| 
	
		 
			
		
		This section allows you to view all posts made by this member. Note that you can only see posts made in areas you currently have access to.
	 
			 
				Messages - ♪♪...♥ღ ۩ мเรร N♥√ٱ ਸਿੱਧੂ ۩â„¢ ღ♥...♪♪
			
			Pages: 1  ... 20 21 22 23 24 [25] 26 27 28 29 30 
		 
			
				
				
					481 
						
						« on: June 04, 2008, 05:20:44 PM »
					 
					ahhhhhaaaa meinu lagda mera rishte karwon da kam chal peya....ahhhhaaa
 mein v zakeen ho gaya...aman te hun ready ho gaya.
 nalle gulboo sis mein tuadhe li sass hi labh rahi...sass labhen di ad payi a read it again.....shano sis tuahnu v sass labh rahi a....tusi dono 1 hi ghar labh k dewa gi...darani jethani banawa gi...ahhhhaaa
 
 k baki sab di ad awe gi ...just wait
 
			
				
				
					482 
						
						« on: June 03, 2008, 11:56:32 PM »
					 
					jarrar sis tusi v apni add de do..free ch ad a ..baad vich mein charge karna start kar dennaj kam changa chal peya te phir matrimonials di web kol denni a...aman nal parternship pa k...ahhhhhhaa
 offer limited time liyi hai
 
			
				
				
					483 
						
						« on: June 03, 2008, 11:49:29 PM »
					 
					              J KISE NEH APNI ADS DENNI HOWE TA FEEL FREE TO CONTACT US.ASSI RISTHEE KARWON DI WARRANTY DENNE A.
 
 
			
				
				
					484 
						
						« on: June 03, 2008, 11:46:40 PM »
					 
					                                                                            sass di lor]sadi pardi likhi anphar kuri punjabain_kurhi umar 20 sal, kad 5'8" liyi sass di lor hai.oh hi family contact kare jo sadi shanno da v rishta karwa sakde hon. daj dehej aman pannu ji walo detta jawe ga. more more infromation contact sardar aman  singh pannu after 5 pm at punjabi janata chatroom. 
 3 june,2008
 punjabi janata newspaper                                                                     ladki di lor  jatt sikh umar 22 sal, kad 6'1" li uneducated badnaam ladki di lor hai. sada munda sardar aman pannu bohat hi mehenti kam kar wala hai. oh hi families contact karn jo ladke de dost akal inder umar 21 sal, kad 5'10" +2 fail da rishta kamli( USA de pagal khane di most wanted pagal kuri) naal karwa sakde hon. please contact sardar grenade singh at 4119119111 or email him at www.punjabijanata.com
 3 june,2008 punjabijanta newspapernaddeem sohil umar 25 barsh( years), kad 6' k kareeb k liye vadeshi ladki ki zarror hai.hamare pyare nadeem ji jo ki bohat hi achaa insaan hai hor punjabi janata per bohat time spend karte hai so bascially berojjgar(unempolyed) hai. per woh vadesh ki mang karte hai. plz contact NashiLi_jatti at soul mate marriage beureo. 
 4june,2008
 punjabi janta newspaper
 
 sade pyare ishq ch hare ginzy ji umar 24 sal, kad 6'2" li sharati lakhi di lor hai. ajj kal ginzy ji india vich neh so tusi india di pagal khane vicho koi v kuri dekh deo.more info contact Aman singh pannu at www.punjabijanta.com/chatroom.
 
 4 june,2008
 punjabi janta newspaper                          appni ads denn li ajj hi contact karo punjabijanta newspaper officenote*- assi rishte karwon di 49% warranty dende a per naa nibhen di 101% di warranty lende a.
 
			
				
				
					485 
						
						« on: June 03, 2008, 11:34:39 PM »
					 
					li mein nomination cho naam bavis le laya...mein te app likh di acopy paste walia de against a..kyun ki meri wargi sarta din likhen te waste kar dendi a te copy paste wale credit le jande a sad;> sad;>
 
			
				
				
					486 
						
						« on: June 03, 2008, 11:12:38 PM »
					 
					ਰੁਖਸਾਨਾ ਡੂੰਘੀਆਂ ਸੋਚਾਂ ਵਿੱਚ ਲੱਗਦੀ ਸੀ ਅਤੇ ਟਿਕ ਕੇ ਆਪਣੀ ਕੁਰਸੀ ਤੇ ਹੀ ਬੈਠੀ ਰਹੀ। ਜੱਜ ਪਹਿਲਾਂ ਹੀ ਜਾ ਚੁੱਕਾ ਸੀ ਅਤੇ ਕੋਰਟ-ਰੂਮ ਜਲਦੀ ਹੀ ਖ਼ਾਲੀ ਹੋ ਰਿਹਾ ਸੀ। ਉਸ ਦੇ ਵਕੀਲ ਨੇ ਉਸ ਦਾ ਹੱਥ ਫੜ ਕੇ ਹਲਕਾ ਜਿਹਾ ਹਲੂਣਾ ਦਿੱਤਾ, ਅਤੇ ਕਹਿਣ ਲੱਗਾ, “ਤੁਹਾਨੂੰ ਵਧਾਈ ਹੋਵੇ…â€। 
 “ਵਧਾਈ?â€, ਉਹ ਜਿਵੇਂ ਲੰਮੀ ਨੀਂਦ ‘ਚੋਂ ਜਾਗੀ ਹੋਵੇ, ਫਿਰ ਆਪਣਾ ਸਿਰ ਹਿਲਾਉਂਦਿਆਂ ਬੋਲੀ, “ਓ…ਜੀ..ਜੀ..ਥੈਂਕ ਯੂ ਵੈਰੀ ਮੱਚâ€।
 
