸੀ

203
Lok Virsa Pehchaan / Re: A Short Story By Kanwar kang
« on: January 18, 2013, 01:39:21 PM »
ਸਹੀ ਕਿਹਾ ਵੀਰ  :hug:
ਛੁੱਟੀਆਂ ਚ ਨਾਨਕੇ ਜਾਣ ਦਾ ਕਿਨਾ ਚਾਅ ਹੁੰਦਾਂ ਸੀ ਅੱਦੀ ਰਾਤ ਤੱਕ ਨਾਨੀ ਨਾਲ ਬਾਤਾਂ ਪਾਉਦੇ ਰਹਿੰਣਾ
ਮਿੱਟੀ ਦੇ ਘਰ ਬਣਾਉਣੇ, ਮੀਹ ਚ ਪਿੱਜਣਾ, ਕੱਟੇ ਹੋਏ ਪਤੰਗਾਂ ਪਿੱਛੇ ਭੱਜਦੇ ਫਿਰਨਾ
ਸਾਰਾ-ਸਾਰਾ ਦਿਨ ਕੱਚ ਦਿਆਂ ਗੋਲੀਆਂ ਖੇਡਣਾ


ਹੁਣ ਲਗਦਾ ਜੇ ਉਸ ਸਮੇ ਇਹ ਦਿਨ ਕਿਸੇ ਐਫ-ਡੀ ਵਾਂਗ ਬੈਕਂ ਚ ਜਮਾ ਕਰਵਾਏ ਹੁੰਦੇ ਅੱਜ ਦੁੱਗਣੇ ਤਿੱਗਣੇ ਹੋ ਕੇ ਮਿਲਣੇ ਸੀ

ਕਿੱਥੇ ਗਿਆ ਉਹ ਬਚਪਨ ਮੇਰਾ,
ਕਿੱਥੇ ਗਈਆਂ ਉਹ ਬਾਤਾਂ,
ਛੂਹਣ-ਛਲੀਕੇ,ਲੁਕਣ-ਮੀਟੀਆਂ,
ਮੋਹ-ਭਿੱਜੀਆਂ ਉਹ ਰਾਤਾਂ।
______________

204
Gup Shup / Re: Song ur listening to?
« on: January 18, 2013, 12:02:04 PM »
ਬੁਰੀਆਂ ਕਰਤੂਤਾਂ ਦਾ, ਲੱਗਾ ਦਾਗ ਨੀ ਲਹਿਣਾ ਸਦੀਆਂ
ਆ ਕੇ ਵਿਚ ਤਾਕਤ ਦੇ, ਨਾ ਕਰ ਮਨਾਂ ਮੂਰਖਾ ਬਦੀਆਂ
ਜੱਗ ਯਾਦ ਕਰੂ ਕਰ ਲੈ, ਨੇਕੀ ਖੱਟ ਕੇ ਜਨਮ ਸੁਹੇਲਾ
ਹੈ ਆਉਣ ਜਾਣ ਬਣਿਆ, ਦੁਨੀਆ ਚਹੁੰ ਕੁ ਦਿਨਾਂ ਦਾ ਮੇਲਾ
______________________________

205
Lok Virsa Pehchaan / Re: A Short Story By Kanwar kang
« on: January 18, 2013, 11:47:18 AM »
ਵੀਰ ਤੁਹਾਡੀ ਕਹਾਣੀ ਬਹੁਤ ਵਧੀਆ ਦਿਲ ਨੂੰ ਟੂਬੰਦੀ ਹੈ

ਮੈਨੂੰ ਅੱਜ ਵੀ ਯਾਦ ਨੇ ਉਹ ਦਿਨ ਹਾਸੇ, ਰੋਸੇ, ਗੁੱਸੇ-ਗਿਲੇ, ਰੁੱਸਣਾ-ਮਨਾਉਣਾ, ਨੱਚਣਾ- ਟੱਪਣਾ, ਖਾਣਾ-ਪੀਣਾ, ਕਮਾਈ ਦਾ ਫ਼ਿਕਰ ਨੀਂ, ਖਾਣ-ਪੀਣ ਤੇ ਮਸਤੀ ਕਰਦੇ ਰਹਿੰਦੇ ਸੀ
ਬਚਪਨ ਪੁਰੀ ਜਿੰਦਗੀ ਵਿੱਚੋ ਸਭ ਤੋ ਹਸੀਨ ਵੇਲਾ ਹੁੰਦਾਂ

