Summary - Inder Preet (5)
Offline
|
- Name:
- Inder Preet (5)
- Personal Text:
- Gabru
- Posts:
- 1855 (0.389 per day)
- Position:
- PJ Gabru
|
- Gender:
- Male
- Age:
- 36
- Location:
- New Delhi, Amritsar Sifti Da Ghar
- Date Registered:
- November 04, 2011, 10:57:24 AM
- Last Active:
- December 13, 2014, 02:05:24 AM
- Love Status:
- Single / Talaashi Wich
|
About Me
ミ★─ਸਭ ਤੋ ਪਹਿਲਾਂ ਮੇਰੇ ਵਲੋਂ ਸਭ ਨੂੰ ਪਿਆਰ ਭਰੀ ਸੱਤ ਸ਼ੀ੍ ਆਕਾਲ ਜੀ!!★彡 --------------------------------------- ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ ---------------------------------------
ਸਾਨੂੰ ਕਹਿੰਦੇ ਆ ਪੰਜਾਬੀ,ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . .
ਯਾਰੀ ਜਿੱਥੇ ਅਸਾਂ ਲਾਈ,ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ,ਅਜਮਾਕੇ ਵੇਖ ਲਓ....
ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ....
ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ....
ਅਸੀਂ ਗੱਭਰੂ ਜਵਾਨ,ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ....
ਲਏ ਜੀਹਨਾਂ ਜਾਣਕੇ ਪੰਗੇ,ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ...
ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ....
ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ,ਅਜਮਾਕੇ ਵੇਖ ਲਓ....
ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ,ਅਜਮਾਕੇ ਵੇਖ ਲਓ....
ਸਾਡੇ ਗੀਤ ਆ ਅਵੱਲੇ,ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ !!
ਜੱਨਤ ਨਾਲੋਂ ਸੋਹਣੀਆਂ ਮੇਰੇ "ਪਿੰਡ" ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ "ਪਿੰਡ" ਤੋਂ ਮੈਂ ਸਦਕੇ ਜਾਵਾਂ. . . .
We have walked in Love's land a little way, We have learnt his lesson a little while, And shall we not part at the end of day, With a sigh, a smile? A little while in the shine of the sun, We were twined together, joined lips forgot How the shadows fall when day is done, And when Love is not ..
We have made no vows - there will none be broke, Our love was free as the wind on the hill, There was no word said we need wish unspoke, We have wrought no ill ..
So shall we not part at the end of day, Who have loved and lingered a little while, Join lips for the last time, go our way, With a sigh, a smile .. Preet
F: FIELD of LOVE!
R: ROOT of JOY!
I: ISLAND of GOD!
E: END of SORROW!
N: NAME of HOPE!
D: DOOR of UNDERSTANDING!
Signature:
ਕੋਈ ਨਾਂ ਲਿਖਦਾ ਹੈ ਪੱਥਰਾਂ ਤੇ, ਕੋਈ ਲਿਖਦਾ ਆਪਣੀਆਂ ਬਾਹਾਂ ਤੇ……..
ਅਸੀਂ ‘ਕਲਮ” ਇਸ਼ਕ ਦੀ ਨਾਲ, PREET ਤੇਰਾ ਨਾਂ ਲਿਖ ਬੈਠੇ ਸਾਹਾਂ ਤੇ……..
(¯`*•.¸,¤°´♥ »PREET«♥ `°¤,¸.•*´¯)
- Tohar::
- 6
- Local Time:
- November 21, 2024, 12:42:41 PM
My PJ Facebook
Note: These messages will appear on the frontpage!
Loading... If it does not load, use this.
|
Comments
- Offline
November 06, 2011, 12:27:20 AM
- Offline
November 05, 2011, 11:33:12 PM
- Offline
November 05, 2011, 11:20:18 PM
- Offline
November 05, 2011, 10:46:07 AM
ਉਹ ਕਹਿੰਦੀ ਦੱਸ ਤੂੰ ਮੈਂਨੂੰ ਕਿੰਨਾ ਪਿਆਰ ਕਰਦਾ ਏ ਮੇਰੇ ਕੋਲ ਉਹਦੇ ਇਹ ਸਵਾਲ ਦਾ ਜਵਾਬ ਨਹੀਂ ਸੀ ਮੈਂ ਨਲਾਇਕ ਮੁੜ ਆਇਆ ਚੁੱਪ-ਚਾਪ ਉਹਦੇ ਪਿੰਡ ਚੋਂ ਕਿਉਂ ਕਿ "Preet" ਕੋਲ ਅੰਬਰਾਂ ਦੇ ਤਾਰਿਆ ਦਾ ਹਿਸਾਬ ਹੀ ਨਹੀ ਸੀ.........
- Offline
November 04, 2011, 12:04:11 PM
ਨਾ ਕਰ ਵਾਅਦਾ ਪਿਆਰ ਦਾ ਮੇਰੇ ਨਾਲ, ਇਹ ਤੇਰੇ ਤੋ ਨਿਭਾ ਨਹੀ ਹੋਣਾ.ਤੇਰੇ ਲਈ ਤਾ ਇਹ ਮਜਾਕ ਬਣ ਜਾਣਾ, ਪਰ ਸਾਥੋ ਸਾਰੀ ਉਮਰੇ ਭੁਲਾ ਨਹੀ ਹੋਣਾ...PREET
|