 
 “ਮੈਨੂੰ ਤਾਂ ਹੁਣ ਜਾਣਾ ਪਏਗਾ, ਮੇਰੇ ਆਫ਼ਿਸ ਵਿੱਚ ਇੱਕ ਬਹੁਤ ਜ਼ਰੂਰੀ ਮੀਟਿੰਗ ਹੈ ਅਤੇ ਮੈਂ ਪਹਿਲਾਂ ਹੀ ਲੇਟ ਹੋ ਗਿਆ ਹਾਂâ€, ਕਹਿ ਉਸ ਨੇ ਆਪਣਾ ਬੈਗ਼ ਉਠਾਇਆ ਅਤੇ ਕਮਰਿਓਂ ਬਾਹਰ ਹੋ ਗਿਆ।
 
 ਉਹ ਬੜੀ ਹੌਲੀ ਹੌਲੀ ਉੱਠੀ, ਅਤੇ ਬੜੇ ਹੀ ਸੁਸਤ ਕਦਮਾਂ ਨਾਲ ਦਰਵਾਜ਼ੇ ਵੱਲ ਤੁਰ ਪਈ।
 
 ਕਾਜ਼ੀ ਰਸੂਲ ਮੁਹੰਮਦ ਜੋ ਮਸਜਿਦ ਦਾ ਹੈੱਡ ਮੁੱਲਾਂ ਸੀ, ਉਸ ਵੱਲ ਹੈਰਾਨਕੁੰਨ ਵੇਖ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਰੁਖ਼ਸਾਨਾ ਇੰਨੀ ਮਾਯੂਸ ਕਿਉਂ ਨਜ਼ਰ ਆ ਰਹੀ ਹੈ। ਉਹ ਉਸ ਦੇ ਪਿੱਛੇ ਪਿੱਛੇ ਹੀ ਬਿਲਡਿੰਗ ਵਿੱਚੋਂ ਬਾਹਰ ਆ ਗਿਆ, ਕਹਿਣ ਲੱਗਾ, “ਬੇਟੀ, ਹੁਣ ਤਾਂ ਤੈਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ, ਤੂੰ ਕੇਸ ਜਿੱਤ ਗਈ ਹੈਂ â€।
 
 
 “ਮੈਂ ਜਿੱਤ ਗਈ ਆਂ? ਓ..ਹਾਂ..ਹਾਂ.. ਮੈਂ ਜਿੱਤ ਗਈ ਹਾਂ…ਆਈ ਐਮ ਸੌਰੀ, ਮੈਂ ਆਪੇ ਵਿੱਚ ਨਹੀਂ ਸਾਂ। ਮੇਰਾ ਮਨ ਕਿੱਧਰੇ ਹੋਰ ਵਿਚਰ ਰਿਹਾ ਸੀâ€, ਉਸ ਨੇ ਜਵਾਬ ਦਿੱਤਾ।
 
 
 “ਤੇਰੇ ਬੇਟੇ ਦੀ ਪੂਰੀ ਕਸਟਡੀ ਹੁਣ ਤੈਨੂੰ ਮਿਲ ਗਈ ਹੈ। ਜਿਵੇਂ ਜੱਜ ਨੇ ਹੁਕਮ ਦਿੱਤਾ ਹੈ, ਸਮੀਰ ਦੀ ਪੜ੍ਹਾਈ ਲਈ ਹੁਣ ਤੂੰ ਇਕੱਲੀ ਹੀ ਜ਼ਿੰਮੇਵਾਰ ਐਂ। ਇਸੇ ਕਾਰਨ ਤਾਂ ਜੱਜ ਨੇ ਤੇਰੇ ਹੱਕ ਵਿੱਚ ਫ਼ੈਸਲਾ ਦਿੱਤਾ ਹੈâ€।
 
 “ਕਾਜ਼ੀ ਸਾਹਿਬ, ਇਹ ਸਭ ਤੁਹਾਡੀ ਹੀ ਅਣਥੱਕ ਮਿਹਨਤ ਕਾਰਨ ਹੋ ਸਕਿਆ ਹੈ। ਮੈਂ ਤਹਿ ਦਿਲੋਂ ਤੁਹਾਡੀ ਇਸ ਮਿਹਰਬਾਨੀ ਲਈ ਸ਼ੁਕਰਗ਼ੁਜ਼ਾਰ ਹਾਂâ€, ਬਹੁਤ ਹੀ ਜੋਸ਼ੀਲੇ ਅੰਦਾਜ਼ ਵਿੱਚ ਉਸ ਦੇ ਮੂੰਹੋਂ ਬੋਲ ਨਿਕਲ ਰਹੇ ਸਨ।
 
 
 “ਅੱਲਾ ਕਾਰ-ਸਾਜ਼ ਐ…..ਹੁਣ ਸਾਨੂੰ ਚੱਲਣਾ ਚਾਹੀਦੈ। ਪਹਿਲਾਂ ਹੀ ਕਾਫ਼ੀ ਦੇਰ ਹੋ ਗਈ ਹੈ…..ਅਸੀਂ ਤੈਨੂੰ ਘਰ ਛੱਡ ਦੇਈਏ?â€, ਕਾਜ਼ੀ ਨੇ ਪੁੱਛਿਆ।
 
