May 09, 2024, 04:52:49 PM

Show Posts

This section allows you to view all posts made by this member. Note that you can only see posts made in areas you currently have access to.


Messages - ਰਾਜ ਔਲਖ

Pages: 1 ... 5 6 7 8 9 [10] 11 12 13 14 15 ... 99
181
Birthdays / Re: happy bday to prabhpreet singh gill
« on: February 13, 2013, 10:45:25 AM »
happy birthday

182
Birthdays / Re: happy bday ♥♫SaNj♥♫
« on: February 13, 2013, 10:40:21 AM »
happy birthday

183
Birthdays / Re: HappY BirThdaY • » ρяєєт ∂нαℓιωαℓ « •
« on: February 13, 2013, 10:39:10 AM »
happy birthday

184
Gup Shup / Re: Song ur listening to?
« on: February 09, 2013, 10:58:53 AM »
ਦਿਲ ਲੈਕੇ ਲੋਕੀ ਕਰ ਜਾਣ ਬੇਈਮਾਨੀਆ
ਸਾਂਭੀ ਜਾਵੋ ਫੇਰ ਛੱਲੇ ਮੁੰਦੀਆ ਨਿਸਾਨੀਆ
ਚੀਚੀਆਂ ਤੇ ਉੰਗਲਾਂ ਕਰੀ ਜਾਵੋ ਭਾਰੀਆ
ਨਾ ਬੀਬਾ ਸਾਨੂੰ ਨਹੀਉ ਪੁੱਗ ਦੀਆ ਯਾਰੀਆਂ
_______________________

185
Birthdays / Re: happy birthday shokeen-munda
« on: February 09, 2013, 10:50:46 AM »
happy birthday

186
Birthdays / Re: Happy Birthday ਰਾਜ ਔਲਖ
« on: February 08, 2013, 12:35:35 AM »
ਦੁਨਿਆ ਵਿਚ ਕੁਝ ਅਜੇਹੇ ਲੋਕ ਵੀ ਹੁੰਦੇ ਨੇ ਜੋ ਬਹੁਤ ਘਟ ਮਿਲਦੇ ਨੇ !
ਪਰ ਜਦ ਵੀ ਮਿਲਦੇ ਨੇ ਤੇ ਰੂਹ ਖੁਸ਼ ਕਰ ਦੇਂਦੇ ਨੇ !
ਓਹਨਾ ਵਿਚੋਂ ਹੀ ਇਕ ਮੇਰੇ ਅਜੀਜ਼ ਦੋਸਤ ਨੇ ਰਾਜ ਔਲਖ  ਸਾਬ ! :hug: :hug:
ਬਹੁਤ ਹੀ ਉਚੇ ਖਯਾਲਾਤ ਨੇ ਇਹਨਾ ਦੇ !
ਸ਼ਾਯਦ ਤੁਸੀਂ ਸਭ ਜ੍ਯਾਦਾ ਜਾਣਦੇ ਨਾ ਹੋਵੋ।
ਕਿਸੇ ਵੀ ਸੋਚ ਵਿਚਾਰ ਵਾਲੇ ਟੋਪਿਕ ਵਿਚ ਇਹਨਾ ਦੇ ਜਵਾਬ ਬਹੁਤ ਦਿਲ ਖਿਚਵੇਂ ਹੁੰਦੇ ਨੇ!
ਅੱਜ ਦੇ ਏਸ ਮਹਾਂ ਦਿਨ ਤੇ ਓਹਨਾ ਨੂ ਸ਼ੁਬ੍ਕਾਮ੍ਨਾਵਾਂ ਦੇਣਾ ਚਾਹੂੰਗਾ!
ਜਨਮ ਦਿਨ ਦੀ ਬਹੁਤ ਬਹੁਤ ਵਾਧਾਯੀ ਹੋਵੇ ਔਲਖ ਸਾਬ !
ਹੱਸੋ ਖੇਡੋ ਜਵਾਨੀਆ ਮਾਨੋ ....
ਪਰਮਾਤਮਾ ਤੁਹਾਨੂ ਜਲਦ ਹੀ ਹਯਾਤੀ ਦੇਵੇ !