ਪਰ ਜਦ ਮੈ ਅੱਜ-ਕੱਲ ਦੇ ਬੱਚੇਆ ਦਾ ਬਚਪਨ ਦੇਖਦਾ ਤਾਂ ਬਹੁਤ ਦੁੱਖ ਹੁੰਦਾ ਅੱਜ ਦੇ ਬੱਚੇ ਦਾ ਬਚਪਨ ਤਾਂ ਸਕੂਲ ਦੇ ਬਸਤੇ ਦੇ ਭਾਰ ਹੇਠਾਂ ਹੀ ਦੱਬੇਆ ਪਿਆ ਉਨਾ ਬੱਚੇ ਦਾ ਭਾਰ ਨੀ ਹੁੰਦਾ ਜਿਨਾਂ ਉਸ ਤੋ ਭਾਰੀ ਬਸਤਾ ਉਸਦੇ ਮੋਢੇ ਤੇ ਟੰਗ ਦਿੱਤਾ ਜਾਦਾਂ ਸਕੂਲ ਤੋ ਆਉਦੇ ਰੋਟੀ-ਪਾਣੀ ਖਾ ਫੇਰ ਟਿਉਸਨ ਬੱਚੇ ਨੂੰ ਬਚਪਨ ਦਾ ਅਸਲੀ ਰੰਗ ਮਾਨਣ ਹੀ ਨੀ ਦਿੱਤਾ ਜਾਦਾਂ ਅਸੀ ਬਚਪਨ ਚ ਸੁਹਣ-ਛੁਹਾਈ, ਪਿਠੂ, ਬਾਂਦਰ-ਕਿੱਲਾ, ਗੁੱਲੀ ਡੰਡਾਂ, ਕੋਟਲਾ-ਛਪਾਕੀ, ਰੱਸੀ ਟੱਪਣਾ, ਪੀਚੋ, ਉਚ ਨੀਚ ਕਾ ਪਾਪੜਾ ਆਦਿ ਕਿਨੀਆਂ ਖੇਡਾਂ ਖੇਡਦੇ ਸੀ ਜਦ ਮਾਂ ਨੇ ਰੋਟੀ ਬਣਾਉਣੀ ਆਟੇ ਦੀ ਚਿੜੀ ਬਣਾ ਕੇ ਦੇਣੀ ਛੁੱਟੀ ਵਾਲੇ ਦਿਨ ਬਿਨਾ ਨਾਤੇ-ਧੋਤੇ ਸਵੇਰੇ ਹੀ ਘਰੋ ਨਿੱਕਲ ਜਾਣਾ ਸਾਰਾ ਦਿਨ ਬਾਹਰ ਭੁੱਖੇ ਹੀ ਖੇਡੀ ਜਾਂਦੇ ਸੀ ਕਿਨਾ ਬੇਫਿਕਰਾ ਸੀ ਸਾਡਾ ਬਚਪਨ ਪਰ ਅੱਜ ਦੇ ਬੱਚੇਆਂ  ਦਿਆਂ ਖੇਡਾਂ ਵੀਡੀਉ ਗੇਮ, ਕੰਪਿਊਟਰ ਜਾਂ ਸੈਲ ਫੋਨ ਤੇ ਗੇਮਾਂ ਖੇਡੀ ਜਾਂਦੇ ਇਹਨਾ ਦਾ ਬਚਪਨ ਬੰਦ ਕਮਰਿਆਂ ਚ ਬੰਦ ਕੀਤਾ ਜਾ ਰਿਹਾ ਅੱਜ-ਕੱਲ ਬਚਪਨ ਨੂੰ ਬਚਪਨ ਵਾਂਗ ਜਿਊਣ ਦਾ ਨਾ ਵਕਤ ਹੈ ਤੇ ਨਾ ਹੀ ਮੌਕਾ ਮਿਲਦਾ ਹੈ।

ਜ਼ਿੰਦਗੀ ਕੀ ਉਲਝਨੇਂ ਸ਼ਰਾਰਤੇ ਕੋ ਕਮ ਕਰ ਦੇਤੀ ਹੈਂ
ਔਰ ਲੋਕ ਸਮਝਤੇ ਹੈਂ ਕਿ ਹਮ ਬੜੇ ਹੋ ਗਏ
_______________________

206
Gup Shup / Re: Song ur listening to?
« on: January 18, 2013, 12:13:37 AM »
ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਵਾਲ ਤਰਸਦੇ ਕੰਘੀਆਂ ਨੂੰ, ਨੱਕ ਵਗਦੇ, ਅੱਖਾਂ ਸੁੰਨੀਆਂ, ਤੇ ਦੰਦ ਤਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ
ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵੇਹੜੇ
______________________