 
 “ਨਹੀਂ ਕਾਜ਼ੀ ਸਾਹਿਬ, ਮੈਂ ਘਰ ਨਹੀਂ ਜਾ ਰਹੀ। ਮੈਂ ਸਮੀਰ ਲਈ ਕੁਝ ਕਪੜੇ ਖਰੀਦਣੇ ਹਨ। ਮੈਂ ਬਰੌਡਵੇਅ ਸ਼ੌਪਿੰਗ ਸੈਂਟਰ ਜਾ ਰਹੀ ਹਾਂâ€, ਰੁਖਸਾਨਾ ਨੇ ਜਵਾਬ ਦਿੱਤਾ।
 
 “ਚੰਗਾ ਜਿਸ ਤਰ੍ਹਾਂ ਤੇਰੀ ਮਰਜ਼ੀ…ਚੰਗਾ ਫਿਰ ਖ਼ੁਦਾ ਹਾਫ਼ਿਜ਼â€, ਅਤੇ ਕਾਜ਼ੀ ਮੇਨ ਗੇਟ ਦੇ ਸਾਹਮਣੇ ਸੜਕ ਤੇ ਖੜੀ ਸ਼ਿਵਰਲੈੱਟ (ਵੀ.ਡਬਲਿਊ.ਕੈਰਵੈਨੈੱਟ) ਵੱਲ ਤੁਰ ਪਏ। ਜਿਉਂ ਹੀ ਉਹ ਪਸੈਂਜਰ ਸੀਟ ਤੇ ਬੈਠੇ, ਉਨ੍ਹਾਂ ਵੇਖਿਆ ਕਿ ਬੈਜਨਾਥ ਪੰਡਿਤ ਜੀ ਨੂੰ ਨਮਸਕਾਰ ਕਰ ਉਨ੍ਹਾਂ ਤੋਂ ਵਿਦਾ ਲੈ ਰੁਖ਼ਸਾਨਾ ਵੱਲ ਨੂੰ ਆ ਰਿਹਾ ਸੀ।
 “ਝਗੜੇ ਦੀ ਕੋਈ ਲੋੜ ਨਹੀਂ…ਜੇ ਤੂੰ ਚਾਹੇਂ, ਮੈਂ ਕਾਰ ਦੀਆਂ ਚਾਬੀਆਂ ਤੈਨੂੰ ਹੁਣੇ ਹੀ ਦੇ ਦਿਆਂ, ਪਰ ਤੈਨੂੰ ਥੋੜ੍ਹੀ ਦੇਰ ਇੰਤਜ਼ਾਰ ਕਰਨੀ ਪਏਗੀ। ਮੈਂ ਡਿੱਕੀ ‘ਚੋਂ ਆਪਣਾ ਸਮਾਨ ਕੱਢ ਲਵਾਂâ€, ਅਤੇ ਬੈਜਨਾਥ ਰੁਖ਼ਸਾਨਾ ਨੂੰ ਚਾਬੀਆਂ ਫੜਾਉਣ ਲੱਗਾ।
 
 ਫ਼ੈਸਲੇ ਮੁਤਾਬਿਕ ਕਾਰ ਰੁਖ਼ਸਾਨਾ ਨੂੰ ਮਿਲੀ ਸੀ ਤਾਂ ਜੋ ਉਹ ਆਪਣੇ ਬੇਟੇ ਨੂੰ ਸਕੂਲ ਅਤੇ ਖੇਡਣ ਲਈ ਲਿਜਾ ਸਕੇ। ਬੈਜਨਾਥ ਨੂੰ ਬਦਲੇ ਵਿੱਚ ਫਰਨੀਚਰ ਅਤੇ ਸਭ ਇਲੈਕਟਰੌਨਿਕਸ ਵਾਲਾ ਸਮਾਨ ਮਿਲਿਆ ਸੀ। ਰੁਖ਼ਸਾਨਾ ਹਾਲੇ ਵੀ ਕਿਤੇ ਖੋਈ ਹੋਈ ਲੱਗਦੀ ਸੀ, ਕਹਿਣ ਲੱਗੀ, “ਬੈਜੂâ€।
 ‘ਬੈਜੂ?’
 ਬੈਜਨਾਥ ਨੂੰ ਇਹ ਬੋਲ ਸੁਣ ਕੇ ਬਹੁਤ ਹੈਰਾਨੀ ਹੋਈ, ਇਸ ਤਰ੍ਹਾਂ ਤਾਂ ਰੁਖ਼ਸਾਨਾ ਉਸ ਨੂੰ ਪਿਆਰ ਨਾਲ ਹੀ ਬੁਲਾਉਂਦੀ ਸੀ। ਪਿਛਲੇ ਦੋ ਸਾਲ ਤੋਂ, ਜਦ ਤੋਂ ਉਨ੍ਹਾਂ ਦੀ ਪਹਿਲੀ ਵਾਰ ਤਕਰਾਰ ਹੋਈ ਸੀ, ਉਹ ‘ਲਾਲਾ ਬੈਜ ਨਾਥ ਜੀ’ ਕਹਿ ਕੇ ਬੁਲਾਉਂਦੀ ਸੀ; ਉਹ ਵੀ ‘ਲਾਲਾ’ ਸ਼ਬਦ ਤੇ ਜ਼ਰਾ ਜ਼ਿਆਦਾ ਹੀ ਜ਼ੋਰ ਦਿੰਦੀ ਜਿਵੇਂ ਉਸ ਦੇ ਹਿੰਦੂ ਹੋਣ ਤੇ ਉਸ ਨੂੰ ਚਿੜਾਉਂਦੀ ਹੋਵੇ।
 