ਐਨਾ ਪਿਆਰ ਦੇਣ ਲਈ ਧੰਨਵਾਦ ਵੀਰ  :hug:

ਸਭ ਦਾ ਬਹੁਤ-ਬਹੁਤ ਧੰਨਵਾਦ ਜਿਨਾ ਨੇ ਸੁਭਕਾਮਨਾਵਾਂ ਦਿੱਤੀਆਂ ਜਿਉਦੇ ਵਸਦੇ ਰਹੋ




187
Lok Virsa Pehchaan / Re: Punjabi Bujartan
« on: February 07, 2013, 12:07:19 AM »
Noh te Sohra ji...

bilkul sahi

...
ਮੈ ਲਿਆਦੀ ਮੱਜ ਉਹਦੇ ਸਿੰਗ ਨੀ
ਮੈ ਪਾਈ ਸੰਨੀ ਉਹਦੇ ਪਸੰਦ ਨੀ
ਮਾ ਪਾਇਆ ਖੋਰ ਕਹਿੰਦੀ ਹੋਰ, ਹੋਰ, ਹੋਰ

188
Lok Virsa Pehchaan / Re: Punjabi Bujartan
« on: February 06, 2013, 11:05:50 PM »
ਆਹ ਬੁੱਝੋ ਬਈ ਸਾਰੇ

ਊੰਠ ਤੇ ਬਠੇਦੀਏ ਨਕੇਲ ਫੜੇਦਾਂ ਤੇਰਾ ਕੀ ਲਗਦਾ
ਉਹਦਾ ਤਾਂ ਮੈ ਨਾ ਨੀ ਜਾਣਦੀ ਮੇਰਾ ਨਾ ਆ ਜੀਆਂ ਉਹਦੀ ਸੱਸ ਮੇਰੀ ਸੱਸ ਦੋਵੇ ਮਾਵਾਂ ਧੀਆਂ

189
Gup Shup / Re: Song ur listening to?
« on: February 06, 2013, 11:29:34 AM »
ਕਲਯੁਗ ਆਇਆ ਹਰ ਕੋਈ ਕਹਿੰਦਾਂ, ਕਹਿ ਕੇ ਨਾ ਸਮਝਾਵੇ
ਜੇ ਅਨਹੋਣੀ ਗੱਲ ਮੈ ਦੱਸਾਂ ਹੋ ਕੇ ਸਾਹਮਣੇ ਆਵੇ
ਇਹਨੂੰ ਕਲਯੁਗ ਕਹਿੰਦੇ ਨੇ

ਨੰਗ ਬੰਦਾਂ ਤਾਂ ਕਹਿ ਦਿੰਦਾਂ ਚੱਲ ਸਾਡਾ ਤਾਂ ਰੱਬ ਬਾਲੀ
ਰੱਜੇ ਪੁੱਜੇ ਘਰ ਦਾ ਬੰਦਾਂ ਰੱਖੇ ਜੇਬਾਂ ਖਾਲੀ
ਇਹਨੂੰ ਕਲਯੁਗ ਕਹਿੰਦੇ ਨੇ

ਯਾਰੀ ਦੇ ਘਰ ਦੂ੍ਰ ਸੁਣੀ ਦੇ ਨਿੱਤ ਪਖਾਣੇ ਪਾਵੇ
ਬਣਕੇ ਜਿਗਰੀ ਯਾਰ ਤੇ ਜੇਹੜਾ ਯਾਰ ਨੂੰ ਲੁੱਟੀ ਜਾਵੇ
ਇਹਨੂੰ ਕਲਯੁਗ ਕਹਿੰਦੇ ਨੇ

ਔਰਤ ਬੜੀ ਮਹਾਨ ਦੱਸਿਆ ਸਾਡੇ ਪੀਰ ਫਕੀਰਾਂ
ਇਕ ਪਾਸੇ ਜੇ ਉਹੀ ਔਰਤ ਪੱਗ ਲਹਾਵੇ ਵੀਰਾਂ
ਇਹਨੂੰ ਕਲਯੁਗ ਕਹਿੰਦੇ ਨੇ

ਪਹਿਲਾਂ ਬਣਿਆ ਆਸਕ ਤੇ ਫਿਰ ਪਤੀ ਬਣ ਗਿਆ ਪਿਆਰਾ
ਹਾਲੇ ਵੀ ਨਹੀ ਤ੍ਰਿਸਨਾ ਭਰਦੀ ਉਹ ਰੰਡੀਆਂ ਦਿਆ ਯਾਰਾ
ਇਹਨੂੰ ਕਲਯੁਗ ਕਹਿੰਦੇ ਨੇ

