This section allows you to view all posts made by this member. Note that you can only see posts made in areas you currently have access to.
Messages - PuNjAbAn_KuRhI
6361
« on: June 08, 2008, 05:19:24 PM »
Hanjua naal mooh dhon di aadat pai gayi, har vele ron di aadat pai gayi, terian udeekan ne eh haal kar dita, ke hun sanu akhan khol ke saun di aadat pai gayi. Need avaey tan khaba ch tu , na saunva tan yaadan ch tu, tere agey apne app nu haari baithey han, iko dil si sadey kol oh vi tere ton wari baithey han...
6362
« on: June 08, 2008, 05:06:19 PM »
niceeeeeeeeeeee ravinder and nice shanno manno sisuuu....
ਮਿਰ੍ਜ਼ਾ ਮਾਰ੍ ਪਲਾਕੀ ਬੇਹ੍ ਗਿਆ ਉਤੇ ਬਕ੍ਕੀ ਦੇ, ਕਹਿਨ੍ਦਾ ਚਲ੍ ਨੀ ਬਕ੍ਕੀਏ ਸਹਿਬਾ ਅਜ੍ ਬੁਲਾਇਆ
ਬੀਬੋ ਮਾਸੀ ਦੇ ਘਰ੍ ਬੈਠ੍ ਉਡੀਕਾਂ ਕਰ੍ਦੀ ਦਾ, ਟੁਟੇ ਫੁਲ੍ ਵਾਂਗੂ ਮੁਖ੍ ਹੋਉਗਾ ਮੁਰ੍ਝਾਇਆ.
ਉਦੇ ਬੂਹੇ ਭਾਵੇਂ ਜਂਝ੍ ਢੁਕ੍ਣੀ ਆ ਚਨ੍ਦ੍ੜਾਂ ਦੀ, ਮੈਂ ਵੀ ਜਟ੍ ਦਾ ਪੁਤ੍ ਨੀ ਨਾ ਸਹਿਬਾ ਕਢ੍ ਲਿਆਇਆ.
ਮੈਨੂਂ ਦਸ੍ ਵਲਾਂ ਦਾ, ਉਸੇ ਵੇਲੇ ਹੋਜਾਨਾ, ਜਾਕੇ ਜਦ੍ ਸਹਿਬਾ ਨੂਂ, ਮੈਂ ਸੀਨੇ ਨਾਲ੍ ਲਾਇਆ.
ਬਕਿਏ ਹਵਾ ਦੇ ਨਾਲ੍,ਤੂ ਕਾਰਾਦੇ ਗਲ੍ਲਾ ਨੀ, ਜਟੀ ਮਰ੍ਜੁਗੀ ਜੇ, ਮੈਂ ਨਜ਼ਰੀ ਨਾ ਆਇਆ,
ਤਨ੍ ਮਨ੍ ਤਾਜ਼ਾ ਹੋਜੂ,ਸਾਰੇ ਦੁਖ੍ ਟੁਟ੍ ਜਾਨੇ ਨੇ, ਦੇਖੀ ਜਦ੍ ਮੇਂ ਸਹਿਬਾ,ਤਾਂ ਕਢ੍ ਲਿਆਇਆ.
ਸਾਡਾ ਜਨਮ੍ ਜਨਮ੍ ਤਕ੍ ਸਾਥ੍ ਨਿਭੁਗਾ ਬਕਿਏ ਨੀ, ਬੇਹ੍ਕੇ ਕੋਲ੍ ਖੁਦਾ ਦੇ, ਜਟ੍ ਨੇ ਲੇਖ੍ ਲਿਖਾਇਆ.
6363
« on: June 08, 2008, 04:52:27 PM »
nice sisuuu keep it up Laugh;)
6364
« on: June 08, 2008, 04:51:38 PM »
o wowwwwwwwwww niceeeeeeeeee
Nachde gande khushi manande te bhangra wakhra hi rau punjabiyan da,Jithe jande shaan wadande te rob wakhra hi rau punjabiyan da,Jag wich firde hik uchi karke te taur wakhra hi rau punjabiyan da,Je yari karde te dil jaan nal nibhande te wair vi manna hi pau punjabiyan da.....