 
 
 “ਬੈਜੂ…ਮੈਂ ਬਹੁਤ ਥੱਕ ਗਈ ਹਾਂ। ਕਾਰ ਤੂੰ ਚਲਾ, ਮੈਂ ਤੇਰੇ ਨਾਲ ਬੈਠਾਂਗੀâ€।
 
 ਬੈਜਨਾਥ ਨੇ ਆਪਣੇ ਮੋਢੇ ਝਟਕੇ, ਕਦਮ ਕਾਰ ਵੱਲ ਵਧਾਏ ਅਤੇ ਰੁਖ਼ਸਾਨਾ ਲਈ ਦੂਸਰੇ ਪਾਸੇ ਦਾ ਦਰਵਾਜ਼ਾ ਖੋਲ੍ਹਿਆ। ਉਸ ਵੇਖਿਆ ਵੀ ਨਹੀਂ ਕਿ ਕਾਜ਼ੀ ਦੀ ਨਜ਼ਰ ਉਨ੍ਹਾਂ ਤੇ ਹੀ ਸੀ, ਅਤੇ ਝੱਟ ਕਾਰ ਵਿੱਚ ਜਾ ਬੈਠੀ। ਬੈਜਨਾਥ ਨੇ ਕਾਰ ਸਟਾਰਟ ਕੀਤੀ। ਕਾਰ ਚਲਾਉਣ ਲੱਗਿਆਂ ਉਸ ਨੇ ਸ਼ੀਸ਼ੇ ਵਿੱਚੋਂ ਵੇਖਿਆ, ਕਾਜ਼ੀ ਜਿਵੇਂ ਗੁੱਸੇ ਵਿੱਚਕੁਝ ਬੁੜਬੁੜ ਕਰ ਰਿਹਾ ਸੀ।
 ਦੁਪਹਿਰ ਦੇ ਚਾਰ ਵੱਜੇ ਹੋਣਗੇ। ਰੋਜ਼ ਵਾਂਗ ਲੰਡਨ ਦੀਆਂ ਸੜਕਾਂ ਤੇ ਕਾਰਾਂ ਹੀ ਕਾਰਾਂ ਦਿਸ ਰਹੀਆਂ ਸਨ। ‘ਈਲਿੰਗ ਕਾਊਂਟੀ ਕੋਰਟ’ ਤੋਂ ਉਨ੍ਹਾਂ ਦੇ ਘਰ ‘ਓਲਡ ਸਾਊਥਆਲ’ ਤੱਕ ਦੇ ਚਾਰ ਮੀਲ ਸ਼ਾਇਦ ਚਾਰ ਹਜ਼ਾਰ ਮੀਲ ਵਾਂਗ ਲੱਗੇ, ਅਤੇ ਉਹ ਆਪਣੇ ਅਤੀਤ ਵਿੱਚ ਖੋ ਗਏ।
 
 
 
 ਬੈਜਨਾਥ ਨੇ ਘਰ ਦੇ ਸਾਹਮਣੇ ਬਰੇਕ ਲਗਾ ਕਾਰ ਰੋਕ ਦਿੱਤੀ ਅਤੇ ਬੋਲਿਆ, “ਰੁਖਸਾਨਾ, ਆਪਾਂ ਘਰ ਪਹੁੰਚ ਗਏ ਹਾਂâ€।
 
 “ਘਰ?… ਘਰ ਪਹੁੰਚ ਵੀ ਗਏ?â€
 
 “ਰੁਖਸਾਨਾ, ਕੀ ਗੱਲ ਹੈ? ਅੱਜ ਸਵੇਰ ਤੱਕ ਤੂੰ ਮੇਰੇ ਨਾਲ ਖ਼ੂਬ ਲੜਦੀ ਰਹੀ ਏਂ…ਅਤੇ ਹੁਣ…..ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ…â€
 
 “ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਸਭ ਇਸ ਤਰ੍ਹਾਂ ਹੀ ਖ਼ਤਮ ਹੋਣਾ ਸੀâ€।
 
 “ਫਿਰ?â€
 
 “ਫਿਰ?†ਉਸ ਨੇ ਆਪਣੇ ਸਰੀਰ ਨੂੰ ਸਿੱਧਿਆਂ ਕੀਤਾ, ਆਪਣਾ ਸਿਰ ਬੜੀ ਸ਼ਾਨ ਨਾਲ ਉੱਪਰ ਕੀਤਾ, ਕਹਿਣ ਲੱਗੀ, “ਫਿਰ ਕੀ?…ਮੇਰੇ ਧੀਰਜ ਨੂੰ ਗ਼ਲਤ ਨਾ ਸਮਝ। ਅੱਲਾਹ ਮੁਆਫ਼ ਕਰੇ, ਮੇਰਾ ਆਪਣੇ ਸਟੈਂਡ ਤੋਂ ਪਰ੍ਹੇ ਹਟਣ ਦਾ ਕੋਈ ਮੂਡ ਨਹੀਂ ਹੈâ€।
 