ਪਤਾ ਹੀ ਨੀ ਲੱਗਿਆ ਕਦੋ ਗਵਾਢਣ ਕੰਨ ਚ ਕੋਕਲੀ ਕਹਿਗੀ
ਢੋਲ਼ ਮੇਰੇ ਨੂੰ ਵੀਰ ਜੀ ਕਹਿੰਦੀ ਸੋਕਣ ਬਣਕੇ ਬਹਿਗੀ
ਇਹਨੂੰ ਕਲਯੁਗ ਕਹਿੰਦੇ ਨੇ

ਜੁਗਤ ਲੜਾਉਣੀ ਇਕ ਪਾਸੇ ਗੱਲ ਕਰਨੋ ਸੀ ਸਰਮਾਉਦੇ
ਸਾਲੇ ਤੇ ਭਨੋਈਏ ਕਈ ਹੁਣ  ਰਲਕੇ ਇਸਕ ਕਮਾਉਦੇ
ਇਹਨੂੰ ਕਲਯੁਗ ਕਹਿੰਦੇ ਨੇ

ਚੰਗੇ ਹੋਵਣ ਪੁੱਤਰ ਧੀਆਂ ਫੇਰ ਵੀ ਗਲ ਨਾ ਲਾਵੇ
ਜਾਏਦਾਦ ਦਾ ਲੋਭੀ ਪੁੱਤਰ ਬਾਪੂ ਦੇ ਦਾਅਵੇ ਲਿਖਵਾਵੇ
ਇਹਨੂੰ ਕਲਯੁਗ ਕਹਿੰਦੇ ਨੇ

ਅਪਣਾ ਵਕਤ ਗਵਾਕੇ ਕੋਈ ਵਕਤ ਕਿਸੇ ਤੇ ਗਾਲੇ
ਨਾਲੇ ਗੁਰੂ ਤੋ ਸਿੱਖਦਾ ਚੇਲਾ ਨਾਲੇ ਰੋਕੜੀ ਭਾਲੇ
ਇਹਨੂੰ ਕਲਯੁਗ ਕਹਿੰਦੇ ਨੇ

ਬੁੱਢਾ ਹੋ ਗਿਆ ਠਰਕ ਗਿਆ ਨਾ ਜੋਬਨ ਮਾਖੋ ਚੱਖੇ
ਦੋਹਤਿਆਂ ਪੋਤਿਆਂ ਵਾਲਾ ਹੋਕੇ ਵੀ ਕੁੜੀਆਂ ਵੱਲ ਤੱਕੇ
ਇਹਨੂੰ ਕਲਯੁਗ ਕਹਿੰਦੇ ਨੇ

ਲਾਭ ਹੀਰੇਆ ਹਿੱਲ ਗਈ ਦੁਨੀਆ ਕੀ ਕਿਸੇ ਦੇ ਸਾਰੇ
ਸੱਚ ਦੀ ਬੋਦੀ ਫੜਕੇ ਝੂਠ ਪਟਕਾ-ਪਟਕਾ ਕੇ ਮਾਰੇ
ਇਹਨੂੰ ਕਲਯੁਗ ਕਹਿੰਦੇ ਨੇ
______________

190
Gup Shup / Re: Song ur listening to?
« on: January 30, 2013, 11:50:44 PM »
ਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏ ਹਮ ਦੋਨੋ
ਨਾ ਮੈ ਤੁੰਮਸੇ ਕੋਈ ਉਮਦੀ ਰਖੁ ਦਿਲ ਨਵਾਜੀ ਕੀ
ਨਾ ਤੁੰਮ ਮੇਰੀ ਤਰਫ ਦੇਖੋ ਗਲਤ ਅੰਦਾਜ ਨਜਰੋ ਸੇ
ਨਾ ਮੇਰੇ ਦਿਲ ਕੀ ਦੜਕਨ ਲੜਖੜਾਏ ਮੇਰੀ ਬਾਤੋਂ ਮੇ
ਨਾ ਜਾਹਿਰ ਹੋ ਤੁਮਾਰੀ ਕਸਮਕਸ ਕਾ ਰਾਜ ਨਜਰੋ ਸੇ
ਚਲੋ ਇਕ ਬਾਰ ਫਿਰ ਸੇ,,,
_______________

191
Fun Time / Re: Dialogues of Hindi Cinema ...
« on: January 30, 2013, 11:32:25 PM »
ਜਿੰਦਗੀ ਜੀਨੇ ਕੇ ਦੋ ਹੀ ਤਰੀਕੇ ਹੋਤੇ ਹੈ,,,
ਏਕ ਜੋ ਹੋ ਰਹਾ ਹੈ ਹੋਨੇ ਦੋ ਬਰਦਾਸਤ ਕਰਤੇ ਜਾਉ ਜਾਂ ਫਿਰ ਜਿੰਮੇਵਾਰੀ ਉਠਾਓ ਉਸੇ ਬਦਲਨੇ ਕੀ...