207
rab da banda veer da show vadiya hunda har war kuch alaag jiha hunda

208
Fun Time / Re: Dialogues of Hindi Cinema ...
« on: January 17, 2013, 10:45:29 PM »
Vishvas aur ghamund mein bahut kum farak hai main kar sakta hoon, yeh mera vishvas hai ... sirf main hi kar sakta hoon, yeh mera ghamund

209
Birthdays / Re: happy birthday jatt_maujan_karda
« on: January 17, 2013, 10:37:45 PM »
happy birthday

210
Fun Time / Re: Dialogues of Hindi Cinema ...
« on: January 17, 2013, 11:06:33 AM »
insaan ki sabse badi guarantee uska apna zameer hota hai

211
Shayari / ਨਕਸਾ ਪੰਜਾਬ ਦਾ,,,
« on: January 16, 2013, 11:14:55 PM »
ਨਸ਼ੇ-ਖੋਰੀ ਨੇ ਸਿਵਿਆਂ ਦੇ ਰਾਹ ਪਾਈ
ਬੇ-ਗ਼ੈਰਤੀ ਹੋਈ ਮੁੰਡ੍ਹੀਰ ਯਾਰੋ

ਬੀਬੇ ਕਾਕੇ ਤੇ ਕਾਕੀਆਂ ‘ਲੋਪ ਹੋਏ
ਤੁਰੇ ਫਿਰਦੇ ਨੇ ਰਾਂਝੇ ਤੇ ਹੀਰ ਯਾਰੋ

ਹੁਣ ਦੀ ਦ੍ਰੋਪਦੀ ਸ਼ਰੇ-ਬਜ਼ਾਰ ਫਿਰਦੀ
ਲਾਹ ਕੇ ਆਪਣੇ ਆਪ ਹੀ ਚੀਰ ਯਾਰੋ

ਅੰਨ੍ਹੇ ਕਾਮ ਨੂੰ ‘ਪਿਆਰ’ ਦਾ ਨਾਮ ਦਿੰਦੇ
ਐਸਾ ਨਜ਼ਰ ਵਿੱਚ ਪੈ ਗਿਆ ਟੀਰ ਯਾਰੋ

ਇੱਜਤ ਅਣਖ ਸਵੈਮਾਣ ਨਾ ਨਜ਼ਰ ਆਵੇ
ਬਣਿਆਂ ਪੈਸਾ ਈਮਾਨ ਤੇ ਪੀਰ ਯਾਰੋ

ਹਾਲ ਦੇਖ ਕੇ ਤੜਫਦੇ ਮਾਪਿਆਂ ਦਾ
ਡੁੱਲ੍ਹ ਪੈਂਦਾ ਏ ਅੱਖਾਂ ‘ਚੋਂ ਨੀਰ ਯਾਰੋ
___________________

212
Fun Time / Re: Dialogues of Hindi Cinema ...
« on: January 15, 2013, 11:07:41 PM »
main anaar kha raha hoon toh aap mujhe anaari toh nahin samaj rahe

213
Fun Time / Re: Dialogues of Hindi Cinema ...
« on: January 15, 2013, 10:36:52 AM »
bhagwan ne aapko daulat toh zaroorat se zyada di hai magar dil dene mein thodi si kanjhoosi kar gaya

214
Fun Time / Re: Dialogues of Hindi Cinema ...
« on: January 14, 2013, 12:55:41 AM »
Kanoon ko haath me mat lo

215
Fun Time / Re: Dialogues of Hindi Cinema ...
« on: January 14, 2013, 12:41:47 AM »
Tumhe charo taraf se gher liya gaya hai apne aap ko Police ke hawale kar do

216
Fun Time / Re: Dialogues of Hindi Cinema ...
« on: January 14, 2013, 12:33:04 AM »
Kanoon ke haath bahut lambe hote hain

217
Fun Time / Re: Dialogues of Hindi Cinema ...
« on: January 14, 2013, 12:22:14 AM »
Arrey oh baabu mushoy hum to rangmanch ki kathputliyan hain jiski dor us upar wale ke haathon main hai kab, kaun kahan uthega ye koi nahin janta

218
Fun Time / Re: Dialogues of Hindi Cinema ...
« on: January 14, 2013, 12:05:03 AM »
Aata Maajhi Satakli

219
Birthdays / Re: Happy Birthday Supreet :)
« on: January 13, 2013, 07:40:33 PM »
happy birthday

220
happy birthday

Pages: 1 ... 6 7 8 9 10 [11] 12 13 14 15 16 ... 99