 ਬੈਜਨਾਥ ਝੱਟ ਕਾਰ ‘ਚੋਂ ਕਾਰ ਬਾਹਰ ਨਿਕਲਿਆ ਅਤੇ ਕਾਰ ਦਾ ਦਰਵਾਜ਼ਾ ਬੜੇ ਜ਼ੋਰ ਨਾਲ ਬੰਦ ਕੀਤਾ। ਜਦ ਉਸ ਨੇ ਘਰ ਦਾ ਤਾਲਾ ਖੋਲ੍ਹਿਆ, ਫ਼ੋਨ ਦੀ ਘੰਟੀ ਵੱਜਣ ਲੱਗੀ।
 
 ਉਸ ਫ਼ੋਨ ਚੁੱਕਿਆ, “ਹੈਲੋâ€।
 
 ਇਹ ਸਰ ਮੋਰਿਸ ਦੇ ਸੈਕਟਰੀ ਦਾ ਫ਼ੋਨ ਸੀ, “ਕਿੱਥੇ ਸੀ ਤੁਸੀਂ? ਅਸੀਂ ਸਵੇਰ ਦੇ ਫ਼ੋਨ ਤੇ ਫ਼ੋਨ ਕਰੀ ਜਾਂਦੇ ਹਾਂ। ਤੁਹਾਡੇ ਦਫ਼ਤਰਾਂ ਵਿੱਚੋਂ ਪਤਾ ਲੱਗਾ ਕਿ ਦੋਵਾਂ ਨੇ ਅੱਜ ਦੀ ਛੁੱਟੀ ਲਈ ਹੈâ€।
 
 ਬੈਜਨਾਥ ਨੇ ਸਵਾਲ ਕੀਤਾ, “ਕੀ ਜ਼ਰੂਰੀ ਕੰਮ ਆ ਗਿਆ ਸੀ?â€
 
 “ਸਰ ਮੋਰਿਸ ਨੂੰ ਬਹੁਤ ਵੱਡਾ ਦੌਰਾ ਪਿਆ ਹੈ। ਉਹ ਇਸ ਵੇਲੇ ਇੰਨਟੈਂਸਿਵ ਕੇਅਰ ਵਿੱਚ ਨੇ। ਤੁਹਾਡੇ ਦੋਵਾਂ ਬਾਰੇ ਕਈ ਵਾਰ ਪੁੱਛ ਚੁੱਕੇ ਨੇ, ਅਤੇ ਸਮੀਰ….ਤੁਸੀਂ ਫਟਾਫਟ ਐਬਰਡੀਨ ਲਈ ਫਲਾਈਟ ਫੜ ਕੇ ਆ ਜਾਵੋ….ਏਅਰਪੋਰਟ ਤੇ ਤੁਹਾਨੂੰ ਲੈਣ ਲਈ ਕਾਰ ਖੜੀ ਰਹੇਗੀâ€।
 ਰੁਖਸਾਨਾ ਨੂੰ ਇਹ ਦੱਸਦਿਆਂ ਬੈਜਨਾਥ ਨੇ ਕਿਹਾ, “ਤੂੰ ਅੱਜ ਮੇਰੇ ਘਰ ਛੱਡਣ ਬਾਰੇ ਭੁੱਲ ਜਾ। ਮੈਂ ਵਾਪਸ ਆ ਕੇ ਖਾਲੀ ਕਰ ਦਿਆਂਗਾ। ਮੋਰਿਸ ਨੂੰ ਇਸ ਵਾਰ ਬਹੁਤ ਸੀਰੀਅਸ ਅਟੈਕ ਹੋਇਆ ਹੈ। ਰੱਬ ਅੱਗੇ ਅਰਦਾਸ ਕਰੀਏ ਕਿ ਉਹ ਠੀਕ ਹੋ ਜਾਵੇâ€।
 