192
Gup Shup / Re: Song ur listening to?
« on: January 30, 2013, 10:46:17 PM »
ਰੋਦੇ ਕਰਲਾਉਦੇਆਂ ਨੂੰ ਛੱਡ ਜਾਣ ਵਾਲੀਏ
ਹਿਜਰਾਂ ਦਾ ਤੀਰ ਸੀਨੇ ਗੱਡ ਜਾਣ ਵਾਲੀਏ
ਵਾਂਗ ਟਿੰਡਾਂ ਦੇ ਡੋਲੇਂਗੀ ਹਰ ਵੇਲੇ
ਨੀ ਅੱਖੀਆਂ ਨੂੰ ਭਰ-ਭਰ ਕੇ
ਹੱਝੂੰ ਪੂੰਝਦੀ ਦੀ ਲੱਥੂ ਤੇਰੀ ਮਹੀੰਦੀ
ਨੀ ਸਾਨੂੰ ਯਾਦ ਕਰ-ਕਰ ਕੇ
_______________

193
Shayari / ਤਲਬ,,,
« on: January 30, 2013, 10:32:08 PM »
ਤੇਰੀ ਹੀ ਚੂਲ਼ੀ 'ਚੋਂ
ਘੁੱਟ ਭਰਨ ਦੀ ਤਲਬ
ਕਿ ਮੈਂ
ਦਰਿਆਵਾਂ ਦੇ ਕੰਢੇ
ਪਿਆਸਾ ਮਰ ਗਿਆ
___________

194
Request / Re: Request Video Of The Day
« on: January 30, 2013, 12:37:05 AM »
Harbhajan Singh - Ek Suneha - Goyal Music - Official Song HD

195
Gup Shup / Re: Song ur listening to?
« on: January 20, 2013, 04:39:18 PM »
ਸਹਿਰ ਤੇਰੇ ਤਰਕਾਲਾ ਢਲੀਆਂ
ਗਲ ਲੱਗ ਰੋਈਆਂ ਤੇਰੀਆਂ ਗਲੀਆਂ
ਸਹਿਰ ਤੇਰੇ,,,

ਇਸਕ ਮੇਰੇ ਦੀ ਸਾਲਗਿਰਾ ਤੇ
ਇਹ ਕਿਸ ਘੱਲੀਆਂ ਕਾਲੀਆ ਕਲੀਆਂ
ਸਹਿਰ ਤੇਰੇ,,,

ਸਿਵ ਨੂੰ ਯਾਰ ਆਏ ਜਦ ਫੁਕਣ
ਸਿਤਮ ਤੇਰੇ ਦਿਆਂ ਗੱਲਾਂ ਚੱਲੀਆਂ
ਸਹਿਰ ਤੇਰੇ ਤਰਕਾਲਾ ਢਲੀਆਂ|
_________________

196
Request / Re: Request Video Of The Day
« on: January 20, 2013, 03:31:42 PM »
Mera Bachpan Laindi Aavin Maa - Official Video

197
Fun Time / Re: Dialogues of Hindi Cinema ...
« on: January 20, 2013, 03:14:56 PM »
Maine revolver pehli baar uthaya hai  lekin itna jaanta hoon ki trigger dabane se goli chalti hai

198
Fun Time / Re: Dialogues of Hindi Cinema ...
« on: January 20, 2013, 01:29:24 PM »
Khamoosh

199
Fun Time / Re: Dialogues of Hindi Cinema ...
« on: January 20, 2013, 02:05:18 AM »
Meri zarooratein kum hai isliye mere zameer mein dum hai

200
Fun Time / Re: Dialogues of Hindi Cinema ...
« on: January 19, 2013, 11:06:48 PM »
Liver kidney thoda bahut kharab ho sakta hai lekin yeh dil kamaal ka hai

Pages: 1 ... 5 6 7 8 9 [10] 11 12 13 14 15 ... 99