6365
« on: June 08, 2008, 04:48:51 PM »
w39: w39: niceee hehe
hai umeed tu vapis avenga, mere thand kaalje pavenga, dukhan di si baldi laat nu, apne thande didaar naal bujhavenga,
pyar de apne is boote nu, fullan de naal sajavenga, jaldi aja mere sohne mahia, hor kinni udeek karavenga,
je na aya tan mar javangi, hijran di raakh ban javangi, jinna marji labh laye fer tun mainu, hava ban kite udd javangi,
jive chann te sooraj milan nu tarsan, odda hi tenu tarsaavangi, hale tan khat likhdi han tenu, fer supne vich v na aavangi
6366
« on: June 08, 2008, 04:46:54 PM »
w39: w39: w39: niceeeeeeeee
ਮੁਹੱਬਤ ਦੀ ਉਮਰ ਤੋਂ ਵੀ ਲੰਮੇਰੀ ਹੈ ਦੋਸਤੀ ਦੀ ਉਮਰ ਸਾਂਝ ਦੋਸਤੀ ਦੀ ਬਹੁਤ ਸੁੱਚੀ ਹੈ,ਬਹੁਤ ਹੈ ਪਵਿੱਤਰ ਮੁੱਕ ਜਾਵੇ ਜਿੰਦਗੀ ਕਦੇ ਕਦੇ ਮੁੱਕਦਾ ਨਾ,ਦੋਸਤੀ ਦਾ ਸਫਰ ਹਜ਼ਾਰਾਂ ਮੁਸ਼ਕਿਲਾਂ, ਰੁਕਾਵਟਾਂ ਹੋਣ ਪਰ ਜੇ ਤੂੰ ਸੰਗ ਏਂ ਦੋਸਤਾ, ਤਾਂ ਸੌਖਿਆਂ ਹੀ ਪਾਰ ਕਰ ਲੈਣਾ ਅਸੀਂ ਹਯਾਤੀ ਦਾ ਸਮੁੰਦਰ ਖੁਦਾ ਜਿਹਾ ਜਾਪੇ ਤੂੰ ਮੈਨੂੰ, ਮੱਕਾ ਜਾਪੇ ਤੇਰਾ ਘਰ ਜਿੰਦਗੀ ਹੀ ਸਵਰਗ ਹੋ ਜਾਂਦੀ ਏ ਜੇ ਨਾਲ ਹੋਵੇ ਦੋਸਤਾ ਤੇਰੇ ਜਿਹਾ ਹਮਸਫਰ...
6367
« on: June 08, 2008, 04:39:11 PM »
hih hih hih hih hih hih lolzzzzzzzzzz mere ghar rakh jayeo hahahhahahah kujh bachna ni
6368
« on: June 08, 2008, 04:36:34 PM »
saanu shouk nai lecture laan da ,sadian bunka naal sardaarian ne, asi chalde lecture vichon uth aunde , saadian masteran de naal yaarian ne, master v haal puch k langde ne , kade kade chori chori daaru_shaaru mangde ne , hun master v saada rob mande ne,c anteen vich ja k saade lai pepsi mangde ne,
6369
« on: June 08, 2008, 04:28:47 PM »
hih hih hih hih lolzzzzzzzzzzzz chat ch te bathere baithe hunde ne gall karan nu lolzzz
Har raah di manzil nahi par chalna ta sabh nu hai, har dil nu dildaar da sath nahi milda par dhadkana ta sabh nu hai, bhave na hove mulaqaat mehboob naal per intzar ta sabh nu hai,koe keh dinda koe chhupa lenda per kise na kise nal pyar sabh nu hai.
6370
« on: June 08, 2008, 04:27:43 PM »
hih hih hih hih hih jotty depends on sacha propose karna k aiwe roj roj wala fake....
6371
« on: June 08, 2008, 04:26:45 PM »
hih hih hih hih hih hun fulllleeee tusi apna topic api change karta hahahahah fallin in luv to shanno's address hahahahahaha
6372
« on: June 08, 2008, 04:24:57 PM »
hih hih hih hih hih hih lolzzzzzzzzz hanji hanji hehe
6373
« on: June 08, 2008, 04:24:03 PM »
deep sisu dat song is nice at the moment te mera fav. a chithi....a suno http://punjabijanta.com/tpmod/?dl=item56]http://punjabijanta.com/tpmod/?dl=item56[/url]
and
awi nice a [/b][/color]
6374
« on: June 08, 2008, 04:20:38 PM »
J na hundi fikr teri, ta tenu kde smjaunde na ,J na sochde tere bare, ta tere nal sanj paunde na, J sade dil wich hunda chor ta yaara hun tak tere nal nibhaunde na.