 “ਠੀਕ ਹੈ, ਮੈਂ ਪਲੇਅ-ਸਕੂਲ ਤੋਂ ਸਮੀਰ ਨੂੰ ਲੈ ਕੇ ਆਉਂਦੀ ਹਾਂ, ਤੂੰ ਏਅਰ-ਲਾਈਨ ਵਾਲਿਆਂ ਨਾਲ ਗੱਲ-ਬਾਤ ਕਰâ€, ਅਤੇ ਰੁਖਸਾਨਾ ਘਰੋਂ ਬਾਹਰ ਹੋ ਗਈ।
 ਸਰ ਮੋਰਿਸ ਦੀਆਂ ਅੱਖਾਂ ਵੀ ਨਹੀਂ ਖੁਲ੍ਹ ਰਹੀਆਂ ਸਨ, ਅਤੇ ਉਨ੍ਹਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ। ਹਲਕਾ ਜਿਹਾ ਮੁਸਕਰਾ ਕੇ ਉਨ੍ਹਾਂ ਸਮੀਰ ਵੱਲ ਵੇਖਿਆ, ਅਤੇ ਬੜੀ ਹੀ ਮੁਸ਼ਕਿਲ ਨਾਲ ਰੁਖਸਾਨਾ ਅਤੇ ਬੈਜਨਾਥ ਵੱਲ ਨਜ਼ਰ ਮਾਰੀ। ਉਨ੍ਹਾਂ ਕੁਝ ਪਲਾਂ ਲਈ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਅੱਖਾਂ ਜਿਸ ਪਾਸੇ ਮਕਿੰਨਤੋਸ਼ ਐਂਡ ਮਕਿੰਨਤੋਸ਼ ਕੰਪਨੀ ਵੱਲੋਂ ਉਨ੍ਹਾਂ ਦਾ ਵਕੀਲ ਖੜਾ ਸੀ, ਉੱਧਰ ਘੁਮਾਈਆਂ। ਬੜੇ ਹੀ ਧਿਆਨ ਨਾਲ ਕੁਝ ਪਲ ਵੇਖਿਆ ਅਤੇ ਫਿਰ ਸਦਾ ਲਈ ਉਨ੍ਹਾਂ ਦੀਆਂ ਅੱਖਾਂ ਬੰਦ ਹੋ ਗਈਆਂ।
 ਮਕਲਿਸਟਨ ਫ਼ੈਮਿਲੀ ਦੀ ਸਾਰੀ ਜਾਇਦਾਦ ਦਾ ਵਾਰਿਸ ਸਮੀਰ ਨੂੰ ਬਣਾ ਦਿੱਤਾ ਸੀ ਅਤੇ ਜਦ ਤੱਕ ਉਹ ਅਠਾਰਾਂ ਸਾਲਾਂ ਦਾ ਨਾ ਹੋ ਜਾਵੇ, ਰੁਖਸਾਨਾ ਅਤੇ ਬੈਜਨਾਥ ਦੋਹਾਂ ਨੂੰ ਅਤੇ ਮਕਿੰਨਤੋਸ਼ ਐਂਡ ਮਕਿੰਨਤੋਸ਼ ਕੰਪਨੀ ਦੇ ਇੱਕ ਸੀਨੀਅਰ ਅਫ਼ਸਰ ਨੂੰ ਸਰਪ੍ਰਸਤ ਥਾਪ ਦਿੱਤਾ ਗਿਆ ਸੀ। ਅਠਾਰਾਂ ਸਾਲ ਦਾ ਹੋਣ ਤੱਕ ਸਮੀਰ ਨੂੰ ਉਸੇ ਕਿਲ੍ਹੇ ਵਿੱਚ ਹੀ ਆਪਣੇ ਮਾਂ-ਪਿਓ ਨਾਲ ਰਹਿਣਾ ਹੋਵੇਗਾ, ਉਸ ਤੋਂ ਬਾਅਦ ਸਾਰੀ ਜਾਇਦਾਦ ਦੀ ਜ਼ਿੰਮੇਵਾਰੀ ਉਹੀ ਸੰਭਾਲੇਗਾ। ਪਰ ਜਦ ਤੱਕ ਉਹ ਪੰਝੀ ਸਾਲ ਦਾ ਨਾ ਹੋ ਜਾਵੇ, ਉਹ ਲਿਖਤੀ ਰੂਪ ਵਿੱਚ ਰੁਖਸਾਨਾ, ਬੈਜਨਾਥ, ਅਤੇ ਵਕੀਲ ਤੋਂ ਇਜਾਜ਼ਤ ਲਏ ਬਗ਼ੈਰ ਨਾ ਜਾਇਦਾਦ ਦੇ ਕਿਸੇ ਵੀ ਹਿੱਸੇ ਨੂੰ ਵੇਚ ਸਕੇਗਾ, ਨਾ ਖ਼ਰੀਦ ਸਕੇਗਾ ਅਤੇ ਨਾ ਹੀ ਉਸ ਵਿੱਚ ਹੋਰ ਕੋਈ ਤਬਦੀਲੀ ਕਰ ਸਕੇਗਾ।
 
 
 ਸਰ ਮੋਰਿਸ ਦੇ ਸੈਕਟਰੀ ਨੇ ਸਾਫ਼ ਕਹਿ ਦਿੱਤਾ ਸੀ ਕਿ ਉਹ ਕਿਲ੍ਹੇ ਦੀ ਅਤੇ ਸਾਰੀ ਜਾਇਦਾਦ ਦੀ ਦੇਖ-ਭਾਲ ਇਕੱਲਾ ਨਹੀਂ ਕਰ ਸਕਦਾ। ਉਸ ਨੇ ਰੁਖਸਾਨਾ ਅਤੇ ਬੈਜਨਾਥ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਨੌਕਰੀਆਂ ਛੱਡ ਕੇ ਅਕਲਿਸਟਨ ਰਹਿਣ ਲੱਗ ਜਾਣ, ਕਿਉਂਕਿ ਵਸੀਅਤ ਮੁਤਾਬਿਕ ਉਨ੍ਹਾਂ ਨੂੰ ਕਿਲ੍ਹੇ ਵਿੱਚ ਸਮੀਰ ਨਾਲ ਹੀ ਰਹਿਣਾ ਪੈਣਾ ਹੈ।
 
 
 ਉਹ ਪਹਿਲਾਂ ਹੀ ਕਈ ਮਸਲਿਆਂ ਵਿੱਚ ਉਲਝੇ ਹੋਏ ਸਨ, ਅਤੇ ਨਹੀਂ ਚਾਹੁੰਦੇ ਸਨ ਕਿ ਹੋਰ ਕੋਈ ਨਵਾਂ ਝਗੜਾ ਸ਼ੁਰੂ ਕਰਨ। ਦੋਵਾਂ ਨੇ ਆਪਸ ਵਿੱਚ ਜ਼ਿਆਦਾ ਗੱਲ-ਬਾਤ ਕਰੇ ਬਿਨਾਂ ਹੀ, ਚੁੱਪ-ਚਾਪ ਘਰ ਵਿੱਚ ਆਪਣੇ ਆਪਣੇ ਕੁਆਟਰ ਠੀਕ ਠਾਕ ਕਰ ਲਏ, ਅਤੇ ਸਾਊਥਆਲ ਵਿੱਚ ਆਪਣਾ ਸਾਰਾ ਕੁਝ ਸੰਭਾਲਣ ਲਈ ਜਹਾਜ਼ ਤੇ ਰਵਾਨਾ ਹੋ ਗਏ। ਉਨ੍ਹਾਂ ਫ਼ੈਸਲਾ ਕੀਤਾ ਕਿ ਸਾਊਥਆਲ ਵਾਲੀ ਜਾਇਦਾਦ ਨੂੰ ਕਿਸੇ ਰੀਅਲ ਐਸਟੇਟ ਦੇ ਏਜੰਟ ਨੂੰ ਕਿਰਾਏ ਤੇ ਦੇਣ ਲਈ ਕਹਿ ਆਉਣਗੇ।
 
 
 ਸਾਊਥਆਲ ਵਿੱਚ, ਦੋਵਾਂ ਨੇ ਆਪਣਾ ਆਪਣਾ ਸਮਾਨ ਤਕਰੀਬਨ ਬੰਨ੍ਹ ਹੀ ਲਿਆ ਸੀ ਬੈਜਨਾਥ ਨੇ ਆਪਣੀਆਂ ਸਾਰੀਆਂ ਕਿਤਾਬਾਂ ਇੱਕ ਗੱਤੇ ਦੇ ਡੱਬੇ ਵਿੱਚ ਰੱਖ ਦਿੱਤੀਆਂ। ਕੁਝ ਮਿੰਟਾਂ ਲਈ ਉਹ ਬੜੀ ਡੂੰਘੀ ਸੋਚ ਵਿੱਚ ਬੈਠਾ ਰਿਹਾ। ਫਿਰ ਉਸ ਨੇ ਡੱਬੇ ਨੂੰ ਉਲਟਾ ਕੇ ਸਾਰੀਆਂ ਕਿਤਾਬਾਂ ਹੇਠਾਂ ਫਰਸ਼ ਤੇ ਸੁੱਟ ਦਿੱਤੀਆਂ, ਅਤੇ ਦੋ ਢੇਰੀਆਂ ਵਿੱਚ ਵੰਡਣ ਲੱਗਾ। ਰੁਖਸਾਨਾ ਆਪਣਾ ਕੰਮ ਛੱਡ ਕੇ ਉਸ ਵੱਲ ਬੜੇ ਹੀ ਧਿਆਨ ਨਾਲ ਵੇਖਣ ਲੱਗੀ, ਬੈਜਨਾਥ ਨੇ ਇੱਕ ਕਾਲੇ ਰੰਗ ਦਾ ਬੈਗ ਕੱਢਿਆ ਅਤੇ ਇੱਕ ਢੇਰੀ ਦੀਆਂ ਸਾਰੀਆਂ ਕਿਤਾਬਾਂ ਉਸ ਬੈਗ ਵਿੱਚ ਪਾ ਦਿੱਤੀਆਂ। ਬੈਗ ਨੂੰ ਆਪਣੇ ਮੋਢੇ ਤੇ ਚੁੱਕ ਉਹ ਦਰਵਾਜ਼ੇ ਵੱਲ ਤੁਰ ਪਿਆ।
 
 
 ਰੁਖਸਾਨਾ ਨੇ ਆਵਾਜ਼ ਦਿੱਤੀ, “ਤੂੰ ਕਿਤੇ ਜਾ ਰਿਹਾ ਏਂ?â€
 
 “ਹਾਂ, ਮੈਂ ਲਾਇਬ੍ਰੇਰੀ ਨੂੰ ਇਹ ਕਿਤਾਬਾਂ ਦੇਣ ਲਈ ਜਾ ਰਿਹਾ ਵਾਂâ€।
 
 “ਪਰ ਇਹ ਕਿਤਾਬਾਂ ਲਾਇਬ੍ਰੇਰੀ ਦੀਆਂ ਨਹੀਂ, ਤੇਰੀਆਂ ਆਪਣੀਆਂ ਹਨâ€।
 
 
 ਇਹ ਸਭ ਧਾਰਮਿਕ ਕਿਤਾਬਾਂ ਨੇ। ਮੈਨੂੰ ਇਨ੍ਹਾਂ ਦੀ ਕੋਈ ਲੋੜ ਨਹੀਂ ਪੈਣ ਲੱਗੀ। ਇਸ ਲਈ ਮੈਂ ਇਹ ਲਾਇਬ੍ਰੇਰੀ ਲਈ ਦੇਣ ਲਈ ਜਾ ਰਿਹਾ ਹਾਂ। ਸਾਰੀ ਸਭਿਅਤਾ ਦੇ ਲੋਕ ਪੜ੍ਹ ਸਕਣਗੇâ€, ਅਤੇ ਬਾਹਰ ਚਲਾ ਗਿਆ।
 