6375
« on: June 08, 2008, 04:11:02 PM »
wowwwwwwwwwwwwwwwwwwwww
ਤੇਰੇ ਰੌਦੇਂ ਨੈਣਾਂ ਨੂੰ ਹਸਾਉਣ ਆਉਦi ਮੈਂ, ਜੇ ਰੁੱਸੀ ਹੁੰਦੀ ਤਾਂ ਮਨਾਉਣ ਆਉਦiਂ ਮੈਂ. ਤੁੰ ਚਾਹਿਆ ਹੀ ਨਹੀਂ ਆਪਣੇਆਂ ਵਾਂਗ, ਦਿਲ ਤਾਂ ਕੀ ਜਾਨ ਲੁਟਾਉਣ ਆਉਦiਾਂ ਮੈਂ. ਦਰਦ ਬੁੱਝ ਲੈਂਦੀ ਤੂੰ ਜੇ ਤਨਹਾਈ ਦਾ, ਤਾਂ ਸਤਾਈ ਹੋਈ ਨਾ ਸਤਾਉਣ ਆਉਦiਂ ਮੈਂ. ਮੇਰੇ ਬੋਲ ਸੁਣਕੇ ਨਾ ਰੁੱਕੇ ਕਦੇ ਕਦਮ ਤੇਰੇ, ਜੇ ਰੁੱਕਦੇ ਤਾਂ ਤੈਨੂੰ ਬੁਲਾਉਣ ਆਉਦiਂ ਮੈਂ. ਏਨੀ ਕੂ ਮਿਹਰ ਹੁੰਦੀ ਰੱਬ ਦੀ ਮੇਰੇ ਤੇ, ਦੀਵੇ ਪਿਆਰ ਦੇ ਦਿਲ ਚ ਜਗਾਉਣ ਆਉਦi ਮੈਂ. "Menu" ਨੂੰ ਥੋੜੀ ਇਜ਼ਾਜਤ ਜੇ ਤੂੰ ਦਿੰਦa, ਤਾਂ ਤੇਰੇ ਕਦਮਾਂ ਚ ਸਿਰ ਝੁਕਾਉਣ ਆਉਦiਂ ਮੈਂ.
6376
« on: June 08, 2008, 04:04:30 PM »
Loki aakhde ne yaari, hundi saahan ton pyaari Yaari tor nibhave j koi tan maniye Hundi jehde na preet, jehra hove sacha met Ohnu akhan te bithave j koi tan maniye Ban ranjhe vaang jogi, jehdi heer kite kho gayi Kani mundran puvave j koi tan maniye TEJI aakhda e yaari hundi kach ton v mari Naal othon tak jave j koi tan maniye
6377
« on: June 08, 2008, 04:00:10 PM »
o wow niceee ravinder niceee and deep sisuu and shanno manno sisu really nice shayri tusi sare keep it up....
6378
« on: June 08, 2008, 03:45:26 PM »
Khamosh Palko Par Jab Ansu Aate Hai,
Aap Kya Jane Aap Kitna Yaad Aate Hai,
Aaj BHi Khade Ha Us Mod par Tanha,
Jahan Aap Ne Kaha Tha THEHRO, Hum Abhi Aate hain………!!!!!!!!!
6379
« on: June 08, 2008, 03:35:38 PM »
o wow ithe te hun shayriii shayrri faili jhoyi a sare pase hahaha niceeee
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ, ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ. ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ, ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ. ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ, ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ. ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ, ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ. ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ, ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ. ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ, ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.
6380
« on: June 08, 2008, 03:29:39 PM »
ਇੱਕ ਗਮ ਮਿਲਦਾ ਹੈ ਕਈ ਵਾਰ ਅਜਿਹਾ, ਜੋ ਲੱਖਾਂ ਮਨ ਦੀਆਂ ਖੁਸ਼ੀਆਂ ਨੂੰ ਮਾਰ ਦਿੰਦਾ ਏ. ਗੱਲ ਜਿਸਮ ਤੋਂ ਸ਼ੁਰੂ ਹੋ ਜਿਸਮ ਤੇ ਮੁੱਕ ਜਾਵੇ, ਕੌਣ ਏ ਜੋ ਇੱਥੇ ਕਿਸੇ ਨੂੰ ਸੱਚਾ ਪਿਆਰ ਦਿੰਦਾ ਏ. ਇਹ ਨਹੀਂ ਕਿ ਉਹ ਕੋਈ ਖੁਸ਼ੀ ਨਹੀਂ ਦਿੰਦਾ, ਇੱਕ ਖੁਸ਼ੀ ਨਾਲ ਗਮ ਵੀ ਕਈ ਹਜਾਰ ਦਿੰਦਾ ਏ. ਮੇਰੇ ਲਹੂ 'ਚ ਸਾਹ ਬਣ ਘੁਲ ਗਈ ਏ ਉਹਦੀ ਯਾਦ, ਉਹ ਖਬਰੇ ਕਿਸ ਤਰਾਂ ਕਿਸੇ ਨੂੰ ਸੌਖਿਆਂ ਹੀ ਵਿਸਾਰ ਦਿੰਦਾ ਏ. ਜਖਮ ਦੇਣ ਦਾ ਤਰੀਕਾ ਵੀ ਹੈ ਬੜਾ ਨਿਰਾਲਾ ਉਸਦਾ, ਜਦੋਂ ਵੀ ਮਿਲੇ ਸੀਨੇ 'ਚ ਇੱਕ ਛੁਰੀ ਉਤਾਰ ਦਿੰਦਾ ਏ.
|