 
 ਰੁਖਸਾਨਾ ਵੀ ਕੁਝ ਦੇਰ ਸੋਚਾਂ ਵਿੱਚ ਪੈ ਗਈ। ਉਸ ਦੇ ਮਨ ਵਿੱਚ ਵੀ ਕੁਝ ਫ਼ੁਰਿਆ। ਉਹ ਵੀ ਬਾਹਰ ਨੂੰ ਦੌੜ ਗਈ। ਬੈਜਨਾਥ ਹਾਲੇ ਕਿਤਾਬਾਂ ਵਾਲਾ ਬੈਗ ਕਾਰ ਦੀ ਡਿੱਕੀ ਵਿੱਚ ਰੱਖ ਰਿਹਾ ਸੀ।
 
 “ਜ਼ਰਾ ਠਹਿਰੀਂ, ਇੱਕ ਮਿੰਟ ਰੁਕਣਾâ€, ਉਹ ਬੜੀ ਜ਼ੋਰ ਦੀ ਬੋਲੀ, “ਬੈਗ ਜ਼ਰਾ ਵਾਪਸ ਲਿਆਉਣਾ, ਮੇਰੇ ਕੋਲ ਵੀ ਕੁਝ ਕਿਤਾਬਾਂ ਹੈਗੀਆਂ ਨੇ ਦੇਣ ਲਈâ€।
 
 
 ਉਹ ਬੜੀ ਤੇਜ਼ੀ ਨਾਲ ਆਪਣੇ ਕਮਰੇ ਵਿੱਚ ਗਈ ਅਤੇ ਕਿਤਾਬਾਂ ਦੇ ਦੋ ਢੇਰ ਬਣਾਉਣ ਲੱਗੀ।
 
			
				
				
					487 
						
						« on: June 03, 2008, 10:51:51 PM »
					 
					AHHHHA NICE KEEP IT UP...MEIN TE HUN BREAK LENN LAGGI A 
					 
			
				
				
					488 
						
						« on: June 03, 2008, 10:46:33 PM »
					 
					LI SACHII GUYZZ I WROTE IT  break:) break:)
					 
			
				
				
					489 
						
						« on: June 03, 2008, 04:06:41 PM »
					 
					ahhhha gulbooo sis di add de hi dendi abas time hani
 
			
				
				
					490 
						
						« on: June 03, 2008, 02:45:05 PM »
					 
					shona sajna koi khat likh meinu vjis vich mehak howe mere kahaba di
 koi khat likh assa jis vich chamak pawe mere armanna di
 shona sajna koi pyar bharia khat likh meinu v......
 meri khat pardi di umar beet jawe bas ehna labha khat koi likh mahiya.....
 
 written by- NashiLi_jatti
 yea shanno sis i wrote that one too
 
			
				
				
					491 
						
						« on: June 03, 2008, 02:37:44 PM »
					 
					shanno sis mein reply nahi kar sakdii vase phir 2 weeks baad para gi tuadhi shyer..mere exams neh
					 
			
				
				
					492 
						
						« on: June 03, 2008, 02:36:31 PM »
					 
					i like these lines..i love it...mind blowing
					 
			
				
				
					493 
						
						« on: June 03, 2008, 02:35:27 PM »
					 
					omg...elaj kar wo plzz apna dono jania..its a dangeroud bemmari
					 
			
				
				
					494 
						
						« on: June 03, 2008, 02:33:15 PM »
					 
					mein edit kitti a poll thats yghuman ji apni vote appe palo
 
			
				
				
					495 
						
						« on: June 03, 2008, 12:32:44 PM »
					 
					i noe its long oneeeeeeeeeeeeeee for more infromation and to check picyures of these guyz please visit www.justiceforjassi.com 
			
				
				
					496 
						
						« on: June 03, 2008, 12:25:57 PM »
					 
					tusi sare bureeeeeeeeeeeeeeee hooooooooooooomera naam hani ga.....................mein v hannnnnnnnnn
 
 mere naam v add karooooooooooooooooooooooooooooooooooooooo     n1n n1n sad;> break:) n1n n1n
 
			
				
				
					497 
						
						« on: June 02, 2008, 07:49:27 PM »
					 
					ahhhha nice onee
					 
			
				
				
					498 
						
						« on: June 02, 2008, 07:48:37 PM »
					 
					naa kise neh meinu kade khat dettate naa kise nu kade payea.. mere dil vich se tamana
 koi pyari bharia khat likhe..khat nu sambal k kitaba vich rakha.....
 
			
				
				
					499 
						
						« on: June 02, 2008, 07:45:38 PM »
					 
					woww really nice ppl keep it up
					 
			
				
				
					500 
						
						« on: June 02, 2008, 07:44:47 PM »
					 
					ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,
 
 ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ,
 
 ਕਹਿੰਦੇ 'NashiLi_Jatti' ਕੀ ਜਾਣੇ ਪਾਕ ਮੁਹੱਬਤ ਨੁੰ,
 
 ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,
 
 ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,
 
 ਇਹ ਇਸ਼ਕ ਆਪ ਸਿਖਾਦਉਗਾ,
 
 ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,
 
 ਆਪਣੇ ਜਖਮ ਦਿਖਾਦਉਗਾ,
 
 ਹਾਰ ਕੇ ਇਸ ਪਿਆਰ ਵਿੱਚ ਅਸੀ,
 
 ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ,
 
 ਇੱਕ ਹੰਝੁ ਦਾ ਤੁੰ ਕਰੇ ਗੁੱਸਾ,
 
 ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ ...
 
			Pages: 1  ... 20 21 22 23 24 [25] 26 27 28 29 30 
		 |